November 22, 2024, 06:56:22 AM

Show Posts

This section allows you to view all posts made by this member. Note that you can only see posts made in areas you currently have access to.


Messages - Jail Bird

Pages: 1 ... 66 67 68 69 70 [71] 72 73 74 75 76 ... 83
1401
Gup Shup / dasso mei ki kraa??????????
« on: June 12, 2011, 08:58:22 AM »
ਬਾਪੂ ਕਹਿੰਦਾ ਸਾਡੇ ਪੁੱਤ ਜ਼ਿੰਨਾ ਕੋਈ ਢੀਠ ਨੀ '' ''ਪਰ ਸਹੇਲੀ ਕਹਿੰਦੀ ਮੇਰੇ yaar ਜ਼ਿੰਨਾ ਕੋਈ ਸ਼ਰੀਫ ਨੀ'.!!!

1402
Jokes Majaak / Re: pretend like a mem (gori)
« on: June 12, 2011, 08:57:20 AM »
mera veer aapa v experienced hi aa dokhe khaa khaa k dhokhebaaz bann ge  :D: :D: :D: :D:

1403
Jokes Majaak / Re: pretend like a mem (gori)
« on: June 12, 2011, 08:54:40 AM »
na veer saariaa ni play kardia  :happy: :happy: :happy: :happy:

1404
Shayari / Re: a feelin
« on: June 12, 2011, 08:52:28 AM »
je meri dil di wish poori hogi na g tenu party bs veer tere da viah hoje ,, jdo meri ko preise karda odo mei blush karda

1405
Jokes Majaak / Re: pretend like a mem (gori)
« on: June 12, 2011, 08:51:19 AM »
eh ohna lyi jehria play kardia

1406
Jokes Majaak / Re: pretend like a mem (gori)
« on: June 12, 2011, 08:50:06 AM »
naa bro mei kuri da ta bdi izzat karda see :thaa: :thaa: :thaa:

1407
Shayari / Re: a feelin
« on: June 12, 2011, 08:47:29 AM »
 :blush: :blush: :blush:

1408
Jokes Majaak / Re: pretend like a mem (gori)
« on: June 12, 2011, 08:45:37 AM »
 :hehe:

1409
Love Pyar / Re: love is painfull
« on: June 12, 2011, 08:44:23 AM »
ye man gaddar keh k dil khush karta thank u very very much man :D: :D: :D:

1410
Shayari / a feelin
« on: June 12, 2011, 08:42:54 AM »
ਔਖੇ ਨੇ ਵਿਛੋੜੇ ਦੇ ਦਿਨ ਸਿਹਣੇ ਰੱਬਾ, ਵਿਛੋੜਾ ਨਾ ਕਿਸੇ ਤੇ ਪਾ ਦੇਵੀ..♥
♥ ਜੇ ਕਿਸੇ ਦਾ ਕਿਸੇ ਨਾਲ ਸੱਚਾ ਰਿਸ਼ਤਾ ਹੋਵੇ, ਤਾ ਰੇਹਮ ਕਰਕੇ ਕਿਸੇ ਬਹਾਨੇ ਉਸਨੂੰ ਮਿਲਾ ਦੇਵੀ !

1411
Love Pyar / Re: love is painfull
« on: June 12, 2011, 08:41:01 AM »
o mericii   :hug:

1412
Love Pyar / Re: love is painfull
« on: June 12, 2011, 08:38:48 AM »
o thnx saghi  :happy: :happy:

1413
Love Pyar / Re: love is painfull
« on: June 12, 2011, 08:37:57 AM »
umm u r rite i guess i should see a doctor 'i  need a doctor ' :loll:

1414
Jokes Majaak / pretend like a mem (gori)
« on: June 12, 2011, 08:36:23 AM »
Top Jean ਜਿੰਨੇ ਮਰਜ਼ੀ ਪਾ ਲੈ , ਤੂੰ ਬਣਨ ਨੀ ਲੱਗੀ ਮੇਮ ..
ਹਥ ਤੇਰੇ 'ਚ 1100 ਫ਼ੋਨ. .ਖੇਡੇ ਉਸਤੇ ਸੱਪ ਵਾਲੀ Game.......

1415
Love Pyar / Re: meri zindgi ,,tera pyar
« on: June 12, 2011, 08:31:07 AM »
kise de piche ni saade piche dokhebaaz hoge lok ,,,,saade kolo sikh k saade te experiment hoyr veer ki dassa tenu apna haal :woried: :cry: :cry: :cry: :cry: :cry: :cry: :woried: :woried: :woried: :woried:

1416
Love Pyar / Re: love is painfull
« on: June 12, 2011, 08:25:18 AM »
ਕੱਲ ਰਾਤੀ ਸੱਪਨੇ ਵਿੱਚ ਤੇਰੀ ਤਸਵੀਰ ਬਣਾ ਦਿੱਤੀ ,

ਦਿੱਲ ਨੂੰ ਇੰਨੀ ਚੰਗੀ ਲੱਗੀ ਕਿ ਸੀਨੇ ਨਾਲ ਲਗਾ ਲਿੱਤੀ ,

ਕਿਸੇ ਦੀ ਨਜ਼ਰ ਨਾ ਲੱਗ ਜਾਵੇ ਮੇਰੀ "ਜਾਨ" ਨੂੰ ,

ਇਸੇ ਲਈ ਤਾ ਆਪ ਹੀ ਰੌ - ਰੌ ਹੰਜੂਆ ਨਾਲ ਮਿੱਟਾ ਦਿੱਤੀ !

1417
Love Pyar / Re: meri zindgi ,,tera pyar
« on: June 12, 2011, 08:23:11 AM »
ਆਪਣੀ ਇਹ ਧੋਖੇਬਾਜ਼ ਜਿੰਦਗੀ ਵੀ ਤੇਰੇ ਨਾਲ ਕਰਤੀ ਅੱਜ ਮੇਂ,__

ਸੁਨਿਆ ਸੀ ਬਹੁਤ ਬਣਦੀ ਹੈ ਧੋਖੇਬਾਜ਼ ਦੀ ਧੋਖੇਬਾਜ਼ ਦੇ ਨਾਲ,__

1418
Love Pyar / Re: meri zindgi ,,tera pyar
« on: June 12, 2011, 08:22:50 AM »
thnx veer ji :happy: :happy: :happy:

1419
Love Pyar / meri zindgi ,,tera pyar
« on: June 12, 2011, 08:19:45 AM »
 ਮੈ ਆਲਣੇ ਤਾ ਪਾ ਦੇਵਾ ਪੰਛੀਆ ਨੂ , ਪਰ ਮੈ ਕੀ ਕਰਾ ਮੇਰੀ ਹਵਾਵਾਂ ਨਾਲ ਨਹੀ ਬਣਦੀ .. ਏ ਜਿੰਦਗੀ ਤੇਰੇ ਨਾਲ ਪਿਆਰ ਤਾ ਬੋਹਤ ਹੈ ਪਰ ਮੈ
ਕੀ ਕਰਾ ਮੇਰੀ ਸਾਹਾਂ ਨਾਲ ਨਹੀ ਬਣਦੀ ..

1420
Shayari / Re: asi umbro tutte taare ha
« on: June 12, 2011, 02:29:11 AM »
O thnx bro

Pages: 1 ... 66 67 68 69 70 [71] 72 73 74 75 76 ... 83