October 07, 2024, 06:26:55 AM

Show Posts

This section allows you to view all posts made by this member. Note that you can only see posts made in areas you currently have access to.


Messages - Jail Bird

Pages: 1 ... 77 78 79 80 81 [82] 83
1621
Jokes Majaak / Re: childhood history....
« on: June 03, 2011, 05:32:41 PM »
ਬਾਪੂ : ਤੇਰੇ ਰਿਜ਼ਲਟ ਦਾ ਕੀ ਬਣਿਆ …?
ਪੁੱਤਰ : ਡਾਕਟਰ ਸਾਬ ਦਾ ਮੁੰਡਾ ਫੇਲ ਹੋ ਗਿਆ
ਬਾਪੂ: ਤੇ ਤੇਰਾ ਰਿਜ਼ਲਟ ?
ਪੁੱਤਰ : ਹੈਡਮਾਸਟਰ ਸਾਬ ਦਾ ਮੁੰਡਾ ਵੀ ਫੇਲ ਹੋ ਗਿਆ
ਬਾਪੂ : ਤੂੰ ਆਪਣਾ ਤੇ ਦੱਸ…
…ਪੁੱਤਰ : ਖੰਨਾ ਸਾਬ ਸਾਬ ਦਾ ਮੁੰਡਾ ਵੀ ਫੇਲ ਹੈ
ਬਾਪੂ : ਕੰਜਰਾ ਤੇਰਾ ਰਿਜ਼ਲਟ ਕੀ ਹੈ…?
ਪੁੱਤਰ :ਤੁਸੀਂ ਕਿਹੜਾ ਬਿਲ ਕਲਿੰਟਨ ਹੋ …. ਤੁਹਾਡਾ ਮੁੰਡਾ ਵੀ ਫੇਲ ਹੋ ਗਿਆ

1622
Shayari / Re: desi jatt
« on: June 03, 2011, 05:31:41 PM »
ਲੈੱਕੇ ਲਸੰਸ 12 ਬੋਰ ਦੀ ਚਲਾਉੱਣੀ ਆ, ਕਰਕੇ ਰਫਲਾਂ ਦੀ ਛਾਂ ਜੱਟੀ ਚੱਕ ਕੇ ਲਿਆਉੱਣੀ ਆ"...

1623
Shayari / Re: desi jatt
« on: June 03, 2011, 05:30:00 PM »
ਸ਼ਹਿਰ ਦੀ ਕੁੜੀ ਆਂ ਤੂੰ ,
ਪਿੰਡ ਮਾਰ ਗੇੜਾ ,,

ਤੂੰ ਘੁਮਦੀ ਵਿੱਚ Skoda
 ਪਿੰਡ ਵਿੱਚ ਦੇਖ ਸਾਡਾ ਰੇੜਾ ......

 ਤਿੱਤਰ ਤੇ ਘੋੜਿਆਂ ਦਾ ਜੱਟ ਮੈਂ ਸ਼ੌਕੀਨ ਆ
ਜਿੰਨਾਂ ਤੇਰਾ ਸ਼ਹਿਰ ਕੁੜੀਏ

 ਬਾਬੇ ਨਾਨਕ ਦੀ ਕਿਰਪਾ ਨਾਲ
 ਉੱਨੀ 'JATT' ਕੋਲ ਜਮੀਨ ਆ

1624
Shayari / Re: Chubara charya da!!!!!!!!!!!!!
« on: June 03, 2011, 05:27:37 PM »
ਅਮਲੀ ਜੋ ਚੋਟੀ ਦੇ,ਆਦੀ ਫੀਮ ਮੋਟੀ ਦੇ,,,
ਓਹ ਵੀ ਪੱਟੀ ਫਿਰਦੇ ਨੇ ਪੀਸ ਚੋਟੀ-ਚੋਟੀ ਦੇ...
ਸਾਡੇ ਵੱਲ ਰੱਬਾ ਤੇਰਾ ਭੋਰਾ ਨਾਂ ਧਿਆਨ ਏ..
ਲੰਡੂ ਜਿਹੇ ਬੰਦਿਆਂ ਤੇ ਤੂੰ ਵੀ ਮਿਹਰਬਾਨ ਏ...
"JaTT", ਸਾਫ ਰੱਖਦਾ ਏ ਦਿਲ,
......ਉੱਤੋਂ ਅੱਤ ਦੀ ਸ਼ਰਾਫਤ ਫਕੀਰ ਵਰਗੀ.....
...ਅਸੀਂ ਕਿਹੜਾ ਰੱਬਾ ਤੇਰੇ ਮਾਂਹ ਮਾਰ ਲਏ ,,,
ਸਾਨੂੰ ਵੀ ਤੂੰ ਲੱਭਦੇ ਕੋਈ ਹੀਰ ਵਰਗੀ.

1625
Shayari / Re: personal
« on: June 03, 2011, 05:25:57 PM »
ਦਿੱਲੋ ਰੋਇਆ ਪਰ ਬੁੱਲਾਂ ਤੋ ਮੁਸਕਰਾ ਬੈਠਾ, ਪਤਾ ਨਹੀ ਇਹ ਕਿਸ ਤਰਾਂ ਦੀ ਵਫਾ ਨਿਭਾ ਬੈਠਾ,____
ਉਹ ਜੋ ਮੇਨੂੰ ਆਪਣਾ ਇੱਕ ਪੱਲ ਵੀ ਨਾ ਦੇ ਸਕੀ, ਉਸਦੇ ਲਈ ਮੈਂ ਅਪਣੀ ਸਾਰੀ ਜਿੰਦਗੀ ਗਵਾ ਬੈਠਾ__

1626
Shayari / Re: modern ishq
« on: June 03, 2011, 05:23:25 PM »
ਵਿਚ street ਦੇ ਹੋਗੇ ਟਾਕਰੇ .. ਖੜ ਗਿਆ arm ਫੜਕੇ. water water ਹੋ ਗੀ ਮਿਤਰਾ . ਧਕ ਧਕ heart my ਧੜਕੇ. go went gone ਮਿਤਰਾ . ਟਕੂਏ ਤੇ ਟਕੂਏ ਖੜਕੇ .....

1627
Shayari / Re: personal
« on: June 03, 2011, 05:21:47 PM »
.ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ~SUKHE « • ਲਈ, ਕਈ ਮੰਗਦੇ ਨੇ ਮੌਤ ਮੇਰੀ ਤੇ ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ.

1628
Shayari / Re: modern ashqi
« on: June 03, 2011, 05:16:20 PM »
!!….ਨੀ ਰੰਗ ਤੇਰਾ ਕਣਕ-ਬੰਨਾ ਏ , ਤੂੰ fair lovely ਲਗਾ ਲਿਆ ਕਰ…

ਚਲ ਸਾਰਾ week ਨਾ ਸਹੀ , ਪਰ weekend ਤੇ ਤਾਂ ਨਹਾਲਿਆ ਕਰ

1629
Shayari / Re: personal
« on: June 03, 2011, 05:13:25 PM »
ਮੇਰੇ ਮਰਨ ਤੋਂ ਬਾਅਦ ਮੇਰੀ ਲਾਸ਼ ਨੂੰ ਥੋੜੀ ਦੇਰ ਬਾਅਦ ਜਲਾਨਾ...
ਕਿਉਂਕਿ ਮੇਰੇ ਦੋਸਤਾਂ ਨੂੰ ਆਦਤ ਹੈ ਦੇਰ ਨਾਲ ਆਉਣ ਦੀ....... :hug:

1630
Shayari / Re: modern ishq
« on: June 03, 2011, 05:12:04 PM »
mahi wali ho gy ni chad ke ronda yaar pyaara,,,ja mauja maane ni appe karloo yaar guzara,,,rona khatya umra da ni lake bekdra naal yaari,,,jatt marya marda na kaisi maar chandriye maari,,

1631
Shayari / personal
« on: June 03, 2011, 05:11:03 PM »
ਕੀ ਪਤਾ ਕਦੋਂ ਮੌਤ ਦੀ ਬੁਰਕੀ ਬਣ ਜਾਈਏ.. ਤੂੰ ਪੜੇ
ਜਿਹੜਾ ਅਖ਼ਬਾਰ ਉਸਦੀ ਸੁਰਖ਼ੀ ਬਣ ਜਾਈਏ _sukha kahlon...

1632
Shayari / Re: desi jatt
« on: June 03, 2011, 05:09:34 PM »
ਕੁੜੀਆ ਦਾ ਕੀ ਆ ਮਿੱਤਰੋ ਇਹ ਤਾਂ ਇੱਕ ਪਲ ਦਾ ਝਾਕਾ,ਮਿੱਤਰਾਂ ਨੇ ਕੰਮ ਹੈ ਆਉਣਾ ਹੁੰਦਾ ਜਦ ਕਰਨਾ ਵਾਕਾ,ਖੜਦੇ ਜੋ ਹਿੱਕ ਤਾਣ ਕੇ ਗਿੱਦੜਾ ਵਾਂਗ ਭਜਦੇ ਨਾ,ਨੱਡੀ ਭਾਵੇਂ ਜੱਗ ਤੋਂ ਸੋਹਣੀ ਯਾਰਾਂ ਤੋਂ ਵੱਧ ਕੇ ਨਾਂ.

1633
Shayari / Re: desi jatt
« on: June 03, 2011, 05:08:39 PM »
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ_____ਫੁਕਰੀ KUDI ਅਸੀਂ ਕਦੇ ਸਿਰ ਤੇ ਨਹੀ ਚੜਾਈ ਦੀ_______

1634
Shayari / Re: modern ishq
« on: June 03, 2011, 05:07:48 PM »
ਚੰਦ ਵੀ ਕੀ ਚੀਜ਼ ਆ ਯਾਰੋ .. ਬਚਪਨ ਵਿੱਚ ਮਾਮੂੰ , ਤੇ ਜਵਾਨੀ ਵਿੱਚ ਜਾਨੂੰ ਨਜ਼ਰ ਆਉਂਦਾ ਹੈ.......

1635
Shayari / Re: modern ishq
« on: June 03, 2011, 05:06:55 PM »
ਸਹੇਲੀ aPnI ਨੂੰ ਅੱਖਾਂ ਤੇ ਬਿਠਾ ਲਵੋ __ ਪਿਆਰ ਕਰੋ OhNu ਉਹਦੀ ਸਹੇਲੀ sAHmNE ਇੰਨਾ __ਕਿ ਉਹ ਵੀ ਆ ਕੇ kAhE__ sukh ਕਿਰਪਾ ਕਰਕੇ ਮੈਂਨੂੰ ਵੀ ਫਸਾ ਲਵੋ........

1636
Shayari / Re: desi jatt
« on: June 03, 2011, 05:06:10 PM »
jatt nu yaari jaan to v pyari,,,,velly yaara nal har time khichi rakhda tyari,,,,ade je koi agge Fad dhaun to maari da,,,,Ik teri Devaangi ni menu dooja shaunk sardaari da...... :blink:

1637
Shayari / modern ishq
« on: June 03, 2011, 05:04:18 PM »
ਇੱਕ ਦਿਨ ਆਈ ਸੀ ਉਹ ਬੇਵਫ਼ਾ ਮੇਰੀ ਕਬਰ ਤੇ_____

ਤੇ ਦੀਵਾ ਬੁਝਾ ਕੇ ਚਲੀ ਗਈ____
ਬਾਕੀ ਬਚਿਆ ਸੀ ਜੋ ਤੇਲ ਦੀਵੇ ਵਿੱਚ___
ਖਸਮਾਂ ਨੂੰ ਖਾਣੀ___

ਉਹ ਵੀ ਵਾਲਾਂ ਚ ਲਗਾ ਕੇ ਚਲੀ ਗਈ_

1638
Shayari / Re: Chubara charya da!!!!!!!!!!!!!
« on: June 03, 2011, 05:02:34 PM »
dAaRu ਪੀਣੀ ਛੱਡ ਦੂਗਾ ਜੇ ਤੂੰ ਨਿੱਤ ਪਿਆਮੇਂ AkHiYaN ਨਾਲ,
ਮੇਰੇ yAaRrRaN ਦੀ ਵੀ ਗੱਲ ਬਣ ਜੂ ਜੇ ਮੈਨੂੰ ਮਿਲਣ ਤੂੰ ਆਮੇਂ sEhLiYa ਨਾਲ

1639
Shayari / Re: desi jatt
« on: June 03, 2011, 05:00:01 PM »
ਓਹ ਮੁੰਡਾ ਕਿੱਥੋ ਖੇਡ ਲਉ ਕਬੱਡੀਆਂ ਜਿਹੜਾ ਬਣ ਗਿਆ ਰਾਣੀ-ਹਾਰ ਨਾਰ ਦਾ...
ਐਵੇ ਚੱਕੀ ਅਸਲਾ ਮੰਡੀਰ ਫਿਰਦੀ ਹਿੱਕ ਵਿੱਚ ਗੋਲੀ ਸੂਰਮਾ ਹੀ ਮਾਰਦਾ__

1640
Shayari / Re: desi jatt
« on: June 03, 2011, 04:59:27 PM »
"" ਜੱਟਾ ਦਾ ਪੁੱਤ ਬੰਨ ਕੇ ਚਾਦਰਾ ਫਿਰਦਾ ਮੁੱਛਾ ਚਾੜ੍ਹੀ ,,,,
ਦਸਾਂ ਪਿੰਡਾਂ ਦੇ ਵੈਲੀ ਬੰਦੇ ਸਾਰੇ ਉਹਦੇ ਆੜੀ,,,,,,,,,,,,
ਖੀਸੇ ਦੇ ਵਿੱਚ ਰੱਖੇ ਨਾਗਣੀ ਖਾਂਦਾ ਮਾੜੀ ਮਾੜੀ ,,,,,,,
ਉਏ ਪੱਟ ਲੀ ਨਗ ਵਰਗੀ ਏਡਾ ਜੱਟ ਜੁਗਾੜੀ ,,,,ਪੱਟ ਲੀ ਨਗ ਵਰਗੀ ਏਡਾ ਜੱਟ ਜੁਗਾੜੀ"""

Pages: 1 ... 77 78 79 80 81 [82] 83