381
Lyrics / Re: tere nal sohniya
« on: August 31, 2011, 11:36:40 PM »
nice
This section allows you to view all posts made by this member. Note that you can only see posts made in areas you currently have access to. 382
Jokes Majaak / Re: A very touching story« on: August 30, 2011, 07:14:05 PM »
hega okha hi aa loll mann chahe na mann
383
Jokes Majaak / Re: A very touching story« on: August 30, 2011, 07:11:38 PM »
yh it is : tera okha
385
Funny Videos / The Hyundai Velostar commercial that got killed« on: August 28, 2011, 03:55:57 PM »386
Shayari / Re: par hon jeet kol baap na he maa aa..« on: August 28, 2011, 08:12:36 AM »
nice veere
387
Jokes Majaak / Bus vadia madamji , Tuci sunao ki chalda ???« on: August 28, 2011, 08:10:35 AM »
Madam:- India di states da naam dasso ??
Student:- Punjab, Haryana , himachal Madam:- hmmm Student:- Delhi, Rajisthan, Gurjrat, Madam:- Hmmmm... hor dus ?? ...Student:- Bus vadia madamji , Tuci sunao ki chalda ??? 388
Religion, Faith, Spirituality / Re: gurudwaras all over the world« on: August 28, 2011, 04:33:49 AM »
np
389
Religion, Faith, Spirituality / gurudwaras all over the world« on: August 28, 2011, 03:02:53 AM »
Afganistan-10.
Argentina-4. Australia-28. Austria-5. .........Bahrain-6 Bangladesh-6. Belgium-3. Botswana-1. Britain-117. Burma-7. Canada-93. China-93. Cyprus-2. Denmark-2. Fiji-5. Finland-1. France-5. Germany-39. Greece-2. Holland-7. Hongkong-2. Iceland-1 India-30000+ Indonesia-8. Iran-1. Ireland-1. Italy-11. Japan-3. Kenya-5. South korea-2. Malaysia-119. Mexico-1. Netherlands-1. New zealand-19. Pakistan-5+... Panama-3. Papua new guniea-2. Philiplnes-19. Poland-1. Russia-1. Singapore-19. South Africa-4. Spain-10. Sri lanka-1. Sweden-7. Scotland-9. Switzerland-2. Thailand-5. USA-118. 390
Shayari / ਜਿਹੜਾ ਚੜਿਆ ਸਵੇਰੇ ਉਸਨੇ ਸ਼ਾਮ ਤੱਕ ਲਹਿਣਾ« on: August 28, 2011, 12:39:41 AM »
ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ....
ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋਲ ਨਹੀ ਬਹਿਣਾ.... ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ...... ਜਿਹੜਾ ਚੜਿਆ ਸਵੇਰੇ ਉਸਨੇ ਸ਼ਾਮ ਤੱਕ ਲਹਿਣਾ. 391
Shayari / ਮੈਂ ਉਸ ਦੇਸ਼ ਦਾ ਵਾਸੀ ਹਾਂ।« on: August 28, 2011, 12:05:49 AM »
ਜਿਥੇ ਗਰੀਬ ਸੜਕ ਤੇ ਸੁੱਤੇ ਨੇ,ਕਾਰਾਂ ਵਿਚ ਫਿਰਦੇ ਕੁੱਤੇ ਨੇ ,ਕਿਰਤੀ ਦੇ ਬੱਚੇ ਭੁੱਖੇ ਨੇ,
ਜਿਸ ਮੁਲਕ 'ਚ ਰਿਸ਼ਵਤਖੋਰੀ ਹੈ,ਜਿਥੇ ਚਲਦੀ ਸੀਨਾ ਜ਼ੋਰੀ ਹੈ, ਜਿਥੇ ਔਰਤ ਕੁੱਟਦੀ ਰੋੜੀ ਹੈ, ਜਿਥੇ ਬੱਚੇ ਹੱਥ ਹਥੌੜੀ ਹੈ, ਮੈਂ ਉਸ ਦੇਸ਼ ਦਾ ਵਾਸੀ ਹਾਂ, ਮੈਂ ਉਸ ਦੇਸ਼ ਦਾ ਵਾਸੀ ਹਾਂ। ...ਜਿਥੇ ਸ਼ਰਮ ਨਹੀਂ ਸਰਕਾਰ ਨੂੰ, ਜਿਥੇ ਪੁਲਸ ਲਾਹੁੰਦੀ ਦਸਤਾਰਾਂ ਨੂੰ ਨਾ ਹੱਕ ਮਿਲਣ ਹੱਕਦਾਰਾਂ ਨੂੰ, ਜਿਥੇ ਸਹੂਰਤ ਮਿਲੇ ਗੱਦਾਰਾਂ ਨੂੰ ਜਿਥੇ ਨਿੱਤ ਘੁਟਾਲੇ ਹੁੰਦੇ ਨੇ, ਇਨਸਾਫ ਦੇ ਮੁੰਦਰ ਗੁੰਗੇ ਨੇ ਗੱਦੀਆਂ ਤੇ ਬੈਠੇ ਗੁੰਡੇ ਨੇ, ਬੰਦ ਨਿਆਂ ਦੇ ਕੁੰਡੇ ਨੇ, ਮੈਂ ਉਸ ਦੇਸ਼ ਦਾ ਵਾਸੀ ਹਾਂ, ਮੈਂ ਉਸ ਦੇਸ਼ ਦਾ ਵਾਸੀ ਹਾਂ.. 392
Help & Suggestions / Re: PJ's Popularity? Is pj still« on: August 27, 2011, 10:28:25 PM »so if people spending this much time in making 100- 100 IDs and and coming here and posting their replies.. this again shows that Site is getting popular..=D> =D> =D> :okk: :okk: tat make sense :blink: 393
Gup Shup / Re: why god and dog has same words ?« on: August 27, 2011, 10:22:17 PM »
oyeeeeeeeeeee eh english ch aa idda ,,,naale rabb naal ko comparision ni kise v cheez da :angr:
395
Pics / Re: Rangoli Boys& Girls« on: August 27, 2011, 08:59:05 AM »
shraab peeni maari gall aa vese
396
Shayari / .ehi sab soch meri akh par aaundi ae« on: August 27, 2011, 12:38:32 AM »
Yaaro maappya da oho pyar chete aunde ae....
mashuq da akh wala var chete aunda ae ..... yaara beliya nal kiti mauj chete aunde ae.... .ehi sab soch meri akh par aaundi ae... 397
Shayari / ਉਹ ਯਾਰ ਕਾਹਦਾ ਸਿਰੇ ਦਾ ਗਦਾਰ ਸਮਝੋ...« on: August 26, 2011, 01:38:02 PM »
ਯਾਰ ਉਹ ਜਿਹੜਾ ਯਾਰੀ ਪਿੱਛੇ ਡੱਟ ਕੇ ਮਰੇ.........
ਪੋਰੀ-ਪੋਰੀ ਜੋ ਯਰਾਨੇ ਪਿੱਛੇ ਕੱਟ ਕੇ ਮਰੇ........ ਜਿਹੜਾ ਵੈਰੀਆਂ ਦੇ ਬਹਿਜੇ ਵਿਚਕਾਰ ਸਮਝੋ....... ਫੇ ਉਹ ਯਾਰ ਕਾਹਦਾ ਸਿਰੇ ਦਾ ਗਦਾਰ ਸਮਝੋ........।। ਪੈਰ ਜਿਹੜਾ ਦੋਹਵਾਂ ਬੇੜੀਆਂ ਦੇ ਵਿੱਚ ਰੱਖੇ.... ਆਹ ਭਾਂਡਾ ਚੱਟੇ ਕਦੇ ਔਹ ਭਾਂਡਾ ਚੱਟੇ......... ਜਿਹੜਾ ਕੁੱਤੇ ਦਾ ਨਿਭਾਵੇ ਕਿਰਦਾਰ ਸਮਝੋ....... ਫੇ ਉਹ ਯਾਰ ਕਾਹਦਾ ਸਿਰੇ ਦਾ ਗਦਾਰ ਸਮਝੋ......।।।।। bal butale wala 399
News Khabran / Re: hav a look at this video« on: August 26, 2011, 01:16:51 AM »
well well asi sikhi sroop nu galat v ni keh sakde ,,, i fink i hav no rite to speak against sikhs so i din ,,
|