This section allows you to view all posts made by this member. Note that you can only see posts made in areas you currently have access to.
Messages - Jail Bird
Pages: 1 ... 47 48 49 50 51 [52] 53 54 55 56 57 ... 83
1021
« on: July 08, 2011, 05:13:05 PM »
ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ, ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ|.
ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਈ ਸੀ, ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਈ ਸੀ||.
ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ, ਜੇ ਜਾਂਦੀ ਹੋਈ ਪਲਟ ਕੇ ਪਿੱਛੇ ਦੇਖ ਲੈਂਦੀ, ਬਾਕੀ ਜਿੰਦਗੀ ਸੌਖੀ ਲੰਗ jandi............
1022
« on: July 08, 2011, 09:33:18 AM »
umm le me decide et
1023
« on: July 08, 2011, 09:22:04 AM »
eh gill marjana already hegi aa id pj te
1024
« on: July 08, 2011, 07:59:16 AM »
k veer ji tusi socho bt menu jana pena cuzz mei kamm te jana ,, kamm te jaa k ona online ssa
1025
« on: July 08, 2011, 07:56:04 AM »
k tutte veer
1026
« on: July 08, 2011, 07:55:29 AM »
ji ji tusi ko naam suggest kardo aapa ohi rakh lene a
1027
« on: July 08, 2011, 07:52:44 AM »
k saab ji
1028
« on: July 08, 2011, 07:48:30 AM »
thnxx bt mei eh ajj shaam nu change kar dena lol
1029
« on: July 08, 2011, 07:47:27 AM »
lol aho
1030
« on: July 08, 2011, 07:45:57 AM »
ਰਾਹ ਰੋਕਿਆ ਕਿਸੇ ਤਾਂ ਸਿੱਧੇ Fire ਹੋਣ ਗੇ,,,, ਪੁੱਤਾ ਮਾਪਿਆਂ ਤੇ ਖਸਮਾਂ ਨੂੰ ਕਈ ਰੋਣਗੇ..... ਰੰਗ ਦੇਣੀ ਆ ਲਹੂ ਦੇ ਨਾਲ ਲਾਲ ਕਰਤੀ,,,, ਵੇਖ ਰੱਬ ਵੀ ਕਹੂ ਗਾ ਕੋਈ ਕਮਾਲ ਕਰਤੀ..... ਕੋਈ ਹੋਊ ਕੱਲੂ ਕਾਰਾ ਤੇਰਾ ਵੇਖੂ ਪਿੰਡ ਸਾਰਾ... ਡੋਲੀ ਲੈਕੇ ਜਾਣੀ ਤੇਰੀ ਬਾਂਹ ਤਾਂਹ ਕਰਕੇ ਨੀ ,,,,,,,,,,, ਤੈਨੂੰ ਲੈਜ਼ੂ jAtT ਅਸਲੇ ਦੀ ਛਾਂਹ ਕਰਕੇ.
1031
« on: July 08, 2011, 07:43:57 AM »
hundi ni aa o vaddi topi vaali dandi v katti jandi aa
1032
« on: July 08, 2011, 07:42:36 AM »
chal enna bdaa challya sahi aa hath  :  :
1033
« on: July 08, 2011, 07:41:22 AM »
:okk:
ਯਾਰੀ ਜਾਨ ਤੋ ਪਿਆਰੀ
ਹੁੰਦੀ ਵੀਰਾ ਨਾਲ ਸਰਦਾਰੀ :excited:
ji ji bilkul sahi :smile:
1034
« on: July 08, 2011, 07:37:50 AM »
ji ji veer ji tusi v sahi hi likhyaa
1035
« on: July 08, 2011, 07:36:47 AM »
ਕੁੜੀਆ ਦਾ ਕੀ ਆ ਮਿੱਤਰੋ Eh ਤਾਂ Ik ਪਲ ਦਾ ਝਾਕਾ,ਮਿੱਤਰਾਂ ਨੇ Kam ਹੈ Aauna ਹੁੰਦਾ ਜਦ ਕਰਨਾ ਵਾਕਾ,ਖੜਦੇ Jo ਹਿੱਕ ਤਾਣ Ke ਗਿੱਦੜਾ ਵਾਂਗ ਭਜਦੇ ਨਾ,ਨੱਡੀ ਭਾਵੇਂ ਜੱਗ Ton ਸੋਹਣੀ ਯਾਰਾਂ Ton na ਵੱਧ ਕੇ ਨਾਂ ..
1036
« on: July 08, 2011, 07:31:15 AM »
bai tuhade kollo ho jau ?? Spam :hehe: ta kar ke dikha dewo :hehe:
Nalle kithe kiti main Ohh we dikha dewo :hehe:
dikha dene aa jnaab,, spam ta ni huna babeo
1037
« on: July 08, 2011, 07:30:07 AM »
ਜਿੰਦਗੀ ਦੇ ਰਾਹਾਂ ਤੇ ਮੁਕਾਮ ਬਦਲ ਜਾਂਦੇ ਨੇ, ਕਦੇ-2 ਤਾਂ ਅਰਮਾਨ ਬਦਲ ਜਾਂਦੇ ਨੇ, ਜਿੰਦਗੀ ਦਾ ਨਾ ਕੋਈ ਭਰੋਸਾ ਯਾਰੋ ਨਾਲ ਚਲ ਰਹੇ ਇਨਸਾਨ ਬਦਲ ਜਾਂਦੇ ਨੇ
1038
« on: July 08, 2011, 07:21:45 AM »
tutte veer di ko gf ni sara din pj te spam karda rehenda :pagel: :D: :D: :D: :D: :D: :D:
1039
« on: July 07, 2011, 04:37:39 PM »
ma fren'z galfrend :p:
1040
« on: July 07, 2011, 06:58:31 AM »
♥ ਜਦ ਕੋਈ ਇੰਨਾ ਖਾਸ ਬਣ ਜਾਵੇ,_ ਉਹਦੇ ਬਾਰੇ ਸੋਚਣਾ ਹੀ ਇੱਕ ਇਹਸਾਸ ਬਣ ਜਾਵੇ,_ ਤਾ ਮੰਗ ਲਿੳ ਉਹਨੁੰ ਰੱਬ ਤੋ ਜਿੰਦਗੀ ਦੇ ਲਈ,_ ਇਸ ਤੋ ਪਹਿਲਾ ਕਿ ਕੋਈ ਹੋਰ ਉਹਦੇ ਸਾਹਾ ਦਾ ਹਕਦਾਰ ਬਣ ਜਾਵੇ.
Pages: 1 ... 47 48 49 50 51 [52] 53 54 55 56 57 ... 83
|