June 17, 2024, 12:35:43 AM

Show Posts

This section allows you to view all posts made by this member. Note that you can only see posts made in areas you currently have access to.


Topics - Jail Bird

Pages: 1 ... 9 10 11 12 13 [14] 15 16 17 18
261
Love Pyar / donno y ppl do hate
« on: June 17, 2011, 02:01:38 AM »
ਪਿਆਰ ਕਰਨ ਲਈ ਤਾ ਜਿੰਦਗੀ ਛੋਟੀ ਲਗਦੀ ਹੈ ਲੋਕ ਨਫਰਤ ਕਰਨ ਲਈ ਪਤਾ ਨਹੀ ਕਿਥੋ Time Kad ਲੈਂਦੇ ਨੇ....

262
Love Pyar / ਪਿਆਰ ਛੁਪਾਓਣਾ ਔਖਾ ਏ
« on: June 17, 2011, 01:58:05 AM »
ਰੱਬ ਤਾਂ ਮਨਾਇਆ ਮੰਨ ਜਾਂਦਾ, ਪਰ ਯਾਰ ਮੰਨਾਓਣਾ ਔਖਾ ਏ.___
ਅੱਖੀਆਂ ਵਿੱਚ ਪਰਬਤ ਛੁਪ ਜਾਂਦੇ, ਪਰ ਪਿਆਰ ਛੁਪਾਓਣਾ ਔਖਾ ਏ

263
Love Pyar / ਹੰਜੂਆਂ ਦੀ ਮੇਹਫਿਲ
« on: June 17, 2011, 01:53:53 AM »
ਜਦੋਂ ਤਕ ਇਹ ਅਖੀਆਂ ਚ ਪਾਣੀ ਓਏ ਸਜਨਾ....ਮੈਂ ਹੰਜੂਆਂ ਦੀ ਮੇਹਫਿਲ ਸਜਾਉਂਦਾ ਰਵਾਂਗਾ.....ਮੈਂ ਸਮਝਾਂਗਾ ਏਹਨੂ ਨਸੀਬਾਂ ਦਾ ਲਿਖਿਆ...ਤੂੰ ਰੁਸਦੀ ਰਵੀਂ ਤੇ ਮੈਂ ਮਨਾਉਂਦਾ ਰਵਾਂਗਾ....

264
Jokes Majaak / kuj wordzz tareef de kuri li
« on: June 17, 2011, 01:44:54 AM »
°ਤੇਰੀ ਸੂਰਤ ਲੋਕਲ ਬਸ ਵਰਗੀ ਮੇਰਾ ਟਿਕੇਟ ਕਟਵੌਣ ਨੂ ਜੀ ਕਰਦਾ__
ਤੇਰੀ ਤੋਰ ਸੋਹਣੀਏ ਮੇਰੀ ਮਝ ਵਰਗੀ ਤੇਨੁ ਸੰਗਲ ਪੌਣ ਨੂ ਜੀ ਕਰਦਾ_!

265
Jokes Majaak / threat to gf
« on: June 17, 2011, 01:42:04 AM »
ਤੇਰੇ To ਜਾਨ ਵਾਰ ਦੂ,
ਜਿਹੜਾ TeNu ਹੱਥ ਲਾਊ, ਉਹ ਬੰਦਾ mAr ਦੂ ,
ਜੇ ਤੂੰ ਫਿਰ ਵੀ YaRi ਨਾ ਨਿਭਾਈ,ਤਾਂ ਯਾਦ RakHi ਗੱਡੀ ਤੈਨੂੰ ਵੀ ਚਾੜ Duu...

266
Jokes Majaak / munda i phone warga
« on: June 17, 2011, 01:39:37 AM »
ਬਾਰੀ ਬਰਸੀ ਖਟਣ ਗਿਆ ਸੀ,__ਖਟ ਕੇ ਲਿਆਂਦੀ вυѕ,__ਨੀ ਮੈਂ ਮੂੰਡਾ iphone ਵਰਗਾ ਤੇ ਤੂੰ ησкια 3310!!!

267
Shayari / ohna di v kher hove
« on: June 17, 2011, 01:36:55 AM »
ਫੁੱਲ' ਪੈ ਗਏ ਨੇ ਕਿੱਕਰਾਂ ਨੂੰ... ਉਹਨਾਂ ਦੀ ਵੀ ਖੈਰ ਹੋਵੇ, ਜਿਹੜੇ ਭੁੱਲ ਗਏ ਨੇ 'ਮਿੱਤਰਾਂ' ਨੂੰ... ..

268
Shayari / 16 aane sach galla aakhde ne lok
« on: June 17, 2011, 01:17:55 AM »
16 ਆਨੇ ਸੱਚ ਗੱਲਾਂ ਆਖਦੇ ਨੇ ਲੋਕ,
ਜਦੋਂ ਕਦੇ ਵੈਰੀ ਖੜ ਜਾਵੇ ਰਾਹ ਨੂੰ ਰੋਕ ,
ਤੂੰ ਤੂੰ ਮੈਂ ਮੈਂ ਹੁੰਦਿਆਂ ਤੇ ਜਦੋਂ ਕੰਮ ਵੱਧਦਾ,
ਆਪਣੇ ਬੇਗਾਨਿਆਂ ਦਾ ਉਦੋਂ ਪਤਾ ਲਗਦ

269
Shayari / challa ki ki dasse
« on: June 16, 2011, 05:28:42 PM »
challa ki ki dasse,,,char agenta de hathe putt pardesi nasse oye jad sarhada tappe... vaj gy goli mathe ve gal sun challya oye appe ronde lasha nu maappee,,

270
Love Pyar / a bad shooter
« on: June 16, 2011, 04:51:36 PM »
You must be a good runner because you are  always running in my mind, you must be a good thief because you have stolen my heart, and i am always a bad shooter because I Miss You Always..

271
Fun Time / love letter
« on: June 16, 2011, 02:21:48 AM »
sukh

272
Jokes Majaak / Height of disturbing !
« on: June 15, 2011, 08:00:43 PM »


Boy : Pen hai?
Girl : Nahi hai.

.........Thodi der baad..

Boy : pen hai?
Girl : Nahi hai bola na. :x

Thodi der baad..

Boy : pen hai pen? Pen?
Girl : Ek baar bola na k nahi hai, agli baar pucha to hathode se sarr fod dungi tera..

Boy : hathoda hai?
Girl : Nahi hai..

Boy : Toh fir pen hai pen? :D

273
Jokes Majaak / Aaj vo humse jannat mein takra gaye
« on: June 13, 2011, 06:16:25 PM »
Aaj vo humse jannat mein takra gaye,, Aaj vo humse jannat mein takra gaye
Aur humare dil se awaaz nikli…..
Fiteh Mooh Tusin ethe vii aa gaye

274
Suppose ਤੁਹਾਨੂੰ ਕੁੜੀ ਵਾਲੇ ਦੇਖਣ ਆਉਂਦੇ ਨੇ_ _'ਤੇ ਤੁਸੀ ਕੁੜੀ ਨਾਲ ਕੱਲੇ ਬਹਿ ਕੇ ਗੱਲਬਾਤ ਕਰ ਰਹੇ ਹੋ 'ਤੇ ਅਚਾਨਕ ਤੁਹਾਡਾ ਪੱਦ ਨਿਕਲ ਜਾਂਦਾ ਹੈ_ _
ਤੇ ਕੁੜੀ ਦਾ ਹਾਸਾ ਨਿਕਲ ਜਾਂਦਾ ਹੈ :p
-> ਦੱਸੋ ਤੁਸੀਂ ਕੀ Feel ਕਰੋਗੇ 'ਤੇ ਕੀ ਜਵਾਬ ਦਿਉਗੇ ?
੧) ਮੈਂ ਨਹੀਂ ਮਾਰਿਆ
੨) ਆਪੇ ਨਿਕਲ ਗਿਆ
.........੩) ਅਜ ਮੇਰਾ ਪੇਟ ਖਰਾਬ ਹੈ
੪) ਚੁੱਪ ਰਹੋਗੇ
੫) ਰੋਣ ਲੱਗ ਜਾਓਗੇ
੬) ਆਪ ਵੀ ਹਸੋਗੇ
੭) ਕੁੜੀ ਉੱਤੇ ਪੱਦ ਮਾਰਨ ਦਾ ਦੋਸ਼ ਲਾਓਗੇ :p
੮) ਪੱਦ ਨੂੰ cover ਕਰਨ ਲਈ ਮੂੰਹ ਵਿਚੋ ਪੂੰ-ਪੂੰ ਦੀ ਆਵਾਜ਼ਾ ਕਢੋਗੇ__

275
Jokes Majaak / yanke babe de ghar kuri ne janm lya...
« on: June 13, 2011, 05:49:33 PM »
yanke; wife: jdo eh vaddi hoyi tan munde ehnu chedya karnge
yanky: main ohda v intjaam kar lya
yanky;s wif: oye ki kitta???
yankee: main ehda naam hi didi rakhta.... :D: :D:

276
Shayari / jis din mei meech lyian akha
« on: June 12, 2011, 04:33:16 PM »
ਜਿਸ ਦਿਨ ਮੀਚ ਲਈਆਂ ਅਸੀਂ ਅੱਖਾਂ, ਕਈ ਅੱਖੀਆਂ ਵਿੱਚੋ ਅਥੱਰੂ ਬਰਸਣਗੇ, ਜੋ ਕਹਿੰਦੇ ਨੇ ਬਹੁਤ ਬੁਰੇ ਹਾਂ ਅਸੀਂ, ਕਦੇ ਉਹੀ "sukh""" ਨੂੰ ਤਰਸਣਗੇ......

277
Fun Time / saade kol aona ta patiala suit pa k aya kar
« on: June 12, 2011, 04:28:43 PM »
ਮੁੰਡਿਆਂ ਨੂੰ ਵੇਖ ਕੇ ਨਾ ਤੂੰ ਗੁੱਤ ਘੁਮਾਇਆ ਕਰ.....ਪਾ ਕੇ TIGHT ਜਿਹੀ JEAN ਨਾ ਤੂੰ ਲੱਕ ਹਿਲਾਇਆ ਕਰ.....ਮੰਨਿਆ ਕਿ ਨੈਣ ਤੇਰੇ ਬੋਤਲਾਂ ਸ਼ਰਾਬ ਦੀਆਂ.........ਡੁੱਲ ਜਾਉ ਸ਼ਰਾਬ ਨਾ ਤੂੰ ਨੈਣ ਮਟਕਾਇਆ ਕਰ......ਘੁੱਮ ਭਾਵੇਂ ਸ਼ਹਿਰਾ ਸਾਰਾ ਪਾ ਕੇ TOP-JEANS ਤੂੰ......Sadde ਕੋਲ਼ ਆਉਣਾ ਤਾਂ » ραтιαlα ਸੂਟ ਪਾ ਕੇ ਆਇਆ ਕਰ

278
Fun Time / mittran di charayi
« on: June 12, 2011, 04:20:33 PM »
ਸੋਹਣੀਆਂ -ਸੁਨੱਖੀਆਂ ਕਹਾਉਣ ਜੇਹੜੀਆਂਨਿੱਤ ਸਾਡੇ ਪਿੱਛੇ ਲਾਉਣ ਗੇੜੀਆਂਅਸੀਂ ਜਾਈਏ ਜੇਹੜੇ ਰੂਟ ਸਾਨੂੰ wajjDE ਸਲੂਟ
ਦਿਲ ਰਾਹਾਂ ਵਿੱਚ ਦਿੰਦੀਆਂ ਵਿਛਾਅੱਜ ਤੱਕ ਮਿੱਤਰਾਂ ਨੇ ਕੀਤੀ ਨਾ ਕਿਸੇ ਦੀ ਪਰਵਾਹ__

279
Jokes Majaak / amli di dard bhari kahani
« on: June 12, 2011, 04:17:29 PM »
AMLI--ਉਹਨੇ ਕਦੇ ਸੁਰਖੀ ਨਾ ਦੇਖੀ, ਮੈ ਪੂਰਾ ਮੇਕਅਪ ਸਿੱਟ ਲਿਆਤਾ,
ਸੂਟ ਚੱਜਦਾ ਨਾ ਪਾਇਆ ਸੀ, ਅਸੀ " Levis " ਦਾ ਟੋਪ ਪਵਾਤਾ,
ਗੱਲਾ ਕਰ ਵੱਡੀਆ ਅੱਜ AMLI ਨੂੰ ‘Good bye’ ਕਹਿ ਗਈ
ਕੰਬਦਾ ਸਰੀਰ ਨੀ ਤੂੰ ਇੱਕ ਵਾਰ ਆਜਾ,
ਕਿਉ ਕਿ ਤੇਰੇ ਪਰਸ ਚ ਮਿੱਤਰਾ ਦੀ ਅਫੀਮ ਵਾਲੀ ਡੱਬੀ ਰਿਹ ਗਈ

280
Shayari / a last wish
« on: June 12, 2011, 04:09:42 PM »
ਜਦੋ ਉੱਠੇਗਾ ਜਨਾਜ਼ਾ ਮੇਰਾ,
ਦੋ ਫੁੱਲ ਬਰਸਾ ਦੇਣਾ ,

ਆਪਣੀ ਮੁਸਕਾਨ ਛੁਪਾਕੇ,
ਦੋ ਹੰਝੂ ਸਾਡੇ ਲਈ ਵਹਾ ਦੇਣਾ,

ਮਾਂ ਮੇਰੀ ਜੇ ਗਲ ਲੱਗ ਰੋਵੇ
ਝੂੱਠਾ-ਮੂੱਠਾ ਹੀ ਚੁੱਪ ਕਰਾ ਦੇਣਾ,

ਜੇ meਨੂੰ ਮਿਲਣ ਦਾ ਦਿਲ ਕਰੇ,
ਥੋੜਾ ਜਿਹਾ ਕਫ਼ਨ ਉਠਾ ਦੇਣਾ..

Pages: 1 ... 9 10 11 12 13 [14] 15 16 17 18