November 22, 2024, 01:36:47 PM

Show Posts

This section allows you to view all posts made by this member. Note that you can only see posts made in areas you currently have access to.


Messages - Jail Bird

Pages: 1 ... 59 60 61 62 63 [64] 65 66 67 68 69 ... 83
1261
Jokes Majaak / nalaik putt
« on: June 17, 2011, 12:43:11 PM »
Munda : bapu McDonald's challiye???

BaPu: chal putt...par pehla McDonald's de spelling das???

Munda sochi pai geya,,fer hauli dene kehnda
"Chad bapu KFC hi chalde aa"

1262
Love Pyar / Re: love is painfull
« on: June 17, 2011, 12:14:50 PM »
ji ji bilkul

1263
Love Pyar / Re: love is painfull
« on: June 17, 2011, 12:03:18 PM »
OH ਕਹਿੰਦੀ c ਮੈਨੂ ਫੁਲਾ ਨਾਲ ਪਿਆਰ ਆ, par ਜਦੋ ਖਿਲਦਾ ta ਤੋੜ ਲੈਂਦੀ c .... oh ਕਹਿੰਦੀ ਮੈਨੂ barrish ਨਾਲ ਪਿਆਰ ਆ,ਜਦੋ paindi c ta luk jandi c .... oh ਕਹਿੰਦੀ ਮੈਨੂ hwaa ਨਾਲ ਪਿਆਰ ਆ,ਜਦੋ chaldi c ta barrian band kr ਲੈਂਦੀ c ... fer os waqt mai darr jeha janda c ,ਜਦੋ oh ਕਹਿੰਦੀ c ਮੈਨੂ tere ਨਾਲ ਪਿਆਰ ਆ ...!!

1264
Love Pyar / Re: love is painfull
« on: June 17, 2011, 12:00:08 PM »
ਜਦ ਵੀ ਤੇਰਾ ਦੀਦਾਰ ਹੋਵੇਗਾ,ਅਖੀਂਆਂ ਵਿੱਚ ਪਿਆਰ ਬੇਸ਼ੁਮਾਰ ਹੋਵੇਗਾ,ਕਿਸੇ ਵੀ ਜਨਮ ਵਿੱਚ ਆ ਕੇ ਵੇਖ ਲਈਂ,merian ਦੀਆਂ ਅਖੀਆਂ ਨੂੰ ਤੇਰਾ ਹੀ ਇੰਤਜਾਰ ਹੋਵੇਗਾ.....

1265
Love Pyar / Re: love is painfull
« on: June 17, 2011, 11:50:25 AM »
ਤਰਲੇ maar k ਜਿੱਥੇ pyaar ਪਾਇਆ,,, ਓਥੇ ਪਿਆਰ ਪਾਉਣ da ki ਫਾਇਦਾ????
ਜਿਸ dil ਉੱਤੇ ਸਾਡਾ ਨਾਮ ਨਾ hovey,,, ਓਥੇ ਸਾਡਾ ਹੱਕ ਜਤਾਉਣ da ki ਫਾਇਦਾ????
ਮੰਗਦੇ oh je ਜਾਨ ਸਾਡੀ ਤਾਂ ਉਹ v ਦੇ ਦਿੰਦੇ,,,, par ਜ਼ਾਲਮਾਂ ਅੱਗੇ ਸਿਰ ਝੁਕਾਉਣ da ki ਫਾਇਦਾ????
pYaAr KrO ਓਥੇ,,ਜਿੱਥੇ ਪਿਆਰ di ਕਦਰ ਹੋਵੇ,,, ਐਵੇਂ ਬੇ-ਕਦਰਾਂ ਅੱਗੇ ਹੱਥ ਫਲਾਉਣ da ki ਫਾਇਦਾ???--

1266
Jokes Majaak / Re: G in plane
« on: June 17, 2011, 11:48:31 AM »
heat saab kidda rahi

1267
Love Pyar / Re: love is painfull
« on: June 17, 2011, 11:47:29 AM »
 :okk:

1268
Love Pyar / Re: love is painfull
« on: June 17, 2011, 11:45:43 AM »
ਸੱਚੇ ਪਿਆਰ ਤਾਂ ਹੁੰਦੇ ਦਿਲਾਂ ਦੇ ਮੇਲ ਲੋਕੋ ,
ਧੱਕੇ ਨਾਲ ਪਿਆਰ ਨਾ ਪਾਏ ਜਾਦੇ ,
ਕੋਈ ਲਾ ਕੇ ਜ਼ੋਰ ਵੇਖ ਲਵੇ ਜਿੰਨਾ ਮਰਜ਼ੀ ,
ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ,....

1269
Love Pyar / Re: love is painfull
« on: June 17, 2011, 11:43:03 AM »
ਲੋਕੀਂ ਅਕਸਰ ਟੁੱਟਦੇ ਹੋਏ ਤਾਰੇ ਤੋਂ ਕੁਝ ਨਾ ਕੁਝ ਮੰਗਦੇ ਆ__
ਪਰ ਜਿਹੜਾ ਵਿਚਾਰਾ ਆਪ ਹੀ ਟੁੱਟ ਗਿਆ ਉਸ ਨੇ ਕਿਸੇ ਨੂੰ ਕੀ ਦੇਣਾ

1270
Jokes Majaak / o kudi saadi jaan mangdi
« on: June 17, 2011, 11:41:45 AM »
ਓ ਕੁੜੀ ਪਿਆਰ ਵਿਚ ਜਾਨ ਮੰਗਦੀ ਸੀ_____ਪਰ ਅਸੀ ਤਾਂ ਕਿਸੇ ਜਾਵਾਕ ਨੂ ਟੋਫੀ ਦੇ ਕੇ ਵੀ ਨੀ ਰਾਜੀ_____ਜਾਨ ਕਿੱਥੋ......

1271
Love Pyar / Re: love is painfull
« on: June 17, 2011, 11:37:46 AM »
ਯਾਦ ਰੱਖੀ ਭਾਵੇਂ ਭੁੱਲ ਜਾਵੀਂ ,
ਪਰ ਕਦੇ ਸਾਡੇ ਕਰਕੇ ਹੰਜੂ ਨਾ ਬਹਾਵੀ,
ਤੇਰੇ ਆਪਣੇ ਤਾਂ ਅਸੀ ਕਦੇ ਬਣ ਨਾ ਸਕੇ,
ਪਰ ਜੇ ਕਦੇ ਸਾਡੀ ਯਾਦ ਆਵੇ ਬੇਗਾਨੇ ਕੇਹ ਕ ਮਜਾਕ ਨਾ ਉਡਾਵੀਂ

1272
ਪਤਲੇ ਜਿਹੇ ਟੌਪ ਨਾ ਤੂੰ ਪਾਇਆ ਕਰ ਨੀ.....

ਲੱਕ,ਮੋਢੇ ਐਂਵੇ ਨਾ ਵਿਖਾਇਆ ਕਰ ਨੀ......

ਪਹੁੰਚੇ ਕਰਲਾ ਜੀਨ ਦੇ ਹੇਠਾਂ ਨੀ ਵੇਖੇ ਸਾਡੀ ਬੇਬੇ ਘੂਰਦੀ......

ਸਾਡੇ ਬਾਪੂ ਤੋਂ ਡਾਂਗ ਨਾ ਖਾਲੀਂ ,ਨੀ ਮੰਜੇ ਕੋਲੋਂ ਲੰਘ ਦੂਰ ਦੀ....

1273
ਹਸਦਾ ਕਿਸੇ ਨੁ ਦੇਖ ਮਚਦੇ ਨਹੀ,
ਕਿਸੇ ਦੇ ਇਸਾਰਿਆ ਤੇ ਨਚਦੇ ਨਹੀ..
ਦੋ ਦਿਲ ਮਿਲਿਆ ਦਾ ਚਾਅ ਹੀ ਵਖਰਾ,
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ..

1275
Love Pyar / Re: love is painfull
« on: June 17, 2011, 11:24:26 AM »
Nere Aa v nahi sakde te door Hona v aaukha  Aa

Khona v nahi chaunde te  ohnu Pauna v aaukha Aa
ਕਿਸਮਤ ਨੇ ਦੂਰ
ਕਰਤਾ ਨਹੀ ਤਾ ਦਿੱਲ ਕਦ ਮੰਨਦਾ ਕਿ ਤੇਰੇ ਤੋ
ਵੱਖ ਰਹੀਏ,__
ਦਿੱਲ ਦੇ ਹਰ ਕੌਨੇ ਵਿੱਚ ਸਾਂਭੀ ਯਾਦ ਤੇਰੀ ਕਿਸੇ
ਹੋਰ ਨੂੰ ਕਿੱਥੇ ਰੱਖ ਲਈਏ,__
...ਇਹਨਾ ਅੱਖਾ ਵਿੱਚ ਵੱਸਦੀ ਤਸਵੀਰ ਤੇਰੀ ਕਿਸੇ
ਹੋਰ ਨੂੰ ਕਿਵੇ ਅਸੀ ਤੱਕ ਲਈਏ,

1276
Love Pyar / Re: love is painfull
« on: June 17, 2011, 11:21:59 AM »
o tats pretty cool

1277
Love Pyar / Re: how relationships are like!!
« on: June 17, 2011, 11:21:19 AM »
ji ji it is :happy:

1278
ਖਿਆਲ ਹੁੰਦੇ ਨੇ ਯਾਰਾਂ ਦੇ ਹਰੇਆਲੀ ਵਰਗੇ,
ਰੋਸ਼ਨ ਹੁੰਦੇ ਨੇ ਜਜਬਾਤ ਦਿਵਾਲੀ ਵਰਗੇ,
ਯਾਰ ਹੁੰਦੇ ਤਾਂ ਹੋਸਲਾ ਖੁਦ ਨੂੰ ਮਿਲਦਾ,
ਕਿਓਕਿ ਯਾਰ ਹੁੰਦੇ ਨੇ ਮੋਢੇ ਟੰਗੀ "ਦੋਨਾਲੀ" ਵਰਗੇ...!!

1279
Love Pyar / a cute lov story
« on: June 17, 2011, 11:16:16 AM »
Boy: Hey I’ve got two words to say.

Girl: What?
...
Boy: I LOVE U

Girl: Huh.. Isn’t that 3 words?

Boy: No! Because (U) And (I) Are One:-):-D

1280
ਆਸ਼ਿਕ਼ ਨੇ ਚੰਦ ਨੂ ਇਕ ਦਿਨ keha “ਦਸ ਮੇਰਾ ਮੇਹਬੂਬ ਕਿਵੇ ਆ ??” ਚੰਦ ਨੇ ਕੇਹਾ ਪਹਲੀ ਗਲ ਇਹ ਕੇ ਮੈਂ ਤੇਰੇ ਪਿਓ ਦਾ ਨੌਕਰ ਨਹੀ ਦੂਜੀ ਗਲ ਇਹ ਕੇ ਇਨ੍ਹੀ ਦੂਰ ਤੋ ਕੁਸ਼ ਨਜ਼ਰ ਵੀ ਨਹੀ ਆਉਂਦਾ ਤੇ ਤੀਜੀ ਗਲ ਇਹ ਕੇ ਏਹੋ ਜਹੇ ਕੰਜਰ ਖਾਨੇ ਜ਼ਮੀਨ ਤਕ ਰਖਿਆ ਕਰੋ ਮੈਨੂ ਨਾ ਵਿਚ ਪਾਇਆ ਕਰੋ !

Pages: 1 ... 59 60 61 62 63 [64] 65 66 67 68 69 ... 83