November 21, 2024, 07:40:59 PM

Show Posts

This section allows you to view all posts made by this member. Note that you can only see posts made in areas you currently have access to.


Messages - Jail Bird

Pages: 1 ... 76 77 78 79 80 [81] 82 83
1601
Love Pyar / Re: frendship
« on: June 05, 2011, 08:23:09 AM »
_ਯਾਰ ਨੂੰ ਯਾਰ,,  ਪਿਆਰ ਨੂੰ ਪਿਆਰ,,  ਮੋਤ ਦਾ ਹੋਕਾ
ਕਿਸਮਤ ਨੂੰ ਮੋਕਾ,,   ਤੇ ਆਸ਼ਿਕ਼ ਨੂੰ ਧੋਖਾ
     ਕਦੇ ਨਾ ਕਦੇ ਮਿਲ ਹੀ ਜਾਂਦਾ ਹੈ

1602
Love Pyar / Re: frendship
« on: June 05, 2011, 08:11:09 AM »
mericii ! mercii!!

1603
Jokes Majaak / vichara aashiq
« on: June 04, 2011, 10:23:20 AM »
yankee :- ਦੋਸਤੀ ਕਰੋਂਗੇ____??

ਕੁੜੀ :- ਨਹੀਂ ਮੇਰੇ ਘਰ ਵਾਲੇ ਨਹੀਂ ਮੰਨਣਗੇ___

yankee :- ਆਹੋ : :___ਜਿਵੇਂ ਮੇਰੇ ਬਾਪੂ ਨੇ ਤਾਂ ਮੈਨੂੰ ਆਸ਼ਿਕ ਯੂਨੀਅਨ ਦੀ ਮੈਂਬਰਸ਼ਿਪ ਲੈ ਕੇ ਦਿੱਤੀ ਆ

1604
ਸਾਡੇ ਨੈਣ ਤੇਰੀਆਂ ਹੀ ਰਾਹਾਂ ਉਤੇ ਰਹਿੰਦੇ ਨੇ,

ਸੱਚ ਜਾਣੀ ਤੇਰੇ ਹੀ ਭੁਲੇਖੇ ਸਾਨੂੰ ਪੈਂਦੇ ਨੇ,

ਅਸੀ ਵੀ ਹੁਣ ਤੇਰੀ ਗਲੀ ਮੁੜ ਨਹੀਂ ਆਉਣਾ,

ਤੈਨੂੰ ਵੀ ਤਾਂ ਪਤਾ ਲੱਗੇ ਉਡੀਕ ਕਿਸਨੂੰ ਕਹਿੰਦੇ ਨੇ

1605
Jokes Majaak / Sweetest insult .....
« on: June 04, 2011, 10:15:45 AM »
Sweetest insult .....
Ek ladka gadhe k samne gir gaya .,,
Ladki : apne bade bhai k pair chu rahe ho??
Ladka : ji bhabhiji..........

1606
Shayari / Re: pj
« on: June 04, 2011, 10:13:29 AM »
2 ਘੰਟੇ di class ਦਾ ਬਸ ਉਦੋਂ ਥਕੇਵਾਂ ਲਹਿ ਜਾਂਦਾ
ਜਦੋਂ ਯਾਰਾਂ ਦੇ ਕੋਲ ਆਕੇ ਇੱਕ ਨਰਮ ਪਟੋਲਾ ਬਹਿ ਜਾਂਦਾ....

1607
Shayari / Re: pj
« on: June 04, 2011, 10:02:41 AM »
ਮਤਲਬ ਦੇ ਯਾਰ ਸਾਰੇ __!ਤੇ ਮਤਲਬ ਦੀਆ ਯਾਰੀਆ __!!
ਮੁੰਡੇ ਹੁੰਦੇ ਭੋਲੇ-ਭਾਲੇ __!!ਤੇ ਕੁੜੀਆ ਚਲਾਕ ਸਾਰੀਆ

1608
Shayari / Re: pj
« on: June 04, 2011, 04:12:13 AM »
Lol puch k dekh lao j ko sach dass deve ta

1609
Shayari / Re: pj
« on: June 04, 2011, 03:59:42 AM »
Belmont eh pj te kuj vichaar aa thand rakh joke nu jokevaali forum vh likhange

1610
Jokes Majaak / Re: kanjoos yanky
« on: June 04, 2011, 03:48:27 AM »
Yo listen budd i jus insult him ,, din crack a joke ,, hope u got it :blink:

1611
Shayari / Re: dil walli haye gal sohniye kehna pj te .....
« on: June 03, 2011, 09:45:42 PM »
ਤੇਰੇ ਵਿਆਹ ਦਾ ਸਮਾਨ ਅਸੀ ਲੁੱਟਣਾ,
ਨਾਲੇ ਡੋਲੀ ਵਾਲੀ ਕਾਰ ਦਾ driver ิ ਕੁੱਟਣਾ,
ਚੱਕ ਤੈਨੂੰ ਤੇਰੇ ਫੇਰਿਆ ਤੋ
ਸਰਹਿੰਦ ਵਾਲੀ ਨਹਿਰ ਚ ਸੁਟਣਾ.....

1612
Jokes Majaak / kanjoos yanky
« on: June 03, 2011, 06:06:54 PM »
yanky's gf: where's my b'day gift
yanky : u see dat red hot ferrari on d other side of da road
yanky's gf: yes
yanky : same colour ki nailpolish li hain tere liye......

1613
Love Pyar / Re: CUTEST PROPOSAL
« on: June 03, 2011, 05:51:45 PM »
Diffrent styles of prposing a girl :

1) ENGLISH : WILL U MARRY ME.???

2) HINDI : KYA AAP MUJSE SHADI KAROGI.???
3) PUNJABI : VEHLI FIRDI AIN.???
VIAH HI KRVA LAI... :))gud mrng

1614
Shayari / Re: modern ishq
« on: June 03, 2011, 05:50:15 PM »
yanky baba :- Do you want to play scramble ???

Girl:- Yes...
yanky baba :- Ok... solve this ( O-L-I-V-E-U-O-Y )
...
Girl:- Hahaha, I love you...

yanky baba:- OH Baby! I love you too...!!

1615
Love Pyar / CUTEST PROPOSAL
« on: June 03, 2011, 05:46:44 PM »
Boy: can u plz close ur eyes for a moment?
Girl: ok,done
Boy: thanx,what a darkness isn't it?
...Girl: yeah
Boy: that is my life without u  8->

1616
Shayari / pj
« on: June 03, 2011, 05:45:07 PM »
ਬਣਾ ਲਈ ਕੁੜੀ ਨੇ ਹੁਣ ਨਵੀ LoOk, ਕਰਦੀ ਹੈ uSe ਹੁਣ ਤੂ ਵੀ punjabijanta
ਲਾ ਕੇ ਫੋਟੋ ਕਿਸੀ ਹੋਰ ਦੀ ਤੂ ਆਪਣੀ ਦਸਦੀ ਹੈ
ਪੜ-ਪੜ ਕੇ Comment ਨੀ ਤੂ, ਖੁਲ-ਖੁਲ ਕੇ ਹਸਦੀ ਹੈ
ਰਹੰਦੀ ਤੂ jalandhar ਪਰ canada ਦਸਦੀ ਹੈ......!!! :D:

1617
Love Pyar / frendship
« on: June 03, 2011, 05:41:32 PM »
Love is a Small coin
Life is a Big coin
Lover is a Sweet coin
But

" FRIENDSHIP is GOLD COIN.

1618
Shayari / Re: Chubara charya da!!!!!!!!!!!!!
« on: June 03, 2011, 05:39:10 PM »
ਛੜੇ ਛੜੇ ਨਾ ਸਮਝੋ ਲੋਕੋ, ਛੜੇ ਬੜੇ ਗੁਣਕਾਰੀ।
ਦੇਸੀ ਘਿਉ ਦੇ ਪੱਕਣ ਪ੍ਰਾਉਂਠੇ ਮੁਰਗੇ ਦੀ ਤਰਕਾਰੀ।
ਹੁਣ ਛੜਿਆਂ ਨੇ ਗੈਸ ਲਵਾ ਲਈ, ਫੁਕਣੋ ਹਟ ਗਈ ਦਾਹੜੀ।
ਪਹਿਲਾਂ ਭਾਈ ਜੇਠ ਛੜੇ ਸਨ, ਹੁਣ ਬਣ ਗਏ ਸਰਕਾਰੀ।
ਹੁਣ ਛੜਿਆਂ ਨੂੰ ਮੌਜਾਂ ਹੀ ਮੌਜਾਂ, ਕਹਿ ਗਏ ਅਟੱਲ ਬਿਹਾਰੀ।
ਸਾਡੇ ਛੜਿਆਂ ਦੀ, ਦੁਨੀਆਂ ਤੇ ਸਰਦਾਰੀ।

1619
Jokes Majaak / jawani zindabad
« on: June 03, 2011, 05:37:07 PM »
ਨਾ ਮਿਤਰਾਂ ਦੀ ਕੋਈ Girlfriend..
ਨਾ ਕਰਦੀ ਕੋਈ ਯਾਦ..
ਨਾ ਸਾਨੂੰ ਕੋਈ Phone ਆਓਂਦਾ..
ਨਾ ਪੁੱਛੇ ਸੁੱਖ ਸਾਂਦ..
ਫੇਰ ਵੀ -- ਜਵਾਨੀ ਜਿੰਦਾਬਾਦ......

1620
Jokes Majaak / pendu with gf
« on: June 03, 2011, 05:34:46 PM »
ਮੁੰਡਾ – ਤੇਰੇ 12 ਵੀਂ ਚ’ ਕਿੰਨੇ ਨੰਬਰ ਸੀ?
ਕੁੜੀ – 99%
ਮੁੰਡਾ – ਹਾਏ ਰੱਬਾ! ਏਨੇ ਚ’ ਤਾਂ ਅਸੀਂ 3 ਜਾਣੇ ਪਾਸ ਹੋ ਜਾਂਦੇ______:D ;-)
«lol»

Pages: 1 ... 76 77 78 79 80 [81] 82 83