November 22, 2024, 01:06:09 AM

Show Posts

This section allows you to view all posts made by this member. Note that you can only see posts made in areas you currently have access to.


Messages - Jail Bird

Pages: 1 ... 71 72 73 74 75 [76] 77 78 79 80 81 ... 83
1501
Funny Videos / Re: Ve Dahari Nu La Laye Vasna (Funny)
« on: June 09, 2011, 07:48:23 PM »
hahah ye ye

1502
Funny Videos / Ve Dahari Nu La Laye Vasna (Funny)
« on: June 09, 2011, 07:33:06 PM »
Ve Dahari Nu La Laye Vasna (Funny)

1503
Jokes Majaak / Re: G di last wish
« on: June 09, 2011, 06:59:15 PM »
for G kainth


ਲੋਕ ਕਹੰਦੇ ਨੇ 40,000 ਦਾ royal paint ਕਰਾਓ ਘਰ ਰੰਗੀਨ ਦਿਸਦਾ ਹੈ  !!
ਪਰ I say 400 ਲਾ k royal stag ਦੀ ਬੋਤਲ ਪੀਓ ਸਾਰਾ ਪਿੰਡ ਹੀ ਰੰਗੀਨ ਦਿਸੁਗਾ .... :D: :D: :D: :D:

1504
Love Pyar / Re: love is painfull
« on: June 09, 2011, 06:55:54 PM »
ਸੌਅ ਜਾਂਦਾ ਹੈ ਹਰ ਕੋਈ ਆਪਣੇ ਕੱਲ ਦੇ ਲਈ
ਪਰ ਕੋਈ ਇਹ ਨਹੀ ਸੋਚਦਾ ਕਿ
ਅੱਜ ਜਿਸਦਾ ਦਿੱਲ ਦੁਖਾਇਆ ਉਹ ਸੁੱਤਾ ਵੀ ਹੈ ਕਿ ਨਹੀ !!

1505
Love Pyar / Re: sukh di kahanni
« on: June 09, 2011, 06:54:04 PM »
ਨਿਭਾਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.
ਲੋੜ ਵੇਲੇ ਕਂਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.
ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ.
ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ,

1506
PJ Games / Re: ur fav. sad song
« on: June 09, 2011, 06:45:14 PM »
wanjli di hook punjabi song

1507
Love Pyar / Re: love is painfull
« on: June 09, 2011, 06:34:20 PM »
ਉਹਦੇ ਲਈ ਜਦ ਅਸੀ ਵੀ ਭਟਕਣਾ ਛੱਡ ਦਿੱਤਾ,
ਯਾਦ ਵਿੱਚ ਉਹਦੀ ਜਦ ਤੜਫਣਾ ਛੱਡ ਦਿੱਤਾ,
ਬਹੁਤ ਰੌਏ ਉਹ ਆ ਕਿ ਕੋਲ ਸਾਡੇ,
ਜਦ ਸਾਡੇ ਦਿੱਲ ਨੇ ਵੀ ਧੜਕਣਾ ਛੱਡ ਦਿੱਤਾ !!!

1508
Jokes Majaak / Re: kambakht colony me dusri aa gayi....
« on: June 09, 2011, 06:17:21 PM »
coool

1509
Jokes Majaak / Re: hum to udti chirya k bhi par gin lete hain....
« on: June 09, 2011, 06:12:49 PM »
 :D: :D: :D: :D: :D: :D: :D:

1510
Jokes Majaak / Re: a silly guy propose a gal
« on: June 09, 2011, 06:11:06 PM »
 :D: :D: :D: :D: :D: :D: :D:
ye ye i heard tat  too man

1511
Love Pyar / sukh di kahanni
« on: June 09, 2011, 05:59:58 PM »
ਰੁੱਖੇ - ਰੁੱਖੇ ਆਉਂਦੇ ਹਵਾ ਦੇ ਬੁੱਲੇ ਨੇ ਤੇਰੀ ਉਡੀਕ ਚ' ਪਲਕਾਂ ਦੇ ਬੂਹੇ ਖੁੱਲੇ ਨੇ ਪੱਬ ਸੰਭਲ ਸੰਭਲ ਕੇ ਰੱਖੀ ਕਿਤੇ ਤਿਲਕ ਨਾ ਜਾਣ ਥਾਂ-ਥਾਂ ਤੇ ਮੇਰੇ ਹੰਝੂ ਡੁੱਲੇ ਨੇ

1512
Love Pyar / Re: love is painfull
« on: June 09, 2011, 05:58:06 PM »
 ਕਿਂਝ ਦਿਲਾਂ ਵਿੱਚ ਫਰਕ ਪੈਂਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਲੋਕ ਮਨਾਂ ਤੋਂ ਕਿਵੇਂ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,
ਸਾਡੇ ਮੁੰਹ ਤੇ ਹਜ਼ੂਰ ਜਨਾਬ ਬਾਬਿਓ ਕਹਿਣ ਵਾਲੇ,
ਸਾਡੀ ਪਿੱਠ ਪਿੱਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ...

1513
Jokes Majaak / a silly guy propose a gal
« on: June 09, 2011, 05:56:04 PM »
Punjabi Boy: I love u sohniye.

Punjabi Girl: Tere vich ki khaas a k main tainu pyar kara.

Punjabi Boy: Veer tera university da topper a.

1514
Love Pyar / Re: love is painfull
« on: June 09, 2011, 05:51:58 PM »
ਤੂੰ ਸੁਪਨਾ ਨਹੀ ਮੇਰਾ ਜੋ ਅਰਦਾਸ ਕਰਾਂ ਤੂੰ ਮੌਤ ਨਹੀ ਜੋ ਇੰਤਜ਼ਾਰ ਕਰਾਂ...ਤੂੰ ਤੇ ਦੁਆ ਏ ਮੇਰੀ ਆਖਰੀ ਸਾਹ ਤੱਕ ਤੇਰਾ ਏਤਬਾਰ ਕਰਾਂ*

1515
Pics / Re: dekh lao miss pooja de kam lol
« on: June 09, 2011, 05:48:55 PM »
awww tats kinda a sick nw tell her to stop nd let others come

1516
Love Pyar / Re: love is painfull
« on: June 09, 2011, 05:45:42 PM »
ਦੋਸਤੀ ਤੋ ਬਾਅਦ ਮੁਹੱਬਤ ਹੋ ਸਕਦੀ ਹੈ, ਪਰ ਕਦੇ ਮੁਹੱਬਤ ਤੋ ਬਾਅਦ ਦੋਸਤੀ ਨਹੀ ਹੋ ਸਕਦੀ...____ ਕਿੳ ਕਿ?? ......ਦਵਾ ਮੋਂਤ ਤੋ ਪਹਿਲਾ ਅਸਰ ਕਰਦੀ ਹੈ ਮੋਂਤ ਤੋ ਬਾਅਦ ਨਹੀ__

1517
Love Pyar / Re: love is painfull
« on: June 09, 2011, 05:43:27 PM »
ਰਾਹ ਵਿਚ ਕਬਰ ਮਿਰਜੇ ਦੀ ਆਈ.
ਕਬਰ ਫੱਟੀ ਵਿਚੁ ਆਵਾਜ ਆਈ .....
ਨਾ ਕਰਿਅਓ ਵਿਸ਼ਵਾਸ ਪਿਆਰ ਤੇ
ਪਿਆਰ ਵਿਚ ਮੈ ਆਪਣੀ ਜਾਨ ਗਵਾਈ.

1518
Love Pyar / Re: love is painfull
« on: June 09, 2011, 05:41:52 PM »
ਹਰ ਸ਼ਾਇਰੀ ਸੋਹਣੀ ਲਗਦੀ ਹੈ,

ਜਦ ਨਾਲ ਕਿਸੇ ਦਾ ਪਿਆਰ ਹੋਵੇ,

ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,

ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,

ਲੱਗੀ ਵਾਲੇ ਜਾ ਮਿਲ ਆਉਂਦੇ,

ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ

1519
Love Pyar / Re: love is painfull
« on: June 09, 2011, 05:40:17 PM »
♥ ਕੀ ਦਈਏ ਦੋਸ਼ ਅਸੀ ਕਿਸਮਤ ਨੂੰ ਜੇ ਤੂੰ ਆਪਣਾ ਫੇਸਲਾ ਹੀ ਬਦਲ ਲਿਆ,__

ਕੀ ਕਰੀਏ ਇੰਤਜ਼ਾਰ ਉਹਨਾ ਰਾਹਾ ਤੇ ਜੇ ਤੂੰ ਆਪਣਾ ਰੱਸਤਾ ਹੀ ਬਦਲ ਲਿਆ....

1520
Love Pyar / Re: CUTEST PROPOSAL
« on: June 09, 2011, 05:26:17 PM »
o mannn !! chaper ni yo shittarzzzz  :D: :D: :D: :D: :D: :D:

Pages: 1 ... 71 72 73 74 75 [76] 77 78 79 80 81 ... 83