November 22, 2024, 01:51:55 PM

Show Posts

This section allows you to view all posts made by this member. Note that you can only see posts made in areas you currently have access to.


Messages - Jail Bird

Pages: 1 ... 60 61 62 63 64 [65] 66 67 68 69 70 ... 83
1281
Love Pyar / how relationships are like!!
« on: June 17, 2011, 11:11:55 AM »
Relations r like birds
if u grip tight they die
if u hold losely they fly
but
if u hold with care,love and respect. they remain with u forever"

1282
Fun Time / besti munde di kyu hundi aa
« on: June 17, 2011, 11:09:53 AM »
“ਕੁੜੀ ਕਦੇ ਨੀ ਮੁੰਡੇ ਨੂੰ purpose ਕਰਦੀ,ਉਹ ਤਾਂ ਹਿੰਮਤ ਨਾਲ ਫਸਾਉਣੀ ਪੈਂਦੀ
ਆ,ਹੁੰਦੀ ਮੁੰਡੇ ਨਾਲੋਂ ਕੁੜੀ ਕਾਹਲੀ ,...ਪਰ ਬੇਜਤੀ ਤਾਂ ਮੁੰਡੇ ਨੂੰ ਹੀ
ਕਰਾਉਣੀ” paindi a,,,,,

1283
Love Pyar / Re: love is painfull
« on: June 17, 2011, 11:06:20 AM »
Zindagi ta saadi mukk jaani,

nai mukna vagday neera ne,

kuj bewafai maar gyi,

kuj maar leya taqdeera ne,

dil wale fatt taze ne,

koi hat utte na la jave,

kade tutde taare vekh lvi,

khore sada cheta aa jave,,...

1284
Love Pyar / Re: love is painfull
« on: June 17, 2011, 11:03:14 AM »
ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ,
ਓਦੌਂ ਬੈਠ ਕਿਸੇ ਨੁਕਰੇ ਹੀ ਰੋ ਲਈਦਾ,

ਜਿਹੜਾ ਸਮਝੇ ਬੇਗਾਨਾ, ਓਹਦੇ ਨਾਲ ਕੀ ਯਾਰਾਨਾ,
ਜਿਹੜਾ ਆਪਣਾ ਬਣਾਵੇ, ਓਹਦਾ ਹੋ ਲਈਦਾ,

1285
Love Pyar / Re: love is painfull
« on: June 17, 2011, 11:02:20 AM »
ਉਹਨਾ ਫੁੱਲਾ ਦੀ ਰਾਖੀ ਕੌਣ ਕਰਦਾ ਜੌ ਉੱਗ ਪੈਦੇ ਬਾਹਰ ਕਿਆਰੀਆ ਦੇ ,
...ਤੇਰਾ ਬਣੂ ਕੀ ਭੌਲਿਆ ਪੰਛੀਆ ਉਏ,ਹੌ ਗਿਆਂ ਰੱਬ ਵੀ ਵੱਲ ਸ਼ਿਕਾਰੀਆ ਦੇ.//

1286
Love Pyar / Re: love is painfull
« on: June 17, 2011, 10:59:47 AM »
o cool  :smile:

1287
Jokes Majaak / G in plane
« on: June 17, 2011, 10:56:00 AM »
..

Air hostess - what will u like to eat sir ?
G kainth - bhujia badana..
...
Air hostess - salya parbhaat pheri te aya hai....

1288
Love Pyar / Re: love is painfull
« on: June 17, 2011, 10:53:45 AM »
ਬਹੁਤ ਰੌਇਆ ਹੈ ਦਿੱਲ ਉਹਨੂੰ ਯਾਦ ਕਰ k ,

ਨਾ ਮਿਲੇਆ ਕੁੱਝ ਰੱਬ ਤੋ ਫਰਿਆਦ ਕਰ k ,

ਉਹ ਕਹਿ ਗਈ ਨਹੀ ਦੇ ਸਕਦੀ ਸਾਥ ਤੇਰਾ ,
......
ਕੋਈ ਪੁੱਛੇ ਉਹਨੂੰ ਕੀ ਮਿਲੇਆ ਹੈ ਸਾਨੂੰ ਬਰਬਾਦ ਕਰ ke

1289
Jokes Majaak / bahuta maan na kar
« on: June 17, 2011, 10:52:10 AM »
ਇਨੇ ਕੁ ਯਾਰ ਬੇਲੀ ਰੱਖੇ ਜਿੱਥੇ ਖੜ ਜਾਂਦੇ ਲੋਕ ਕਿਹੰਦੇ ਮੇਲਾ ਲਗਦਾ_
_ ਜਿਸ ਪਿਛੇ ਫਿਰਦੀ ਦੀ ਹੈ ਤੂੰ _ਓਹ ਬਾਂਦਰੀਏ ਸਾਡਾ ਚੇਲਾ ਲਗਦਾ..

1290
Jokes Majaak / Re: mobile nahin hota
« on: June 17, 2011, 10:49:55 AM »
 :loll: :loll:

1291
Fun Time / ਦਿਲ ਵਾਲੇ ਪਏ ਕਰਦੇ mAujan
« on: June 17, 2011, 10:49:21 AM »
ਦਿਲ ਵਾਲੇ ਪਏ ਕਰਦੇ mAujan ਦੁਨੀਆ ਚੰਦਰੀ ਸੜਦੀ,,,,,,,,,,
ਹੁਣ ਮੁਡੇ ਕੁੜੀਆ ਦੀ ptAAk ਅੱਖ ਲੜਦੀ,,,,,

1292
Jokes Majaak / Re: saver di meri salwar payee
« on: June 17, 2011, 10:48:13 AM »
 :D: :D: :D: :D: :D:

1293
Shayari / Re: yaar da pyaar
« on: June 17, 2011, 10:47:25 AM »
na mei v odaa keha ,,, j menu ko zeher deve mei ta goli maardu ,,,meri lod aa saaryaa nu :D: :D: :D: :D: :D:

1294
ਪਿਆਰ ਦੀ ਡੋਰ ਸਜਾਈ ਰੱਖੀ..
ਦਿੱਲਾ ਨੂੰ ਦਿੱਲਾ ਨਾਲ ਮਿਲਾਈ ਰੱਖੀ..
ਕੀ ਲੈ ਜਾਣਾ ਨਾਲ ਇਸ ਦੁਨੀਆ ਤੋ...
ਬਸ ਮਿੱਠੇ ਬੋਲਾ ਨਾਲ ਰਿਸ਼ਤੇ ਬਣਾਈ ਰੱਖੀ!!!

1295
ਅਸੀ ਨੀਵੇ ਹੀ ਚੰਗੇ ਹਾਂ .... ਉੱਚੇ ਬਣਕੇ ਕੀ ਲੈਣਾ .... ਹੱਸ ਕੇ ਸਭ ਨਾਲ ਗੱਲ ਕਰੀਏ .... ਲੜਾਈਆਂ ਕਰਕੇ ਕੀ ਲੈਣਾ .... ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ..

1296
Fun Time / Re: ik mere dil di wish
« on: June 17, 2011, 10:40:54 AM »
huuhhhhhhhh hassan di ko gall ni sachi kehna eh meri dil di feelin aa mere dil da mjaak ni bnoona nai ta larai hoju :loll: :D: :D: :D: :D: :D:

1297
Shayari / Re: yaar da pyaar
« on: June 17, 2011, 10:39:42 AM »
je veer yaar khush aa ta rabb khush aaa so aapi soch le
bahut badiyaaa wah
oh yar di kada jeda duje yaar nu zehar deve

1298
Shayari / Re: yaar da pyaar
« on: June 17, 2011, 10:38:30 AM »
ਕੁਝ ਮਿਲਦੇ ਨੇ ਯਾਰ ਹਵਾ ਬਣਕੇ... ਕੁਝ ਦੁਆ ਬਣਕੇ... ਕੁਝ ਯਾਦ ਰੇਹਿੰਦੇ... ਬਹੁਤੇ ਭੁੱਲ ਜਾਂਦੇ... ਤੇ ਕਝ ਵੱਸ ਜਾਂਦੇ ਰੂਹ ਵਿਚ ਸਾਹ ਬਣਕੇ....

1299
Fun Time / ik mere dil di wish
« on: June 17, 2011, 10:34:29 AM »
Fasavange Taan Koi Standard Di,
Madi Moti "Dhillon" Ne Nhi Taknii,
Chalo Aap Tan Asi Hun Nhi Sohne,
Par Bacheya Di Maa Tan Madi Nhi Rakhni....

1300
Shayari / yaar da pyaar
« on: June 17, 2011, 10:32:45 AM »
yaar di gulami sade pyar da asool aa,
ik duje bina jindgi fazool aa,
duniya kolo asi paani vi ni mangde,
par yaar hatho sanu jehar vi kabool aa........

Pages: 1 ... 60 61 62 63 64 [65] 66 67 68 69 70 ... 83