June 26, 2024, 03:55:43 AM

Show Posts

This section allows you to view all posts made by this member. Note that you can only see posts made in areas you currently have access to.


Topics - Jail Bird

Pages: 1 2 3 4 5 [6] 7 8 9 10 11 ... 18
101
ਮੇਰੇ ਮਾਪਿਆਂ ਨੇ ਦੱਸਿਆ ਨਿਵਾਣ ਵਿੱਚ ਰਹਿਣਾ....

ਸੰਗ ਚੰਗਿਆਂ ਦਾ ਕਰੀ ਕਦੇ ਮਾੜੇ ਕੋਲ ਨਹੀ ਬਹਿਣਾ....

ਜਦੋ ਪਹੁੰਚੇਗਾ ਬਲੰਦੀਆਂ ਤੇ ਐਨਾ ਯਾਦ ਰੱਖੀਂ......

ਜਿਹੜਾ ਚੜਿਆ ਸਵੇਰੇ ਉਸਨੇ ਸ਼ਾਮ ਤੱਕ ਲਹਿਣਾ.

102
ਜਿਥੇ ਗਰੀਬ ਸੜਕ ਤੇ ਸੁੱਤੇ ਨੇ,ਕਾਰਾਂ ਵਿਚ ਫਿਰਦੇ ਕੁੱਤੇ ਨੇ ,ਕਿਰਤੀ ਦੇ ਬੱਚੇ ਭੁੱਖੇ ਨੇ,
ਜਿਸ ਮੁਲਕ 'ਚ ਰਿਸ਼ਵਤਖੋਰੀ ਹੈ,ਜਿਥੇ ਚਲਦੀ ਸੀਨਾ ਜ਼ੋਰੀ ਹੈ,
ਜਿਥੇ ਔਰਤ ਕੁੱਟਦੀ ਰੋੜੀ ਹੈ, ਜਿਥੇ ਬੱਚੇ ਹੱਥ ਹਥੌੜੀ ਹੈ,
ਮੈਂ ਉਸ ਦੇਸ਼ ਦਾ ਵਾਸੀ ਹਾਂ, ਮੈਂ ਉਸ ਦੇਸ਼ ਦਾ ਵਾਸੀ ਹਾਂ।


...ਜਿਥੇ ਸ਼ਰਮ ਨਹੀਂ ਸਰਕਾਰ ਨੂੰ, ਜਿਥੇ ਪੁਲਸ ਲਾਹੁੰਦੀ ਦਸਤਾਰਾਂ ਨੂੰ
ਨਾ ਹੱਕ ਮਿਲਣ ਹੱਕਦਾਰਾਂ ਨੂੰ, ਜਿਥੇ ਸਹੂਰਤ ਮਿਲੇ ਗੱਦਾਰਾਂ ਨੂੰ
ਜਿਥੇ ਨਿੱਤ ਘੁਟਾਲੇ ਹੁੰਦੇ ਨੇ, ਇਨਸਾਫ ਦੇ ਮੁੰਦਰ ਗੁੰਗੇ ਨੇ
ਗੱਦੀਆਂ ਤੇ ਬੈਠੇ ਗੁੰਡੇ ਨੇ, ਬੰਦ ਨਿਆਂ ਦੇ ਕੁੰਡੇ ਨੇ,
ਮੈਂ ਉਸ ਦੇਸ਼ ਦਾ ਵਾਸੀ ਹਾਂ, ਮੈਂ ਉਸ ਦੇਸ਼ ਦਾ ਵਾਸੀ ਹਾਂ..

103
Fun Time / i lov u
« on: August 27, 2011, 06:30:31 PM »
 :loll: .

104
Shayari / .ehi sab soch meri akh par aaundi ae
« on: August 27, 2011, 12:38:32 AM »
Yaaro maappya da oho pyar chete aunde ae....

mashuq da akh wala var chete aunda ae .....

yaara beliya nal kiti mauj chete aunde ae....

.ehi sab soch meri akh par aaundi ae...

105
ਯਾਰ ਉਹ ਜਿਹੜਾ ਯਾਰੀ ਪਿੱਛੇ ਡੱਟ ਕੇ ਮਰੇ.........
ਪੋਰੀ-ਪੋਰੀ ਜੋ ਯਰਾਨੇ ਪਿੱਛੇ ਕੱਟ ਕੇ ਮਰੇ........
ਜਿਹੜਾ ਵੈਰੀਆਂ ਦੇ ਬਹਿਜੇ ਵਿਚਕਾਰ ਸਮਝੋ.......
ਫੇ ਉਹ ਯਾਰ ਕਾਹਦਾ ਸਿਰੇ ਦਾ ਗਦਾਰ ਸਮਝੋ........।।

ਪੈਰ ਜਿਹੜਾ ਦੋਹਵਾਂ ਬੇੜੀਆਂ ਦੇ ਵਿੱਚ ਰੱਖੇ....
ਆਹ ਭਾਂਡਾ ਚੱਟੇ ਕਦੇ ਔਹ ਭਾਂਡਾ ਚੱਟੇ.........
ਜਿਹੜਾ ਕੁੱਤੇ ਦਾ ਨਿਭਾਵੇ ਕਿਰਦਾਰ ਸਮਝੋ.......
ਫੇ ਉਹ ਯਾਰ ਕਾਹਦਾ ਸਿਰੇ ਦਾ ਗਦਾਰ ਸਮਝੋ......।।।।।

bal butale wala

106
Religous Videos / jago aaiyaa
« on: August 26, 2011, 01:32:31 PM »
!

107
Shayari / ਉਸ ਨਾਲ ਯਾਰੀ ਕਦੇ ਨਾ ਲਾਇੳ
« on: August 25, 2011, 11:47:44 PM »
ਉਸ ਨਾਲ
ਯਾਰੀ ਕਦੇ
ਨਾ ਲਾਇੳ
ਜਿਸਨੂੰ ਆਪਣੇ ਆਪ ਤੇ ਗਰੂਰ ਹੋਵੇ
ਬੁਰੇ ਰਸਤੇ ਨਾ ਕਦੇ ਜਾਇੳ
ਚਾਹੇ ਮੰਜ਼ਿਲ
.........ਕਿੰਨੀ ਵੀ ਦੂਰ ਹੋਵੇ
ਰਾਹ ਜਾਂਦੇ ਨੂੰ ਦਿਲ ਕਦੇ ਨਾ ਦਿਉ
ਚਾਹੇ ਲੱਖ ਮੂੰਹ ਤੇ ਨੂਰ
ਹੋਵੇ
ਮੁਹੱਬਤ ਸਿਰਫ ਉੱਥੇ ਕਰਨਾ
ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ,,

108
Jokes Majaak / sharaabi g kainth
« on: August 25, 2011, 11:36:48 PM »
gagan:-   ਰਾਤ ਨੂੰ ਇੱਕ ਸੋਹਣੀ ਕੁੜੀ ਨੂੰ ਦੇਖ ਕੇ ਬੋਲਿਆ :::::: ਆਏ ਹਾਏ...ਬੜੇ ਸੋਹਣੇ ਹੋ....ਕੋਣ ਹੋ ਤੁਸੀਂ..???
ਕੁੜੀ {ਚਿੱਲਾ ਕੇ}:::::: ਮੈਂ ਚੁੜੇਲ ਹਾਂ........।।।
.
.
Gagan::::: "" ਨਾ ਫੇਰ ਦੇਖਦੀ ਕੀ ਏਂ.....ਆਜਾ ਚਿੰਬੜ ਜਾ.

109
Jokes Majaak / tu mere face to ik cheez hta sakda plzz
« on: August 25, 2011, 11:29:32 PM »
Ik kudi munde nu party de vich : tu mere face to ik cheez hta sakda plzz

Munda khush ho k : haanji daso ki??

Kudi : apni kutte wargi nazar

110
Jokes Majaak / akbar kaun tha ?????
« on: August 24, 2011, 03:13:56 PM »
tchr - akbar kaun tha ?????

stdnt - pata nahi....

tchr - padhai pe dhyan do to pata chale...!!!!

stdnt - manan , akshay , awanish kaun hai..????

tchr - pata nahi !!!

stdnt - beti pe dhyan do to pata chale_

111
ਪੈਸੇ ਵਾਲੇ ਲੈ ਗਏ ਗੱਡੀ ਤੇ ਨੱਡੀ ,

ਸਾਡੇ ਪੱਲੇ ਇੱਕਵੀ ਯਾਦ ਨਾ ਛੱਡੀ ,

ਜਾਂਦੇ ਹੋਏ ਮੈਨੂੰ I HATE U ਕਹਿ ਗਈ ਮਾਰ ਕੇ ਅੱਡੀ,

ਮੈ ਵੀ ਰੱਖ ਕੇ ਪੰਜਾਬੀ ਗਾਲ਼ ਸੀ ਕੱਢੀ

112
Jokes Majaak / ਤੂੰ ਭੋਲੀ…
« on: August 24, 2011, 02:58:58 PM »
girlfriend :-”ਹੈਲੋ ,ਕੌਣ..?”

ਸੰਤਾ :- ਮੈਂ

girlfriend :- ਮੈਂ ਕੌਣ

ਸੰਤਾ :- ਲੈ ਹੈ ਕਮਲੀ,,,,,,,,,,, ਤੂੰ ਭੋਲੀ…

113
Fun Time / miss pooja avatar
« on: August 24, 2011, 02:56:31 PM »
...

114
Jokes Majaak / Duniya te Yaar hor Bathere,
« on: August 24, 2011, 12:34:06 AM »
DiL rajji hou ta das devi,

majboor Tenu assi karde nhi

Duniya te Yaar hor Bathere,

per asi kisse te Marde nhi

Eh jindgi tere naa Laa ditti,

 Tenu aggle janm ch Tanng karde nhi . .

115
ਮੁੰਡਾ - ਅਪਣੇ ਘਰ ਦਾ ਪਤਾ ਦਸੋ ਤੁਹਾਡੇ ਘਰ ਆਉਣਾ ਹੈ

ਕੁੜੀ - ਜਿਥੇ ਕਾਂ ਬੋਲਦਾ ਹੋਵੇ ਆ ਜਾਵੀ...

ਮੁੰਡਾ - ਕਾਂ ਤਾ ਕਿਸੇ ਭੀ ਘਰ ਚ ਬੋਲ ਸਕਦਾ ਏ

ਕੁੜੀ - ਤੂੰ ਬੀ ਛਿਤਰ ਹੀ ਖਾਣੇ ਨੇ ਕਿਤੋ ਬੀ ਖਾਲੀ।।। ..

116
Jokes Majaak / Dad i want Apple or Blackberry-
« on: August 23, 2011, 03:50:49 PM »
Main kal dad nu keha-
Dad i want Apple or Blackberry-
.
.
.
.
.
.
But dad said........PUTTAR ITS MANGO SEASON AMB KHA AMB

117
Love Pyar / US DIN MAR JAWA MEIN
« on: August 20, 2011, 02:35:58 AM »
RABB VARGA TU YAAR SADA,,

TERI YAAD SANU NITT AVE

TU HASDA VASDA REH SAJNA,

SADI UMAR TENU LAG JAVE

US DIN MAR JAWA MEIN

JAD DIL CHANDRA

BIN TARE HOR KISE NU CHAVE

118
Shayari / ਉਦੋ ਤਰਸ ਪੰਜਾਬ ਤੇ ਆਉਦਾ
« on: August 20, 2011, 01:56:09 AM »
ਜਦੋ ਨਬਜ ਰੁੱਕੇ ਕਿਸੇ ਪੱਤੇ ਦੀ,

ਜਦੋ ਬਣੇ ਕਲੋਨੀ ਖੱਤੇ ਦੀ|

ਜਦੋ ਚੜੀ ਜਵਾਨੀ ਢੇਰ ਹੁੰਦੀ,

ਜਦੋ ਟੀਕਿਆ ਨਾਲ ਸ਼ੁਰੂ ਸਵੇਰ ਹੁੰਦੀ|

ਜਦੋ ਆਖੇ ਕਲਮ ਪਟਵਾਰੀ ਦੀ,

...ਤਕਸੀਮ ਕਰਵਾ ਲਉ ਸਾਰੀ ਦੀ|

ਜਦੋ ਵੱਡਾ ਪੋਤਾ ਦਾਦੇ ਨੂੰ,

ਵਸੀਅਤ ਦੀ ਯਾਦ ਦਵਾਉਦਾ ਏ|

ਉਦੋ ਤਰਸ ਪੰਜਾਬ ਤੇ ਆਉਦਾ

119
ਰਾਹ ਜਾਂਦੇ ਅੱਜ ਕਿਤੇ ਉਹ ਮਿਲ ਜਾਵੇ _

ਇਕ ਵਾਰੀ ਤੇ ਰੱਜ ਕੇ ਉਹਨੂੰ ਵੇਖ ਲਵਾਂ.

ਮੇਰੇ ਲਈ ਤਾਂ ਯਾਰ ਹੀ ਮੇਰੇ ਰੱਬ ਵਰਗਾ _

ਜਿਥੇ ਮਿਲ ਜਾਵੇ, ਉਥੇ ਮੱਥਾ ਟੇਕ ਲਵਾਂ.

120
ਸਰਕਾਰ ਦਾ ਖੋਲਤਾ ਜੀਹਨੇ ਹਰ ਇੱਕ ਕਾਲਾ ਪੰਨਾ,,
ਯਾਰੋ ਸਾਡੇ ਵਾਂਗੂ ਓੁਹ ਇੱਕ ਆਮ ਬੰਦਾ " ਹਜਾਰੇ ਅੰਨਾ".
ਸਾਡੇ ਲਈ ਲੜ ਰਿਹਾ, ਸਾਡੇ ਲਈ ਮਰ ਰਿਹਾ,
ਛੱਡ ਆਪਣਿਆਂ ਦਾ ਮੋਹ, ਓੁਹ ਤੁਹਾਡੇ ਲਈ ਪੀੜਾਂ ਜਰ ਰਿਹਾ...
ਅਜਾਦੀ ਨੂੰ ਵਿਆਹੁਣ ਲਈ, ਦਿਨ ਰਾਤ ਸੋਚ ਵਿਚਾਰੇ,,,
...
ਇੱਕ ਮਗਦਾ ਸੂਰਜ ਜਾਪੇ ਮੈਨੂੰ,, ਯਾਰੋ ਅੰਨਾ ਹਜਾਰੇ

ਤੁਸੀ ਕੁਝ ਸੋਚ ਵਿਚਾਰੋ, ਕੰਧਾ ਇਹਦੇ ਨਾਲ ਮਿਲਾਓੁ ਯਾਰੋ,
ਏਸ ਸੋਚ ਨੂੰ ਹੁਣ ਮਰਨ ਨੀ ਦੇਣਾ,
ਏਸ ਕੁੱਤੀ ਸਰਕਾਰ ਨੂੰ ਹੁਣ ਅਸੀਂ ਮਨ ਆਈਆਂ ਕਰਨ ਨੀ ਦੇਣਾ,
ਆਓੁ ਮਿਲ ਕੇ ਖੜੀਏ, ਅਸੀਂ ਏਸ ਬੰਦੇ ਨਾਲ ਸਾਰੇ,

ਇੱਕ ਮਗਦਾ ਸੂਰਜ ਜਾਪੇ ਮੈਨੂੰ,, ਯਾਰੋ ਅੰਨਾ ਹਜਾਰੇ

Pages: 1 2 3 4 5 [6] 7 8 9 10 11 ... 18