November 22, 2024, 08:35:28 AM

Show Posts

This section allows you to view all posts made by this member. Note that you can only see posts made in areas you currently have access to.


Messages - Jail Bird

Pages: 1 ... 16 17 18 19 20 [21] 22 23 24 25 26 ... 83
401
Shayari / Re: ਉਦੋ ਤਰਸ ਪੰਜਾਬ ਤੇ ਆਉਦਾ
« on: August 26, 2011, 12:02:29 AM »
.ਦੁੱਧ ਘਿਓ ਦੇ ਦਰਿਆ ਵਗਦੇ ਸੀ,
.....ਛਿੰਝਾਂ ਤੇ ਮੇਲੇ ਲਗਦੇ ਸੀ.....
ਜਿਸ ਨੂੰ ਅੱਗੇ ਵਧਦਾ ਵੇਖਣਾ ਸੀ ਖਾਬ ਮੇਰਾ,
ਲੀਡਰਾਂ ਤੇ ਬਾਬਿਆਂ ਨੇ ਡੋਲੂ ਵਾਂਗ ਮਾਂਜਤਾ ਪੰਜਾਬ ਮੇਰਾ",,

402
igracius   :happy:

403
Jokes Majaak / Re: sharaabi g kainth
« on: August 25, 2011, 11:54:09 PM »
yh yh rabb  j mera veer zyada jidd karda te chukk hi laa koni veer mei samb lu

404
Jokes Majaak / Re: sharaabi g kainth
« on: August 25, 2011, 11:49:14 PM »
mei kehna chona k mera veer churail te v aashqui maar sakda  :happy:

405
Shayari / ਉਸ ਨਾਲ ਯਾਰੀ ਕਦੇ ਨਾ ਲਾਇੳ
« on: August 25, 2011, 11:47:44 PM »
ਉਸ ਨਾਲ
ਯਾਰੀ ਕਦੇ
ਨਾ ਲਾਇੳ
ਜਿਸਨੂੰ ਆਪਣੇ ਆਪ ਤੇ ਗਰੂਰ ਹੋਵੇ
ਬੁਰੇ ਰਸਤੇ ਨਾ ਕਦੇ ਜਾਇੳ
ਚਾਹੇ ਮੰਜ਼ਿਲ
.........ਕਿੰਨੀ ਵੀ ਦੂਰ ਹੋਵੇ
ਰਾਹ ਜਾਂਦੇ ਨੂੰ ਦਿਲ ਕਦੇ ਨਾ ਦਿਉ
ਚਾਹੇ ਲੱਖ ਮੂੰਹ ਤੇ ਨੂਰ
ਹੋਵੇ
ਮੁਹੱਬਤ ਸਿਰਫ ਉੱਥੇ ਕਰਨਾ
ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ,,

406
Jokes Majaak / Re: sharaabi g kainth
« on: August 25, 2011, 11:41:01 PM »
le veer mei teri tareef kiti naale veer ji like tusi saarya nu ik akh naal dekhde ho  :loll:

407
Jokes Majaak / sharaabi g kainth
« on: August 25, 2011, 11:36:48 PM »
gagan:-   ਰਾਤ ਨੂੰ ਇੱਕ ਸੋਹਣੀ ਕੁੜੀ ਨੂੰ ਦੇਖ ਕੇ ਬੋਲਿਆ :::::: ਆਏ ਹਾਏ...ਬੜੇ ਸੋਹਣੇ ਹੋ....ਕੋਣ ਹੋ ਤੁਸੀਂ..???
ਕੁੜੀ {ਚਿੱਲਾ ਕੇ}:::::: ਮੈਂ ਚੁੜੇਲ ਹਾਂ........।।।
.
.
Gagan::::: "" ਨਾ ਫੇਰ ਦੇਖਦੀ ਕੀ ਏਂ.....ਆਜਾ ਚਿੰਬੜ ਜਾ.

408
Jokes Majaak / tu mere face to ik cheez hta sakda plzz
« on: August 25, 2011, 11:29:32 PM »
Ik kudi munde nu party de vich : tu mere face to ik cheez hta sakda plzz

Munda khush ho k : haanji daso ki??

Kudi : apni kutte wargi nazar

409
Jokes Majaak / Re: Public Toilets
« on: August 25, 2011, 08:51:36 PM »
hahahahha :D:  o ho funny man

410
Shayari / Re: Oh aksar mainu kehnde c...
« on: August 25, 2011, 08:49:38 PM »
haaye  :loll: hayee chadta fer  ?? :loll: j tu pehla chad da ta gall thori jach jani c veer

411
Jokes Majaak / Re: Girl & sandhu
« on: August 25, 2011, 08:48:03 PM »
funny  :loll:

412
News Khabran / Re: hav a look at this video
« on: August 25, 2011, 08:33:50 PM »
well welll eh saare bethe ne so ko galat kamm ni ho reha ,,,,nd the second thing is o waheguru waheguru kar rahe ne cuzz ik mei v baba ji nu jaanda o v eda hi bolde ne ,,,,,nd o ko maara kamm nhi karde pye jus waheguru waheguru karde ne ,,,,kyi lok arms khariyaa karke rabb naal prem jtaaonde ne nd kyi iss traa ,,,nd kyi khande di dhaar te

413
Request / Re: Request Video Of The Day
« on: August 25, 2011, 05:34:03 PM »
BHOLI BHALI - VINAYPAL BUTTAR

414
Jokes Majaak / akbar kaun tha ?????
« on: August 24, 2011, 03:13:56 PM »
tchr - akbar kaun tha ?????

stdnt - pata nahi....

tchr - padhai pe dhyan do to pata chale...!!!!

stdnt - manan , akshay , awanish kaun hai..????

tchr - pata nahi !!!

stdnt - beti pe dhyan do to pata chale_

415
ਪੈਸੇ ਵਾਲੇ ਲੈ ਗਏ ਗੱਡੀ ਤੇ ਨੱਡੀ ,

ਸਾਡੇ ਪੱਲੇ ਇੱਕਵੀ ਯਾਦ ਨਾ ਛੱਡੀ ,

ਜਾਂਦੇ ਹੋਏ ਮੈਨੂੰ I HATE U ਕਹਿ ਗਈ ਮਾਰ ਕੇ ਅੱਡੀ,

ਮੈ ਵੀ ਰੱਖ ਕੇ ਪੰਜਾਬੀ ਗਾਲ਼ ਸੀ ਕੱਢੀ

416
Fun Time / Re: miss pooja avatar
« on: August 24, 2011, 02:59:21 PM »
thnx veer ji

...
,

417
Jokes Majaak / ਤੂੰ ਭੋਲੀ…
« on: August 24, 2011, 02:58:58 PM »
girlfriend :-”ਹੈਲੋ ,ਕੌਣ..?”

ਸੰਤਾ :- ਮੈਂ

girlfriend :- ਮੈਂ ਕੌਣ

ਸੰਤਾ :- ਲੈ ਹੈ ਕਮਲੀ,,,,,,,,,,, ਤੂੰ ਭੋਲੀ…

418
Fun Time / miss pooja avatar
« on: August 24, 2011, 02:56:31 PM »
...

419
PJ Games / Re: Last textmessage that u received
« on: August 24, 2011, 03:50:22 AM »
aajaa o aagi

420
Shayari / Re: ਉਦੋ ਤਰਸ ਪੰਜਾਬ ਤੇ ਆਉਦਾ
« on: August 24, 2011, 02:20:46 AM »
thnx veer jii

Pages: 1 ... 16 17 18 19 20 [21] 22 23 24 25 26 ... 83