This section allows you to view all posts made by this member. Note that you can only see posts made in areas you currently have access to.
Topics - Jail Bird
Pages: [1] 2 3 4 5 6 ... 18
1
« on: February 03, 2013, 01:38:11 PM »
Couple silent in bed last nyt... Wife thinks : Why is he not talking to me? Is he thinking of another woman? Is he seeing someone? Don't I appeal to him anymore? Are wrinkles showing on my face? ... Is he trying to dump me? Is he now finding me ugly? Have I put on weight at the wrong places? Is he upset with my nagging? WHY IS HE UPSET? Husband thinks : . . . . . . . . . . . . . . . . . . . SAALE Dhoni ne last over Jadeja nu kyon dita...??
2
« on: January 29, 2013, 11:45:08 AM »
Hum Is QabiL To Nahi Shayad Ke Koi Hum Ko Apna Samjhega, Lekin Itna to Yaqeen hai Koi Royega Humain Kho Daine K Baad...
3
« on: October 14, 2012, 03:52:44 AM »
A mom
4
« on: July 16, 2012, 12:36:52 AM »
5
« on: June 24, 2012, 08:06:19 AM »
ਜਿਸ ਦਿਨ ਦਾ ਹੋਇਆ ਦਿਦਾਰ ਤੇਰਾ,,,
ਅਸੀ ਪਲ - ਪਲ ਤੇਰੇ ਨਾਮ ਦਾ ਕੱਟਦੇ ਹਾ,,
ਇੰਨਾ ਇਤਬਾਰ ਤੇ ਆਪਣੀਆ ਧੜਕਣਾ ਤੇ ਨਹੀ ਕੀਤਾ.....
ਜਿੰਨਾ ਤੇਰੀਆ ਗੱਲਾ ਤੇ ਕਰਦੇ ਹਾ
6
« on: June 24, 2012, 07:55:37 AM »
ਕਿੰਨਾ ਕਾਫ਼ਿਰ ਹਾਂ ਮੈਂ ਸੱਜਣਾ, ਤੇਰੇ ਝੂਠੇ ਲਾਰਿਆਂ ਤੋਂ ਭੱਜਦਾ ਹਾਂ, ਮੁਖ ਉਤੇ ਸੁੱਟ ਹਾਸਿਆਂ ਦਾ ਪਰਦਾ, ਤੇਰੇ ਕੀਤੇ ਜੁਲਮਾਂ ਨੂੰ ਕਝਦਾ ਹਾਂ, ਕਦੇ ਸ਼ਿੰਗਾਰ ਸੀ ਮੈਂ ਤੇਰੇ ਨਾਮ ਦਾ, ਅੱਜ ਮੇਹਿਫਿਲ ਏ ਗਮ ਵਿਚ ਸਜਦਾ ਹਾਂ, ਕਦੇ ਮਿਲਦਾ ਸੀ ਤੇਰੇ ਸੁਰ ਨਾਲ ਸੁਰ, ਅੱਜ ਬੇਸੁਰੇ ਬੋਲਾਂ ਵਾਂਗੂ ਕੰਦਾ ਵਿਚ ਵਜਦਾ ਹਾਂ,
7
« on: June 23, 2012, 06:25:43 PM »
ਉਪਰੋਂ ਦੀ ਲੰਘ ਗਏ ਮੋਹਬੱਤਾਂ ਦੇ ਕਾਫਲੇ , ਥਲੇਓ ਦੀ ਲੰਘ ਗਏ ਨਦੀਆਂ ਦੇ ਨੀਰ.........
ਨਾ ਹਾਣੀਆਂ ਦੇ ਹੋਏ, ਨਾ ਪਾਣੀਆਂ ਦੇ ਹੋਏ , ਨਦੀਆਂ ਦੇ ਪੁਲਾਂ ਜਿਹੀ ਸਾਡੀ ਤਕਦੀਰ.......!!!
8
« on: December 07, 2011, 05:30:59 PM »
9
« on: November 29, 2011, 08:25:21 PM »
10
« on: November 17, 2011, 11:57:35 AM »
:D: :D: ..
11
« on: November 16, 2011, 09:42:55 PM »
12
« on: November 16, 2011, 01:31:20 AM »
: ....
14
« on: November 05, 2011, 09:22:44 PM »
15
« on: November 05, 2011, 09:09:06 PM »
16
« on: November 03, 2011, 11:27:50 AM »
нαℓℓє ਤੱਕ ਕਿਸੇ ਨਾਲ αкн ਵੀ ਮਲਾਈ ਨਾ...
ਕੋਈ ਮਰਜਾਣੀ ਸਾਡੇ supne ਚ ਆਈ ਨਾ....
ਪਰ ਆਪਨੇ khyaalan ਵਿੱਚ ਕੋਈ ਵੀ ਨਹੀਂ....
ਪੁੰਨ khatt ਲੈ ਯਾਰੀਆਂ ਲਾ ਲੈ ,
ਨੀ ਮਿਤੱਰਾਂ ਦੀ koi
ਵੀ ηαнι :hehe:
17
« on: November 03, 2011, 11:14:51 AM »
ਉਂਜ ਨਹੀਂ ਸ਼ੋਕੀਨ ਸੋਹਣੀਆਂ ਸੂਰਤਾਂ ਦਾ ਮੈਂ....
ਪਰ ਲੁੱਟ ਲੈਂਦੀ ਹੈ ਕਿਸੇ ਦੀ ਅਦਾ ਕਦੇ ਕਦੇ...
ਟੁੱਟ ਹੀ ਜਾਂਦੇ ਨੇ ਸਬਰ ਦੇ ਬੰਨ੍ਹ ‘Dhillon"
ਜਦ ਚੜ੍ਹ ਕੇ ਆਵੇ ਯਾਦਾਂ ਦੀ ਘਟਾ ਕਦੇ ਕਦੇ.
18
« on: October 24, 2011, 08:26:04 AM »
ਕੀੜੀ : A for ELEPHANT
ਹਾਥੀ: ਕਮਲੀਏ A for APPLE ਹੁੰਦਾ
ਕੀੜੀ: *ਸ਼ਰਮਾਕੇ* "ਪੜਦੀ ਆ ਕੁਝ ਹੋਰ, ਤੇ ਮੂੰਹ ਚੋ ਨਿਕਲੇ ਤੇਰਾ ਨਾਂ, ਲੱਗਦਾ ਇਸ਼ਕ ਹੋ ਗਿਆ....
19
« on: October 23, 2011, 06:12:16 PM »
ਉਹ ਹੱਸ ਕੇ ਕਹਿੰਦੀ....ਜਦ ਮੈ ਨਹੀ ਸੀ ਉਦੋਂ ਵੀ ਤਾਂ ਜ਼ਿਊਦਾ ਸੀ, .... . . . . . . . ਤਾਂ ਮੈ ਸੋਚਿਆ...........ਗੱਲ ਤਾਂ ਕੁੜੀ ਦੀ ਸਹੀ ਆ,,,ਮੈ ਸਾਲੀ ਏਵੇਂ ਟੈਨਸ਼ਨ ਲਈ ਆ!!!! :D: :D:
20
« on: October 21, 2011, 06:35:01 PM »
je kudi jyada hase she z cheerful je munda zayada hase pagal je kudi mittha bole. She z charming munda mitha bole sala tharki,lin e marda kudi te kudi shopping kare She is trendy munda shopping kare bappu de paise te karda kanjar aish Ladki agar group k sath jaye. Its group Ladka group k sath jaye khengay dekhi hramda GANG bnayi firda ley dass banda jaawe te kider nu jaawe eh duniya kudiya di a mittro apni te koi value ni ethe fer v kehnde kkudiya de haq thore a :'(
Pages: [1] 2 3 4 5 6 ... 18
|