June 17, 2024, 02:48:13 AM

Show Posts

This section allows you to view all posts made by this member. Note that you can only see posts made in areas you currently have access to.


Topics - Jail Bird

Pages: 1 ... 10 11 12 13 14 [15] 16 17 18
281
Gup Shup / do gallan da tyaan rakho
« on: June 12, 2011, 04:07:14 PM »
ਕਦੇ ਵੀ ਸਡ਼ਕ ਪਾਰ ਕਰਨ ਚ'▬▬,ਤੇ ਗੁਆਂਡਣ ਨਾਲ ਅੱਖਾਂ ਚਾਰ ਕਰਨ ਚ'▬▬ਕਾਹਲੀ ਨਾ ਕਰੋ......

282
Shayari / thnx to gad who give me two eyes
« on: June 12, 2011, 03:46:41 PM »
ਜੇ ਦਿੰਦਾ

ਨਾ ਅੱਖੀਆਂ ਰੱਬ ਸਾਨੂੰ..ਦੱਸ ਕਿਦਾਂ thoda ਦੀਦਾਰ ਕਰਦੇ..

ਅੱਖਾਂ ਮਿਲੀਆਂ ਤਾਂ MiLe TuSI ਸਾਨੂੰ..
...
ਦੱਸ ਕਿਦਾਂ ਨਾ thOnu ਪਿਆਰ ਕਰਦੇ...

283
Jokes Majaak / ik hor gappi aashiq
« on: June 12, 2011, 03:40:19 PM »
ਪਹਿਲਾ ਗੱਪ ਮਾਰ ਕੁੜੀ ਟਿਕਾ ਲਈ___ਦੂਜਾ ਗੱਪ ਮਾਰ ਕੋਲ ਬਿਠਾ ਲਈ___ਭਾਂਵੇ ਰੰਗ ਦੀ ਹੋਵੇ ਕਾਲੀ___ਕਹਿ ਕੇ ਹੀਰ ਬੁਲਾਉਂਦੇ ਨੇ___ਆਸ਼ਿਕ ਹੁੰਦੇ ਸਿਰੇ ਦੇ ਗੱਪੀ___ਸਿਰੇ ਦੀ ਗੱਪ ਸੁਣਾਉਂਦੇ ਨੇ___!!!

284
Jokes Majaak / greeb aashiq
« on: June 12, 2011, 03:30:06 PM »
ਇਕ ਸੋਹਣੀ ਜਿਹੀ ਮਸ਼ੂਕ ਦੀ ਤਰੁੰਤ ਲੋੜ ਹੈ....

.....(ਨੋਟ) ਮੈਂ ਕੇਵਲ ਪਿਆਰ ਹੀ ਦੇ ਸਕਦਾ ਬਾਕੀ ਸਾਰਾ ਖ਼ਰਚਾ ਕੁੜੀ ਦਾ ਆਪਣਾ ਹੋਵੇਗਾ....ਚਾਹਵਾਨ ਤਰੁੰਤ ਕਮੈਂਟ ਕਰਨ___!!!

285
Shayari / gurls r clever
« on: June 12, 2011, 09:28:17 AM »
ਕੁੜੀਆਂ ਬਹੁਤ ਸ਼ੇਤਾਨ ਨੇ ਪ੍ਲ ਚ ਕੱਡ ਲੈਂਦੀਆਂ ਜਾਨ ਨੇ.. ਪਹਿਲਾਂ ਦਿੰਦੀਆਂ ਨੇ ਸੋਹਣੀ smile ਦੀ look.. ਫੇਰ ਪਿਛੋ ਕਹਿੰਦੀਆਂ ਨੇ sorry i am already book.......!!!!

286
Jokes Majaak / G de kutt pyi
« on: June 12, 2011, 09:25:21 AM »
Santa G nu: yaar tere eni kutt kiyon pai,
G: paji viah de wich bolli galt pai gayi c,
Santa: kehri?
G: bari barsi khatan giya c khat k liyanda achar bhangra ta sajda je nache kuri da yaar,
Santa: phir ta tere kutt pani hi c,
G: o paji mere ta kutt he payi jehra nachiya c oh ta uthe he maar dita,,,

287
Shayari / watna to door
« on: June 12, 2011, 09:22:21 AM »
asi watna to door ho gye oye rabba kinne majboor ho gye oye roti rozi ne pvaiya dooriya,,,mava kolo vichar gye oh jinna kut ke khwaia chooriya,,,,

288
Jokes Majaak / a love story
« on: June 12, 2011, 09:17:12 AM »

1student ko apni classmet se pyr ho gya
Ldke ne use prpose kiya lekin Ladki ne inkar kr diya or teacher ko uski complain kr di
T'chr ne kafi danta or 1week k liye class se nikal diya
Jb Ladka 1hafte baad wapis clss me gya to Ldki ko usse pyar ho gya
Ladki ne uski kitab me likha
Im sorry & i love u2
Ldke ne koi rsponse na diya
Is tra 4 saal guzar gye or uski shadi ho gyi
MORAL
LADKE KITAAB HI NHI KHOLTE :P

289
Shayari / apne hoye begaane
« on: June 12, 2011, 09:10:15 AM »
ਕਦਰ ਕਰੀ ਨਾ ਬੇਪਰਵਾਹ ਸੱਜਣਾ ਨੇ, ਅਸੀ ਐਵੈ ਹੱਕ ਜਿਤਾਉਦੇ ਰਹੇ, ਦੁਸ਼ਮਣ ਵੀ ਦੁਖੀ ਸਨ ਮੇਰੀ ਮੌਤ ਤੇ, ਪਰ ਸਾਡੇ ਯਾਰ ਹੀ ਸ਼ਗਨ ਮਨਾਉਦੇ ਰਹੇ

290
Gup Shup / dasso mei ki kraa??????????
« on: June 12, 2011, 08:58:22 AM »
ਬਾਪੂ ਕਹਿੰਦਾ ਸਾਡੇ ਪੁੱਤ ਜ਼ਿੰਨਾ ਕੋਈ ਢੀਠ ਨੀ '' ''ਪਰ ਸਹੇਲੀ ਕਹਿੰਦੀ ਮੇਰੇ yaar ਜ਼ਿੰਨਾ ਕੋਈ ਸ਼ਰੀਫ ਨੀ'.!!!

291
Shayari / a feelin
« on: June 12, 2011, 08:42:54 AM »
ਔਖੇ ਨੇ ਵਿਛੋੜੇ ਦੇ ਦਿਨ ਸਿਹਣੇ ਰੱਬਾ, ਵਿਛੋੜਾ ਨਾ ਕਿਸੇ ਤੇ ਪਾ ਦੇਵੀ..♥
♥ ਜੇ ਕਿਸੇ ਦਾ ਕਿਸੇ ਨਾਲ ਸੱਚਾ ਰਿਸ਼ਤਾ ਹੋਵੇ, ਤਾ ਰੇਹਮ ਕਰਕੇ ਕਿਸੇ ਬਹਾਨੇ ਉਸਨੂੰ ਮਿਲਾ ਦੇਵੀ !

292
Jokes Majaak / pretend like a mem (gori)
« on: June 12, 2011, 08:36:23 AM »
Top Jean ਜਿੰਨੇ ਮਰਜ਼ੀ ਪਾ ਲੈ , ਤੂੰ ਬਣਨ ਨੀ ਲੱਗੀ ਮੇਮ ..
ਹਥ ਤੇਰੇ 'ਚ 1100 ਫ਼ੋਨ. .ਖੇਡੇ ਉਸਤੇ ਸੱਪ ਵਾਲੀ Game.......

293
Love Pyar / meri zindgi ,,tera pyar
« on: June 12, 2011, 08:19:45 AM »
 ਮੈ ਆਲਣੇ ਤਾ ਪਾ ਦੇਵਾ ਪੰਛੀਆ ਨੂ , ਪਰ ਮੈ ਕੀ ਕਰਾ ਮੇਰੀ ਹਵਾਵਾਂ ਨਾਲ ਨਹੀ ਬਣਦੀ .. ਏ ਜਿੰਦਗੀ ਤੇਰੇ ਨਾਲ ਪਿਆਰ ਤਾ ਬੋਹਤ ਹੈ ਪਰ ਮੈ
ਕੀ ਕਰਾ ਮੇਰੀ ਸਾਹਾਂ ਨਾਲ ਨਹੀ ਬਣਦੀ ..

294
Shayari / asi umbro tutte taare ha
« on: June 11, 2011, 06:19:58 PM »


ਸਾਨੂੰ ਚੰਨ ਚੰਨ ਨਾ ਕਿਹ ਸੱਜਣਾ,
ਅਸੀ ਅੰਬਰੋ ਟੁੱਟੇ ਤਾਰੇ ਹਾ
ਸਾਨੂੰ ਏਨਾ ਨਾ ਤੜਪਾਿੲਆ ਕਰ,
ਅਸੀ ਪਿਹਲਾ ਹੀ ਗਮਾ ਦੇ ਮਾਰੇ ਹਾ
ਸਾਡੇ ਏਨੇ ਿੲਮਿਤਹਾਨ ਨਾ ਲੈ,
ਅਸੀ ਥੋੜੀਆ ੳੁਮਰਾ ਵਾਲੇ ਹਾ

295

ਮੇਰੇ ਤਨ ਦੇ ਤਬੂਤ ਅੰਦਰ ਇਕ ਲਾਸ਼ ਹੈ,
ਨਾ ਖੁਸ਼ੀ ਕੋਈ, ਨਾ ਗਮ ਦਾ ਅਹਿਸਾਸ ਹੈ|

ਗਮ ਦੇ ਵਿੱਚ ਕਦੇ ਜਸ਼ਨ ਮਨਾਏ ਸੀ,
ਖੁਸ਼ੀਆ ਵਾਂਗ ਕਦੇ ਭੰਗੜੇ ਪਾਏ ਸੀ|
ਹੁਣ ਤਾਂ ਲੋਕਾਂ ਹਥੋਂ ਬਚਇਆ ਮਾਸ ਹੈ|
ਮੇਰੇ ਤਨ ਦੇ ਤਬੂਤ ਅੰਦਰ..............

296
Shayari / dar na dila
« on: June 10, 2011, 12:48:36 PM »
ਇਹ ਗੱਲ-੨ ਉੱਤੇ ਜਿਹੜੇ ਰਹੇ ਟੋਕ ਨੇ ,,
ਡਰ ਨਾ ਦਿਲਾ ਇਹ ਆਪਣੇ ਹੀ ਲੋਕ ਨੇ ,,,

ਤਾਨਿਆਂ ਦੇ ਕਿੱਲ ਜਿਹੜੇ ਦਿੰਦੇ ਠੋਕ ਨੇ ,,
ਡਰ ਨਾ ਦਿਲਾ ਇਹ ਆਪਣੇ ਹੀ ਲੋਕ ਨੇ ,,,

297
Jokes Majaak / 4 most important fings ,tat u need to consider
« on: June 10, 2011, 12:33:57 PM »
ਗਧੇ ਨੂੰ ਲੂਣ, ਬਾਂਦਰ ਨੂੰ ਅਦਰਕ, ਕੁੱਤੇ ਨੂੰ ਸਤਿਕਾਰ, 'ਤੇ ਚਾਲੂ ਕੁੜੀ ਨੂੰ ਪਿਆਰ ,ਯਾਰੋ ਦੇਣਾ ਏ ਬੇਕਾਰ 'ਕਿਓਂਕਿ ਇਹ 4 ਦੇ 4 , ਹਨ ਜੁੱਤੀ ਦੇ ਯਾਰ...!  :thaa: :thaa:

298
Shayari / some feelin
« on: June 10, 2011, 12:26:59 PM »


ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ..ਕਦੀ ਜੱਗ ਨ ਹਸਾਉਣ ਨੂੰ ਜੀ ਕਰਦਾ..
ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ...ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ...
ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ...ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ....
ਕਦੀ ਮੰਗਦਾ ਦਿਲ ਇਕ ਹੋਰ ਉਮਰ..ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ...

299
Love Pyar / pyar keemti heera
« on: June 10, 2011, 12:20:29 PM »

ਲੋਕਾਂ ਪਿਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ,
ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ,
ਜਿਹੜਾ ਰੀਝਾਂ ਨਾਲ ਪਿਰੋਇਆ ਹਾਰ ਤਾਂ ਉਹਨੂੰ ਕਹਿਂਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।

300
Shayari / mahatma ghandhi lyi kuj wordzz
« on: June 10, 2011, 11:57:17 AM »

ਨਾਲ ਚਰਖਿਆਂ ਦੇਸ਼ ਨਹੀਂ ਅਜ਼ਾਦ ਹੋਇਆ
ਐਂਵੇ ਲੋਕ ਗਾਂਧੀ ਵਰਗਿਆਂ ਨੂੰ ਸਿਹਰਾ ਬੰਨ੍ਹਾਈ ਫ਼ਿਰਦੇ,
ਉਹਨਾਂ ਦੀਆਂ ਧੋਤੀਆਂ ਨਾਲ ਨਹੀਂ ਅੰਗਰੇਜ਼ੀ ਸਰਕਾਰ ਹਿੱਲੀ
ਫ਼ੋਟੋ ਜਿੰਨ੍ਹਾ ਦੀ ਨੋਟ 'ਤੇ ਛਪਾਈ ਫ਼ਿਰਦੇ,
ਖੂਨ ਡੋਲ੍ਹ ਕੇ ਜਿੰਨ੍ਹਾ ਲਈ ਅਜ਼ਾਦੀ
ਕੁਰਬਾਨੀ ਉਹਨਾਂ ਦੀ ਅੱਜ ਦਿਲੋਂ ਭੁਲਾਈ ਫ਼ਿਰਦੇ,
ਭੁੱਲ ਗਏ ਸਾਰੇ ਭਗਤ ਸਿੰਘ ਵਰਗੇ ਸੂਰਮਿਆਂ ਨੂੰ
ਐਂਵੇ ਲੋਕ ਗਾਂਧੀ ਨੂੰ ਬਾਪੂ ਬਣਾਈ ਫ਼ਿਰਦੇ |

Pages: 1 ... 10 11 12 13 14 [15] 16 17 18