481
Love Pyar / Re: ਸਾਡਾ ਤਾ ਰੱਬਵੀ ਉਹੀ ਆ ਤੇ ਯਾਰ ਵੀ ਉਹੀ ਆ
« on: August 16, 2011, 02:49:38 AM »
ਉਹ ਦੁਸ਼ਮਨ ਕਾਹਦਾ ਜੋ ਹਥਿਆਰ ਨਾ ਬਦਲੇ, ਉਹ ਰੰਗ ਕਿਹੜਾ ਜਿਸਨੂੰ ਧੁੱਪ ਨਾ ਬਦਲੇ, ਦੁਨੀਆ ਚਾਹੇ ਲੱਖ ਬੱਦਲੇ, ਇਕ ਖੁਦਾ ਨਾ ਬਦਲੇ ਤੇ ਇਕ ਯਾਰ ਨਾ ਬਦਲੇ..
This section allows you to view all posts made by this member. Note that you can only see posts made in areas you currently have access to. 481
Love Pyar / Re: ਸਾਡਾ ਤਾ ਰੱਬਵੀ ਉਹੀ ਆ ਤੇ ਯਾਰ ਵੀ ਉਹੀ ਆ« on: August 16, 2011, 02:49:38 AM »
ਉਹ ਦੁਸ਼ਮਨ ਕਾਹਦਾ ਜੋ ਹਥਿਆਰ ਨਾ ਬਦਲੇ, ਉਹ ਰੰਗ ਕਿਹੜਾ ਜਿਸਨੂੰ ਧੁੱਪ ਨਾ ਬਦਲੇ, ਦੁਨੀਆ ਚਾਹੇ ਲੱਖ ਬੱਦਲੇ, ਇਕ ਖੁਦਾ ਨਾ ਬਦਲੇ ਤੇ ਇਕ ਯਾਰ ਨਾ ਬਦਲੇ..
482
Shayari / ਜਿਨਾ ਨੂੰ ਲੱਗੇ ਮਾੜੇ ਉਨਾਂ ਨੂੰ ਪਿਆਰ ਹਾਜ਼ਰ ਹੈ..« on: August 16, 2011, 02:45:29 AM »
ਜਿਨਾ ਨੂੰ ਲੱਗੇ ਅਸੀ ਚੰਗੇ ਉਨਾਂ ਦਾ ਧੰਨਵਾਦ,
ਜਿਨਾ ਨੂੰ ਲੱਗੇ ਮਾੜੇ ਉਨਾਂ ਨੂੰ ਪਿਆਰ ਹਾਜ਼ਰ ਹੈ.. ਜਿਨਾਂ ਸਾਡੇ ਨਾਲ ਵੰਡਾਏ ਦੁੱਖ ਉਹ ਯਾਰ ਸਾਡੇ, ਜਿਨਾ ਨੇ ਦਿਤੇ ਦੁੱਖ ਉਨਾਂ ਲਈ ਵੀ ਜਾਨ ਹਾਜਰ ਹੈ.. ਚੰਗਾ ਮਾੜਾ ਹੌਵੇ ਕਿਸੇ ਨੂੰ ਕਿਹਾ ਤਾਂ ਕਰੀਉ ਮਾਫ, ਜਿਨਾ ਨੇ ਲੈਣੇ ਸਾਡੇ ਤੌ ਬਦਲੇ ਉਨਾਂ ਲਈ ਗੁਨਾਹਗਾਰ ਹਾਜਰ ਹੈ 483
Love Pyar / ਸਾਡਾ ਤਾ ਰੱਬਵੀ ਉਹੀ ਆ ਤੇ ਯਾਰ ਵੀ ਉਹੀ ਆ« on: August 16, 2011, 02:27:22 AM »
ਮੇਰਾ ਦਿਲ ਵੀ ਉਹੀ ਤੇ ਪਿਆਰ ਵੀ ਉਹੀ ਆ,,
ਇਸ ਨਿਮਾਣੀ ਜਿਹੀ ਜਿੰਦ ਦਾ ਹੱਕਦਾਰ ਵੀ ਉਹੀ ਆ,, ਕੀ ਹੋਇਆ ਅਸੀਂ ਉਸ ਤੋਂ ਦੂਰ ਬੈਠੇ ਹਾਂ,, ਸਾਡਾ ਤਾ ਰੱਬਵੀ ਉਹੀ ਆ ਤੇ ਯਾਰ ਵੀ ਉਹੀ ਆ 484
Jokes Majaak / Re: ☆→ ♥♥ ਚੰਨ ਦੀ ਚਕੋਰ ←♥♥ ☆ & daish de miti« on: August 16, 2011, 02:18:23 AM »
hahah funny :
485
Jokes Majaak / Re: chan de chakore....« on: August 16, 2011, 02:17:10 AM »
gall 22 ji poori bani aa :okk:
:cooll: 486
Fun Time / Re: Russe nu kida manunda aa?« on: August 16, 2011, 01:39:40 AM »
koi russya hi ni saade kolo ,, asi russ jaane aa nd saanu ko manonda ni :dnk:
487
Gup Shup / Re: tuhade dil ki feel karda and mood kiwe« on: August 16, 2011, 01:38:17 AM »
mera dil kuj khaan nu karda
488
Fun Time / Re: Give A number to a Person above u« on: August 16, 2011, 01:37:26 AM »
4 dude u r cool :cooll:
489
Gup Shup / Re: tuhade dil ki feel karda and mood kiwe« on: August 16, 2011, 01:30:50 AM »
mera dil karda k so java
490
Fun Time / Re: Give A number to a Person above u« on: August 16, 2011, 01:17:11 AM »
umm : : 0 :D:
491
Gup Shup / Re: kudi kadey mundey di majburi kyun nahi samajhdi« on: August 15, 2011, 11:24:02 PM »
j shooooooooo nu mind naa hove ta mei dass dmma fer real gall ki aa????????????? fer saare tusi dass dena k o kuri wrong aa ya eh munda!!!!!!
492
Gup Shup / Re: kudi kadey mundey di majburi kyun nahi samajhdi« on: August 15, 2011, 09:20:29 PM »Kudi nu problem detail vich samjhayo Raje.. Je fer nai mannde tah kaho ke tusi mere paper file kardo mein aa jana..dont give him wrong ideas , , if u dont knw wats goin on : .............raje 493
Gup Shup / Re: kudi kadey mundey di majburi kyun nahi samajhdi« on: August 15, 2011, 09:11:21 PM »
hahahaha :
494
Gup Shup / Re: kudi kadey mundey di majburi kyun nahi samajhdi« on: August 15, 2011, 09:07:27 PM »
i gatt himm lolxx ,,wat is ur name buddy??? :cooll: :cooll:
495
Love Pyar / Re: love is painfull« on: August 15, 2011, 09:18:20 AM »
ਜਿਹਨਾ ਦੀ ਫਿਤਰਤ ਵਿੱਚ "ਦਗਾ" ਉਹ ਕਦੇ "ਵਫਾਵਾਂ" ਨਹੀ ਕਰਦੇ...ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੱ "ਛਾਂਵਾ" ਨਹੀ ਕਰਦੇ
496
Shayari / Re: pehla dukhi kr dinde fer roun v ni dinde« on: August 15, 2011, 09:16:48 AM »
tanwaad :smile:
497
Shayari / ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ....« on: August 15, 2011, 09:15:49 AM »
ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ....
ਬੰਦਾ ਇਕੋ ਦਰ ਦਾ ਰਹੇ ਤਾ ਚੰਗ਼ਾ ਏ.... ਮੁਠੀ ਬੰਦ ਰਹੇ ਤਾ ਕਿਸਮਤ ਹੈ..... ਇਜ਼ਤ ਤੇ ਪਰਦਾ ਰਹੇ ਤਾ ਚੰਗ਼ਾ ਏ.... ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ.... ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗ਼ਾ ਏ.... ਕਿਸੇ ਤੋ ਕੁਝ ਵੀ ਮੰਗ਼ਣਾ ਮੋਤ ਬਰਾਬਰ ਹੈ.... ਰੱਬ ਵਲੋ ਹੀ ਸਰਦਾ ਰਹੇ ਤਾ ਚੰਗ਼ਾ ਏ... !! 498
Love Pyar / Re: love is painfull« on: August 15, 2011, 09:07:05 AM »
"Love and death are two un-invited guests, when they come nobody knows, but both do the same work, one takes heart and the other takes its beat"..!
499
Shayari / pehla dukhi kr dinde fer roun v ni dinde« on: August 15, 2011, 09:03:40 AM »
barhe vakhre subaaah de sade sajan pyare
kade gussa jeha ave kade lagde pyare gal gusse vali kehnde te gusse houn v ni dinde pehla dukhi kr dinde fer roun v ni dinde 500
Love Pyar / Re: love is painfull« on: August 15, 2011, 08:23:07 AM »
ਬਹਾਨੇ ਬਣਾਕੇ ਉਹਦੇ ਨਾਲ ਗੱਲਬਾਤ ਕਰਦੇ ਹਾਂ
ਹਰ ਰੋਜ ਸੁਪਨੇ 'ਚ ਉਹਦੇ ਨਾਲ ਮੁਲਾਕਾਤ ਕਰਦੇ ਹਾਂ ,, ਇੰਨੀ ਵਾਰ ਤਾਂ ਉਹ ਸ਼ਾਹ ਵੀ ਨਹੀ ਲੈਂਦੇ ਜਿੰਨੀ ਵਾਰ ਅਸੀ ਉਸਨੂੰ ਯਾਦ ਕਰਦੇ ਹਾਂ |