June 17, 2024, 03:33:46 AM

Show Posts

This section allows you to view all posts made by this member. Note that you can only see posts made in areas you currently have access to.


Topics - Jail Bird

Pages: 1 ... 11 12 13 14 15 [16] 17 18
301
Shayari / ik arz rabb nu
« on: June 10, 2011, 10:11:56 AM »
  about me:
ki arz kra rabba,
bs ik teri mehr chahidi a
mitra ne paya hove coat , gl tie laun vali chahidi a
pinde hoi a peg te hatho khaun vali chahidi a
yr te bde sokhe ne 1 sataun vali chhahidi a
bhut so lya dupehr dupehr tk  savere jldi uthaun vali chahidi a
jdo tur jaave musafir pardesa nu pisho Dhillon nu yaad krn vali chahidi a

302
Shayari / zindgi 4 dina di
« on: June 10, 2011, 09:56:25 AM »



ਜਿੰਦਗੀ ਦੇ 4 ਦਿਨ ਹਸ ਖੇਡ ਕੇ ਕੱਟ ਲਉ......
ਪਿਆਰ ਨਾਲ ਦੁਨਿਆ ਚੌ ਖੱਟਣਾ ਜੌ ਖੱਟ ਲਉ......
ਲੁੱਟ ਲਉ ਨਜ਼ਾਰਾ ਜੱਗ ਵਾਲੇ ਮੇਲੇ ਦਾ......
ਪਤਾ ਨਇਉ ਹੁੰਦਾ ਯਾਰੌ ਆਉਣ ਵਾਲੇ ਵੇਲੇ ਦਾ

303
Shayari / mur mur apna punjab yaad aunda ae
« on: June 10, 2011, 09:46:16 AM »

.....................................
ਅੱਖਾ ਅੱਗੇ ਚਿਹਰਾ ਜਾਨਾਬ ਦਾ ਆਉਦਾ ਏ
ਮੁੜ ਮੁੜ ਆਪਣਾ ਪੰਜਾਬ ਯਾਦ ਆਉਦਾ ਏ

ਘਰੋ ਬਾਹਰ ਬੇਬੇ ਪੱਥ ਦੀ ਸੀ ਪਾਥੀਆ
ਮਾਰ ਕੇ ਪੈਰ ਤੋੜ ਦੇਣੀਆ ਮੇਰੇ ਸਾਥੀਆ
ਬੇਬੇ ਵਲੋ ਘਰ ਦਿਤਾ ਉਲਾਭਾ ਯਾਦ ਆਉਦਾ ਏ
ਮੁੜ ਮੁੜ.......................

ਮਾਰ ਕੇ ਬਾਹਨੇ ਤੇਰੇ ਪਿਛੇ ਆਏ
ਕਈਆ ਨਾਲ ਲੜੇ ਕਈਆ ਤੋ ਸਿਰ ਪਾੜਵਾਏ
ਪਹਿਲੀ ਵਾਰ ਓ ਦਿਤਾ ਗੁਲਾਬ ਯਾਦ ਆਉਦਾ ਏ
ਮੁੜ ਮੁੜ.................



ਪੁਛਦੇ ਹਾ ਦਿਲਾ ਹੋਰ ਕੀ ਤੂੰ ਪਾਉਣਾ
ਸੱਬ ਤੋ ਮਹਿੰਗੀ ਚੀਜ ਖੋਲੀ ਹੋਰ ਕੀ ਖੋਹਣਾ
ਢਿਲੋਂ ਆਖਰੀ ਸਾਹਾਂ ਤੇ ਪਿਆ ਬਾਪ ਯਾਦ ਆਉਦਾ ਏ
ਮੁੜ ਮੁੜ.. ਆਪਣਾ ਪੰਜਾਬ ਯਾਦ ਆਉਦਾ ਏ

304
Shayari / defination of sardar
« on: June 10, 2011, 09:35:10 AM »
 

 ਪੀਜ਼ਾ ਮੱਕੀ ਦੀ ਰੋਟੀ ਵਾਲਾ,,

ਸਰੋਂ ਦੇ ਸਾਗ ਦੀ ਸੌਸ ਨਾਲ ਖਾਈਦਾ...

ਜੂਸ,ਕੌਫ਼ੀਆਂ ਸਾੰਨੂ ਪੱਚਦੀਆਂ ਨਈ,,

ਛੰਨਾ ਲੱਸੀ ਦਾ ਮੂੰਹ ਨੂੰ ਲਾਈਦਾ...

ਟਕੀਲਾ,ਵੋਡਕਾ ਨੂੰ ਅਸੀਂ ਜਾਣਦੇ ਨਈ,,

ਰੂੜੀ ਮਾਰਕਾ ਚੋਂ ਲੰਡੂ ਜਿਹਾ ਪਾਈਦਾ...

ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ,,

ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ...

ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,,

ਆਪ ਨੱਚੀਦਾ,ਸੱਬ ਨੂੰ ਨਚਾਈਦਾ...

ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ,,

ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ...

ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ,,

ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ...

ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ,,

ਕਦੇ ਕਹਿ ਕੇ ਸਰਦਾਰ ਨਈ ਕਹਾਈਦਾ

305
Shayari / anakhi putt sardara de
« on: June 10, 2011, 09:29:59 AM »
asi sdaa ankh vich rehen wale
loki aven saton gabrah jande
tor kad ke nikliye jad vi
loki galat andaza la jande
uche lame han put sardaran de
jo khende kar ke vakha jande
asi rehen wale han sheher montreal de
khende kahonde vi sanu fateh bhula jande .

306
Shayari / Aashiqa di Punjab di Sarkar nu arzi
« on: June 10, 2011, 09:19:38 AM »

ਏ ਪੰਜਾਬ ਦੀ ਸਰਕਾਰ ਮੁੰਡੇ ਤੇ ਕੁੜੀਆ ਲਈ ਇਕੋ ਕਾਨੂੰਨ ਬਣਾ ਦਿਊ ਜੀ

ਕੁੜੀਆ ਦੇ ਸਿਰ ਕਿਹੜੇ ਸਟੀਲ ਦੇ ਨੇ ਏਨਾ ਨੂ ਵੀ ਹੈਲਮੇਟ ਪਵਾ ਦਿਊ ਜੀ

ਸ਼ੜਕਾਂ ਤੇ ਕੁਮੇ ਹੁਸਨ ਅਵਾਰਾ ਏਨਾ ਨੂ ਵੀ ਐਨਕਾਂ ਲਵਾ ਦਿਊ ਜੀ

ਜੇ ਐਨਕ ਨਹੀ ਲਵੋਨੀ ਤਾ ਸਾਰੇ ਠੇਕੇ ਚੁਕਾ ਦਿਊ ਜੀ

ਗੇੜੀਆਂ ਅਸੀ ਵੀ ਡਬਲ ਕਰਦਾ ਗੇ ਪਟਰੋਲ ਫ੍ਰੀ ਕਰਵਾ ਦਿਊ ਜੀ

ਵਿਹਲੇ ਹੋ ਕੇ ਰਿੰਗ ਮਾਰਦਾ ਗੇ ਤੁਸੀ ਆਪਣਾ ਨਂਬਰ ਲਿਖਾ ਦਿਊ ਜੀ
Dhillon ਨੂ ਸਦਾ ਚੇਤੇ ਰਖੇਊ ਕਿਤੇ ਗਲਤੀ ਨਾਲ ਵੀ ਨਾ ਭੁਲਾ ਦਿਊ ਜੀ

307
Funny Videos / funny etudents
« on: June 09, 2011, 07:49:35 PM »
Bhagwant Mann Non TAJINDER ASALPURIAH S

308
Funny Videos / Ve Dahari Nu La Laye Vasna (Funny)
« on: June 09, 2011, 07:33:06 PM »
Ve Dahari Nu La Laye Vasna (Funny)

309
Love Pyar / sukh di kahanni
« on: June 09, 2011, 05:59:58 PM »
ਰੁੱਖੇ - ਰੁੱਖੇ ਆਉਂਦੇ ਹਵਾ ਦੇ ਬੁੱਲੇ ਨੇ ਤੇਰੀ ਉਡੀਕ ਚ' ਪਲਕਾਂ ਦੇ ਬੂਹੇ ਖੁੱਲੇ ਨੇ ਪੱਬ ਸੰਭਲ ਸੰਭਲ ਕੇ ਰੱਖੀ ਕਿਤੇ ਤਿਲਕ ਨਾ ਜਾਣ ਥਾਂ-ਥਾਂ ਤੇ ਮੇਰੇ ਹੰਝੂ ਡੁੱਲੇ ਨੇ

310
Jokes Majaak / a silly guy propose a gal
« on: June 09, 2011, 05:56:04 PM »
Punjabi Boy: I love u sohniye.

Punjabi Girl: Tere vich ki khaas a k main tainu pyar kara.

Punjabi Boy: Veer tera university da topper a.

311
Jokes Majaak / outstandin punjabizzz
« on: June 08, 2011, 07:17:22 PM »
1.B.I.H.A.R.I. - books in bag .. .. ..

2.M.U.M.B.A.I. - books in hands .. .. ..
.........
3.D.E.L.H.I. - rolled buks in jeans .. .. ..

4."" PUNJABI "" - without bukz .. mobile fone in hand n askin teachers ......
" sirji ki haal aa ...... sunea aj paper rakhta university valea ne.

312
Fun Time / putt sardaara de
« on: June 08, 2011, 07:13:13 PM »
ਕਾਲੇ ਰੰਗ ਦਾ bullet ਰੱਖਿਆ,........
ਚੱਕੇ ਕੱਡ ਕੇ loye ਪੁਆਏ,..........
ਉੱਤੇ ਬੈ ਕੇ ਮੁੱਛ ਮਰੋੜੀ,.............
ਵਿੱਚ ਸ਼ਹਿਰ ਦੇ ਗੇੜੇ ਲਾਏ,........
ਘੁਮਦੇ ਵਿੱਚ ਬਜਾਰਾਂ ਦੇ,.............
ਵੱਖਰੇ ਸ਼ੌਕ ਪਗਾਉਦੇ ਨੇ ਜੱਟੀਏ ,ਪੁੱਤ ਸਰਦਾਰਾਂ ਦੇ

313
Jokes Majaak / nalaik munda askin grades to a grl
« on: June 08, 2011, 07:10:56 PM »
ਮੁੰਡਾ :– ਤੇਰੇ 12ਵੀਂ ਚ’ ਕਿੰਨੇ ਨੰਬਰ ਸੀ?
ਕੁੜੀ :– 99%
ਮੁੰਡਾ :– ਹਾਏ ਰੱਬਾ !

ਏਨੇ ਚ’ ਤਾਂ ਅਸੀਂ 3 ਜਾਣੇ ਪਾਸ ਹੋ ਜਾਂਦੇ,, :D: :D:

314
Love Pyar / love is painfull
« on: June 08, 2011, 06:58:38 PM »
ਦਰਦਾਂ ਨੂੰ ਗਿਣ ਕੇ ਹਿਸਾਬ ਆ ਜਾਦਾਂ ਹੈ,
ਸੁੱਕੇ ਹੋਏ ਨੈਣਾ ਚ ਚਨਾਬ ਆ ਜਾਂਦਾ ਹੈ,
ਸਾਰੀ ਰਾਤ ਧੜਕ ਕੇ...... ਦਿਲ ਪਹਿਰਾ ਦਿੰਦਾ ਹੈ,
ਪਤਾ ਨਹੀਂ ਕਿੱਥੋ ਤੇਰਾ ਖੁਆਬ ਆ ਜਾਂਦਾ ਹੈ..

315
Jokes Majaak / college da ranjha
« on: June 08, 2011, 06:47:04 PM »
College de vich ranjhe ne ik labhi heer,
Dilan te kehar karey oh mathey te kadd teda cheer, hoyian chuttiyan Heer turr gayi peke,
Ranjha jeth mahiney motor te dhupp seke,
Beh k ohho karey sakeeman heer nu paun deeyan, fer takht hazarey aayiyan khabaran compartment aaun deeyan ...

316
Jokes Majaak / G di last wish
« on: June 08, 2011, 06:42:48 PM »
 ਜਲਾ ਦੇਓ ਭਾਂਵੇ ਦਬਾ ਦੇਓ,

ਜਦੋਂ  ਮਾਰ ਜਾਵਾ ਇਕ ਘੁਟ  ਬੁੱਲਾਂ ਨੂੰ ਲਾ ਦੇਓ,

  ਤਾਜ ਮਹਲ ਨਈ ਮੰਗਦਾ ਓ ਲੋਕੋ,

ਬੱਸ  meri ਕਬਰ ਤੇ ਇਕ ਠੇਕਾ ਖੁਲਵਾ ਦੇਓ  :D: :D: :D: :D: :D:

317
Jokes Majaak / an excuse 4 gettin late in school
« on: June 08, 2011, 06:39:58 PM »
Principal:-ਲੇਟ ਕਿਉਂ ਆਇਆ??
boy:-ਬੁਲਟ ਖਰਾਬ ਹੋ ਗਿਆ ਸੀ ਮਾਸਟਰ ਜi
Principal :ਫੇਰ ਬੱਸ ਤੇ ਨਹੀਂ ਸੀ ਆ ਸਕਦਾ
boy:- ਮੈਂ ਤਾਂ ਕਿਹਾ ਸੀ ਮਾਸਟਰ ਜੀ ਪਰ ਤੁਹਾਡੀ ਕੁੜੀ ਦੇ ਨਖ਼ਰੇ ਨੀਂ ਮਾਣ

318
Jokes Majaak / funny break up
« on: June 08, 2011, 06:34:00 PM »
Girl:Me tumse shadi nahi ker sakti
isliye ye lo apne love letters
or mere mujhe wapis karo!
Boy: bari c basket samne rakhte howay,
Is me se jo jo tumharay hain nikal lo!

319
Jokes Majaak / 1971 di fight
« on: June 07, 2011, 07:13:06 PM »
ਪਾਕਿਸਤਾਨ ਜਹਾਜ ਬੰਬ ਸੁੱਟ ਰਹੇ ਸੀ....ਲੋਕੀ ਘਰੋ ਬਾਹਰ ਆ ਗਏ......
ਬੰਤੋ:-ਮੈ ਆਪਣੇ ਨਕਲੀ ਦੰਦ ਭੁਲ ਗਈ.......
...
ਬੰਤਾ:-ਸਾਲੀਏ ਜਹਾਜ ਬੰਬ ਸੁੱਟਦਾ,,,,,,,ਕੁਰਕਰੇ ਨੀ ________!! :D: :D: :D: :D:

320
Shayari / ik teri deeewangi,, te dooja shonk hathyaara da
« on: June 07, 2011, 07:09:26 PM »
ਵੈਲੀ ਯਾਰ ਰਹਿਣ ਤਿਆਰ ਕਹਿਣ ਮੌਤ ਨੂੰ ਮਾਸੀ ਨੀ,
ਪੂਰੀ ਏ ਤੜੀ ਰੱਖਣ ਮੁੱਛ ਖੜੀ,ਨਾਲ ਕਈ ਯਾਰ ਸਿਆਸੀ ਨੀ,
ਕੋਈ ਡਰ ਨੀ ਕਿਸੇ ਨੂੰ ਚੰਦਰੀ ਮੌਤ ਪਿਆਰੀ ਦਾ,
ਇੱਕ ਤੇਰੀ ਦੀਵਾਨਗੀ ਨੀ ਮੈਨੂੰ ਦੂਜਾ ਸ਼ੌਕ ਸਰਦਾਰੀ ਦਾ..

Pages: 1 ... 11 12 13 14 15 [16] 17 18