May 25, 2024, 11:16:03 AM

Show Posts

This section allows you to view all posts made by this member. Note that you can only see posts made in areas you currently have access to.


Topics - Jail Bird

Pages: 1 ... 13 14 15 16 17 [18]
341
Jokes Majaak / kanjoos yanky
« on: June 03, 2011, 06:06:54 PM »
yanky's gf: where's my b'day gift
yanky : u see dat red hot ferrari on d other side of da road
yanky's gf: yes
yanky : same colour ki nailpolish li hain tere liye......

342
Love Pyar / CUTEST PROPOSAL
« on: June 03, 2011, 05:46:44 PM »
Boy: can u plz close ur eyes for a moment?
Girl: ok,done
Boy: thanx,what a darkness isn't it?
...Girl: yeah
Boy: that is my life without u  8->

343
Shayari / pj
« on: June 03, 2011, 05:45:07 PM »
ਬਣਾ ਲਈ ਕੁੜੀ ਨੇ ਹੁਣ ਨਵੀ LoOk, ਕਰਦੀ ਹੈ uSe ਹੁਣ ਤੂ ਵੀ punjabijanta
ਲਾ ਕੇ ਫੋਟੋ ਕਿਸੀ ਹੋਰ ਦੀ ਤੂ ਆਪਣੀ ਦਸਦੀ ਹੈ
ਪੜ-ਪੜ ਕੇ Comment ਨੀ ਤੂ, ਖੁਲ-ਖੁਲ ਕੇ ਹਸਦੀ ਹੈ
ਰਹੰਦੀ ਤੂ jalandhar ਪਰ canada ਦਸਦੀ ਹੈ......!!! :D:

344
Love Pyar / frendship
« on: June 03, 2011, 05:41:32 PM »
Love is a Small coin
Life is a Big coin
Lover is a Sweet coin
But

" FRIENDSHIP is GOLD COIN.

345
Jokes Majaak / jawani zindabad
« on: June 03, 2011, 05:37:07 PM »
ਨਾ ਮਿਤਰਾਂ ਦੀ ਕੋਈ Girlfriend..
ਨਾ ਕਰਦੀ ਕੋਈ ਯਾਦ..
ਨਾ ਸਾਨੂੰ ਕੋਈ Phone ਆਓਂਦਾ..
ਨਾ ਪੁੱਛੇ ਸੁੱਖ ਸਾਂਦ..
ਫੇਰ ਵੀ -- ਜਵਾਨੀ ਜਿੰਦਾਬਾਦ......

346
Jokes Majaak / pendu with gf
« on: June 03, 2011, 05:34:46 PM »
ਮੁੰਡਾ – ਤੇਰੇ 12 ਵੀਂ ਚ’ ਕਿੰਨੇ ਨੰਬਰ ਸੀ?
ਕੁੜੀ – 99%
ਮੁੰਡਾ – ਹਾਏ ਰੱਬਾ! ਏਨੇ ਚ’ ਤਾਂ ਅਸੀਂ 3 ਜਾਣੇ ਪਾਸ ਹੋ ਜਾਂਦੇ______:D ;-)
«lol»

347
Shayari / personal
« on: June 03, 2011, 05:11:03 PM »
ਕੀ ਪਤਾ ਕਦੋਂ ਮੌਤ ਦੀ ਬੁਰਕੀ ਬਣ ਜਾਈਏ.. ਤੂੰ ਪੜੇ
ਜਿਹੜਾ ਅਖ਼ਬਾਰ ਉਸਦੀ ਸੁਰਖ਼ੀ ਬਣ ਜਾਈਏ _sukha kahlon...

348
Shayari / modern ishq
« on: June 03, 2011, 05:04:18 PM »
ਇੱਕ ਦਿਨ ਆਈ ਸੀ ਉਹ ਬੇਵਫ਼ਾ ਮੇਰੀ ਕਬਰ ਤੇ_____

ਤੇ ਦੀਵਾ ਬੁਝਾ ਕੇ ਚਲੀ ਗਈ____
ਬਾਕੀ ਬਚਿਆ ਸੀ ਜੋ ਤੇਲ ਦੀਵੇ ਵਿੱਚ___
ਖਸਮਾਂ ਨੂੰ ਖਾਣੀ___

ਉਹ ਵੀ ਵਾਲਾਂ ਚ ਲਗਾ ਕੇ ਚਲੀ ਗਈ_

349
Shayari / desi jatt
« on: June 03, 2011, 04:57:40 PM »
ਐਵੇ ਨਾ ਤੂੰ ਜਾਣੀ ਮੈ ਪਤੰਦਰਾ ਦਾ ਪਤੰਦਰ''_______ਨੀ ਜਿੱਡਾ ਤੇਰਾ

ਫਲੇਟ ਸੋਹੀਣਏ ਓਡਾ ਸਾਡਾ ਤੂੜੀ ਵਾਲਾ ਅੰਦਰ. :stopit:

350
Shayari / duniyaa daari
« on: June 03, 2011, 04:56:01 PM »
***ਜੱਗ ਭਾਂਤ-ਭਾਂਤ ਦੀ ਮੰਡੀ ..ਦੁਨੀਆਂ ਭੇਦ-ਭਾਵ ਵਿੱਚ ਵੰਡੀ....
ਐਥੇ ਬੇਇਮਾਨੀ ਦੀ ਝੰਡੀ........ਕੁਲਫ਼ੀ-ਗਰਮ ਜਲੇਭੀ-ਠੰਡੀ ..

351
Shayari / Chubara charya da!!!!!!!!!!!!!
« on: June 03, 2011, 04:52:49 PM »
ਬਾਰੀ ਬਰਸੀ ਖਟਣ ਗਿਆ ਸੀ..

ਖਟ ਖਟ ਕੇ ਲਿਆਦੀ ਫੁਲਕਾਰੀ..

ਛੜਿਆ ਦੇ posts ਉੱਤੇ

COMMENT ਕਰੇ ਨਾ ਕੋਈ ਝਾਜ਼ਰਾ ਵਾਲੀ

352
Shayari / yaari te sardaari ondi kise kise nu raas
« on: June 02, 2011, 07:02:32 PM »
jis bande nu pagg dii izzat da ptaa hai ni ,us naal pagg vatton di lor ki hai,,

jehra mall akhaare vich nitt digda ,te usnu ghay khwaon di lor ki hai,,

jehra yaar sme sirr kamm n aa aave  , te usnu yaar bnon di lor ki hai.................

353
Complaints / Problem in chat
« on: May 13, 2011, 09:00:05 AM »
Ssa ol .. I don even knw menu bann kinne kita nd cant open ma chat

Pages: 1 ... 13 14 15 16 17 [18]