January 11, 2025, 08:02:35 PM

Show Posts

This section allows you to view all posts made by this member. Note that you can only see posts made in areas you currently have access to.


Messages - Kudi Nepal Di

Pages: 1 ... 141 142 143 144 145 [146] 147 148 149 150 151 ... 339
2901
Gup Shup / Re: If You Could Ban Anyone.....
« on: July 18, 2010, 09:55:43 AM »
i would ban all pj team members . maen ikala BAADSHAH  :rockon:
oh tamlu tera aa dream kade pura nhi ho sakda..... cuz mai pehla ban karu tuhanu den admins, n sub admins  gm's di aish  :rockon:

2902
News Khabran / Re: Grenade Singh Pj Gabru
« on: July 18, 2010, 09:52:07 AM »
ik din mennu kehnda c.main desi jatti ton bhautr tangh ah.main pj shad deni  :cry: :laugh: :laugh: :laugh: :laugh: :laugh: :laugh: :laugh:
oh mera to bacha ka kita nhi jau...  i know oh mainu sir khani kehda :Laugh:

2903
News Khabran / Re: Grenade Singh Pj Gabru
« on: July 18, 2010, 09:46:47 AM »
:laugh: :laugh: :laugh: chalo chnga hoya...... :superhappy:
admin saab hi hi.... gs dukhi ho gaya pj di janta ho esi lyi chala gaya :laugh :

2904
News Khabran / Re: Grenade Singh Pj Gabru
« on: July 18, 2010, 09:36:54 AM »
haha mai mornin tym dekhya c banu bahut has aya.... vichara esi lyi aj pj ta vi nhi aya :hehe: kohinoor ne usnu pj gabru bana dita ..... maan tu vi admin nhi ban sakda jina tym kohinoor allowed nhi kardi... :laugh: mainu gs ta has vi aunda paya..... n vichari ta tarsa vi....

2905
Maan-Sanmaan/Respect+ / Re: Promotion for July 2010
« on: July 18, 2010, 08:49:56 AM »
meri kise kise din fast hundi aa

chalo vadiyaaaaaaaaaa

2906
Gup Shup / Re: If You Could Ban Anyone.....
« on: July 18, 2010, 08:48:48 AM »
You deserved it.


wow hun ban karuuuuuu gayiiiiii permantely...... gs nu  :blah: :blah:  :hihpanga:

2907
Maan-Sanmaan/Respect+ / Re: Promotion for July 2010
« on: July 18, 2010, 07:54:34 AM »
desi jatti di boht fast service aa.............naal e thnx aa janda  :laugh: :laugh: :laugh:
teri karya slow service aa....

2908
Maan-Sanmaan/Respect+ / Re: Promotion for July 2010
« on: July 18, 2010, 07:48:58 AM »

2909
thnx for posting simar,,,,,  =D> =D>

bilkul sahi gal      yaaro ajo kathe hoiye......
kise nhi hona dekhlo...

2910
Lok Virsa Pehchaan / Re: Punjabi Veyanjan nd Recipes
« on: July 18, 2010, 07:03:59 AM »
RECIPE FOR JALEBI


Ingredients:
2 cups All purpose flour (maida)
11/2 tbsp fine grained semolina or rice flour
1/4th tsp baking powder
2 tbsp curd (plain yogurt)
11/4th cups warm water
1/2 tsp saffron threads, slowly dry-roasted and powdered
3 cups sugar
22/3rd cups water
1/2 tsp green cardamom seeds powder
11/2 tbsp kewra water or rose water
Ghee or vegetable oil for frying

How to make jalebi:
Mix the flour, semolina or rice flour, baking powder, curd and 3/4th cup of the water in a bowl (preferably a ceramic bowl). Mix well with a whisk.
Mix well and then add remaining water and 1/8th tsp. of saffron powder, and whisk until smooth.
Set aside for about 2 hours to ferment.
Whisk thoroughly before use.
Prepare one string syrup by dissolving sugar in the water. Just before the syrup is ready add saffron and cardamom powder.
Heat oil in a kadhai. Pour the batter in a steady stream ( or coconut shell with a hole) into the kadhai to form coils. Make a few at a time.
Deep fry them until they are golden and crisp all over but not brown.
Remove from the kadhai and drain on kitchen paper and immerse in the syrup.
Leave for at least 4-5 minutes so that they soak the syrup.
Take the jalebi out of syrup and serve hot.

2911
Lok Virsa Pehchaan / Re: some punjabi games
« on: July 18, 2010, 06:57:50 AM »
mai ta pehli vari vich he 4 ghare man layi.... chalo hun tuhadi variii

2912
ਸੰਤ ਜੀ ਕਈ ਵਾਰ ਸਟੇਜ 'ਤੇ ਗਾਉਂਦੇ ਹੁੰਦੇ ਸਨ,
"ਦਿੱਤਿਆਂ ਬਾਝ ਨਹੀਂ ਰਹਿਣਾ ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ"

ਇਹ ਨਹੀਂ ਕਿ ਉਹ ਇਹਨਾਂ ਸਤਰਾਂ ਨੂੰ ਸਿਰਫ ਧਾਰਨਾਂ ਵਾਂਗ ਰਸ ਲੈਣ ਲਈ ਪੜ੍ਹਦੇ ਸਨ। ਆਪਣੇ ਮੂੰਹੋਂ ਕਹੇ ਇਕ-ਇਕ ਬੋਲ ਉਹਨਾਂ ਨੇ ਤਨਦੇਹੀ ਨਾਲ ਨਿਭਾਏ। ਕਹਿਣੀ ਤੇ ਕਰਨੀ ਦੇ ਸੂਰੇ 'ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ' ਦਿੱਲੀ ਤਖ਼ਤ ਨਾਲ ਸਿਖਾਂ ਦੇ ਚੱਲ ਰਹੇ ਮੌਜੂਦਾ ਸੰਘਰਸ਼ ਵਿਚ ਇਕ ਵਾਹਦ ਸਿਖ ਲੀਡਰ ਬਣ ਕੇ ਉੱਭਰੇ। ਕੌਮ ਨੂੰ ਉਸ ਦੇ ਹੱਕ ਦਿਵਾਉਣ ਲਈ ਉਹਨਾਂ ਨੇ ਆਪਣੇ ਖੂਨ ਦਾ ਆਖ਼ਰੀ ਕਤਰਾ ਤੱਕ ਵਹਾ ਦਿੱਤਾ। ਸੰਤ ਜੀ ਨੇ ਮੰਜੀ ਸਾਹਿਬ ਦੀਵਾਨ ਹਾਲ ਵਿਚ ਇਕ ਵਾਰ ਕਿਹਾ ਸੀ,

"ਮੈਂ ਸਰੀਰ ਦੇ ਮਰਨ ਨੂੰ ਮੌਤ ਨਈ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾਂ"

੧੯੪੭ ਤੋਂ ਬਾਅਦ ਦੀ ਸਿਖ ਲੀਡਰਸ਼ਿਪ ਨੇ ਕਈ ਵਾਰ ਆਪਣੇ ਸਰੀਰ ਬਚਾਉਣ ਲਈ ਆਪਣੇ ਜ਼ਮੀਰ ਦੀ ਬਲੀ ਦਿੱਤੀ। ਪਰ ਸੰਤ ਜੀ ਤਾਂ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਸਨ। ਉਹਨਾਂ ਨੇ ਵੰਗਾਰ ਕੇ ਪੰਜਾਬ ਦੀ ਨੌਜੁਆਨੀਂ ਨੂੰ ਆਵਾਜ ਮਾਰੀ,

"ਜੇ ਤਾਂ ਪੁੱਤਰ ਓ ਗੁਰੂ ਗੋਬਿੰਦ ਸਿੰਘ ਜੀ ਦੇ, ਫੇਰ ਤਾਂ ਘਰ ਦਾ ਛੱਡੋ ਮੋਹ ਤੇ ਇਕੋ ਗੱਲ ਚੇਤੇ ਰੱਖੋ ਕਿ ਜੇ ਜਿਊਣਾ ਤਾਂ ਅਣਖ ਨਾਲ ਤੇ ਜੇ ਮਰਨਾਂ ਤਾਂ ਧਰਮ ਵਾਸਤੇ......"

ਪੰਜਾਬ ਦੀ ਸਾਰੀ ਜਵਾਨੀਂ ਦਾ ਖ਼ੂਨ ਉਬਾਲੇ ਖਾਣ ਲੱਗਾ। ਉਹਨਾਂ ਨੂੰ ਸੰਤ ਜਰਨੈਲ ਸਿੰਘ ਜੀ ਵਿਚੋਂ ਕੌਮ ਦਾ ਸੰਵਰਿਆ ਭਵਿੱਖ ਦਿਖਾਈ ਦੇ ਰਿਹਾ ਸੀ। ਕੌਮ ਦੀ ਗੁਲਾਮੀਂ ਦਾ ਅਹਿਸਾਸ ਕਰਵਾ ਕੇ ਸੰਤ ਜੀ ਨੇ ਸਿਖ ਜਵਾਨੀ ਨੂੰ ਆਜ਼ਾਦੀ ਦੇ ਰਾਹ ਤੋਰਿਆ। ਉਹਨਾਂ ਕਿਹਾ,

"ਅਸੀਂ ੧੯੪੭ 'ਚ ਟੋਪੀ ਤੇ ਜਨੇਊ ਨੂੰ ਆਜ਼ਾਦ ਕਰਵਾਇਆ ਸੀ, ਹੁਣ ਅਸੀਂ ਆਪਣੀ ਪੱਗ ਆਜ਼ਾਦ ਕਰਵਾਉਣੀ ਐਂ, ਇਹ ਗੁਲਾਮੀਂ ਦੇ ਥੱਲੇ ਨਈ ਰਹਿਣ ਦੇਣੀ"

ਜਦੋਂ ਕੌਮ ਨੂੰ ਆਪਣੀ ਗੁਲਾਮੀਂ ਦਾ ਅਹਿਸਾਸ ਹੋਇਆ ਤਾਂ ਉਹ ਆਪਣੀ ਆਜ਼ਾਦੀ ਵਾਸਤੇ ਜੂਝਣ ਲਈ ਤੁਰ ਪਈ, ਆਪਣੀਆਂ ਬੰਦੂਕਾਂ ਦੇ ਮੂੰਹ ਦਿੱਲੀ ਵੱਲ ਨੂੰ ਕਰ ਲਏ ਤੇ ਹਰ ਰੋਜ਼ ਤਾੜ-ਤਾੜ ਗੋਲੀਆਂ ਚੱਲਣ ਲੱਗ ਪਈਆਂ। ਕੌਮ ਉੱਤੇ ਜ਼ੁਲਮ ਕਰਨ ਵਾਲੇ ਨਿੱਤ ਦਿਹਾੜੀ ਸੋਧੇ ਜਾਣ ਲੱਗੇ। ਦਿੱਲੀ ਵਾਲਿਆਂ ਨੂੰ ਵੀ ਸਭ ਕੁਝ ਖੁੱਸਦਾ ਜਾਪਿਆ। ਹੁਣ ਉਹਨਾਂ ਨੇ ਫੈਂਸਲਾ ਕਰ ਲਿਆ ਕਿ ਪੰਜਾਬ ਨੂੰ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਜਾਏ। ਉਹੀ ਫੌਜ ਜਿਹੜੀ ਦੁਨੀਆਂ ਦੀਆਂ ਚੋਟੀ ਦੀਆਂ ਫੌਜਾਂ ਵਿਚੋਂ ਇਕ ਮੰਨੀ ਜਾਂਦੀ ਸੀ। ਜਿਸ ਨੇ ੯੩੦੦੦ ਦੁਸ਼ਮਨ ਫੌਜੀਆਂ ਦੇ ਉਹਨਾਂ ਘਰ ਹੀ ਹਥਿਆਰ ਸੁਟਵਾ ਲਏ ਸਨ। ਹਰ ਤਰ੍ਹਾਂ ਦੇ ਅਤਿ ਅਧੁਨਿਕ ਅਸਲੇ ਨਾਲ ਲੈਸ ਇਸ ਭਾਰਤੀ ਫੌਜ ਨੇ ਪੰਜਾਬ ਉੱਤੇ ਧਾਵਾ ਕਰ ਦਿੱਤਾ। 'ਜੰਗ ਹਿੰਦ ਪੰਜਾਬ' ਮੁੜ ਸ਼ੁਰੂ ਹੋਣ ਲੱਗਾ ਸੀ।

ਏਧਰ ਸੰਤਾਂ ਨੇ ਵੀ ਐਲਾਨ ਕਰ ਦਿੱਤਾ,

"ਜਿੱਦਣ ਫੌਜ ਨੇ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ, ਓਦਣ 'ਖਾਲਿਸਤਾਨ' ਦੀ ਨੀਂਹ ਰੱਖੀ ਜਾਏਗੀ"

ਇਕ ਅਸਾਵੀਂ ਜੰਗ ਦੀ ਸ਼ੁਰੂਆਤ ਹੋਈ। ਚਮਕੌਰ ਤੇ ਗੁਰਦਾਸ ਨੰਗਲ ਦਾ ਇਤਿਹਾਸ ਮੁੜ ਦੁਹਰਾਇਆ ਗਿਆ। ਛੋਲਿਆਂ ਦੀ ਮੁੱਠ-ਮੁੱਠ ਤੇ ਗੁਜ਼ਾਰਾ ਕਰਨ ਵਾਲੇ ਸਿੰਘਾਂ ਨੇ ਮੀਟ ਤੇ ਸ਼ਰਾਬ ਨਾਲ ਰੱਜੇ ਹੋਏ ਭਾੜੇ ਦੇ ਟੱਟੂਆਂ ਦੇ ਨਾਸੀਂ ਧੂਆਂ ਲਿਆ ਦਿੱਤਾ। ਭਾਰਤੀ ਫੌਜ ਦੇ ਜਰਨੈਲਾਂ ਦੇ ੨ ਘੰਟੇ ਵਿਚ ਲੜਾਈ ਜਿੱਤ ਲੈਣ ਦੇ ਦਾਅਵਿਆਂ ਦੀ ਫੂਕ ੬ ਦਿਨ ਤੱਕ ਚੱਲੀ ਲੰਬੀ ਲੜਾਈ ਨੇ ਕੱਢ ਦਿੱਤੀ। ਭਾਰਤੀ ਫੌਜ ਦਾ ਏਨਾ ਨੁਕਸਾਨ ਹੋਇਆ ਕਿ ਵਿਦੇਸ਼ੀ ਪੱਤਰਕਾਰ ਮਾਰਕ ਟੱਲੀ ਨੂੰ ਲਿਖਣਾ ਪਿਆ ਕਿ,

"ਦਰਸ਼ਨੀ ਡਿਊੜੀ ਤੇ ਅਕਾਲ ਤਖ਼ਤ ਸਾਹਿਬ ਦੇ ਵਿਚਕਾਰਲੀ ਥਾਂ ਭਾਰਤੀ ਫੌਜ ਦਾ ਕਬਰਿਸਤਾਨ ਬਣ ਗਈ"

ਇਸ ਇਕ ਪਾਸੜ ਜੰਗ ਤੋਂ ਬਾਅਦ ਭਾਰਤੀ ਫੌਜ ਦੇ ਇਕ ਅਫਸਰ ਨੇ ਵੀ ਕਿਹਾ,"ਏਨਾਂ ਨੁਕਸਾਨ ਤਾਂ ਸਾਡਾ ਕਦੇ ਵਿਰੋਧੀ ਮੁਲਕ ਨਾਲ ਹੋਈ ਜੰਗ ਵਿਚ ਵੀ ਨਹੀਂ ਹੋਇਆ, ਜਿੰਨਾ ਏਥੇ ਹੋਇਆ ਹੈ"

ਸੂਰਮੇਂ ਆਖ਼ਰੀ ਸਾਹਾਂ ਤੱਕ ਜੂਝੇ ਤੇ ਲੜਦੇ-ਲੜਦੇ ਸ਼ਹੀਦ ਹੋ ਗਏ। ਉਹਨਾਂ ਸੂਰਮਿਆਂ ਦੀ ਤੇ 'ਸ਼੍ਰੀ ਅਕਾਲ ਤਖ਼ਤ ਸਾਹਿਬ' ਦੀ ਸ਼ਹਾਦਤ ਤੋਂ ਬਾਅਦ ਕੌਮ ਦੀ ਉੱਬਲਦੇ ਖ਼ੂਨ ਵਾਲੀ ਸਾਰੀ ਜਵਾਨੀ ਲੜਾਈ ਵਿਚ ਕੁੱਦ ਪਈ। ਦਿੱਲੀ ਤਖ਼ਤ ਨਾਲ ਸਿੱਧੀ ਜੰਗ ਸ਼ੁਰੂ ਹੋ ਗਈ। ਸਾਰਾ ਪੰਜਾਬ ਜੁਝਾਰੂਆਂ ਦੀ ਹਾਂ ਵਿਚ ਹਾਂ ਭਰਨ ਲੱਗ ਪਿਆ....... ਪੰਜਾਬ ਦੀਆਂ ਫਿਜ਼ਾਵਾਂ ਨੂੰ ਕੇਸਰੀ ਚੁੰਨੀਆਂ ਤੇ ਕੇਸਰੀ ਦਸਤਾਰਾਂ ਨੇ ਆਪਣੇ ਰੰਗ ਵਿਚ ਰੰਗ ਲਿਆ....... 'ਜਨ ਗਨ ਮਨ' ਦੀ ਥਾਂ 'ਤੇ "ਦੇਹਿ ਸ਼ਿਵਾ ਬਰ ਮੋਹਿ ਇਹੈ" ਗੂਜਣ ਲੱਗਾ। ੧੦-੧੨ ਸਾਲ ਲਗਾਤਾਰ ਦਿੱਲੀ ਦਰਬਾਰ ਨਾਲ ਸਾਡੀ ਟੱਕਰ ਚੱਲਦੀ ਰਹੀ ਤੇ ਇਸ ਟੱਕਰ ਵਿਚ ਕਈ ਵਾਰ ਦਿੱਲੀ ਵਾਲਿਆਂ ਨੂੰ ਪੰਜਾਬ ਖੁੱਸਦਾ ਵੀ ਜਾਪਿਆ...... ਪਰ ਆਖ਼ਰ ਕਿੰਨਾ ਚਿਰ....... ਕਿੰਨਾ ਕੁ ਚਿਰ ਮੁੱਠੀ ਭਰ ਯੋਧੇ ਸੱਤ ਲੱਖ ਫੌਜ ਤੇ ਪੁਲਸ ਦਾ ਮੁਕਾਬਲਾ ਕਰਦੇ...... ਕਿੰਨਾ ਕੁ ਚਿਰ ਏ.ਕੇ. ਸੰਤਾਲੀਆਂ, ਟੈਕਾਂ ਤੇ ਤੋਪਾਂ 'ਤੇ ਭਾਰੀ ਪੈਂਦੀਆਂ। ਆਖ਼ਰ ਕਿੰਨਾ ਕੁ ਚਿਰ 'ਹਰਿਆ ਬੂਟ' ਹਨੇਰੀਆਂ ਤੇ ਤੂਫਾਨਾਂ ਦਾ ਮੁਕਾਬਲਾ ਕਰਦਾ। ਆਖ਼ਰੀ ਦਮ ਤੱਕ ਯੋਧਿਆਂ ਨੇ ਟੱਕਰ ਲਈ। ਅੰਤਾਂ ਦਾ ਤਸ਼ੱਦਦ ਸਹਿ ਕੇ ਸ਼ਹੀਦ ਹੋ ਗਏ। ਯੋਧੇ ਕੌਮ ਦੇ 'ਆਪਣੇ ਘਰ' ਲਈ ਤੁਰੇ, ਜੂਝੇ ਤੇ ਸ਼ਹੀਦ ਹੋ ਗਏ।

..........ਤੇ ਕੀ ਅੱਜ ਸਾਡੇ ਕੋਲ ਉਹਨਾਂ ਨੂੰ ਇਕ ਪਲ ਯਾਦ ਕਰਨ ਦਾ ਸਮਾਂ ਵੀ ਨਹੀਂ। ਉਹ ਆਪਣੇ ਘਰਾਂ ਦਾ ਮੋਹ ਤਿਆਗ ਕੇ, ਵਿਲਕਦੇ ਬਾਲਾਂ ਨੂੰ ਛੱਡ ਕੇ ਕੌਮ ਦਾ ਭਵਿੱਖ ਸਵਾਰਨ ਲਈ ਤੁਰ ਗਏ। ਪਰ ਕੀ ਅੱਜ ਅਸੀਂ ਉਹਨਾਂ ਦੇ ਰੁਲ ਰਹੇ ਪਰਿਵਾਰਾਂ ਨੂੰ ਹਮਦਰਦੀ ਦੇ ਚਾਰ ਸ਼ਬਦ ਵੀ ਨਹੀਂ ਕਹਿ ਸਕਦੇ, ਉਹਨਾਂ ਦਾ ਦੁੱਖ ਵੀ ਨਹੀਂ ਵੰਡਾ ਸਕਦੇ।

ਐ ਭੰਗੜਾ ਤੇ ਗਿੱਧਾ ਪਾੳਣ ਵਾਲੀਓ ਟੋਲੀਓ........ ਤੁਹਾਨੂੰ ਕਾਹਦੀ ਖੁਸ਼ੀ ਚੜ੍ਹੀ ਹੋਈ ਹੈ....... ਕੀ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਡੇਢ ਲੱਖ ਭੈਣ ਭਰਾ ਦਿੱਲੀ ਦਰਬਾਰ ਵਾਲਿਆਂ ਨੇ ਗੋਲੀਆਂ ਦੇ ਨਿਸ਼ਾਨੇ ਬਣਾ ਦਿੱਤੇ........੨੫੦੦੦ ਦੇ ਕਰੀਬ ਤਾਂ ਲਾਵਾਰਸ ਕਹਿ ਕੇ ਫੂਕ ਦਿੱਤੇ....... ਕੀ ਤੁਹਾਨੂੰ ਕਦੇ ਉਹਨਾਂ ਦੀ ਯਾਦ ਨਹੀਂ ਆਈ........ ਭੰਗੜਾ ਗਿੱਧਾ ਵੀ ਸੁਖੀ ਵਸਦਿਆਂ ਨੂੰ ਹੀ ਸੋਭਦਾ ਹੈ। ਜੀਹਦੇ ਘਰ ਨੂੰ ਅੱਗ ਲੱਗੀ ਹੋਵੇ ਉਸ ਨੂੰ ਭੰਗੜੇ ਨਹੀਂ ਸੋਭਦੇ। ਐ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਵਾਲਿਓ...... ਤੁਹਾਡਾ ਨਾਮ ਕੁੜੀਆਂ ਦੀਆਂ ਇੱਜ਼ਤਾਂ ਦੇ ਰਾਖਿਆਂ ਵਿਚ ਗਿਣਿਆਂ ਜਾਂਦਾ ਸੀ ਤੇ ਅੱਜ ਤੁਹਾਡੇ ਤੋਂ ਹੀ ਕੁੜੀਆਂ ਦੀ ਇੱਜ਼ਤ ਨੂੰ ਸਭ ਤੋਂ ਵੱਧ ਖਤਰਾ ਹੈ। ਕੀ ਇਹੀ ਸਿਖਾਉਂਦਾ ਹੈ ਤੁਹਾਨੂੰ ਤੁਹਾਡਾ ਸੱਭਿਆਚਾਰ, ਤੁਹਾਡਾ ਇਤਿਹਾਸ। ਨਹੀਂ ਵੀਰੋ ਨਹੀਂ........ ਪੰਜਾਬ ਨੂੰ ਹੋਰ ਸ਼ਰਮਸ਼ਾਰ ਨਾ ਕਰੋ।

ਛੱਡੋ ਇਸ ਸਾਰੇ ਕੰਜਰ ਕਿੱਤੇ ਨੂੰ ਤੇ ਆਉ ਤੁਰੀਏ ਸ਼ਹੀਦਾਂ ਦੇ ਡੁੱਲੇ ਲਹੂ ਦਾ ਹੱਕ ਲੈਣ ਲਈ। ਆਓ ਦਿੱਲੀ ਦੀਆਂ ਮੱਛਰੀਆਂ ਟੋਲੀਆਂ ਨਾਲ ਟੱਕਰ ਲਈਏ। ਆਓ ਕੌਮ ਦੇ ੧੮੪੯ ਵਿਚ ਖੁੱਸੇ ਹੋਏ 'ਆਪਣੇ ਘਰ' ਦੀ ਪ੍ਰਾਪਤੀ ਲਈ ਜੂਝੀਏ।

ਸ਼ਹੀਦਾਂ ਦੀਆਂ ਰੂਹਾਂ ਜਵਾਬ ਮੰਗਦੀਆਂ ਨੇ૴૴૴ ਕੀ ਤੁਸੀਂ ਉਹਨਾਂ ਦੀਆਂ ਲਾਸ਼ਾਂ 'ਤੇ, ਉਹਨਾਂ ਦੇ ਡੁੱਲ੍ਹੇ ਲਹੂ 'ਤੇ, ਸ਼ਰਾਬ ਨਾਲ ਰੱਜ ਕੇ ਭੰਗੜੇ ਪਾਉਂਦੇ ਹੀ ਮਰ ਜਾਉਂਗੇ। ਇਤਿਹਾਸ ਤੁਹਾਨੂੰ ਕਦੇ ਮੁਆਫ ਨਹੀਂ ਕਰੇਗਾ, ਮੇਰੇ ਵੀਰੋ। ਸਾਨੂੰ ਇਹ ਦੁੱਖ ਨਹੀਂ ਕਿ ਦਿੱਲੀ ਨੇ ਸਾਡੇ ਲੱਖਾਂ ਸਿੰਘ ਸ਼ਹੀਦ ਕਰ ਦਿੱਤੇ, ਦੁੱਖ ਤਾਂ ਇਸ ਗੱਲ ਦਾ ਹੈ ਕਿ ਸ਼ਹੀਦਾਂ ਦੇ ਆਪਣੇ ਵਾਰਸਾਂ ਨੇ ਉਨ੍ਹਾਂ ਨੂੰ ਆਪਣੇ ਦਿਲਾਂ ਵਿਚੋਂ ਵਿਸਾਰ ਦਿੱਤਾ।

ਅਜੇ ਵੀ ਬੇਰ ਡੁੱਲ੍ਹੇ ਨੇ, ਗਵਾਚੇ ਨਹੀਂ। ਅਜੇ ਵੀ ਕਈ ਹਵਾਰੇ, ਭੁੱਲਰ ਤੁਹਾਡੇ ਵੱਲ ਤੱਕ ਰਹੇ ਨੇ। ਸੁਣੋ ਤਿਹਾੜ ਅਤੇ ਬੁੜੈਲ ਵਿਚ ਗੂੰਜਦੀਆਂ 'ਰਾਜ ਕਰੇਗਾ ਖਾਲਸਾ' ਦੀਆਂ ਧੁਨਾਂ। ਆਓ ਭਾਈ ਜਗਤਾਰ ਸਿੰਘ ਹਵਾਰੇ, ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਤੇ ਹੋਰ ਜੇਲ੍ਹਾਂ ਵਿਚ ਕੈਦ ਜੁਝਾਰੂਆਂ ਨੂੰ ਅਹਿਸਾਸ ਕਰਵਾਈਏ ਕਿ ਉਹ ਇਕੱਲੇ ਨਹੀਂ, ਅਸੀਂ ਸਾਰੇ ਉਹਨਾਂ ਦੇ ਨਾਲ ਹਾਂ। ਆਓ ਦਿੱਲੀ ਦੇ ਹਾਕਮਾਂ ਨੂੰ ਇਹ ਸੁਨੇਹਾਂ ਦੇ ਆਈਏ ਕਿ ਮਤਾ ਇਹ ਜਾਨਿਓ ਕਿ ਪੰਜਾਬ ਦੀ ਧਰਤੀ ਨੇ ਸੂਰਮੇਂ ਜੰਮਣੇ ਬੰਦ ਕਰ ਦਿੱਤੇ ਨੇ। ਉਹਨਾਂ ਨੂੰ ਕਹਿ ਆਈਏ ਕਿ,

ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏ,

ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ।

ਅੰਗੂਠਾ ਲਾਇਆ ਨਈ ਜਿਨ੍ਹਾਂ ਬੇਦਾਵਿਆਂ 'ਤੇ,

ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ''

ਤੇ ਨਾਲ ਹੀ ਆਪਣਾ ਨਿਸ਼ਾਨਾ ਵੀ ਦੱਸ ਦੇਈਏ,

''ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ,

ਛਤਰ ਝੂਲੇਂਗੇ ਸੀਸ ਪਰ ਬੜੀ ਕਰੇਗੀ ਮੌਜ।''

2913
Maan-Sanmaan/Respect+ / Re: Promotion for July 2010
« on: July 18, 2010, 06:54:27 AM »
dhanwad maan ji

2914
Lok Virsa Pehchaan / Re: some punjabi games
« on: July 17, 2010, 11:41:56 PM »
of course meriii.. pehla meriii...

2915
Lok Virsa Pehchaan / Re: some punjabi games
« on: July 17, 2010, 11:33:58 PM »
pehla stapoo..

2916
Lok Virsa Pehchaan / Re: some punjabi games
« on: July 17, 2010, 10:51:16 PM »
aww..chote hunde main eh saria games khedia neeeee..bas ek Martial Art nu chadke but sis ek gal ha jis ch i dnt agree and thats :

Martial Art
This was also a part of the teaching in Akharas, where the boys learnt the use of weapons. Nihangs practice martial arts to keep up the traditions.

i dnt agree ki only boys nu Martial Art seekhaya jaahnda ha..even key kuria nu Martial Art auhnda ha..so plzz boys de nal girls nu vi add kita jawe :)

all games are nice but my fav game nu mention tak nahi kita gea :sad:


ok i ll write dere girls name too....



1) golia khelna :- ehde bht type nal kheli jndi a..
Gatto gatt 2 player jrori a..  :happy: bht famious a pind vich.. Munde nyaine te buzrag sare ehnu khelna pasand krde a.. Bzse dis gme dnt require a big ply gr0und .. Eh ta thodi jahi jagah te ve kheli ja sakdi a..
Golia hun thodia jahia mehngia ho gyian.. Phela jadd mai nyaina c.. 1 rupee diyan 35 a jandia c.. Hun ta 5 he aundia ne..
 :pagel:
2) cards khelna..:- ehnu tash ve kehnde a.. Ehde vich 4 color de card hunde a.. Hukam, chidia, itt, gola.. Te bakki eh game nu bht treeke nal khelia janda
jime ki... Sidhi bhabi, puthi bhabi, sarran bnaunia, seep ... Eh game buzrag lokha di pheli pasand a.. Jadd ghare banda ho jave bor.. Fir pind de buzraga nal mil ke kehnda ek tash di bazi hor.. :superhappy:
3) bhameri bnauni:- eh game bachia di a.. Pepsi ja cocacola de datte nu kutt k jmma he sidha kr liya janda.. Fir tikhi chez lye k ush ch 2 galian khad k ek labha daagha vich di langa k.. Fir oh bhameri bn jandi a.. :rockon:
4) ungla nal khelna:- eh game nikke jvaka di a.. Jadd javk eve he jidd jahi kare ta ohnu andar baithaun da eh changa formula a.. Eh game ch 2 game jrori chaide a.. Ehde ch harr jan wale de tapad painde a...
5) dai dae dap.. Ah game ve school di pasandi dar game ah.. Jehda harr janda oh tapad khanda a..
 :laugh:

likhn ch koi galati ho gyi hove ta maff krna.. :love: walo thoda pyara shokien jatt.. :balle:
chalo aap vi koi game kheli de aa....

2917
Pics / Re: punjabi .....
« on: July 17, 2010, 01:40:48 PM »
yeah its nice....

2918
Pics / Re: aaj kal de jawak ......
« on: July 17, 2010, 01:39:51 PM »
omg shame shame....

2919
Pics / Re: home made gym....
« on: July 17, 2010, 01:38:34 PM »
wow its nice...

2920
Lok Virsa Pehchaan / Re: some punjabi games
« on: July 17, 2010, 12:48:15 PM »
hor be do games ne Simmmoo


Bante khelne, te Pithu giryiaa  :balle: :balle:


waise bohot nice post aa :happy: :hug:
yeah esi vich explain karoo.. ki kiwe play karde aa dhanwad

Pages: 1 ... 141 142 143 144 145 [146] 147 148 149 150 151 ... 339