1581
Jokes Majaak / G kainth on funeral
« on: June 05, 2011, 10:00:02 AM »G kainth: yar ehnu hoya ki si jehra mar gya
Raj: goli vaji si mathe te
G kainth: chal shukar kr aakh bach gayi
This section allows you to view all posts made by this member. Note that you can only see posts made in areas you currently have access to. 1581
Jokes Majaak / G kainth on funeral« on: June 05, 2011, 10:00:02 AM »G kainth: yar ehnu hoya ki si jehra mar gya Raj: goli vaji si mathe te G kainth: chal shukar kr aakh bach gayi 1582
Jokes Majaak / jatt vs ghost« on: June 05, 2011, 09:55:45 AM »
ਜੱਟ ਰਾਤ ਨੂੰ ਇੱਕ ਸੋਹਣੀ ਕੁੜੀ ਨੂੰ ਦੇਖ ਕੇ ਬੋਲਿਆ :::::: ਆਏ ਹਾਏ...ਬੜੇ ਸੋਹਣੇ ਹੋ....ਕੋਣ ਹੋ ਤੁਸੀਂ..???
ਕੁੜੀ {ਚਿੱਲਾ ਕੇ}:::::: ਮੈਂ ਚੁੜੇਲ ਹਾਂ........।।। . . .ਜੱਟ ::::: "" ਨਾ ਫੇਰ ਦੇਖਦੀ ਕੀ ਏਂ.....ਆਜਾ ਚਿੰਬੜ ਜਾ..."....... 1583
Jokes Majaak / satinder sartaj song modified« on: June 05, 2011, 09:49:45 AM »
Asi gye gurudware te
kol Car c, othe ja k dekhya langar tyar c. koi koi sune babbe di gall nu, koi koi dekhe jalebiyan wal nu... YANKEE ne chuk jalebi luko layi, babbeyan ne kutt-kutt othe hi kho layi. Jlebi chkn te kam khrab ho gya, fer YANkee chup chap ho gya 1584
Love Pyar / Re: frendship« on: June 05, 2011, 09:43:57 AM »
ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ ,
ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ, ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ , ਮੁਲ ਯਾਰੀ ਦਾ ਨਹੀ "ਵਿਸ਼ਵਾਸ"ਦਾ ਹੁੰਦਾ 1585
Jokes Majaak / amli di hadd beeti« on: June 05, 2011, 09:40:03 AM »
ਆਦਤ ਪੈ ਗਈ ਦਾਰੂ ਦੀ,ਹਰ ਵਕਤ ਜੀਭ ਤੇ ਫੀਮ ਰਹਿੰਦੀ ਆ. .ਹਰ ਮੋੜ ਤੇ ਛੇੜੀ ਦਾ ਨਵਾਂ ਪਟੋਲਾ,ਪਰ ਜਿਨੂੰ ਛੇੜੋ..saali ਅਮਲੀ-ਅਮਲੀ ਕਹਿੰਦੀ ਆ
1586
Jokes Majaak / When g kainth wazz shopkeepr« on: June 05, 2011, 09:37:47 AM »
raj to G kainth : ਰੰਗ ਗੋਰਾ ਕਰਨ ਵਾਲੀ ਕਰੀਮ ਹੈਗੀ ਆ ?
G kainth : ਆਹੋ ਹੈਗੀ ਆ ! raj : ਫੇਰ ਸਾਲਿਆ ਲਾਉਂਦਾ ਕਿਓੁ ਨਹੀਂ ਤੂੰ _____ਮੈਂ ਰੋਜ ਤੇਰੀ ਸ਼ਕਲ ਦੇਖ ਕੇ ਡਰ ਜਾਨਾ 1587
Jokes Majaak / teacher to G kainth« on: June 05, 2011, 09:33:38 AM »
Teacher:Wo kon hai jo Aasman me udti h pr Bachche zameen pe Deti he?
Santa kuch der Sochne k baad ? ? ? Air Hostess..! 1588
Jokes Majaak / a girl to yankee baba« on: June 05, 2011, 09:32:05 AM »
Ik kudi munde nu party de vich : tu mere face to ik cheez hta sakda plzz
Munda khush ho k : haanji daso ki?? Kudi : apni kutte wargi nazar 1589
Jokes Majaak / yankee baba to his gf« on: June 05, 2011, 09:28:38 AM »
ਮੈਂ ਹੁਣ ਬੁਲਟ ਖਰੀਦਣ ਦੀ ਛੱਡ ਤੀ ਜ਼ਿਦ ਯਾਰੋ
ਕਿਸੇ ਪਾਸਿਓ ਪੈਸੇ ਦੀ ਨਾ ਦਿਸਦੀ ਵਿਦ ਯਾਰੋ ਪੈਟਰੋਲ 70 ਦਾ ਹੋ ਗਿਆ ਦੁਗ-ਦੁਗ ਨਈਂ ਪਚਣੀ ਸਾਨੂੰ ਚੰਗੀ ਏ ਹੌਡੇ ਦੀ ਹੀ ਪਿਦ-ਪਿਦ ਯਾਰੋ,,, 1590
Love Pyar / byimaan ishq« on: June 05, 2011, 09:25:29 AM »
ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ.. ਇਸ਼ਕ ਦੀਆਂ ਰਾਹਵਾਂ ਚ ਅਨਜਾਨ ਕੌਣ ਸੀ..
ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ..ਫਿਰ ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ.. 1591
Jokes Majaak / pendu boizz« on: June 05, 2011, 09:20:51 AM »
ਅਸੀਂ ਪੇੰਡੂ ਸਿੱਧੇ ਸਾਧੇ ਜੇ, ਜਾਂਦੇ ਕਰਨ ਪੜਾਈਆਂ,
ਸਾਡੀ ਕੌਈ girlfrnd ਨੀ, ਲੌਕਾਂ ਨੇ ਲੱਖ ਬਣਾਈਆਂ, ਸ਼ਹਿਰਾਂ ਵਾਲੇ purpoze ਕਰ ਦੇਂਦੇ, ਪਰ ਪਿੰਡਾਂ ਵਾਲੇ ਸੰਗਦੇ ਆ, ਉਂਝ ਭਾਵੇਂ ਸਾਥੌਂ ਬੰਦਾ ਮਰਵਾਲੋ, ਪਰ ਕੁੜੀ ਅੱਗੇ ਬੁੱਲ ਕੰਬਦੇ ਆ... 1593
Love Pyar / Re: frendship« on: June 05, 2011, 09:13:16 AM »
ਨਾ ਲੋੜ ਹੈ ਚੰਨ ਦੀ-ਨਾ ਲੋੜ ਹੈ ਤਾਰਿਆਂ ਦੀ..
ਨਾ ਲੋੜ ਹੈ ਗੁਵਾੰਢੀਆਂ ਦੀ-ਨਾ ਲੋੜ ਹੈ ਪਿਆਰਿਆਂ ਦੀ.. ਇੱਕ tere ਵਰਗਾ yaar ਹੋਵੇ-ਮੰਜੀ ਠੋਕ ਦਿਆਂਗੇ ਸਾਰਿਆਂ ਦੀ..... 1594
Jokes Majaak / PUNJABI« on: June 05, 2011, 09:10:49 AM »P - PEACE TAN DOOR TAK NAHI U - UNITY SIRF LADAYI VICH N - NAUTY HAMESHA J - JUNGLI KADE KADE A - AASHQUI JITHE MAUKA MILE B - BAADSHAH PEG TON BAAD I - INNOCENT SIRF SHAKAL TON.... 1595
Jokes Majaak / funny couple« on: June 05, 2011, 09:07:24 AM »
ਕੁੜੀ :ਆਪਣੇ ਫਰਿੰਡ ਨੂ ਕਹ੍ਨਦੀ ਤੈਨੂ ਜਦੋ ਮੇਰੀ ਯਾਦ ਆਉਂਦੀ ਆ .ਤੂ ਕੀ ਕਰਦਾ
.ਮੁੰਡਾ :ਮੈ ਤੇਰੀ ਮਨ ਪਸੰਦ ਆਈਸਕਰੀਮ ਖਾ ਲੈਣਾ. ìਮੁੰਡਾ :ਜਦ ਤੈਨੂ ਮੇਰੀ ਯਾਦ ਆਉਂਦੀ ਤਾ ਤੂ ਕੀ ਕਰਦੀ ਆ .ਕੁੜੀ :ਮੈ ਜਰਦਾ ਲਾ ਲੈਨੀ ਆ..... 1596
PJ Games / Re: Last textmessage that u received« on: June 05, 2011, 09:00:55 AM »
ajj exam aa time naal school aaji
1598
Jokes Majaak / Re: sharabi di daru prati shardha« on: June 05, 2011, 08:43:10 AM »
ਸ਼ਾਮੀ phone ਨਾ ਕਰਿਆ ਕਰ ਘੁੱਟ ਲਾਈ ਹੁੰਦੀ ਏ_____ 7 ਵਜੇ ਤੋਂ ਬਾਅਦ ਫੇਰ ਆਪਾਂ ਰੱਬ ਨਾਲ LINE DIRECT ਮਿਲਾਈ ਹੁੰਦੀ ਏ_____
1599
Shayari / Re: modern ishq« on: June 05, 2011, 08:34:11 AM »
JaTTa DE ਬੁਲੇਟ ਧੂੜਾ ਪੁਟਦੇ__ ਨੀ ਮੰਹਿਗਾ ਭਾਵੇ ਤੇਲ ਹੋ ਗਿਆ__
ਨੀ ਤੇਰੇ ਰੂਪ ਦੇ ਲੜਾਈਆ ਝਗੜੇ ਨੀ ਅੱਧਾ ਪਿੰਡ ਜੇਲ ਹੋ ਗਿਆ . 1600
Shayari / Re: modern ishq« on: June 05, 2011, 08:29:05 AM »
ਰਹੂ ਬਣ ਹੱਥ ਕੜੀ ਤੇਰੇ ਪਿਆਰ ਦੀ ਨੀ ਤੂੰ ਕਿਤੇ ਦੇਖ ਲਈ ਪਰਖ ਕਰ ਯਾਰ ਦੀ ਨੀ ਦੁਨੀਆ ਤੇ ਨਾ ਕਰ ਜੂੰ ਨੀ ਤੂੰ ਦੇਖੀ ਕੁਰਬਾਨੀ ਮੇਰੇ ਪਿਆਰ ਦੀ ਨੀ ਤੇਰੀ ਆਈ ਮੈ ਮਰ ਜੂੰ.!!!
|