This section allows you to view all posts made by this member. Note that you can only see posts made in areas you currently have access to.
Messages - Jail Bird
Pages: 1 ... 78 79 80 81 82 [83]
1641
« on: June 03, 2011, 04:58:36 PM »
ਬਾਰੀ ਬਰਸੀ ਖਟਨ ਗਿਆ ਸੀ ਖੱਟ ਕੇ ਲਿਆਂਦਾ ਪੋਣਾ
Photo ਮੇਰੀ ਵੇਖ ਕੇ ਕਹਿੰਦੀ ਤੂੰ ਮੁੰਡਾ ਬਾਲਾ ਸੋਹਣਾ
ਜੱਦ ਕੀਤੇ ਮੈਂ 4-5 Comment...
ਕਹਿੰਦੀ ਤੇਰੇ ਵਰਗਾ ਕੰਜਰ ਕੋਈ ਨੀ ਹੋਣਾ
1642
« on: June 03, 2011, 04:57:40 PM »
ਐਵੇ ਨਾ ਤੂੰ ਜਾਣੀ ਮੈ ਪਤੰਦਰਾ ਦਾ ਪਤੰਦਰ''_______ਨੀ ਜਿੱਡਾ ਤੇਰਾ
ਫਲੇਟ ਸੋਹੀਣਏ ਓਡਾ ਸਾਡਾ ਤੂੜੀ ਵਾਲਾ ਅੰਦਰ. :stopit:
1643
« on: June 03, 2011, 04:56:01 PM »
***ਜੱਗ ਭਾਂਤ-ਭਾਂਤ ਦੀ ਮੰਡੀ ..ਦੁਨੀਆਂ ਭੇਦ-ਭਾਵ ਵਿੱਚ ਵੰਡੀ.... ਐਥੇ ਬੇਇਮਾਨੀ ਦੀ ਝੰਡੀ........ਕੁਲਫ਼ੀ-ਗਰਮ ਜਲੇਭੀ-ਠੰਡੀ ..
1644
« on: June 03, 2011, 04:53:44 PM »
ਰਾਤ 12-12 ਵਜੇ ਤੱਕ Online ਰਹਿੰਦੀ ਸੋਹਣੀ ਏ_____ ਰੱਬ ਹੀ ਜਾਣੇ ਕਿਹੜੇ ਵੇਲੇ ਸੌਦੀ ਹੋਣੀ ਏ_____ ਸਾਡੇ ਵਰਗੇ ਲਫੰਡਰਾ ਨਾਲ ਹੀ Chatting ਕਰਦੀ ਏ_____ ਕਿਹੜਾ ਹੋਰ ਟਰੱਕਾਂ ਦੀ DISPATCHING ਕਰਦੀ ਏ__
1645
« on: June 03, 2011, 04:52:49 PM »
ਬਾਰੀ ਬਰਸੀ ਖਟਣ ਗਿਆ ਸੀ..
ਖਟ ਖਟ ਕੇ ਲਿਆਦੀ ਫੁਲਕਾਰੀ..
ਛੜਿਆ ਦੇ posts ਉੱਤੇ
COMMENT ਕਰੇ ਨਾ ਕੋਈ ਝਾਜ਼ਰਾ ਵਾਲੀ
1646
« on: June 03, 2011, 04:48:05 PM »
ਝੂਠੀ ਤਾਰੀਫ ਕਰਨੀ ਮੈਨੂੰ ਨਹੀ ਆਉਂਦੀ,,, ਯਾਰ ਤਾਂ ਹਰ ਗੱਲ ਮੂੰਹ `ਤੇ ਕਰਦੇ ਨੇ,,, ਇਸ ਲਈ ਕਈ ਹੋ ਜਾਂਦੇ ਦੂਰ ਮੈਥੋਂ,,, ਪਰ ਕਈ" sadi" ਇਸ ਅਦਾ `ਤੇ ਮਰਦੇ ਨੇ,,
1647
« on: June 02, 2011, 07:02:32 PM »
jis bande nu pagg dii izzat da ptaa hai ni ,us naal pagg vatton di lor ki hai,,
jehra mall akhaare vich nitt digda ,te usnu ghay khwaon di lor ki hai,,
jehra yaar sme sirr kamm n aa aave , te usnu yaar bnon di lor ki hai.................
1648
« on: May 13, 2011, 09:01:28 AM »
Ye nd i wanna knw how the chat works on ipad
1649
« on: May 13, 2011, 09:00:05 AM »
Ssa ol .. I don even knw menu bann kinne kita nd cant open ma chat
1650
« on: May 11, 2011, 06:35:01 PM »
mei ta roj launda ha .............
Pages: 1 ... 78 79 80 81 82 [83]
|