1301
Fun Time / Re: rate this
« on: June 17, 2011, 10:30:48 AM »
: sohni ni aa eh turda firda retaurant aa :D: :D:
This section allows you to view all posts made by this member. Note that you can only see posts made in areas you currently have access to. 1301
Fun Time / Re: rate this« on: June 17, 2011, 10:30:48 AM »
: sohni ni aa eh turda firda retaurant aa :D: :D:
1303
Fun Time / Re: ਬਾਬਾ ਦਾਲ ਹੋਰ ਪਾ ਗਿਆ« on: June 17, 2011, 10:19:35 AM »
haye o rabba :D: :D: :D: :D: :D: :D:
1304
Discussions / Re: Why WE MUSTNOT CUT HAIRS ?????« on: June 17, 2011, 08:40:33 AM »J veer ko kise nu gharo kadd da te usne kise de ghar ta jana hi aa ,,,, same ee aa j kom ch kise nu nai rakhde j us bande di izzat nai hundi ta o kom di izzat nai karega 1305
Fun Time / G purpose a gal« on: June 17, 2011, 02:06:40 AM »
ਮੈਨੂ ਹੋਏਆ ਸੀishq ,ਓਹ ਕੇਹਂਦੀ NOthis is risk , ਮੈਮਾਰੇਯਾ purpose ਪੀਕੇ whisky ,ਕੇਹਂਦੀnayi ਤੂ ਹੋ ਗੇਯਾ risky,ਜਦੋ ਮੈ ਪੀ ਕੇ ਅਏਯਾbear ,ਕੇਹਂਦੀ nayiਹਜੇ ਵੀ ਗਲ ਨਹੀ ਬਣੀdear ,ਜਦ ਮੈ ਪੀਤੀrum ,ਕੇਹਂਦੀ ਹਜੇ ਵੀਗਲ ਚ ਹੈਨੀ DUM, ਮੈਕੇਹਾ ਮੈ ਹੋ ਗਯਾ ਤੇਰੇਪਿਛੇ sharabi ,ਕੇਹਂਦੀਇਹ ਹੀ ਤੇਰੇ ਚ ਹੈkharabi, ਮੈ ਕੇਹਾ ਮੈਨੂਹੈ ਤੇਰੇ ਨਾਲਪ੍ਯਾਰ,,ਕੇਹਂਦੀ I'msorry i havea...lready oneYAAR"!
1306
Love Pyar / donno y ppl do hate« on: June 17, 2011, 02:01:38 AM »
ਪਿਆਰ ਕਰਨ ਲਈ ਤਾ ਜਿੰਦਗੀ ਛੋਟੀ ਲਗਦੀ ਹੈ ਲੋਕ ਨਫਰਤ ਕਰਨ ਲਈ ਪਤਾ ਨਹੀ ਕਿਥੋ Time Kad ਲੈਂਦੇ ਨੇ....
1307
Love Pyar / ਪਿਆਰ ਛੁਪਾਓਣਾ ਔਖਾ ਏ« on: June 17, 2011, 01:58:05 AM »
ਰੱਬ ਤਾਂ ਮਨਾਇਆ ਮੰਨ ਜਾਂਦਾ, ਪਰ ਯਾਰ ਮੰਨਾਓਣਾ ਔਖਾ ਏ.___
ਅੱਖੀਆਂ ਵਿੱਚ ਪਰਬਤ ਛੁਪ ਜਾਂਦੇ, ਪਰ ਪਿਆਰ ਛੁਪਾਓਣਾ ਔਖਾ ਏ 1308
Gup Shup / Re: First impression« on: June 17, 2011, 01:56:25 AM »
it wzz realy awesom ......still rememba :pagel:
1309
Love Pyar / ਹੰਜੂਆਂ ਦੀ ਮੇਹਫਿਲ« on: June 17, 2011, 01:53:53 AM »
ਜਦੋਂ ਤਕ ਇਹ ਅਖੀਆਂ ਚ ਪਾਣੀ ਓਏ ਸਜਨਾ....ਮੈਂ ਹੰਜੂਆਂ ਦੀ ਮੇਹਫਿਲ ਸਜਾਉਂਦਾ ਰਵਾਂਗਾ.....ਮੈਂ ਸਮਝਾਂਗਾ ਏਹਨੂ ਨਸੀਬਾਂ ਦਾ ਲਿਖਿਆ...ਤੂੰ ਰੁਸਦੀ ਰਵੀਂ ਤੇ ਮੈਂ ਮਨਾਉਂਦਾ ਰਵਾਂਗਾ....
1311
Jokes Majaak / kuj wordzz tareef de kuri li« on: June 17, 2011, 01:44:54 AM »
°ਤੇਰੀ ਸੂਰਤ ਲੋਕਲ ਬਸ ਵਰਗੀ ਮੇਰਾ ਟਿਕੇਟ ਕਟਵੌਣ ਨੂ ਜੀ ਕਰਦਾ__
ਤੇਰੀ ਤੋਰ ਸੋਹਣੀਏ ਮੇਰੀ ਮਝ ਵਰਗੀ ਤੇਨੁ ਸੰਗਲ ਪੌਣ ਨੂ ਜੀ ਕਰਦਾ_! 1312
Jokes Majaak / threat to gf« on: June 17, 2011, 01:42:04 AM »
ਤੇਰੇ To ਜਾਨ ਵਾਰ ਦੂ,
ਜਿਹੜਾ TeNu ਹੱਥ ਲਾਊ, ਉਹ ਬੰਦਾ mAr ਦੂ , ਜੇ ਤੂੰ ਫਿਰ ਵੀ YaRi ਨਾ ਨਿਭਾਈ,ਤਾਂ ਯਾਦ RakHi ਗੱਡੀ ਤੈਨੂੰ ਵੀ ਚਾੜ Duu... 1313
Jokes Majaak / munda i phone warga« on: June 17, 2011, 01:39:37 AM »
ਬਾਰੀ ਬਰਸੀ ਖਟਣ ਗਿਆ ਸੀ,__ਖਟ ਕੇ ਲਿਆਂਦੀ вυѕ,__ਨੀ ਮੈਂ ਮੂੰਡਾ iphone ਵਰਗਾ ਤੇ ਤੂੰ ησкια 3310!!!
1314
Shayari / ohna di v kher hove« on: June 17, 2011, 01:36:55 AM »
ਫੁੱਲ' ਪੈ ਗਏ ਨੇ ਕਿੱਕਰਾਂ ਨੂੰ... ਉਹਨਾਂ ਦੀ ਵੀ ਖੈਰ ਹੋਵੇ, ਜਿਹੜੇ ਭੁੱਲ ਗਏ ਨੇ 'ਮਿੱਤਰਾਂ' ਨੂੰ... ..
1315
Shayari / 16 aane sach galla aakhde ne lok« on: June 17, 2011, 01:17:55 AM »
16 ਆਨੇ ਸੱਚ ਗੱਲਾਂ ਆਖਦੇ ਨੇ ਲੋਕ,
ਜਦੋਂ ਕਦੇ ਵੈਰੀ ਖੜ ਜਾਵੇ ਰਾਹ ਨੂੰ ਰੋਕ , ਤੂੰ ਤੂੰ ਮੈਂ ਮੈਂ ਹੁੰਦਿਆਂ ਤੇ ਜਦੋਂ ਕੰਮ ਵੱਧਦਾ, ਆਪਣੇ ਬੇਗਾਨਿਆਂ ਦਾ ਉਦੋਂ ਪਤਾ ਲਗਦ 1316
News Khabran / Re: Riots in Vancouver Canada On june 15 2011« on: June 16, 2011, 08:24:46 PM »
If am nt wrong,,, last time vancouva played final in 1994 nd it lost tat game too nd resulted roits
1317
Shayari / challa ki ki dasse« on: June 16, 2011, 05:28:42 PM »
challa ki ki dasse,,,char agenta de hathe putt pardesi nasse oye jad sarhada tappe... vaj gy goli mathe ve gal sun challya oye appe ronde lasha nu maappee,,
1318
Shayari / Re: ਕੀ ਪਤਾ ਫਿਰ ਇਸ ਤਰਾਂ ਦੀ ਰਾਤ ਹੋਏ ਨਾਂ ਹੋਏ,« on: June 16, 2011, 05:17:13 PM »
badia ji vadia
1320
Fun Time / Re: love letter« on: June 16, 2011, 05:04:01 PM »
welcome veere veer ne keha ta mei na karda hahah idda ni ho sakda
haha thnks veere post karn layi ..main kal bht hasya eh pad ke ... :D: :D: :D: :D: |