1041
Love Pyar / Re: love is painfull
« on: July 07, 2011, 06:55:53 AM »
"ਜੋ ਪਿਆਰ ਕਰੇ ਉਹਨੂੰ ਕੋਈ ਮਾਫ ਨਹੀ ਕਰਦਾ, ਕੋਈ ਉਹਦੇ ਨਾਲ ਇਨਸਾਫ ਨਹੀ ਕਰਦਾ.___ ਲੋਕ ਪਿਆਰ ਨੂੰ ਪਾਪ ਤਾਂ ਕਹਿੰਦੇ ਨੇ, ਪਰ ਕੋਣ ਹੈ ਜੋ ਇਹ ਪਾਪ ਨਹੀ ਕਰਦਾ.
This section allows you to view all posts made by this member. Note that you can only see posts made in areas you currently have access to. 1041
Love Pyar / Re: love is painfull« on: July 07, 2011, 06:55:53 AM »
"ਜੋ ਪਿਆਰ ਕਰੇ ਉਹਨੂੰ ਕੋਈ ਮਾਫ ਨਹੀ ਕਰਦਾ, ਕੋਈ ਉਹਦੇ ਨਾਲ ਇਨਸਾਫ ਨਹੀ ਕਰਦਾ.___ ਲੋਕ ਪਿਆਰ ਨੂੰ ਪਾਪ ਤਾਂ ਕਹਿੰਦੇ ਨੇ, ਪਰ ਕੋਣ ਹੈ ਜੋ ਇਹ ਪਾਪ ਨਹੀ ਕਰਦਾ.
1042
Love Pyar / Re: love is painfull« on: July 07, 2011, 06:54:45 AM »
ਓਹਦੇ ਇਨਕਾਰ ਦੇ ਮਾਰੇ ਹਾਂ__♥♥
ਬੱਸ ਓਹਦੀਆਂ ਯਾਦਾਂ ਦੇ ਸਹਾਰੇ ਹਾਂ__♥♥ ਜੱਗ ਜਿੱਤ ਕੇ ਦੱਸ ਕੀ ਲੈਣਾ__♥♥ ਜਿੱਤਣਾ ਸੀ ਜੀਹਨੂੰ ਅਸੀਂ ਓਸੇ ਕੋਲੋਂ ਹਾਰੇ ਹਾਂ... 1043
Love Pyar / Re: love is painfull« on: July 07, 2011, 06:54:24 AM »pain is my only gain,:okk: :okk: :okk: 1049
Jokes Majaak / Re: 2011 di sholay« on: July 07, 2011, 06:41:58 AM »
:laugh: :laugh: :laugh: :laugh:
1053
Jokes Majaak / ਇਹ ਤਾਂ ਕਿਸਮਤ ਦੀ ਗਲ ਆ« on: July 07, 2011, 06:37:28 AM »
ਇਕ ਬੰਦੇ ਨੇ "ਅਮਰੂਦ" ਲਏ_ _ _ਤਾਂ ਓਹਦੇ ਚੋਂ ਕੀੜਾ ਨਿਕਲਿਆ_____:D
ਬੰਦਾ ਅਮਰੂਦ ਆਲੇ ਦੇ ਗਲ ਪੈ ਗਿਆ ਜਾ ਕੇ:---> ਇਹਦੇ ਚ ਤਾਂ ਕੀੜਾ ਨਿਕਲਿਆ ਆ ____:-o :-o ਅਮਰੂਦ ਵਾਲਾ :----> ਇਹ ਤਾਂ ਕਿਸਮਤ ਦੀ ਗਲ ਆ_ _ _ !!!!! ਕੀ ਪਤਾ ਅਗਲੀ ਵਾਰ "Motor Cycle" ਨਿਕਲ ਜਾਏ____:- 1056
Jokes Majaak / Re: G in plane« on: July 07, 2011, 06:33:24 AM »
lol g ta avi plane ch beth gyaa :D: :D: :D: pujjiyaa len ovi
|