November 23, 2024, 11:27:04 AM

Show Posts

This section allows you to view all posts made by this member. Note that you can only see posts made in areas you currently have access to.


Topics - Jail Bird

Pages: 1 2 3 4 5 6 [7] 8 9 10 11 12 ... 18
121
ਅੱਜ ਸੰਤ ਭਿੰਡਰਾਂ ਵਾਲੇ ਜੇ ਜਿਊਂਦੇ ਹੁੰਦੇ
ਹੱਥ ਵਿੱਚ ਉਨਾਂ ਦੇ ਹਥਿਆਰ ਹੁੰਦੇ
ਬਾਦਲ ਕੈਪਟਨ ਲੱਭਨੇ ਨਹੀਂ ਸੀ
ਸਿੰਘ ਪੰਜਾਬ ਦੇ ਪਹਿਰੇਦਾਰ ਹੁੰਦੇ

...ਅਕਾਲ ਤੱਖਤ ਦਾ ਹੁਕਮ ਸੀ ਚਲਨਾ
ਇਹ ਖਾਕੀ ਕੁੱਤੇ ਫਿਰਦੇ ਬੇਕਾਰ ਹੁੰਦੇ
ਸਿੱਖੀ ਸਰੂਪ ਸੀ ਸੱਭ ਦਾ ਹੋਣਾ
ਪੰਜ ਕਕਾਰ ਸੱਭ ਦਾ ਸ਼ਿੰਗਾਰ ਹੁੰਦੇ

ਖਾਲਿਸਤਾਨ ਸਾਡਾ ਦੇਸ਼ ਸੀ ਹੋਣਾ
ਸਰਹੱਦਾਂ ਤੇ ਬੇਠੈ ਸਿੰਘ ਸਰਦਾਰ ਹੁੰਦੇ
ਪਾਕਿਸਤਾਨ ਨਾਲ ਲੜਾਈਆਂ ਚਾਰ ਲੜਨ ਦੀ ਲੋੜ ਨਹੀਂ ਸੀ
ਸਿੰਘ ਪਹਿਲੀ ਵਾਰ ਲਾਹੋਰੋਂ ਪਾਰ ਹੁੰਦੇ

122
ਇੱਕ ਪਰਛਾਵਾਂ ਸਦਾ ਮੇਰੇ ਨਾਲ-ਨਾਲ ਚਲਦਾ ਰਿਹਾ,

ਜ਼ਿੰਦਗੀ ਦੇ ਇਸ ਸਫ਼ਰ ਵਿੱਚ ਅੱਗੇ ਭਾਂਵੇ ਮੈਂ ਰਿਹਾ,

ਹਰ ਵੇਲੇ ਪਿੱਛੇ ਹੁੰਦਿਆਂ ਵੀ ਮੇਰੀ ਪੈੜ ਮੱਲ਼ਦਾ ਰਿਹਾ.....

ਮੈ ਨੂੰ ਤਾਂ ਕੋਈ ਚਾਹ ਸੀ ਅਗ਼ਲੇ ਕਿਨਾਰੇ ਜਾਣ ਦੀ,

ਪਰ ਇਹਨੂੰ ਕਿਹੜੀ ਗ਼ਰਜ਼ ਸੀ ਕਿਉਂ ਨਾਲ ਮੇਰੇ ਰਲ਼ਦਾ ਰਿਹਾ....

ਚਾਰ ਦਿਨ ਪੂਰੇ ਕਰਕੇ ਮੈਂ ਤੁਰ ਪਿਆ ਮੰਜ਼ਿਲ ਦੇ ਵੱਲ,

ਹੁਣ ਸਾਥ ਛੁੱਟਿਆ ਚਿਰਾਂ ਦਾ ਜਦ ਓਹ ਸਿਵੇ ਬਲਦਾ ਰਿਹਾ

123
Shayari / aapke liye jannat bhi to sajaani hogi.
« on: August 17, 2011, 04:54:16 PM »
wo maut bhi badi suhani hogi,

jo aapki dosti mai aani hogi,

vada raha apse pehle hum jayenge kyonki

aapke liye jannat bhi to sajaani hogi.

124
Jokes Majaak / teacher to marjana gill
« on: August 17, 2011, 04:51:31 PM »
Science Master ---> Bacheyo aisi kehri cheej hai jo asi dekh sakde haa , par farr nahi sakde ?
.
.
.
.
.
.
marjana gill ---> " Sir ji " ! computer wali Madam ♥

125
“ਮੈਨੁੰ ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ,,

 ਓਨੂੰ ਮੈਂ ਮਾੜਾ ਲੱਗਾ ਓਨੇ ਮੰਨਾ ਕਰਤਾ,,

 ਦਿਲ ਨੇ ਕਹਿਆ ਇਕ ਵਾਰ ਹੋਰ ਟਰਾਈ ਮਾਰ,,

 ਉਨੇ ਜੂੱਤੀ ਲਾਹਲੀ ਮੈਂ ਮੁੱਕਾ ਧਰਤਾ””          :blowout: :blowout:

126
ਜਿਨਾ ਨੂੰ ਲੱਗੇ ਅਸੀ ਚੰਗੇ ਉਨਾਂ ਦਾ ਧੰਨਵਾਦ,

 ਜਿਨਾ ਨੂੰ ਲੱਗੇ ਮਾੜੇ ਉਨਾਂ ਨੂੰ ਪਿਆਰ ਹਾਜ਼ਰ ਹੈ..


ਜਿਨਾਂ ਸਾਡੇ ਨਾਲ ਵੰਡਾਏ ਦੁੱਖ ਉਹ ਯਾਰ ਸਾਡੇ,

ਜਿਨਾ ਨੇ ਦਿਤੇ ਦੁੱਖ ਉਨਾਂ ਲਈ ਵੀ ਜਾਨ ਹਾਜਰ ਹੈ..


ਚੰਗਾ ਮਾੜਾ ਹੌਵੇ ਕਿਸੇ ਨੂੰ ਕਿਹਾ ਤਾਂ ਕਰੀਉ ਮਾਫ,

 ਜਿਨਾ ਨੇ ਲੈਣੇ ਸਾਡੇ ਤੌ ਬਦਲੇ ਉਨਾਂ ਲਈ ਗੁਨਾਹਗਾਰ ਹਾਜਰ ਹੈ

127
ਮੇਰਾ ਦਿਲ ਵੀ ਉਹੀ ਤੇ ਪਿਆਰ ਵੀ ਉਹੀ ਆ,,

 ਇਸ ਨਿਮਾਣੀ ਜਿਹੀ ਜਿੰਦ ਦਾ ਹੱਕਦਾਰ ਵੀ ਉਹੀ ਆ,,

 ਕੀ ਹੋਇਆ ਅਸੀਂ ਉਸ ਤੋਂ ਦੂਰ ਬੈਠੇ ਹਾਂ,,

 ਸਾਡਾ ਤਾ ਰੱਬਵੀ ਉਹੀ ਆ ਤੇ ਯਾਰ ਵੀ ਉਹੀ ਆ

128
ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ....

 ਬੰਦਾ ਇਕੋ ਦਰ ਦਾ ਰਹੇ ਤਾ ਚੰਗ਼ਾ ਏ....

 ਮੁਠੀ ਬੰਦ ਰਹੇ ਤਾ ਕਿਸਮਤ ਹੈ.....

 ਇਜ਼ਤ ਤੇ ਪਰਦਾ ਰਹੇ ਤਾ ਚੰਗ਼ਾ ਏ....

 ਕਿਸੇ ਨੂੰ ਚੇਤੇ ਕਰਕੇ ਰੋਣ ਚ ਮਜਾ ਬਡ਼ਾ....

 ਦਿਲ ਕਦੇ ਕਦੇ ਭਰਦਾ ਰਹੇ ਤਾ ਚੰਗ਼ਾ ਏ....

 ਕਿਸੇ ਤੋ ਕੁਝ ਵੀ ਮੰਗ਼ਣਾ ਮੋਤ ਬਰਾਬਰ ਹੈ....

 ਰੱਬ ਵਲੋ ਹੀ ਸਰਦਾ ਰਹੇ ਤਾ ਚੰਗ਼ਾ ਏ... !!

129
Shayari / pehla dukhi kr dinde fer roun v ni dinde
« on: August 15, 2011, 09:03:40 AM »
barhe vakhre subaaah de sade sajan pyare
kade gussa jeha ave kade lagde pyare
gal gusse vali kehnde te gusse houn v ni dinde
pehla dukhi kr dinde fer roun v ni dinde

130
Shayari / happi independence day
« on: August 15, 2011, 08:17:03 AM »
Asi nhi kehna hove mubark azaadi,hundi gareeban di halle tak barbaddi
kinne soormayan ne desh lyi jaan gwaai, per mashoori sirf gandhi de palle he ayi . . . . . !








happi independence day

131
Shayari / ke bs asi dhokebaaj te sarre bekasoor hunde gye
« on: August 14, 2011, 03:29:29 PM »
Holi-Holi sarre sadde toh door hunde gye
sme de agge sab majboor hunde gye
ristyan vich asi eve di satt khaadi
ke bs asi dhokebaaj te sarre bekasoor hunde gye***

132
Jokes Majaak / clasical Insult
« on: August 14, 2011, 03:05:05 PM »
Wife:
“tum poori dunya me b dhundo to mujh jesi
wife nahin mily gi”
Husband :
“tum kya samajhti ho, main dusri b tum jesi
dhondon ga?

133
ਯਾਰੀ ਤੇਰੀ ਦਾ ਮਣਕਾ ਮਣਕਾ ਅਸਾਂ ਸਾਹਾਂ ਵਿੱਚ ਪਰੋਣਾ ਏ.....
ਉਮਰਾਂ ਦਾ ਇਹ ਲੰਬਾ ਪੈਂਡਾ ਅਸਾਂ ਤੇਰੇ ਸੰਗ ਬਿਤਾਉਣਾ ਏ....
ਤੇਰੇ ਵੱਟੇ ਚਾਹੇ ਸਾਨੂੰ ਰੱਬ ਮਿਲਜੇ.... ਪਰ ਸੱਜਣਾ ਅਸਾਂ ਨੀ ਯਾਰ ਵਟਾਉਣਾ ਏ.

134
Jokes Majaak / double insult
« on: August 10, 2011, 05:04:07 PM »

Girl-Do u like me?

Boy-NO (girl got sad)

Boy-y r u sad?
...
Girl-Coz u dont like me:(

Boy-u never asked if i luv u?

Girl-Aww!Do u luv me?

Boy-NO;)))))

135
Fun Time / marjana gill samundar mei
« on: August 08, 2011, 05:21:11 AM »
gill galti se samundar me gir gya...

Doobte- 2 uske hath me machli mili...

Use pakad kr bahar phenka aur bola ja tu toh apni jan bacha le.....

136
Jokes Majaak / hmare pyar k bare me kisi ko mat btana
« on: August 08, 2011, 05:16:52 AM »
boy - janu
hmare pyar k bare me kisi ko mat
btana
....
.
..........
.
. girl - tumhari bhen ko to zaroor
btaungi,
woh kehti thi
.
.
.
. koi '' KUTTA'' hi hoga jo tujse
pyar kraega..... lolxzzzzzzzzzzzz

137
Love Pyar / tere deedar di hasrat
« on: August 08, 2011, 04:39:50 AM »
Tere dedar di hasrat j puri ho jawe,
pher pawe maut majbori ho jawe.
rakh lawa tenu mein dil ch vasa ke,
ki pata maut to baad vi yaad tenu karna jaruri ho jawe.... 8-> 8->

138
Jokes Majaak / A lady jumped a signal.
« on: August 08, 2011, 04:36:07 AM »

Policeman: What u did? Lady:plz let me go.I'm a
school teacher.I am getting
late for my class.
...Policeman: Aahaa, So you are a teacher. I have waited
...for this moment all my life.
Now write "I WILL NEVER
JUMP A SIGNAL", 1000
TIMES. :)

139
Fun Time / If movies were made in pubs
« on: August 06, 2011, 09:20:25 PM »
1. sita aur margarita
2. corona pyar hai
3, soda akbar
4. Rab ne pila di thodi ...
5. rum whiskey se kam nahi,
6, rum de basanti
7. Hum tight ho chuke sanam
8. passed out at lokhandwala
9. Jo pilaye wahi bartender
10. rum maaro rum
11. Beer zaara
12. Bev-D ......

140
ਜਿੱਪਸੀ ਕਾਲੀ ਦੇ ਵਿੱਚ ਦੁਨਾਲੀ__ਰੋਂਦ ਨੇ 40....
ਨਹੀਂ hUsAn ਦਾ ਕਰਨਾ ਗਰੂਰ ਚਾਹੀਦਾ......
ਕੱਲਿਆ dA ਲਗਦਾ ਨਾ ਚਿੱਤ ਨੱਡੀਏ.....
ਇਕ ਅੱਧਾ ਦੁਸ਼ਮਣ ਜ਼ਰੂਰ ਚਾਹੀਦਾ

Pages: 1 2 3 4 5 6 [7] 8 9 10 11 12 ... 18