June 26, 2024, 11:01:50 AM

Show Posts

This section allows you to view all posts made by this member. Note that you can only see posts made in areas you currently have access to.


Messages - Jail Bird

Pages: 1 ... 9 10 11 12 13 [14] 15 16 17 18 19 ... 83
261
Jokes Majaak / teacher nd yamla jatt
« on: September 29, 2011, 06:17:38 PM »
Madam :- aaj tu Late kyu aayea__,
School 7 baje Shuru hunda hai, fir inni der kyon kiti__??
.
.
... .
... .
.
yamla jatt..: - Madam g tusi Meri Eni Jyada fiker Na karea karo Lok Shakk karde aa    :D: :D: :D: :D:

262
Shayari / ਕੱਲ੍ਹ ਕਿਸੇ ਦੇਖਿਆ ਨਹੀਂ
« on: September 29, 2011, 06:13:34 PM »
ਕੱਲ੍ਹ ਕਿਸੇ ਦੇਖਿਆ ਨਹੀਂ ...

ਕੱਲ੍ਹ ਦੇਖ ਕੇ ਵੀ ਜੀਅ ਨਹੀਂ ਹੁੰਦਾ |

ਜੀਹਨੇ ਜ਼ਹਿਰ ਪੀਤਾ ਉਹ ਸਵਾਦ ਦੱਸ ਨਹੀਂ ਸਕਿਆ..

ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀਂ ਹੁੰਦਾ|

263
Help & Suggestions / Re: suggest me name of boy start with B
« on: September 29, 2011, 04:21:14 PM »
Tusi apne baby da rakh laina  bikar Singh dhillon :loll:
evii evi evi :huhh:   someone already decided  8-> 8->  X_X

264
Help & Suggestions / Re: suggest me name of boy start with B
« on: September 29, 2011, 04:13:19 PM »
Ji j Minu ohna Di hi yaad Aayi c :love:
:loll: bikar singh  how cool it is (the name) :blowout: :blowout: :blowout:

265
Help & Suggestions / Re: suggest me name of boy start with B
« on: September 29, 2011, 04:07:22 PM »
BikAr Singh  :loll:
bikar is ma frend loll so its nice name

266
Help & Suggestions / Re: suggest me name of boy start with B
« on: September 29, 2011, 04:01:38 PM »
balwinder ,,baljinder,, baldeep ,,, bikar,,,               biscuit            :loll:

267
Help & Suggestions / Re: suggest me name of boy start with B
« on: September 29, 2011, 03:54:08 PM »
balraj ,bhupinder,baljeet,      ............bumboo katt :loll:

268
PJ Games / Re: ur fav. sad song
« on: September 28, 2011, 09:20:19 PM »
new master rakesh yaad-rdb

269
ਸਿਰ ਦਿੱਤਿਆ ਬਾਝ ਨਾ ਇਸ਼ਕ ਪੱਕੇ,

ਇਹ ਨਹੀਂ ਸੁਖੱਲੀਆਂ ਯਾਰੀਆਂ ਵੇ,

ਉਹਦੇ ਜਖ਼ਮ ਨਾ ਹਸ਼ਰ ਤੱਕ ਹੌਣ ਰਾਜੀ,

ਜਿਹਨਾਂ ਲੱਗੀਆ ਪ੍ਰੇਮ ਕਟਾਰੀਆ ਵੇ...

270
Shayari / ਕੀ ਫਾਇਦਾ ਯਾਰੀ ਲਾਉਣ ਦਾ
« on: September 28, 2011, 05:06:45 PM »
ਜੇ ਪਰਦੇ ਰਖਣੇ ਯਾਰ ਤੋ ,,

ਕੀ ਫਾਇਦਾ ਯਾਰੀ ਲਾਉਣ ਦਾ |

ਜੇ ਕਦਰ ਨਹੀ ਜਜ਼ਬਾਤਾਂ ਦੀ ,,

ਕੀ ਫਾਇਦਾ ਇਸ਼ਕ਼ ਕਮਾਉਣ ਦਾ |

ਜੇ ਵਾਅਦੇ ਪੂਰੇ ਕਰਨੇ ਨਹੀਂ ,,

ਕੀ ਹੱਕ ਆ ਲਾਰੇ ਲਾਉਣ ਦਾ

271
Birthdays / Re: happy birthday hardeep singh sekhon
« on: September 27, 2011, 11:39:04 PM »
happy bday bro

272
Love Pyar / Re: love is painfull
« on: September 27, 2011, 08:50:46 PM »
Bedi(boat) dubbi jdo hass pye Malaah vekh ke

Dil Tutt gya duniya de Raah vekh ke

Sochde C koi ta Rovega mere piche Per

O vi murr gye sivvean di Swaah vekh ke

 :smile: :blink:

...
ਕਾਸ਼ ਮੇਰੇ ਸੁਪਨਿਆ ਦਾ ਵੀ ਕੋਈ ਮੁੱਲ ਹੁੰਦਾ

ਜਿਨਾ ਦੇ ਫਿਕਰਾ ਵਿਚ ਅਸੀ ਸਾਉਦੇ ਨਹੀ ਸੀ

ਕਾਸ਼ ਉਨਾ ਵਿਚ ਵੀ ਸਾਡੇ ਵਰਗਾ ਦਿਲ ਹੁੰਦਾ

273
ਨਿੱਕੀ ਨਿੱਕੀ ਗੱਲ ਤੋਂ ਲੜ ਪੈਂਦੇ ਜੇਹੜੇ ਓਹਨਾ ਨੂੰ ,,ਅਸੀਂ ਵੀ ਹੁਣ ਮਨਾਉਣਾ ਨਹੀ ................

ਸਾਡੀ ਸੁਣਕੇ ਦਰਦ ਕਹਾਣੀ ਉਚੀ ਹਸਦੇ ਜੋ ਓਹਨਾ ਨੂੰ ,,ਅਸੀਂ ਵੀ ਦਰਦ ਸੁਣਾਉਣਾ ਨਹੀ ...............

ਵਾਅਦੇ ਕਰਕੇ ਭੁੱਲਣਾ ਜੇਹਨਾ ਦੀ ਫਿਤਰਤ ਹੈ ਓਹਨਾ ਨੂੰ ,,ਅਸੀਂ ਵੀ ਵਾਅਦਾ ਯਾਦ ਕਰਾਉਣਾ ਨਹੀ ..........

ਇਕ ਰਿਸ਼ਤਾ ਜੋ ਨਿਭਣਾ ਸਾਹਾਂ ਨਾਲ ਵਿਸ਼ਵਾਸ਼ ਹੈ ਓਹਦੇ ਤੇ ,, ਅਸੀਂ ਰਿਸ਼ਤਾ ਹੁਣ ਹੋਰ ਬਣਾਉਣਾ ਨਹੀ ........

274
ਕਰ ਲਈ ਗਲਤੀ ਸਾਡੇ ਦਿਲ ਨਾਦਾਨ ਨੇ,

ਮੋਹ ਲਿਆ ਸਾਨੂੰ ਉਸ ਦੀ ਕਾਤਿਲ ਮੁਸਕਾਨ ਨੇ,

ਦਿਲ ਦਾ ਦਰਦ ਕਿਸੇ ਨੂੰ ਕੀ ਦਸੀਏ,

ਜਾਨ ਬਣ ਕੇ ਜਾਨ ਕਢ ਲਈ ਸਾਡੀ ਜਾਨ ਨੇ

275
ਆਪਣੀ ਜਿੰਦਗੀ ਨਾਲ ਤੇ ਪਿਆਰ ਨਹੀ,

ਪਲ ਪਲ ਤੜਫਦਾ ਹਾ ਤਾ ਸਿਰਫ ਤੇਰੇ ਲਈ.

ਰੱਬ ਨਾਲ ਤੇ ਬਣਦੀ ਹੈ ਮੇਰੀ ਹੁਣ ਤੱਕ ਤਾ ਲੈ ਜਾਣਾ ਸੀ.

ਜੇ ਛੱਡਿਆ ਇਸ ਦੁਨੀਆ ਤੇ ਤਾ ਸਿਰਫ ਤੇਰੇ ਲਈ,

ਤੇਰੇ ਦਿੱਲ ਵਿੱਚ ਕੀ ਹੈ ਇਹ ਤਾ ਪਤਾ ਨਹੀ ਮੇਨੂੰ,

ਪਰ ਇਹ ਜਾਣਦਾ ਹਾ ਕਿ ਤੂੰ ਬਣੀ ਤੇ ਬਣੀ ਸਿਰਫ ਮੇਰੇ ਲਈ

276
Shayari / ਪਥਰ ਦਿਲ ਇਨ੍ਸਾਨ ਹਾਂ ਮੈਂ
« on: September 27, 2011, 05:30:18 AM »
ਮੈਨੂੰ ਨਈ ਹੈ ਕੋਈ ਪੀੜ ਸਕੀ,,,
ਪਥਰ ਦਿਲ ਇਨ੍ਸਾਨ ਹਾਂ ਮੈਂ,,,

ਜਿਥੋਂ ਨਿੱਕਲ ਤੀਰ ਸੀਨੇ ਵੱਜਦੇ,,,
ਓਹ ਤਿਰਛੀ ਕਮਾਨ ਹਾਂ ਮੈਂ,,,

ਲੋਕਾਂ ਦੇ ਬਾਬੇ ਗਲੀ ਵਿਚ ਬੈਠੇ,,,
ਖੁਦ ਦਾ ਹੀ ਭਗਵਾਨ ਹਾਂ ਮੈਂ,,,

ਖੁਸ਼ੀ ਖੇੜਿਆਂ ਤੋਂ ਵੀ ਨੀ ਉੱਕਦਾ,,,
ਭਾਵੇਂ ਅੰਦਰੋ ਸ਼ਮਸ਼ਾਨ ਹਾਂ ਮੈਂ,,,

ਮੈਨੂੰ ਨਈ ਹੈ ਕੋਈ ਪੀੜ ਸਕੀ,,,
ਪਥਰ ਦਿਲ ਇਨ੍ਸਾਨ ਹਾਂ ਮੈਂ,,,

277
Fun Time / IK CRICKTR AASHIQ DI SHYAARI
« on: September 27, 2011, 02:10:20 AM »


AJ ishq de tournamnt de andr,

Mai pyar da final haar gya,

Si husan di Batting tez bari,

Her chaukka Boundry paar gya,

Mera Dilbr guglian Ballan wich,

Menu pyar da Bouncer maar gya,

Kita catch une mera Dil yaro,

Te Mai Jitya match v haar gya.

279
Jokes Majaak / Appeal from forest deparment-
« on: September 27, 2011, 01:52:50 AM »
Appeal from forest deparment-

.

.

.

.

.

.

.

.
''Pedo Se B Utna Pyar Karo,
Jitna Pedo K piche Karte Ho'' . :loll: :loll: :blowout: :superhappy:

280
Love Pyar / Re: love is painfull
« on: September 26, 2011, 04:04:55 PM »
ਆਸ਼ਕਾਂ ਦੇ ਨਾਲ ਹੁੰਦੇ ਕੈਸੇ ਇਤਫਾਕ,

ਆਪੇ ਵੇਚਦੇ ਨੇ ਆਪੇ ਬਣ ਜਾਦੇਂ ਗਾਹਕ

ਇੱਕੋ ਹੀ ਅਖੀਰ ਹਰ ਪਿਆਰ ਕਹਾਣੀ ਦਾ,

ਦੁੱਖਾ ਦੀ ਦੁਕਾਨ ਸੌਦਾ ਖਾਰੇ-ਖਾਰੇ ਪਾਣੀ ਦਾ.

...
Kade Yaad Na Kita Uhne Saanu,

Assi Hi Appni Yaad Dawayi Gaye,

Kinj Karan Aitbaar Zindgi Da,

Jad Apne Hi Saanu Bhulayi Gaye,

Saade Naal Hoyi Bekadri Par,

Assi Appna FARZ Nibhayi Gaye.

Pages: 1 ... 9 10 11 12 13 [14] 15 16 17 18 19 ... 83