781
Gup Shup / Re: Song ur listening to?
« on: July 31, 2011, 06:20:14 AM »mitran ne laini ajj mull di ladayi..dekhi veer kite mittran huni mull di larai ch thuk na jaan :D: :D: :D:
koi aan ke maayi da laal takkre.. ks makhan
This section allows you to view all posts made by this member. Note that you can only see posts made in areas you currently have access to. 781
Gup Shup / Re: Song ur listening to?« on: July 31, 2011, 06:20:14 AM »mitran ne laini ajj mull di ladayi..dekhi veer kite mittran huni mull di larai ch thuk na jaan :D: :D: :D: 782
PJ Games / Re: What made u CRY today?« on: July 31, 2011, 06:16:49 AM »
itz hust a startin of the day ,,let c wat will make me cry :dnk:
785
PJ Games / Re: express ur feelings with songs.....« on: July 31, 2011, 01:58:36 AM »
tenu dekh k ni dil kare tingling ling :D:
788
Gup Shup / Re: jeene mera dil lutteya movie kida laggi« on: July 31, 2011, 12:07:28 AM »
aje dekhi ni movie
789
Complaints / Re: murakh admin sarpanch« on: July 31, 2011, 12:01:44 AM »hanjinazara lao sarpanch saab jhoom k ko gall ni ,,nikki motiyaa gall hundiya rehendiaa 790
Complaints / Re: murakh admin sarpanch« on: July 30, 2011, 11:52:18 PM »
naa j hun ban kar sakda sarpanch te ohne karta lolzz j hun sarpanch di te bachittar di dushmani aa j bachittar ban ho gyaa te maara ki aa,,,,inna ku te chalda sarpanch mod aa :
792
Funny Videos / Re: How to control Indian population« on: July 30, 2011, 11:12:56 PM »Idea 3g Ad - Population Control (July 2011) --=JaGjIt=--hahahahaha :D: :D: :D: 793
PJ Games / Re: express ur feelings with songs.....« on: July 30, 2011, 09:17:03 AM »
ਰੁੱਖਾਂ ਵਾਗੂ ਰਹਿਣਾ ਸਾਡੀ ਆਦਤ ਹੈ... ਧੁੱਪਾ ਸਹਿ ਕੇ ਵੀ ਛਾਵਾ ਕਰ ਜਾਵਾਗੇ...ਕੀ ਹੋਇਆ ਜਿੰਦਗੀ ਵਿੱਚ ਇਕੱਲੇ ਹਾ... ਮੇਲਾਂ ਲੱਗ ਜਾਵੇਗਾ ਜਿਸ ਦਿਨ ਮਰਜਾਵਾਗੇ..
794
Religous Videos / Re: KHALISTAN« on: July 30, 2011, 09:16:05 AM »
ਅੱਜ ਸੰਤ
ਭਿੰਡਰਾਂ ਵਾਲੇ ਜੇ ਜਿਊਂਦੇ ਹੁੰਦੇ ਹੱਥ ਵਿੱਚ ਉਨਾਂ ਦੇ ਹਥਿਆਰ ਹੁੰਦੇ ਬਾਦਲ ਕੈਪਟਨ ਲੱਭਨੇ ਨਹੀਂ ਸੀ ਸਿੰਘ ਪੰਜਾਬ ਦੇ ਪਹਿਰੇਦਾਰ ਹੁੰਦੇ ...ਅਕਾਲ ਤੱਖਤ ਦਾ ਹੁਕਮ ਸੀ ਚਲਨਾ ਇਹ ਖਾਕੀ ਕੁੱਤੇ ਫਿਰਦੇ ਬੇਕਾਰ ਹੁੰਦੇ ਸਿੱਖੀ ਸਰੂਪ ਸੀ ਸੱਭ ਦਾ ਹੋਣਾ ਪੰਜ ਕਕਾਰ ਸੱਭ ਦਾ ਸ਼ਿੰਗਾਰ ਹੁੰਦੇ ਖਾਲਿਸਤਾਨ ਸਾਡਾ ਦੇਸ਼ ਸੀ ਹੋਣਾ ਸਰਹੱਦਾਂ ਤੇ ਬੇਠੈ ਸਿੰਘ ਸਰਦਾਰ ਹੁੰਦੇ ਪਾਕਿਸਤਾਨ ਨਾਲ ਲੜਾਈਆਂ ਚਾਰ ਲੜਨ ਦੀ ਲੋੜ ਨਹੀਂ ਸੀ ਸਿੰਘ ਪਹਿਲੀ ਵਾਰ ਲਾਹੋਰੋਂ ਪਾਰ ਹੁੰਦ 795
Shayari / ਪੰਜਾਬੀਆ ਦੀ ਸਰਦਾਰੀ ਬਣੀ ਰਹੇ« on: July 30, 2011, 09:12:00 AM »
ਟੇਢੀ ਪੱਗ ਦਿਆ ਪੇਚਾ ਚੋ ,
ਅਣਖਾਂ ਦੀ ਕੰਧ ਦਿਸੇ , "ਊਧਮ ਸਿੰਘ" ਦਾ ਪਿਸਟਲ ਜਾਂ ਢੱਠੀ ਸਰਹੰਦ ਦਿਸੇ ,, ਹੋਸਲਿਆਂ ਚ ਬਾਜਾਂ ਜਹੀ ਉਡਾਰੀ ਬਣੀ ਰਹੇ ,, ਰੱਬ ਕਰਕੇ ਪੰਜਾਬੀਆ ਦੀ ਸਰਦਾਰੀ ਬਣੀ ਰਹੇ 796
PJ Games / Re: express ur feelings with songs.....« on: July 30, 2011, 09:10:35 AM »
"ਜੇ ਵੇਖਾਂ ਦੁੱਖਾਂ ਦੀਆਂ ਢੇਰੀਆਂ ਨੂੰ ਲੱਗਦਾ ਜੀਣ ਦਾ ਹੱਜ ਕੋਈ ਨਾ,..
ਜੇ ਤੱਕਾਂ ਤੇਰੀਆਂ ਰਹਿਮਤਾਂ ਨੂੰ ਤਾਂ ਲੱਗੇ ਮੈਨੂੰ ਮੰਗਣ ਦਾ ਹੀ ਚੱਜ ਕੋਈ ਨਾ,. 797
PJ Games / Re: What are u wearing today / Tussi aaj ki paya hega..?!« on: July 30, 2011, 06:54:55 AM »yh yh putt jioye putt kon aa?????? : : 799
Gup Shup / Re: what did u eat today??.........aj tusi ki khada???????« on: July 30, 2011, 06:42:59 AM »kaali jubaan walea kuj changa kadd lya kar mooh cho :hehe:oki changa eh hai k hun ta pakka dhoka milu :D: :D: 800
Discussions / Re: pj users pj nu kyun chhadd jande aa ?« on: July 30, 2011, 06:39:16 AM »
miss understandin da karke
|