This section allows you to view all posts made by this member. Note that you can only see posts made in areas you currently have access to.
Topics - Jail Bird
Pages: 1 2 3 [4] 5 6 7 8 9 ... 18
61
« on: September 27, 2011, 05:48:19 AM »
ਕਰ ਲਈ ਗਲਤੀ ਸਾਡੇ ਦਿਲ ਨਾਦਾਨ ਨੇ,
ਮੋਹ ਲਿਆ ਸਾਨੂੰ ਉਸ ਦੀ ਕਾਤਿਲ ਮੁਸਕਾਨ ਨੇ,
ਦਿਲ ਦਾ ਦਰਦ ਕਿਸੇ ਨੂੰ ਕੀ ਦਸੀਏ,
ਜਾਨ ਬਣ ਕੇ ਜਾਨ ਕਢ ਲਈ ਸਾਡੀ ਜਾਨ ਨੇ
62
« on: September 27, 2011, 05:34:52 AM »
ਆਪਣੀ ਜਿੰਦਗੀ ਨਾਲ ਤੇ ਪਿਆਰ ਨਹੀ,
ਪਲ ਪਲ ਤੜਫਦਾ ਹਾ ਤਾ ਸਿਰਫ ਤੇਰੇ ਲਈ.
ਰੱਬ ਨਾਲ ਤੇ ਬਣਦੀ ਹੈ ਮੇਰੀ ਹੁਣ ਤੱਕ ਤਾ ਲੈ ਜਾਣਾ ਸੀ.
ਜੇ ਛੱਡਿਆ ਇਸ ਦੁਨੀਆ ਤੇ ਤਾ ਸਿਰਫ ਤੇਰੇ ਲਈ,
ਤੇਰੇ ਦਿੱਲ ਵਿੱਚ ਕੀ ਹੈ ਇਹ ਤਾ ਪਤਾ ਨਹੀ ਮੇਨੂੰ,
ਪਰ ਇਹ ਜਾਣਦਾ ਹਾ ਕਿ ਤੂੰ ਬਣੀ ਤੇ ਬਣੀ ਸਿਰਫ ਮੇਰੇ ਲਈ
63
« on: September 27, 2011, 05:30:18 AM »
ਮੈਨੂੰ ਨਈ ਹੈ ਕੋਈ ਪੀੜ ਸਕੀ,,, ਪਥਰ ਦਿਲ ਇਨ੍ਸਾਨ ਹਾਂ ਮੈਂ,,,
ਜਿਥੋਂ ਨਿੱਕਲ ਤੀਰ ਸੀਨੇ ਵੱਜਦੇ,,, ਓਹ ਤਿਰਛੀ ਕਮਾਨ ਹਾਂ ਮੈਂ,,,
ਲੋਕਾਂ ਦੇ ਬਾਬੇ ਗਲੀ ਵਿਚ ਬੈਠੇ,,, ਖੁਦ ਦਾ ਹੀ ਭਗਵਾਨ ਹਾਂ ਮੈਂ,,,
ਖੁਸ਼ੀ ਖੇੜਿਆਂ ਤੋਂ ਵੀ ਨੀ ਉੱਕਦਾ,,, ਭਾਵੇਂ ਅੰਦਰੋ ਸ਼ਮਸ਼ਾਨ ਹਾਂ ਮੈਂ,,,
ਮੈਨੂੰ ਨਈ ਹੈ ਕੋਈ ਪੀੜ ਸਕੀ,,, ਪਥਰ ਦਿਲ ਇਨ੍ਸਾਨ ਹਾਂ ਮੈਂ,,,
64
« on: September 27, 2011, 02:10:20 AM »
AJ ishq de tournamnt de andr,
Mai pyar da final haar gya,
Si husan di Batting tez bari,
Her chaukka Boundry paar gya,
Mera Dilbr guglian Ballan wich,
Menu pyar da Bouncer maar gya,
Kita catch une mera Dil yaro,
Te Mai Jitya match v haar gya.
65
« on: September 27, 2011, 01:52:50 AM »
Appeal from forest deparment- . . . . . . . . ''Pedo Se B Utna Pyar Karo, Jitna Pedo K piche Karte Ho'' . : : :blowout: :superhappy:
66
« on: September 26, 2011, 03:17:40 PM »
gagan kaith: ਪਹਿਲੀ ਵਾਰ ਆਪਣੇ ਸਹੁਰੇ ਪਿੰਡ ਗਿਆ ,,,
ਪਿੰਡ ਵਾਲਿਆ ਨੂੰ ਪੁੱਛਿਆ : ਇੱਥੇ ਕੋਈ 'Enjoy' ਕਰਨ ਵਾਲੀ ਚੀਜ਼ ਹੈ?
ਪਿੰਡ ਵਾਲੇ ਬੋਲੇ ਨਹੀਂ ਜੀ , 1 ਸੀ ਉਹ ਤੁਸੀ ਲੈ ਗਏ :D: :D: :D: :D:
67
« on: September 26, 2011, 03:04:24 PM »
ਤੇਨੂੰ ਸੋਹਣੀਏ ਬੁਲਾਉਂਦੇ ਜਾਨ ਜਾਨ ਗੱਬਰੂ ਦੇ ਬੁੱਲ ਸੁੱਕ ਗੇ
ਚੰਦਰੀ ਵੈਸਲੀਨ ਦੀ ਡੱਬੀ ਫੜਾਗੀ
68
« on: September 26, 2011, 03:02:20 PM »
ਹੀਰਾਂ ਖੋਲਦੀਆਂ ਬੋਤਲਾਂ "vodka" ਦੀਆ,"
Ranjhe" ਵੰਜਂਲੀ ਦੀ ਥਾਂ "GuiTaR" ਵਜਾਉਦੇ ਨੇ, ...... ਸੋਹਣੀ ਵਾਗੂੰ ਨਹੀ ਕੱਚੇ ਘੜੇ ਤੇ ਪੈਦਾਂ ਤਰਨਾ
ਅੱਜਕੱਲ ਦੇ ਮਹੀਵਾਲ "Boat" ਹੀ ਕਰਾਏ ਤੇ ਲੈ ਆਉਦੇ ਨੇ,
ਸੱਸੀ ਵਾਗੂੰ ਨਹੀ ਪੁੱਨੂੰ ਪਿੱਛੇ ਕੋਈ ਨੰਗੇ ਪੈਰੀ ਮਾਰੂਥੱਲ ਪਾਰ ਕਰਦੀ,
ਅੱਜਕੱਲ ਤਾ ਸੱਸੀ ਨੂੰ ਘਰੋਂ "Endeavour" 'ਚ ਬਿਠਾਕੇ ਲਿਆਉਦੇ ne
69
« on: September 25, 2011, 10:03:33 PM »
1. Tusi es waqt eh status read kr rahe ho. 2. Tusi apne lips nu jode bina'M' .........nai bol sakde 3. Hun tusi esnu kr k vekhoge. 4. Hun tusi muskura rahe ho.. 6. Tusi ya ta boy ho ya fir girl. 7. Tuhanu eh pta e nai lga k tusi 5. No. Read ni kr sake. 8. Hun tusi piche 4 atey 6 no. Vekhoge 9. Tuhanu eh sb pasand aa reha hai. 10. Agr tusi eh sb enjoy kita h, ta hun tusi kuj na kuj jaroor likho ge :cooll: :cooll: :cooll: :cooll:
70
« on: September 25, 2011, 08:57:24 PM »
” If You Want To Remove Your, Wrinkles, . . Pimples, . . Acne, . . Black Heads . and . The sign of Burns from your skin…… … … … Just Try….
“ADOBE PHOTOSHOP”
71
« on: September 24, 2011, 06:11:48 AM »
Teacher.. yamla jatt ਨੂੰ :- ਤੂੰ ਵੱਡਾ ਹੋ ਕੇ ਕੀ ਕਰੇਂਗਾ..? yamla jatt :- ਵਿਆਹ
Teacher:- ਨਹੀਂ,ਮੇਰਾ ਮਤਲਬ ਕੀ ਬਣੇਂਗਾ? yamla jatt :- ਲਾੜਾ
Teacher :- ਓ,ਮੇਰਾ ਮਤਲਬ ਆ ਵੱਡਾ ਹੋ ਕੇ ਕੀ ਹਾਸਲ ਕਰੇਂਗਾ?
yamla jatt :- ਘਰਵਾਲੀ
Teacher :- IDIOT ਮੇਰਾ ਮਤਲਬ ਵੱਡਾ ਹੋ ਕੇ ਮਾਂ-ਬਾਪ ਲਈ ਕੀ ਕਰੇਂਗਾ?
yamla jatt:-ਨੂੰਹ ਲਿਆਊਂਗਾ
Teacher :- stupid ਤੇਰੇ ਬਾਪੂ ਜੀ ਤੇਰੇ ਤੋਂ ਕੀ ਚਾਹੁੰਦੇ ?
yamla jatt :- ਪੋਤਾ
Teacher :- ਹਾਏ ਓ ਰੱਬਾ,ਤੇਰੀ ਜਿੰਦਗੀ ਦਾ ਮਕਸਦ ਕੀ ਆ?
yamla jatt--- ਹਮ ਦੋ ਹਮਾਰੇ ਦੋ.
72
« on: September 23, 2011, 12:12:10 AM »
supreet apne daddy nal khet vicho aalu patt rha c, Thodi der baad oh thk gya te bolea. "SALEO EH PEHLA DABBE KYO C."
73
« on: September 21, 2011, 04:39:11 AM »
Mujh per ek ehsan karna ke mere Post ka kabhi apman na karna in body guard
Ek Baar Jo Maine "POST" Karna Shuru Kar Diya TO Uske baad to Mai Group "ADMIN" Ki Bhi Nahi Sunta. in wanted
Hum tumhare Group mei itne POST karenge ke Confuse hojaoge ke kounsa padhein aur kounsa delete karein in dabangg
74
« on: September 21, 2011, 02:35:47 AM »
ਘਰ ਵਿਚ ਮਰਜੀ, ਵਿਆਹ ਵਿਚ ਦਰਜੀ, ਪੇਪਰਾ ਚ ਪਰਚੀ ਬੜੇ ਕੰਮ ਆਉਦੇ ਨੇ. ਚੋਰੀ ਵੇਲੇ ਬੰਬੂ, ਮੀਹ ਵਿਚ ਤੰਬੂ ਤੇ ਫਿਲਮਾ ਚ ਲੰਬੂ ਬੜਾ ਮਨ ਭਾਉਦੇ ਨੇ. ਸਵੇਰ ਵੇਲੇ ਅਖਵਾਰ, ਰੋਟੀ ਨਾਲ ਆਚਾਰ ..ਔਖੀ ਵਾਲੇ ਯਾਰ ਸੱਚੀ ਬੜੇ ਯਾਦ ਆਉਦੇ ਨੇ.
75
« on: September 21, 2011, 01:06:09 AM »
ਗੱਲ ਕੀ ਕਰੀਏ ਤੇਰੇ ਨਖਰੇ ਦੀ ਗੋਡਿਆਂ ਤੱਕ ਜੀਨ ਫ਼ਸਾਉਨੀ ਏਂ ਲੋਕੀ ਇਸ਼ਕ ’ਚ ਜੋਗੀ ਹੋ ਜਾਂਦੇ ਤੂੰ ਸਾਧਾਂ ਨੂੰ ਆਸ਼ਕ ਬਣਾਉਨੀ ਏਂ ਰੱਬ ਵੀ ਅੰਦਰਖਾਤੇ ਤੈਥੋਂ ਡਰਦਾ ਹੋਣੈ ਚੰਨ ਵੀ ਕੁੜਿਏ ਪੁੱਛ ਕੇ ਹੀ ਤੇਨੂੰ ਚੜਦਾ ਹੋਣੈ.....
ਤੂੰ ਬਾਂਰਾ ਬੋਰ ਦਾ ਫ਼ਾਇਰ ਕੁੜੇ ਜੋ ਉਡਣੇ ਸੱਪਾਂ ਦਾ ਜ਼ਹਿਰ ਕੁੜੇ ਇਹ ਅੱਲੜ ਜੁਆਨੀ ਡੰਗਦਾ ਐ ਇੱਕ ਡੰਗ ਕੇ ਦੂਜੀ ਮੰਗਦਾ ਹੈ ਤੇਨੂੰ ਪਾਉਣ ਦੀਆਂ ਹਰ ਗੱਭਰੂ ਜੁਗਤਾਂ ਘੜਦਾ ਹੋਣੈ ਚੰਨ ਵੀ ਕੁੜਿਏ ਪੁੱਛ ਕੇ ਹੀ ਤੇਨੂੰ ਚੜਦਾ ਹੋਣੈ.....
76
« on: September 19, 2011, 03:52:33 PM »
gagan te supreet paper den gye.. Examiner (yamla) Bahut sakhat c...
cheating nai karn dinda c....
supreet ne parchi likh k examiner nu ditti,,,, Examiner (yamla) chup karke apni kursi te baith gaya...
gagan- Yaar ki likh k ditta c, pehla tan baithda nahi c??
supreet - Mai likh k ditta k SIR G pichon pent paati hoi hai.
77
« on: September 19, 2011, 03:30:22 PM »
yamla...:Do You LIke me ? :-)
Girl : NO :-/
yamla gets sad..
Girl : WHy R u sAd ??
yamla.. : Coz u dnt lyk me
grl : u Nvr Asked if i Luv you :-/
yamla... : Aww .. DO u Love me ♥♥ ??
Girl : LOL NO !
78
« on: September 19, 2011, 03:26:42 PM »
yamla jatt : Fast faster fastest -is nu punjabi vich dso
supreet singh : bhaj....tej bhaj....teri bhen di saleya hor tej bhaj... :D: :D: :D: :D:
79
« on: September 19, 2011, 03:10:15 PM »
Thokran ta Lagdiyan duniyan sari nu,, Banda O jo jarr jaave
unj ta Aakhe har koi Main Soorma,,, Banda O jo auokhe wele khadd jaave,,
Marrde Gabru Sohaniyan Mutyaaran te,,, Gabru O jiss te Mutyaar aap Marr jaave,,
jehare Lagg ke piche Apni janaani de Dhaka dinde Maapyan nu O Gabru nakk dob ke marr jaave
80
« on: September 16, 2011, 08:23:40 AM »
Girl :- Koun Ho Tum ?
supreet :- Hasrat Tumhari..
Girl :- Dekhte Kya Ho ?
supreet :- Surat Tumhari.. ... Girl :- Karte Kya Ho ?
supreet :- Pooja Tumhari.
Girl :- Kafir Ho Kya ?
supreet :- Jo Bhi Samjho..
Girl :- Chahte Kya Ho ? supreet :- Mohabbat Tumhari..
Girl :- Pachtayoge Tum ?
supreet:- Kismat Hamari..
Girl :- Shadi Shuda Hu Mein
supreet :- Pahla Bhonk pendi
Manhus Naari.. :D: :D: :D:
Pages: 1 2 3 [4] 5 6 7 8 9 ... 18
|