May 06, 2024, 10:20:39 AM

Show Posts

This section allows you to view all posts made by this member. Note that you can only see posts made in areas you currently have access to.


Messages - Jail Bird

Pages: 1 ... 78 79 80 81 82 [83]
1641
Shayari / Re: Chubara charya da!!!!!!!!!!!!!
« on: June 03, 2011, 04:58:36 PM »
ਬਾਰੀ ਬਰਸੀ ਖਟਨ ਗਿਆ ਸੀ ਖੱਟ ਕੇ ਲਿਆਂਦਾ ਪੋਣਾ

Photo ਮੇਰੀ ਵੇਖ ਕੇ ਕਹਿੰਦੀ ਤੂੰ ਮੁੰਡਾ ਬਾਲਾ ਸੋਹਣਾ

ਜੱਦ ਕੀਤੇ ਮੈਂ 4-5 Comment...

ਕਹਿੰਦੀ ਤੇਰੇ ਵਰਗਾ ਕੰਜਰ ਕੋਈ ਨੀ ਹੋਣਾ

1642
Shayari / desi jatt
« on: June 03, 2011, 04:57:40 PM »
ਐਵੇ ਨਾ ਤੂੰ ਜਾਣੀ ਮੈ ਪਤੰਦਰਾ ਦਾ ਪਤੰਦਰ''_______ਨੀ ਜਿੱਡਾ ਤੇਰਾ

ਫਲੇਟ ਸੋਹੀਣਏ ਓਡਾ ਸਾਡਾ ਤੂੜੀ ਵਾਲਾ ਅੰਦਰ. :stopit:

1643
Shayari / duniyaa daari
« on: June 03, 2011, 04:56:01 PM »
***ਜੱਗ ਭਾਂਤ-ਭਾਂਤ ਦੀ ਮੰਡੀ ..ਦੁਨੀਆਂ ਭੇਦ-ਭਾਵ ਵਿੱਚ ਵੰਡੀ....
ਐਥੇ ਬੇਇਮਾਨੀ ਦੀ ਝੰਡੀ........ਕੁਲਫ਼ੀ-ਗਰਮ ਜਲੇਭੀ-ਠੰਡੀ ..

1644
Shayari / Re: Chubara charya da!!!!!!!!!!!!!
« on: June 03, 2011, 04:53:44 PM »
 ਰਾਤ 12-12 ਵਜੇ ਤੱਕ Online ਰਹਿੰਦੀ ਸੋਹਣੀ ਏ_____
ਰੱਬ ਹੀ ਜਾਣੇ ਕਿਹੜੇ ਵੇਲੇ ਸੌਦੀ ਹੋਣੀ ਏ_____
ਸਾਡੇ ਵਰਗੇ ਲਫੰਡਰਾ ਨਾਲ ਹੀ Chatting ਕਰਦੀ ਏ_____
ਕਿਹੜਾ ਹੋਰ ਟਰੱਕਾਂ ਦੀ DISPATCHING ਕਰਦੀ ਏ__

1645
Shayari / Chubara charya da!!!!!!!!!!!!!
« on: June 03, 2011, 04:52:49 PM »
ਬਾਰੀ ਬਰਸੀ ਖਟਣ ਗਿਆ ਸੀ..

ਖਟ ਖਟ ਕੇ ਲਿਆਦੀ ਫੁਲਕਾਰੀ..

ਛੜਿਆ ਦੇ posts ਉੱਤੇ

COMMENT ਕਰੇ ਨਾ ਕੋਈ ਝਾਜ਼ਰਾ ਵਾਲੀ

1646
Shayari / Re: yaari te sardaari ondi kise kise nu raas
« on: June 03, 2011, 04:48:05 PM »
ਝੂਠੀ ਤਾਰੀਫ ਕਰਨੀ ਮੈਨੂੰ ਨਹੀ ਆਉਂਦੀ,,,
ਯਾਰ ਤਾਂ ਹਰ ਗੱਲ ਮੂੰਹ `ਤੇ ਕਰਦੇ ਨੇ,,,
ਇਸ ਲਈ ਕਈ ਹੋ ਜਾਂਦੇ ਦੂਰ ਮੈਥੋਂ,,,
ਪਰ ਕਈ" sadi" ਇਸ ਅਦਾ `ਤੇ ਮਰਦੇ ਨੇ,,

1647
Shayari / yaari te sardaari ondi kise kise nu raas
« on: June 02, 2011, 07:02:32 PM »
jis bande nu pagg dii izzat da ptaa hai ni ,us naal pagg vatton di lor ki hai,,

jehra mall akhaare vich nitt digda ,te usnu ghay khwaon di lor ki hai,,

jehra yaar sme sirr kamm n aa aave  , te usnu yaar bnon di lor ki hai.................

1648
Complaints / Re: Problem in chat
« on: May 13, 2011, 09:01:28 AM »
Ye nd i wanna knw how the chat works on ipad

1649
Complaints / Problem in chat
« on: May 13, 2011, 09:00:05 AM »
Ssa ol .. I don even knw menu bann kinne kita nd cant open ma chat

1650
mei ta roj launda ha .............

Pages: 1 ... 78 79 80 81 82 [83]