This section allows you to view all posts made by this member. Note that you can only see posts made in areas you currently have access to.
Messages - !
Pages: [1] 2 3 4 5 6 ... 100
1
« on: October 20, 2012, 07:54:23 PM »
Friend #1 : “I’m gonna tell you a story with 4 parts. Remember that, 4 parts!” Friend #2 : “Alright. ”Friend #1 : “Okkay, I’m gonna start with part 1.There was a husband and a wife, they were driving to a campsite when they came upon a split road. The husband says “let’s take the left one.” The wife says “I think we should take the rightroad.” Then the husband slaps the wife across the face ” who’s driving, me or you?!” and they take the left path.”Friend #2 : “Hahaha” Friend #1 : “Now i’m gonna tell you part 2..Once they get to the campsite the husband goes fishing so his wife can cook their dinner. He comes back and the wife says “good now I can cook fish soup for us to eat!” The husband says “but I wanna eat fried fish” The wife slaps the husband across the face and says “who’s cooking me or you?!” andthey end up drinking fish soup. Friend #2 : “Oh crap!” Friend #1: “Now i’m gonna tell you part 4- ”Friend #2 : “What about part 3?! ”Friend #1: [Slaps the friend across the face] who's telling the story me or you?
2
« on: October 20, 2012, 07:26:10 PM »
Mubarkan 22 :won:
3
« on: October 20, 2012, 03:24:04 PM »
ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ, ਯਾਰੀਆ ਦੇ ਵਿਚ ਇੱਤਬਾਰ ਹੋਣਾ ਚਾਹੀਦਾ, ਸੱਜਣਾ ਦੇ ਦਿਲਾਂ 'ਚੋ ਨਹੀ ਬਾਹਰ ਹੋਣਾ ਚਾਹੀਦਾ, ਬੁਹਤਾ ਰੁਖਾ, ਕੌੜਾ ਨਹੀ ਵਿਹਾਰ ਹੋਣਾ ਚਾਹੀਦਾ, ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ, ਡਰਾਮੇ ਬਾਜ਼ਾ ਕੋਲੋ ਖਬਰਦਾਰ ਹੋਣਾ ਚਾਹੀਦਾ, ਲੋੜ ਨਹੀ ਦਿਖਾਵੇ ਵੱਜੋ ਪੈਰੀ ਹੱਥ ਲਾਈ ਜਾਣੇ, ਦਿਲਾਂ ਵਿੱਚ "ਦੇਬੀ" ਪਿਆਰ ਹੋਣਾ ਚਾਹੀਦਾ...
4
« on: October 20, 2012, 01:26:31 PM »
ਮਹਾਨ ਵਿਚਾਰ ਸਿਰਫ ਮੁੰਡਿਆ ਲਈ :-- ਸਾਨੂ ਬਾਹਰਲੀ ਖੂਬਸੂਰਤੀ ਭਾਵ ਸੋਹਣੇ ਕਪੜੇ ਪਾ ਕੇ ਵਿਖਾਵਾ ਨਹੀ ਕਰਨਾ ਚਾਹੀਦਾ .. ਕਿਓਕੀ ਮਨੁਖ ਹਮੇਸ਼ਾ ਆਪਣੀ ਅੰਦਰਲੀ ਖੂਬਸੂਰਤੀ ਤੋ ਪਹਚਾਣਇਆ ਜਾਂਦਾ ਹੈ ........
ਇਸ ਲਈ ..... ...... ........ ....... ........ ........ ........ ........ ........ ....... ਹਮੇਸ਼ਾ ਫੁੱਲਾ ਵਾਲਾ ਕੱਛਾ ਪਾ ਕੇ ਰਖਣਾ ਚਾਹੀਦਾ ਹੈ . :D:
5
« on: October 20, 2012, 12:44:23 PM »
Hahaha...vadiya lines ne 22 :okk:
6
« on: October 20, 2012, 12:32:14 PM »
Pj nu :D:
7
« on: October 20, 2012, 12:12:31 AM »
Thomas edison - tommorow is my exam but i dont care bcz 1 sheet of paper cant decide my future Punjabi student - teriyan eh gallan ta menu paran ni dindiyan thomsa :D:
8
« on: October 19, 2012, 11:54:59 PM »
ਟਾਇਮ -ਟਾਇਮ ਦੀ ਗੱਲ ਮਿੱਤਰਾ ਮੈਂ ਟਾਇਮ ਵੀ ਸਾਰੇ ਦੇਖੇ ਨੇ. ਨਾਲ ਸਮੇਂ ਜੋ ਬਦਲ ਗਏ ਮੈ ਯਾਰ ਵੀ ਮਾੜੇ ਦੇਖੇ ਨੇ ਰੱਖ ਹੋਂਸਲਾ ਦਿਲ ਨਾਂ ਛੱਡੀ ਮਿਹਨਤ ਰੰਗ ਲਿਆਉਗੀ ਮੈਂ ਪੱਥਰ ਚੀਰਕੇ ਆਪਣੇ ਦਮ ਤੇ ਬਣੇ ਸਿਤਾਰੇ ਦੇਖੇ ਨ
9
« on: October 19, 2012, 02:34:22 PM »
Udd ju udd ju :D: :D:
10
« on: October 18, 2012, 11:35:12 PM »
ਦੋਸਤੀ ਉਹਨਾ ਨਾਲ ਕਰੋ ਜੋ ਨਿਭਾਉਣਾ ਜਾਣਦੇ ਹੋਣ
ਨਫਰਤ ਉਹਨਾ ਨਾਲ ਕਰੋ ਜੋ ਭੁਲਾਉਣਾ ਜਾਣਦੇ ਹੋਣ
ਗੁਸਾ ਉਹਨਾ ਨਾਲ ਕਰੋ ਜੋ ਮਨਾਉਣਾ ਜਾਣਦੇ ਹੋਣ
ਪਿਆਰ ਉਹਨਾ ਨਾਲ ਕਰੋ ਜੋ ਦਿਲ ਲੁਟਾਉਣਾ ਜਾਣਦੇ ਹੋਣ
11
« on: October 16, 2012, 09:01:20 PM »
Happy Bday
12
« on: October 16, 2012, 09:00:56 PM »
Happy Bday 22
13
« on: October 15, 2012, 03:47:43 PM »
bht wadia lines ne 22 :okk:
14
« on: October 15, 2012, 01:12:45 AM »
15
« on: October 14, 2012, 06:14:26 PM »
16
« on: October 14, 2012, 02:11:04 PM »
Happy bday 22
17
« on: October 14, 2012, 01:35:32 PM »
Bas ajj saag nal roti ni mili baki sabb theeka
18
« on: October 13, 2012, 06:16:40 PM »
ਅਸੀ ਹਾਂ ਚਿਰਾਗ ਉਮੀਦਾ ਦੇ ਸਾਡੀ ਕਦੇ ਹਵਾ ਨਾਲ ਬਣਦੀ ਨਹੀ,
ਤੁਸੀ ਘੁੰਮਣ ਘੇਰੀ ਹੋ ਜਿਸ ਦੀ ਬੇੜੀ ਦੇ ਸਾਡੀ ਮਲਾਹ ਨਾਲ ਬਣਦੀ ਨਹੀ,
ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਸਾਡੀ ਪਰ ਉੱਚਿਆ ਨਾਲ ਬਣਦੀ ਨਹੀ,
ਤੁਸੀ ਚਾਪਲੂਸੀਆ ਕਰ ਲੈਦੇ ਥੋਡੀ ਸ਼ਰਮ ਹਿਆ ਨਾਲ ਬਣਦੀ ਨਹੀ,
ਤੁਸੀ ਦੁੱਖ ਤੇ ਪੀੜਾ ਜੋ ਦਿੰਦੇ ਅਹਿਸਾਸ ਉਹਨਾ ਦਾ ਸਾਨੂੰ ਏ, ਅਸੀ 100 ਮਰਜ਼ਾ ਤੋ ਰੋਗੀ ਆ ਸਾਡੀ ਕਿਸੇ ਦਵਾ ਨਾਲ ਬਣਦੀ ਨਹੀ,
ਅਸੀ ਅੰਦਰੋ ਬਾਹਰੋ ਇੱਕੋ ਜਿਹੇ "preet" ਤਾਂ ਕਾਫਰ ਅਖਵਓਣੇ ਆ, ਤੁਸੀ ਜੀਹਦੇ ਨਾਅ ਤੇ ਲੁੱਟ ਦੇ ਹੋ ਸਾਡੀ ਓਸ ਖੁਦਾ ਨਾਲ ਬਣਦੀ ਨਹੀ
19
« on: October 13, 2012, 06:10:12 PM »
ਕਿਸੇ ਤੇ ਬਹੁਤਾ ਪਰਯੋਗ ਨਹੀਂ ਕਰਦੇਂ.. ਤੇ ਯਾਰੀ ਦਾ ਦੁਰ-ਉਪਯੋਗ ਨਹੀਂ ਕਰਦੇਂ..।
ਖਰਵੇ ਨਹੀਂ ਖਰੇ ਹਾਂ,ਸਮਤਲ ਤੇ ਰੜੇ ਹਾਂ.. ਖੁੰਦਕਾ-ਖਾਰਾਂ ਤੋਂ ਪਰੇ ਹਾਂ...
ਆਹ ਤਮੀਜਾਂ-ਤਮੂਜਾਂ ਤੇ ਐਕਟਰਾਂ ਚ ਹੁੰਦੀਆਂ.. ਅਸੀਂ ਤਾਂ ਲੜਾਕੇ ਵੀ ਮਹੁੱਬਤ ਦੇ ਭਰੇ ਹਾਂ..।
ਸਾਨੂੰ ਤੇ ਸਮੁੰਦਰ ਵੀ ਰਸਤਾ ਦਿੰਦਾ.. ਬਾ ਸ਼ੱਕ ਜਨੂੰਨੀ ਵੀ ਬੜੇ ਹਾਂ.....।
ਜੋਰ ਚੱਲੇ ਤਾਂ ਚੰਨ ਤੇ ਵੀ ਗਾਜਰਾਂ ਬੀਜ ਆਈਏ. ਮਿਹਨਤਾਂ-ਮੁਸ਼ੱਕਤਾਂ ਚ ਦਿਨ ਰਾਤ ਹੜੇ ਹਾਂ...
ਜੋ ਜੀਅ ਆਇਆ,ਲਿਖ ਕੇ ਪਰੇ ਮਾਰਦੇਂ ''ਬੱਲ''. ਆਪਾਂ ਕਿਹੜੇ ਦੱਸ ''ਗੁਰੂਕੁੱਲ'' ਦੇ ਪੜੇ ਹਾਂ.
20
« on: October 13, 2012, 11:29:59 AM »
… ਬੈਠਿਆਂ ਦਲੇਰੀਆਂ ਹਡਾ ਚ੍ਹੰ ਨਹੀ ਰੁਚ ਦੀਆਂ ਸੁੱਤੀ ਅਣਖ ਨੂੰ ਵਾਜ ਮਾਰ ਜਗਉਣਾ ਪੈਂਦਾ ਹੈ
vadiya lines ne :okk:
Pages: [1] 2 3 4 5 6 ... 100
|