This section allows you to view all posts made by this member. Note that you can only see posts made in areas you currently have access to.
Messages - Jail Bird
Pages: 1 ... 25 26 27 28 29 [30] 31 32 33 34 35 ... 83
581
« on: August 06, 2011, 08:48:44 PM »
ਹਰ ਥਾਂ ਕਬਰ ਹਰ ਥਾਂ ਤੇ ਮੜੀ ਜੋ ਬੱਚਗੇ ਸੁਪਨੇ ਕਿਥੇ ਦਫਨਵਾਗਾ... ਲੱਭਦਾ ਹਾ ਜਵਾਬ ਰੋਜ਼ ਅਪਣੇ ਕੋਲੋ ਇਹ ਕੱਦ ਤੱਕ ਜੂੰਨ ਹੰਢਾਵਾਗਾ... ਕਰ ਕੇ ਧੋਖਾ ਆਪ ਗਈ, MENU ਅੱਜ ਗੁਣੇਗਾਰ ਬਣਾ ਦਿੱਤਾ... ਸ਼ਕਲ ਨੂੰ ਅੱਜਕਲ ਸੱਜਣਾ ਨੇ ਰੁਜ਼ਗਾਰ ਬਣਾ ਦਿੱਤਾ, ਦਿਲ ਥਾਂ-ਥਾਂ ਵੰਡਦੇ ਫਿਰਦੇ ਨੇ ਅਖਬਾਰ ਬਣਾ ਦਿੱਤਾ...
582
« on: August 06, 2011, 08:46:03 PM »
ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ, ਕਈ ਸਾਨੂੰ ਰੱਬ ਬਾਨਾਈ ਫਿਰਦੇ, ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ, ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ, ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ, ...ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ !!!
583
« on: August 06, 2011, 08:43:25 PM »
ਰੋਜ ਨਵਾਂ ਖੜਕਾ-ਦੜਕਾ ਕਰਦੇਂ ਹਾਂ ਬਾਈ french.....ਸ੍ਕੂਲ ਵਿਚ ਪੜਦੇ ਹਾਂਕੁੜੀ ਕਲਾਸ ਚ ਕੋਈ ਫ਼ਸਦੀ ਨਹੀੰ ਇਸ ਲਈ ਸਾਰਾ ਟਾਈਮ ਬਾਈ-ਪਾਸ ਤੇ ਖੜਦੇ ਹਾਂ ਕਲਾਸ ਵਿੱਚ ਨਾ ਕੋਈ ਨ੍ਲਾਇਕ ਨਾ ਕੋਈ ਹੋਸ਼ਿਆਰ ਪਰ ...ਪੇਪਰਾਂ ’ਚ ਇਕ-ਦੂਜੇ ਦੀ ਪੂਰੀ ਮਦੱਦ ਕਰਦੇਂ ਹਾਂ ਨਤੀਜਾ ਚੰਗਾ ਆਵੇ ਜਾਂ ਮਾੜਾ ਮਿੱਤਰਾਂ ਨਾਲ ਪੂਰਾ ਸੈਲੀਬਰੇਟ ਕਰਦੇਂ ਹਾ
584
« on: August 06, 2011, 08:37:20 PM »
ਕੁੱੜੀ ਕਹਿੰਦੀ- ਸੋਹਣਾ ਜਿਹਾ ਮਾਹੀ ਮੇਰਾ ਕਰਦਾ ਸ਼ੈਤਾਨੀਆਂ ਮੈਨੂੰ ਛੱਡ ਚੋਰੀ-ਚੋਰੀ ਤਕਦਾ ਬੇਗਾਨੀਆ !! ਮੁੰਡਾ ਕਹਿੰਦਾ- ਸੋਹਣੀ ਜਿਹੀ ਜਾਨ ਮੇਰੀ ਕਰਦੀ ਚੱਤੁਰਾਈਆਂ , ਮੈਨੂੰ ਛੱਡ ਚੋਰੀ-ਚੋਰੀ ਗੈਰਾਂ ਤੇ ਮਾਰਦੀ ਟਰਾਈਆ!! -_- -_-
585
« on: August 06, 2011, 08:34:43 PM »
ਇੱਕ ਪਰਛਾਵਾਂ ਸਦਾ ਮੇਰੇ ਨਾਲ-ਨਾਲ ਚਲਦਾ ਰਿਹਾ,
ਜ਼ਿੰਦਗੀ ਦੇ ਇਸ ਸਫ਼ਰ ਵਿੱਚ ਅੱਗੇ ਭਾਂਵੇ ਮੈਂ ਰਿਹਾ,
ਹਰ ਵੇਲੇ ਪਿੱਛੇ ਹੁੰਦਿਆਂ ਵੀ ਮੇਰੀ ਪੈੜ ਮੱਲ਼ਦਾ ਰਿਹਾ.....
ਮੈ ਨੂੰ ਤਾਂ ਕੋਈ ਚਾਹ ਸੀ ਅਗ਼ਲੇ ਕਿਨਾਰੇ ਜਾਣ ਦੀ,
ਪਰ ਇਹਨੂੰ ਕਿਹੜੀ ਗ਼ਰਜ਼ ਸੀ ਕਿਉਂ ਨਾਲ ਮੇਰੇ ਰਲ਼ਦਾ ਰਿਹਾ....
ਚਾਰ ਦਿਨ ਪੂਰੇ ਕਰਕੇ ਮੈਂ ਤੁਰ ਪਿਆ ਮੰਜ਼ਿਲ ਦੇ ਵੱਲ,
ਹੁਣ ਸਾਥ ਛੁੱਟਿਆ ਚਿਰਾਂ ਦਾ ਜਦ ਓਹ ਸਿਵੇ ਬਲਦਾ ਰਿਹਾ
586
« on: August 06, 2011, 08:33:06 PM »
ਯਾਰਾਂ ਬਿਨਾਂ ਜੱਗ ਤੇ ਹਨੇਰਾ ਲੱਗਦਾ, ਯਾਰ ਨਾਲ ਹੋਣ ਤਾਂ ਸਵੇਰਾ ਲੱਗਦਾ, ਕੁਝ ਯਾਰ ਮੈਨੂੰ ਮਿਲੇ ਨੇ ਭਰਾਵਾਂ ਵਰਗੇ, ਆਪਣੇ ਜੋ ਹੱਥੀ ਸਿਰ ਛਾਵਾਂ ਕਰਦੇ, ਕੁਝ ਮੈਨੂੰ ਨਸ਼ਿਆਂ ਦੇ ਵੱਲ ਝੌਕਦੇ, ...ਕੁਝ ਮੈਨੂੰ ਬਾਹੋਂ ਫੜ ਫੜ ਰੋਕਦੇ, ਕਈਆਂ ਦੀ ਮੈਂ ਅੱਖ ਵਿੱਚ ਰੜਕ ਰਿਹਾ, ਕਈਆਂ ਦੇ ਮੈਂ ਦਿਲ ਵਿੱਚ ਧੜਕ ਰਿਹਾ, ਕੁਝ ਮੰਗਦੇ ਨੇ ਮੇਰੇ ਲਈ ਜਵਾਨ ਰੁੱਤ ਨੂੰ, ਕੁਝ ਮਾਰ ਕੇ ਨੇ ਰਾਜ਼ੀ ਜੱਟਾਂ ਦੇ ਪੁੱਤ ਨੂੰ, ਕੁਝ ਮਾਰ ਕੇ ਨੇ ਰਾਜ਼ੀ DHILLON-An ਦੇ ਪੁੱਤ ਨੂੰ..............
587
« on: August 06, 2011, 07:04:27 AM »
cool bro :okk:
588
« on: August 05, 2011, 02:28:19 PM »
589
« on: August 05, 2011, 01:45:41 PM »
was at bank
590
« on: August 05, 2011, 09:34:25 AM »
posts karda
mei page refesh karda
591
« on: August 05, 2011, 09:24:15 AM »
Asi v ni dasna
592
« on: August 05, 2011, 06:53:27 AM »
congrats bro
593
« on: August 05, 2011, 06:52:22 AM »
listenin songs
594
« on: August 05, 2011, 06:48:23 AM »
595
« on: August 05, 2011, 03:54:52 AM »
:hehe: bas tere varge yaar hon ki lod dushmana di
veer dhushman nu aapa jithe marji kutt sakde aa dost nu ta hass k dikha sakde aa
596
« on: August 05, 2011, 03:53:32 AM »
yea yea dho k aayaa huni
597
« on: August 05, 2011, 03:51:29 AM »
kameenea tu mere kapde padvaune lagde hun :hehe:
naa veer jo v karrda tu gud hi karda mei ni kise nu dasna k gill bro eda da yaa :hehe:
598
« on: August 05, 2011, 03:48:40 AM »
gill de ki kehne : eh ta kaprya de rang naal saheli change kr lenda
599
« on: August 05, 2011, 03:44:35 AM »
haha dekh lainde ah fer sanu dassi eh bimaari da ilaaz ki ah :hehe:
yea sure bro
600
« on: August 05, 2011, 03:43:56 AM »
haye hayeee :D: gill widwa ho jana tu
Pages: 1 ... 25 26 27 28 29 [30] 31 32 33 34 35 ... 83
|