441
Shayari / Re: ਉਦੋ ਤਰਸ ਪੰਜਾਬ ਤੇ ਆਉਦਾ
« on: August 20, 2011, 02:03:42 AM »
usa uncle aa o likhde aa ,, nd mei chori kar lena aa
This section allows you to view all posts made by this member. Note that you can only see posts made in areas you currently have access to. 441
Shayari / Re: ਉਦੋ ਤਰਸ ਪੰਜਾਬ ਤੇ ਆਉਦਾ« on: August 20, 2011, 02:03:42 AM »
usa uncle aa o likhde aa ,, nd mei chori kar lena aa
442
Shayari / Re: ਉਦੋ ਤਰਸ ਪੰਜਾਬ ਤੇ ਆਉਦਾ« on: August 20, 2011, 01:59:45 AM »
thnx veere bt mei eh likhyaa nhi hai
443
Shayari / ਉਦੋ ਤਰਸ ਪੰਜਾਬ ਤੇ ਆਉਦਾ« on: August 20, 2011, 01:56:09 AM »
ਜਦੋ ਨਬਜ ਰੁੱਕੇ ਕਿਸੇ ਪੱਤੇ ਦੀ,
ਜਦੋ ਬਣੇ ਕਲੋਨੀ ਖੱਤੇ ਦੀ| ਜਦੋ ਚੜੀ ਜਵਾਨੀ ਢੇਰ ਹੁੰਦੀ, ਜਦੋ ਟੀਕਿਆ ਨਾਲ ਸ਼ੁਰੂ ਸਵੇਰ ਹੁੰਦੀ| ਜਦੋ ਆਖੇ ਕਲਮ ਪਟਵਾਰੀ ਦੀ, ...ਤਕਸੀਮ ਕਰਵਾ ਲਉ ਸਾਰੀ ਦੀ| ਜਦੋ ਵੱਡਾ ਪੋਤਾ ਦਾਦੇ ਨੂੰ, ਵਸੀਅਤ ਦੀ ਯਾਦ ਦਵਾਉਦਾ ਏ| ਉਦੋ ਤਰਸ ਪੰਜਾਬ ਤੇ ਆਉਦਾ 444
Fun Time / Re: pj te ohne to pehla, bed te jehna to pehla & ki karde« on: August 20, 2011, 12:59:50 AM »
at work :comeon:
445
Introductions / New Friends / Re: ~MaRjAnA giLl~ Promoted to Global Moderator« on: August 19, 2011, 11:21:33 PM »
balle chora congrats
veer ji 446
Maan-Sanmaan/Respect+ / Re: PJ MUTIYAAR-urmysunshine« on: August 19, 2011, 10:48:37 AM »
congrats
447
Shayari / Re: ਮੇਰੇ ਲਈ ਤਾਂ ਯਾਰ ਹੀ ਮੇਰੇ ਰੱਬ ਵਰਗਾ _« on: August 18, 2011, 11:04:21 PM »
thnxx noor
448
Shayari / ਮੇਰੇ ਲਈ ਤਾਂ ਯਾਰ ਹੀ ਮੇਰੇ ਰੱਬ ਵਰਗਾ _« on: August 18, 2011, 10:53:40 PM »
ਰਾਹ ਜਾਂਦੇ ਅੱਜ ਕਿਤੇ ਉਹ ਮਿਲ ਜਾਵੇ _
ਇਕ ਵਾਰੀ ਤੇ ਰੱਜ ਕੇ ਉਹਨੂੰ ਵੇਖ ਲਵਾਂ. ਮੇਰੇ ਲਈ ਤਾਂ ਯਾਰ ਹੀ ਮੇਰੇ ਰੱਬ ਵਰਗਾ _ ਜਿਥੇ ਮਿਲ ਜਾਵੇ, ਉਥੇ ਮੱਥਾ ਟੇਕ ਲਵਾਂ. 449
Fun Time / Re: ik apni burayi daso....« on: August 18, 2011, 10:41:07 PM »paapi insaan apa teyko nvi gall dass :hehe: 452
Jokes Majaak / Re: ਮੈਨੁੰ ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ« on: August 18, 2011, 09:21:08 AM »
hahaha yh yh
453
Jokes Majaak / Re: ਮੈਨੁੰ ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ« on: August 18, 2011, 08:56:26 AM »
galti jisdi marji hove mukka kuri de pegyaa lol
454
Shayari / ਇੱਕ ਮਗਦਾ ਸੂਰਜ ਜਾਪੇ ਮੈਨੂੰ,, ਯਾਰੋ ਅੰਨਾ ਹਜਾਰੇ« on: August 18, 2011, 07:21:50 AM »
ਸਰਕਾਰ ਦਾ ਖੋਲਤਾ ਜੀਹਨੇ ਹਰ ਇੱਕ ਕਾਲਾ ਪੰਨਾ,,
ਯਾਰੋ ਸਾਡੇ ਵਾਂਗੂ ਓੁਹ ਇੱਕ ਆਮ ਬੰਦਾ " ਹਜਾਰੇ ਅੰਨਾ". ਸਾਡੇ ਲਈ ਲੜ ਰਿਹਾ, ਸਾਡੇ ਲਈ ਮਰ ਰਿਹਾ, ਛੱਡ ਆਪਣਿਆਂ ਦਾ ਮੋਹ, ਓੁਹ ਤੁਹਾਡੇ ਲਈ ਪੀੜਾਂ ਜਰ ਰਿਹਾ... ਅਜਾਦੀ ਨੂੰ ਵਿਆਹੁਣ ਲਈ, ਦਿਨ ਰਾਤ ਸੋਚ ਵਿਚਾਰੇ,,, ... ਇੱਕ ਮਗਦਾ ਸੂਰਜ ਜਾਪੇ ਮੈਨੂੰ,, ਯਾਰੋ ਅੰਨਾ ਹਜਾਰੇ ਤੁਸੀ ਕੁਝ ਸੋਚ ਵਿਚਾਰੋ, ਕੰਧਾ ਇਹਦੇ ਨਾਲ ਮਿਲਾਓੁ ਯਾਰੋ, ਏਸ ਸੋਚ ਨੂੰ ਹੁਣ ਮਰਨ ਨੀ ਦੇਣਾ, ਏਸ ਕੁੱਤੀ ਸਰਕਾਰ ਨੂੰ ਹੁਣ ਅਸੀਂ ਮਨ ਆਈਆਂ ਕਰਨ ਨੀ ਦੇਣਾ, ਆਓੁ ਮਿਲ ਕੇ ਖੜੀਏ, ਅਸੀਂ ਏਸ ਬੰਦੇ ਨਾਲ ਸਾਰੇ, ਇੱਕ ਮਗਦਾ ਸੂਰਜ ਜਾਪੇ ਮੈਨੂੰ,, ਯਾਰੋ ਅੰਨਾ ਹਜਾਰੇ 455
Shayari / ਅੱਜ ਸੰਤ ਭਿੰਡਰਾਂ ਵਾਲੇ ਜੇ ਜਿਊਂਦੇ ਹੁੰਦੇ« on: August 18, 2011, 07:19:33 AM »
ਅੱਜ ਸੰਤ ਭਿੰਡਰਾਂ ਵਾਲੇ ਜੇ ਜਿਊਂਦੇ ਹੁੰਦੇ
ਹੱਥ ਵਿੱਚ ਉਨਾਂ ਦੇ ਹਥਿਆਰ ਹੁੰਦੇ ਬਾਦਲ ਕੈਪਟਨ ਲੱਭਨੇ ਨਹੀਂ ਸੀ ਸਿੰਘ ਪੰਜਾਬ ਦੇ ਪਹਿਰੇਦਾਰ ਹੁੰਦੇ ...ਅਕਾਲ ਤੱਖਤ ਦਾ ਹੁਕਮ ਸੀ ਚਲਨਾ ਇਹ ਖਾਕੀ ਕੁੱਤੇ ਫਿਰਦੇ ਬੇਕਾਰ ਹੁੰਦੇ ਸਿੱਖੀ ਸਰੂਪ ਸੀ ਸੱਭ ਦਾ ਹੋਣਾ ਪੰਜ ਕਕਾਰ ਸੱਭ ਦਾ ਸ਼ਿੰਗਾਰ ਹੁੰਦੇ ਖਾਲਿਸਤਾਨ ਸਾਡਾ ਦੇਸ਼ ਸੀ ਹੋਣਾ ਸਰਹੱਦਾਂ ਤੇ ਬੇਠੈ ਸਿੰਘ ਸਰਦਾਰ ਹੁੰਦੇ ਪਾਕਿਸਤਾਨ ਨਾਲ ਲੜਾਈਆਂ ਚਾਰ ਲੜਨ ਦੀ ਲੋੜ ਨਹੀਂ ਸੀ ਸਿੰਘ ਪਹਿਲੀ ਵਾਰ ਲਾਹੋਰੋਂ ਪਾਰ ਹੁੰਦੇ 456
Shayari / Re: ਇੱਕ ਪਰਛਾਵਾਂ ਸਦਾ ਮੇਰੇ ਨਾਲ-ਨਾਲ ਚਲਦਾ ਰਿਹਾ« on: August 18, 2011, 07:14:32 AM »
thnx veere
457
Shayari / Re: ਇੱਕ ਪਰਛਾਵਾਂ ਸਦਾ ਮੇਰੇ ਨਾਲ-ਨਾਲ ਚਲਦਾ ਰਿਹਾ« on: August 18, 2011, 07:10:10 AM »
mercii!!
458
Shayari / ਇੱਕ ਪਰਛਾਵਾਂ ਸਦਾ ਮੇਰੇ ਨਾਲ-ਨਾਲ ਚਲਦਾ ਰਿਹਾ« on: August 18, 2011, 07:00:20 AM »
ਇੱਕ ਪਰਛਾਵਾਂ ਸਦਾ ਮੇਰੇ ਨਾਲ-ਨਾਲ ਚਲਦਾ ਰਿਹਾ,
ਜ਼ਿੰਦਗੀ ਦੇ ਇਸ ਸਫ਼ਰ ਵਿੱਚ ਅੱਗੇ ਭਾਂਵੇ ਮੈਂ ਰਿਹਾ, ਹਰ ਵੇਲੇ ਪਿੱਛੇ ਹੁੰਦਿਆਂ ਵੀ ਮੇਰੀ ਪੈੜ ਮੱਲ਼ਦਾ ਰਿਹਾ..... ਮੈ ਨੂੰ ਤਾਂ ਕੋਈ ਚਾਹ ਸੀ ਅਗ਼ਲੇ ਕਿਨਾਰੇ ਜਾਣ ਦੀ, ਪਰ ਇਹਨੂੰ ਕਿਹੜੀ ਗ਼ਰਜ਼ ਸੀ ਕਿਉਂ ਨਾਲ ਮੇਰੇ ਰਲ਼ਦਾ ਰਿਹਾ.... ਚਾਰ ਦਿਨ ਪੂਰੇ ਕਰਕੇ ਮੈਂ ਤੁਰ ਪਿਆ ਮੰਜ਼ਿਲ ਦੇ ਵੱਲ, ਹੁਣ ਸਾਥ ਛੁੱਟਿਆ ਚਿਰਾਂ ਦਾ ਜਦ ਓਹ ਸਿਵੇ ਬਲਦਾ ਰਿਹਾ 459
Discussions / Re: Gurudwara's in UK serving Meat & Alchol« on: August 17, 2011, 07:47:54 PM »
yh mera ik frend v aa o dodee khaa k path karda c ,,,,,,,sorry to say tat baba ji menu maaf karn
460
Discussions / Re: Tusse ja thude priwarr walle Jyattiwad (casteism) wich vishwas rakhde ne?« on: August 17, 2011, 07:36:20 PM »
mere parents vishwas karde
|