June 26, 2024, 10:52:26 AM

Show Posts

This section allows you to view all posts made by this member. Note that you can only see posts made in areas you currently have access to.


Messages - Jail Bird

Pages: 1 ... 10 11 12 13 14 [15] 16 17 18 19 20 ... 83
281
 its nt true  i guess ,,bt it make sense  :loll:

282
yh man hun kar dmaa?

283
gagan kaith: ਪਹਿਲੀ ਵਾਰ ਆਪਣੇ ਸਹੁਰੇ ਪਿੰਡ ਗਿਆ ,,,

 ਪਿੰਡ ਵਾਲਿਆ ਨੂੰ ਪੁੱਛਿਆ : ਇੱਥੇ ਕੋਈ 'Enjoy' ਕਰਨ ਵਾਲੀ ਚੀਜ਼ ਹੈ?

 ਪਿੰਡ ਵਾਲੇ ਬੋਲੇ ਨਹੀਂ ਜੀ , 1 ਸੀ ਉਹ ਤੁਸੀ ਲੈ ਗਏ
                                                           :D: :D: :D: :D:

284
Shayari / Re: personal
« on: September 26, 2011, 03:13:08 PM »

ਐਨਾ ਵੀ ਅਮੀਰ ਨੀ ਕਿ ਐਸ਼ ਕਰ ਸਕਾਂ, ਐਨਾ ਵੀ ਗਰੀਬ ਨੀ ਕਿ ਭੁੱਖਾ ਮਰ ਸਕਾਂ!

ਐਨਾ ਵੀ ਦਲੇਰ ਨੀ ਕਿ ਕਿਸੇ ਨਾਲ ਲੜ੍ ਸਕਾਂ, ਐਨਾ ਵੀ ਕਮਜ਼ੋਰ ਨੀ ਕਿ ਕਿਸੇ ਦੀ ਜ਼ਰ ਸਕਾਂ!

ਮੈ ਜੋ ਕੁਝ ਹਾਂ ਬਸ ਠੀਕ ਹਾਂ, ਕੋਸ਼ਿਸ਼ ਕਰਾਂਗਾ ਕਿ ਕੁਝ ਨਾ ਕੁਝ ਕਰ ਸਕਾਂ!

ਪਤਾ ਨਹੀਂ ਓਹ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਏ..................

ਪਲ ਵਿੱਚ ਜਿੱਤੀ ਬੰਦਾ ਹਰ ਜਾਂਦਾ ਬਾਜ਼ੀ ਏ

285
Shayari / Re: uppar wale person layi funny shayari likho
« on: September 26, 2011, 03:07:52 PM »
ਮੇਰੇ net ਦੇ ਬਿੱਲਾਂ ਨੇ ਮੈਨੂ ਪੱਟੇਆ.......,ਦਸ ਮੈਂ ਕਿ net ਵਿਚੋਂ ਖੱਟੇਆ......ਉੱਤੋਂ comments ਦਾ ਜ਼ੋਰ......ਮੇਰਾ pc ਕਮਜ਼ੋਰ......chat ਕਰਦਾ ਤਾਂ net ਜਾਵੇ ਕਟੇਆ.... ਦਸ ਮੈਂ ਕਿ net ਵਿਚੋਂ ਖੱਟੇਆ..

286
Fun Time / ਮੈਂ ਉਸ ਲਈ ਗਾਣਾ ਗਾਇਆ
« on: September 26, 2011, 03:04:24 PM »

ਤੇਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ
ਗੱਬਰੂ ਦੇ ਬੁੱਲ ਸੁੱਕ ਗੇ





ਚੰਦਰੀ ਵੈਸਲੀਨ ਦੀ ਡੱਬੀ ਫੜਾਗੀ

287
ਹੀਰਾਂ ਖੋਲਦੀਆਂ ਬੋਤਲਾਂ "vodka"
ਦੀਆ,"

Ranjhe" ਵੰਜਂਲੀ ਦੀ ਥਾਂ "GuiTaR" ਵਜਾਉਦੇ
ਨੇ,
......
ਸੋਹਣੀ ਵਾਗੂੰ ਨਹੀ ਕੱਚੇ ਘੜੇ ਤੇ ਪੈਦਾਂ ਤਰਨਾ

ਅੱਜਕੱਲ ਦੇ ਮਹੀਵਾਲ "Boat" ਹੀ ਕਰਾਏ ਤੇ ਲੈ ਆਉਦੇ
ਨੇ,

ਸੱਸੀ ਵਾਗੂੰ ਨਹੀ ਪੁੱਨੂੰ ਪਿੱਛੇ ਕੋਈ ਨੰਗੇ ਪੈਰੀ ਮਾਰੂਥੱਲ ਪਾਰ
ਕਰਦੀ,

ਅੱਜਕੱਲ ਤਾ ਸੱਸੀ ਨੂੰ ਘਰੋਂ "Endeavour" 'ਚ
ਬਿਠਾਕੇ ਲਿਆਉਦੇ ne

288
Fun Time / Mainu tuhadia 10 gallan da pta hai...
« on: September 25, 2011, 10:03:33 PM »

1. Tusi es waqt eh status read kr
rahe ho.
2. Tusi apne lips nu jode bina'M'
.........nai bol sakde
3. Hun tusi esnu kr k vekhoge.
4. Hun tusi muskura rahe ho..
6. Tusi ya ta boy ho ya fir girl.
7. Tuhanu eh pta e nai lga k tusi 5.
No. Read ni kr sake.
8. Hun tusi piche 4 atey 6 no.
Vekhoge
9. Tuhanu eh sb pasand aa reha
hai.
10. Agr tusi eh sb enjoy kita h, ta
hun tusi kuj na kuj jaroor likho ge   :cooll: :cooll: :cooll: :cooll:

289
Fun Time / If You Want To look beautifull
« on: September 25, 2011, 08:57:24 PM »
” If You Want To Remove Your,
Wrinkles,
.
.
Pimples,
.
.
Acne,
.
.
Black Heads
.
and
.
The sign of Burns from your skin……



Just Try….

“ADOBE PHOTOSHOP”

290
Jokes Majaak / Re: teacher to yamla jatt
« on: September 24, 2011, 05:54:50 PM »
:D: :D: :D: :D:
vaise kal raati tu kehnda c eh te ehna joga v hai ni
:pagel:
hahahah yh yh menu shakk aa yo :D:  :D:

291
Jokes Majaak / teacher to yamla jatt
« on: September 24, 2011, 06:11:48 AM »
Teacher.. yamla jatt ਨੂੰ :- ਤੂੰ ਵੱਡਾ ਹੋ ਕੇ ਕੀ ਕਰੇਂਗਾ..?
yamla jatt :- ਵਿਆਹ

Teacher:- ਨਹੀਂ,ਮੇਰਾ ਮਤਲਬ ਕੀ ਬਣੇਂਗਾ?
yamla jatt :- ਲਾੜਾ

Teacher :- ਓ,ਮੇਰਾ ਮਤਲਬ ਆ ਵੱਡਾ ਹੋ ਕੇ ਕੀ ਹਾਸਲ ਕਰੇਂਗਾ?

yamla jatt  :- ਘਰਵਾਲੀ

Teacher :- IDIOT ਮੇਰਾ ਮਤਲਬ ਵੱਡਾ ਹੋ ਕੇ ਮਾਂ-ਬਾਪ ਲਈ ਕੀ ਕਰੇਂਗਾ?

yamla jatt:-ਨੂੰਹ ਲਿਆਊਂਗਾ

Teacher :- stupid ਤੇਰੇ ਬਾਪੂ ਜੀ ਤੇਰੇ ਤੋਂ ਕੀ ਚਾਹੁੰਦੇ ?

yamla jatt :- ਪੋਤਾ

Teacher :- ਹਾਏ ਓ ਰੱਬਾ,ਤੇਰੀ ਜਿੰਦਗੀ ਦਾ ਮਕਸਦ ਕੀ ਆ?

yamla jatt--- ਹਮ ਦੋ ਹਮਾਰੇ ਦੋ.

292
Shayari / Re: pj user\'s shayari
« on: September 24, 2011, 06:03:52 AM »
ਬਾਰੀ ਬਰਸੀ ਖਟਣ ਗਿਆ ਸੀ..

ਖਟ ਖਟ ਕੇ ਲਿਆਦੀ ਫੁਲਕਾਰੀ..

ਛੜਿਆ ਦੇ posts ਉੱਤੇ

COMMENT ਕਰੇ ਨਾ ਕੋਈ ਝਾਜ਼ਰਾ ਵਾਲੀ   :hehe:

293
Love Pyar / Re: love is painfull
« on: September 24, 2011, 05:28:16 AM »
ਕਦਰ ਕਰੀ ਨਾ ਬੇਪਰਵਾਹ ਸੱਜਣਾ ਨੇ, ਅਸੀ ਐਵੈ ਹੱਕ ਜਿਤਾਉਦੇ ਰਹੇ,........
ਦੁਸ਼ਮਣ ਵੀ ਦੁਖੀ ਸਨ ਮੇਰੀ ਮੌਤ ਤੇ, ਪਰ ਸਾਡੇ ਯਾਰ ਹੀ ਸ਼ਗਨ ਮਨਾਉਦੇ ਰਹੇ,,.

295
je suis très bon dans français monsieur
Que diriez-vous Punjabi

296
Shayari / Re: pj user\'s shayari
« on: September 24, 2011, 05:20:34 AM »
ਸਮਾਂ ਅੳਣ ਦੇ ਸੋਨੀਏ ਗੱਲ ਬਾਤ ਕਰਾਗੇ , ਜਿੰਦਗੀ ਰਹੀ ਤਾ ਅਸੀ ਵੀ ਮੁਲਾਕਾਤ ਕਰਾਗੇ ,_ ਰੱਸਤਾ ਚਾਹੇ ਜਿੰਨਾ ਵੀ ਅੋਖਾ ਕਿੳ ਨਾ ਹੋਵੇ , ਤੇਨੂੰ ਪਾੳਣ ਦੀ ਕੋਸ਼ਿਸ਼ ਬਾਰ ਬਾਰ ਕਰਾਗੇ..

297
Gup Shup / Re: Song ur listening to?
« on: September 24, 2011, 05:17:11 AM »
Jeremih - Down On Me ft. 50 Cent

298
lollzz autre chose  :loll:

299
Gup Shup / Re: Song ur listening to?
« on: September 24, 2011, 05:08:53 AM »

Nicole Scherzinger - Right There - Desi Hits! Culture Shock Remix

Pages: 1 ... 10 11 12 13 14 [15] 16 17 18 19 20 ... 83