November 22, 2024, 03:05:04 AM

Show Posts

This section allows you to view all posts made by this member. Note that you can only see posts made in areas you currently have access to.


Messages - Jail Bird

Pages: 1 ... 69 70 71 72 73 [74] 75 76 77 78 79 ... 83
1461
Shayari / Re: ਸਾਂਈ
« on: June 10, 2011, 01:41:17 PM »
hayo rabba kamaal hi karti aa  :rockon: :rockon: :rockon:

1462
Shayari / Re: ਤਕਦੀਰ
« on: June 10, 2011, 01:39:09 PM »
caution construction ahead  :D: :D: :D: :D:

1463
Shayari / Re: ਤਕਦੀਰ
« on: June 10, 2011, 01:27:49 PM »
aggle mor te  :excited: :excited:

1464
Shayari / Re: ਫਾਸਲੇ
« on: June 10, 2011, 01:26:21 PM »
bro tera v thnx post karn da

1465
Lok Virsa Pehchaan / Re: ਧੀਆਂ
« on: June 10, 2011, 01:20:50 PM »
 :sad: :sad: :sad: :sad: tats unique

1466
Jokes Majaak / Re: 4 most important fings ,tat u need to consider
« on: June 10, 2011, 01:06:22 PM »
awwwwwwwwww tatz the way man

1467
Shayari / Re: ਫਾਸਲੇ
« on: June 10, 2011, 01:01:48 PM »
ਜਿੰਦਗੀ ਤਾਂ ਆਪਣੇ ਹੀ ਦਮ ਤੇ ਜਿਓਂ ਹੁੰਦੀ ਆ,
ਦੂਜਿਆ ਦੇ ਮੋਢਿਆ ਤੇ ਤਾਂ ਅਰਥੀ ਉਠਦੀ ਆ

1468
Shayari / Re: ਫਾਸਲੇ
« on: June 10, 2011, 12:58:36 PM »
tats true bro eh yaari ajj kall matlab di hai

1469
Shayari / dar na dila
« on: June 10, 2011, 12:48:36 PM »
ਇਹ ਗੱਲ-੨ ਉੱਤੇ ਜਿਹੜੇ ਰਹੇ ਟੋਕ ਨੇ ,,
ਡਰ ਨਾ ਦਿਲਾ ਇਹ ਆਪਣੇ ਹੀ ਲੋਕ ਨੇ ,,,

ਤਾਨਿਆਂ ਦੇ ਕਿੱਲ ਜਿਹੜੇ ਦਿੰਦੇ ਠੋਕ ਨੇ ,,
ਡਰ ਨਾ ਦਿਲਾ ਇਹ ਆਪਣੇ ਹੀ ਲੋਕ ਨੇ ,,,

1470
Jokes Majaak / 4 most important fings ,tat u need to consider
« on: June 10, 2011, 12:33:57 PM »
ਗਧੇ ਨੂੰ ਲੂਣ, ਬਾਂਦਰ ਨੂੰ ਅਦਰਕ, ਕੁੱਤੇ ਨੂੰ ਸਤਿਕਾਰ, 'ਤੇ ਚਾਲੂ ਕੁੜੀ ਨੂੰ ਪਿਆਰ ,ਯਾਰੋ ਦੇਣਾ ਏ ਬੇਕਾਰ 'ਕਿਓਂਕਿ ਇਹ 4 ਦੇ 4 , ਹਨ ਜੁੱਤੀ ਦੇ ਯਾਰ...!  :thaa: :thaa:

1471
Love Pyar / Re: sukh di kahanni
« on: June 10, 2011, 12:29:50 PM »

ਪਛਾਣ ਤਾਂ ਮੇਰੀ ਕੋਈ ਨਹੀ...
ਪਤਾ ਨੀ ਕਿਉਂ ਫਿਰ ਵੀ ਲੋਕ ਮੈਨੂੰ ਪਛਾਣਦੇ ਨੇ...
ਮੁਹੱਬਤ ਤਾਂ ਮੈਨੂੰ ਓਹਦੇ ਨਾਲ ਬਥੇਰੀ ਹੈ...
ਪਤਾ ਨੀ ਕਿਉਂ ਓਹਦੇ ਇਲਾਵਾ ਸਭ ਇਹ ਗੱਲ ਜਾਣਦੇ ਨੇ…!!!
ਅਸੀਂ ਹੁਣ ਉਹਨਾਂ ਦਾ ਖਿਆਲ ਛੱਡ ਤਾ
ਸੱਭ ਕੁੱਝ ਉਮਰਾਂ ਦੇ ਨਾਲ ਛੱਡ ਤਾ
ਜਿਹੜੇ ਪੱਲ ਜਿੰਦਗੀ ਚ ਉਹਨਾਂ ਨਾਲ ਬਿਤਾਏ
ਉਹ ਪਲਾਂ ਵਾਲਾ ਜਿੰਦਗੀ ਚੌਂ ਸਾਲ ਕੱਡ ਤਾ..!

1472
Love Pyar / Re: pyar keemti heera
« on: June 10, 2011, 12:27:45 PM »
mera veer mei v example ditti aa supply da ta pta ani

1473
Shayari / some feelin
« on: June 10, 2011, 12:26:59 PM »


ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ..ਕਦੀ ਜੱਗ ਨ ਹਸਾਉਣ ਨੂੰ ਜੀ ਕਰਦਾ..
ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ...ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ...
ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ...ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ....
ਕਦੀ ਮੰਗਦਾ ਦਿਲ ਇਕ ਹੋਰ ਉਮਰ..ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ...

1474
Love Pyar / Re: pyar keemti heera
« on: June 10, 2011, 12:23:53 PM »
ji ji

1475
Love Pyar / pyar keemti heera
« on: June 10, 2011, 12:20:29 PM »

ਲੋਕਾਂ ਪਿਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ,
ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ,
ਜਿਹੜਾ ਰੀਝਾਂ ਨਾਲ ਪਿਰੋਇਆ ਹਾਰ ਤਾਂ ਉਹਨੂੰ ਕਹਿਂਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।

1476
Love Pyar / Re: sukh di kahanni
« on: June 10, 2011, 12:01:10 PM »

ਰਖ ਹੌਸੇਲਾ ਤੁ ਯਾਰਾ ਅਸੀ ਮਿਲਾਗੇ ਜਰੂਰ, ਸਾਡੀ ਮੁਲਾਕਾਤ ਵਿਚ ਹੋਣਾ ੱਵ੍ਖ੍ੱਰਾ ਸਰੂਰ, ਅਸਿ ਜਦੋ ਵੀ,ਜਿਥੇ ਵੀ,ਕ੍ਦੇ ਮਿਲ ਕੇ ਬੇਥਨ੍ਗੇ ਉਸ ਜਗਾ ਨੇ ਵੀ ਵੇਖੀ ਹੋ ਜਾਣਾ ਮਸ਼੍ੱਰ.

1477
Shayari / mahatma ghandhi lyi kuj wordzz
« on: June 10, 2011, 11:57:17 AM »

ਨਾਲ ਚਰਖਿਆਂ ਦੇਸ਼ ਨਹੀਂ ਅਜ਼ਾਦ ਹੋਇਆ
ਐਂਵੇ ਲੋਕ ਗਾਂਧੀ ਵਰਗਿਆਂ ਨੂੰ ਸਿਹਰਾ ਬੰਨ੍ਹਾਈ ਫ਼ਿਰਦੇ,
ਉਹਨਾਂ ਦੀਆਂ ਧੋਤੀਆਂ ਨਾਲ ਨਹੀਂ ਅੰਗਰੇਜ਼ੀ ਸਰਕਾਰ ਹਿੱਲੀ
ਫ਼ੋਟੋ ਜਿੰਨ੍ਹਾ ਦੀ ਨੋਟ 'ਤੇ ਛਪਾਈ ਫ਼ਿਰਦੇ,
ਖੂਨ ਡੋਲ੍ਹ ਕੇ ਜਿੰਨ੍ਹਾ ਲਈ ਅਜ਼ਾਦੀ
ਕੁਰਬਾਨੀ ਉਹਨਾਂ ਦੀ ਅੱਜ ਦਿਲੋਂ ਭੁਲਾਈ ਫ਼ਿਰਦੇ,
ਭੁੱਲ ਗਏ ਸਾਰੇ ਭਗਤ ਸਿੰਘ ਵਰਗੇ ਸੂਰਮਿਆਂ ਨੂੰ
ਐਂਵੇ ਲੋਕ ਗਾਂਧੀ ਨੂੰ ਬਾਪੂ ਬਣਾਈ ਫ਼ਿਰਦੇ |

1478
Love Pyar / Re: sukh di kahanni
« on: June 10, 2011, 10:29:04 AM »
hahahahhahah

1479
Love Pyar / Re: sukh di kahanni
« on: June 10, 2011, 10:24:46 AM »
eh veer kuj aap beeti aa kamm ki chakna lol

1480
Shayari / Re: mur mur apna punjab yaad aunda ae
« on: June 10, 2011, 10:23:31 AM »
 :sad: :sad: :sad:

Pages: 1 ... 69 70 71 72 73 [74] 75 76 77 78 79 ... 83