This section allows you to view all posts made by this member. Note that you can only see posts made in areas you currently have access to.
Messages - Kudi Nepal Di
2741
« on: July 27, 2010, 04:51:20 AM »
bouat wadia ji bouat hee wadia... :hug: :hug: :hug: and its so true..aj kal de munde te wifes de pishe lag ke ma peo nu ghar kadd dende aa par jado ohi wife de ma peo nu osda bhara kad da majha te ta aounda...
yeah kuriya nu vi thora chida kiii oh vi munde de mom n dad nu apne mom dad vang pyar karna
2742
« on: July 27, 2010, 04:47:48 AM »
I wanted to ans it..buh can;t :sad: :sad:
why jindye????
2743
« on: July 26, 2010, 11:49:06 AM »
i think mario & addlain vali vi honi chadi aa meri farmish add karooo :pagel:
2744
« on: July 26, 2010, 11:46:54 AM »
update karooo kohinoor sisooo :rockon:
2745
« on: July 26, 2010, 11:45:13 AM »
: : kithe aa mai vi dekhna c usnuuu pari banya hoya..... user diead aa la tu :spam: tu galat news diti sanu
2746
« on: July 26, 2010, 11:36:41 AM »
ਸੱਭਿਆਚਾਰ ਉਨਾ ਸਮਾਜਿਕ ਕਦਰਾਂ ਕੀਮਤਾਂ ਦਾ ਸੰਗਰਹ ਹੁੰਦਾ ਹੈ, ਜਿਨਾ ਨੂੰ ਇੱਕ ਪੀੜੀ ਅਪਣੀ ਅਗਲੀ ਪੀੜੀ ਦੇ ਹਵਾਲੇ ਕਰਦੀ ਹੈ। ਇਸ ਵਿੱਚ ਮਨੁੱਖਤਾ ਦੇ ਵਿਕਾਸ ਅਨੁਸਾਰ ਤਬਦੀਲੀਆਂ ਆਉਂਦੀਆ ਹਨ, ਪਰ ਜੇ ਉਸਦਾ ਦਾ ਮੂਲ ਰੂਪ ਹੀ ਬਦਲ ਜਾਵੇ ਤਾਂ ਉਹ ਸਭਿਆਚਾਰ ਨਹੀ ਰਹਿੰਦਾ। ਜੇਕਰ ਅਸੀ ਅਪਣੈ ਰੁਝੇਵਿਆਂ ਤੋ ਬਾਹਰ ਆਕੇ ਧਿਆਨ ਨਾਲ ਅਪਣੇ ਆਲੇ-ਦੁਆਲੇ ਨੂੰ ਤੱਕੀਏ ਤਾਂ ਅਸੀ ਸੋਚਣ ਲਈ ਮਜਬੁਰ ਹੋ ਜਾਵਾਂਗੇ ਕਿ ਜਿਹੜਾ ਸਮਾਜਿਕ ਵਰਤਾਰਾ ਅਸੀ ਦੇਖ ਰਹੇ ਹਾਂ ਕੀ ਇਹ ਉਸ ਸਭਿਆਚਾਰ ਦਾ ਅੰਗ ਹੈ ਜੋ ਸਾਡੇ ਬਜੁਰਗਾ ਨੇ ਸਾਨੂੰ ਦਿੱਤਾ ਸੀ? ਕਿਤੇ ਦੂਰ ਜਾਣ ਦੀ ਲੋੜ ਨਹੀ, ਅੱਜ ਅਸੀ ਅਪਣੇ ਘਰ ਵਿੱਚ ਅਪਣੇ ਪਰਿਵਾਰ ਸਮੇਤ ਮੀਡੀਏ ਰਾਹੀ ਉਹ ਸਭ ਕੁੱਝ ਦੇਖ ਰਹੇ ਹਾਂ ਜਿਸ ਵਿੱਚ ਸਭਿਆਚਾਰ ਦਾ ਨਾਂ ਦੇ ਕੇ ਨੌਂਜਵਾਨ ਪੀੜੀ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ ਅਤੇ ਧੀਆਂ, ਭੈਣਾਂ ਦੀ ਪੱਤ ਨੂੰ ਸ਼ਰੇਆਮ ਰੁਲਿਆ ਜਾਂਦਾ ਹੈ। ਪਿਛਲੇ ਕੁੱਝ ਸਾਲਾ ਵਿਚ, ਖਾਸ ਕਰਕੇ ਖਾੜਕੂ ਲਹਿਰ ਦੇ ਡੁਬਦੇ ਸੂਰਜ ਦੇ ਨਾਲ ਹੀ ਇਸ ਅਖੌਤੀ ਸੱਭਿਆਚਾਰ ਨੂੰ ਇਸ ਹੱਦ ਤੱਕ ੳਬਾਰਿਆ ਗਿਆ ਕਿ ਇਹ ਅੱਜ ਸਾਡੀ ਜਿੰਦਗੀ ਦਾ ਅੰਗ ਬਣ ਗਿਆ। ਹੋ ਸਕਦਾ ਹੈ ਕਿ ਇਹੇ ਸਭ ਕੁੱਝ ਇੱਕ ਸੋਚੀ ਸਮਝੀ ਸਾਜਿਸ ਦੇ ਅਧੀਨ ਹੀ ਕੀਤਾ ਗਿਆ ਤਾਂ ਕਿ ਬਹੁਤ ਸਾਰੇ ਨੌਜਵਾਨਾ ਦੀ ਸ਼ਹਾਦਤ ਤੋ ਬਾਅਦ ਸਿਰ ਚੁੱਕਣ ਵਾਲੀ ਨਵੀਂ ਪੀੜੀ ਨੂੰ ਗੁਰੂ ਗਰੰਥ ਸਾਹਿਬ ਅਤੇ ਸਿੱਖ ਇਤਿਹਾਸ ਨਾਲੋ ਤੋੜ ਦਿਤਾ ਜਾਵੇ ਤਾਂ ਜੋ ਉਹ ਅਪਣੀ ਕੌਮ ਅਤੇ ਮਨੁੱਖਤਾ ਦੀ ਸੇਵਾ ਬਾਰੇ ਸੋਚਣਾ ਹੀ ਛੱਡ ਦੇਵੇ। ਸਾਡੇ ਵਿਰੋਧੀ ਅਪਣੀ ਕੋਸ਼ਿਸ ਵਿੱਚ ਲਗਭਗ ਸਫਲ ਹੋਏ ਹਨ। ਇਸ ਅਖੌਤੀ ਸਭਿਆਚਾਰ ਦੀ ਹੀ ਦੇਣ ਹੈ ਕਿ ਅਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਤੀਰਾਂ ਨੂੰ ਭੁਲਾ ਕੇ ਮਿਰਜੇ ਦੇ ਤੀਰਾਂ ਨੂੰ ਯਾਦ ਕਰ ਰਹੇ ਹਾਂ, ਸਾਨੂੰ ਮਿਰਜੇ ਦਾ ਜੰਡ ਥੱਲੇ ਵੱਡਿਆ ਜਾਣਾ ਯਾਦ ਹੈ ਪਰ ਨਨਕਾਣਾ ਸਾਹਿਬ ਵਿੱਚ ਸਿੱਖਾਂ ਨੂੰ ਜੰਡ ਨਾਲ ਬੰਨ ਕੇ ਸ਼ਹੀਦ ਕੀਤਾ ਗਿਆ ਉਹ ਅਸੀ ਭੁੱਲ ਗਏ ਹਾਂ, ਸੋਹਣੀ ਦਰਿਆ ਵਿੱਚ ਡੱੂਬੀ ਸੀ ਇਸ ਬਾਰੇ ਸਭ ਜਾਣਦੇ ਹਨ ਪਰ ਅਫਸੋਸ ਸਰਸਾ ਨਦੀ ਵਿੱਚ ਦਸਵੇਂ ਪਾਤਸ਼ਾਹ ਦਾ ਪਰਿਵਾਰ ਖੇਰੂ ਖੇਰੂ ਹੋਇਆ ਇਸ ਨੂੰ ਅਸੀ ਵਿਸਾਰ ਦਿਤਾ। ਬਾਰਾਂ ਸਾਲਾ ਤੱਕ ਇੱਕ ਧੀ {ਹੀਰ} ਅਪਣੇ ਪਿਊ ਨੂੰ ਅਤੇ ਇੱਕ ਨੌਕਰ {ਰਾਂਝਾ} ਅਪਣੇ ਮਾਲਕ ਨੂੰ ਧੋਖਾ ਦਿੰਦੇ ਰਹੇ ਇਸ ਕਹਾਣੀ ਨੂੰ ਅਸੀ ਅਪਣਾ ਸਭਿਆਚਾਰ ਬਣਾ ਲਿਆ ਹੈ, ਜੇ ਅਸੀ ਇਨਾ ਗੱਲਾ ਨੂੰ ਗਲੱਤ ਨਹੀ ਸਮਝਦੇ ਤਾਂ ਸਾਨੂੰ ਉਸ ਵੇਲੇ ਕੋਈ ਅਫਸੋਸ ਨਹੀ ਹੋਣਾ ਚਾਹੀਦਾ ਜੇ ਰੱਬ ਨਾ ਕਰੇ ਕਦੇ ਸਾਡੀ ਧੀ ਜਾ ਭੈਣ ਅਪਣੇ ਵਿਆਹ ਵਾਲੇ ਦਿਨ ਹੀ ਘਰੋ ਭੱਜ ਜਾਵੇ ਜਾਂ ਸਾਡੀਆ ਨੂੰਹਾ ਵਿਆਹਾਂ ਤੋ ਬਾਆਦ ਕਿਸੇ ਗੈਰ ਮਰਦ ਕੋਲ ਜਾਣ ਜਿਵੇ ਇਸ ਅਖੋਤੀ ਸਭਿਆਚਾਰ ਦੀਆਂ ਕਹਾਣੀਆਂ ਵਿੱਚ ਦੱਸਿਆ ਜਾਂਦਾ ਹੈ। ਨਸ਼ਿਆਂ ਦੀ ਵਰਤੋ ਵਿੱਚ ਵਾਧਾ ਕਰਵਾੳਣ ਲਈ ਇਸ ਸਭਿਆਚਾਰ ਨੇ ਅਹਿਮ ਰੋਲ ਅਦਾ ਕੀਤਾ ਹੈ, ਅੱਜ ਦਿਆਂ ਗੀਤਾਂ ਵਿੱਚ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋ ਨੂੰ ਬਹਾਦਰੀ ਅਤੇ ਮਾਣ ਦਾ ਚਿੰਨ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜੋ ਨੌਜਵਾਨਾ ਦੇ ਦਿਲੋ ਦਿਮਾਂਗ ਤੇ ਬਹੁਤ ਪ੍ਰਭਾਵ ਪਾਕੇ ਉਨਾਂ ਨੂੰ ਇਸ ਗਲੱਤ ਰਾਹ ਤੇ ਤੋਰ ਦਿੰਦਾ ਹੈ। ਪਰ ਦੂਜੇ ਪਾਸੇ ਗੁਰਬਾਣੀ ਆਖਦੀ ਹੈ: ॥ ਜਿਤੁ ਪੀਤੈ ਮਤਿ ਦੂਰ ਹੋਇ ਬਰਲੁ ਪਵੈ ਵਿੱਚ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ {554} ਮੌਜੁਦਾ ਹਾਲਾਤ ਵਿੱਚ ਮੂੰਡੇ ਅਤੇ ਕੁੜੀਆਂ ਨੂੰ ਗੁਰਬਾਣੀ ਦਾ ਗਿਆਨ ਨਾ ਹੋਣ ਕਰਕੇ ਉਹ ਮਿਜਾਜੀ ਇਸ਼ਕ ਵਿੱਚ ਡੁੱਬ ਚੁੱਕੇ ਹਨ ਤੇ ਡੁੱਬ ਰਹੇ ਹਨ ਤੇ ਜਦੋ ਅਸੀ ਆਪਣੇ ਇਤਿਹਾਸ ਵੱਲ ਨਿਗਾ ਮਾਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਪੁਰਾਤਨ ਸਿੰਘਾ ਦਾ ਆਚਰਨ ਵੇਖ ਕੇ ਦੁਸ਼ਮਣਾ ਨੇ ਵੀ ਸਾਡੀਆਂ ਤਾਰੀਫਾ ਕੀਤੀਆ ਸਨ। ਸਾਡੇ ਵੱਡਿਆਂ ਵਡਿਰਿਆਂ ਨੇ ਉਨਾਂ ਹਿੰਦੂਸਤਾਨੀਆਂ ਔਰਤਾਂ ਨੂੰ ਮੁਸਲਮਾਨ ਹਮਲਾਂਵਰਾਂ ਤੋਂ ਛੁਡਾ ਕੇ ਘਰੋ ਘਰੀ ਪਹੁੰਚਾਇਆ ਸੀ ਜਿਹੜੀਆਂ ਗਜਨੀ ਦੇ ਬਜਾਰ ਵਿੱਚ ਟੱਕੇ ਟੱਕੇ ਨੂੰ ਨਿਲਾਮ ਹੋ ਰਹੀਆਂ ਸਨ, ਇਸ ਤੋਂ ਇਲਾਵਾ ਸਿੱਖਾਂ ਦੇ ਇੱਕ ਵਿਰੋਧੀ (ਟੁੰਡੀਲਾਟ) ਨੇ ਸਿੱਖਾਂ ਨਾਲ ਲੜਨ ਤੋਂ ਪਹਿਲਾਂ ਅਪਣੇ ਇੱਕ ਸਾਥੀ ਨੂੰ ਕਿਹਾ ਸੀ ਕਿ ਜੰਗ ਦੇ ਦੌਰਾਨ ਉਨਾ ਨੂੰ ਅਪਣੀਆਂ ਨੂੰਹਾਂ-ਧੀਆਂ ਦੇ ਬਾਰੇ ਫਿਕਰ ਕਰਨ ਦੀ ਲੋੜ ਨਹੀ ਕਿੳਕਿ ਸਿੱਖਾਂ ਦਾ ਆਚਰਨ ਇਨਾ ਉਚਾ ਹੈ ਕਿ ਉਹ ਵਿਰੋਧੀਆਂ ਦੀਆਂ ਧੀਆਂ ਭੈਣਾ ਨੂੰ ਅਪਣੀਆਂ ਧੀਆਂ ਭੈਣਾਂ ਸਮਝਦੇ ਹਨ। ਤੇ ਲੋਕ ਸਿੱਖਾਂ ਦਾ ਸਤਿਕਾਰ ਇਸ ਲਈ ਕਰਦੇ ਸਨ ਕਿੳਂਕਿ ਉਹ ਇਸ ਸਿਧਾਂਤ ਤੇ ਤੁਰਦੇ ਸਨ: ॥ ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ॥ ਅਤੇ ਜਿਹੜੀ ਗੱਲ ਸਭ ਤੋਂ ਮਹੱਤਵਪੂਰਨ ਹੈ ਉਹ ਇਹ ਸੀ ਕਿ ਉਸ ਵੇਲੇ ਗੁਰਦੁਆਰੇ ਜਾਂ ਧਰਮਸਾਲ ਸਿੱਖਿਆ ਦੇ ਕੇਂਦਰ ਸਨ ਨਾ ਕੇ ਪੂਜਾ ਦੇ। ਤਾਂ ਹੀ ਅੱਜ ਦੀ ਪੀੜੀ ਚੰਗੇ ਗੁਣ ਭੁੱਲਾ ਕੇ ਨਸ਼ੇ ਕਰਕੇ ਇੱਧਰ ਉਧਰ ਧੱਕੇ ਖਾਂਦੀ ਦੇਖੀ ਜਾਂਦੀ ਹੈ ਤੇ ਜਿਨਾ ਵਿੱਚ ਕੁੜੀਆਂ ਵੀ ਹੁੰਦੀਆ ਹਨ। ਮੌਜੂਦਾ ਹਾਲਾਤ ਵਿੱਚ ਤਾਂ ਅੰਮ੍ਰਿਤ ਧਾਰੀ ਸਿੱਖੀ ਸਰੂਪ ਵਾਲੇ ਵੀ ਪੱਬਾ ਕੱਲਬਾ ਵਿੱਚ ਜਾਂਦੇ ਤੇ ਧੀ ਭੈਣਾ ਨੂੰ ਛੜਦੇ ਦੇਖੇ ਜਾਂਦੇ ਹਨ। ਸੋ ਅੱਜ ਬਹੁਤ ਜਰੂਰੀ ਹੋ ਗਿਆ ਹੈ ਕਿ ਅਪਣੇ ਅਸਲੀ ਸਭਿਆਚਾਰ ਨੂੰ ਪਛਾਣੀਏ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਲੜ ਲਗੀਏ ਤੇ ਸਭ ਤੋਂ ਜਰੂਰੀ ਗੱਲ ਅਸੀ ਆਪਣਿਆ ਗੁਰਦੁਆਰਿਆ ਨੂੰ ਪੂਜਾ ਸਥਾਨ ਦੀ ਥਾਂ ਤੇ ਸਿੱਖਿਆ ਕੇਂਦਰ ਬਣਾਈਅੇ ਨਹੀ ਤਾਂ ਸਾਡੀਆ ਆਉਣ ਵਾਲੀਆ ਨਸਲਾ ਬੰਦਾ ਸਿੰਘ ਬਹਾਦਰ ਤੇ ਅਕਾਲੀ ਫੂਲਾ ਸਿੰਘ ਵਰਗੇ ਕੌਮ ਦੇ ਸੱਚੇ ਸੇਵਾਦਾਰ ਅਤੇ ਧੀ ਭੈਣਾ ਦੀਆਂ ਇੱਜਤਾ ਦੇ ਰਖਵਾਲੇ ਨਹੀ ਸਗੋ ਮੱਸਾ ਰੰਘੜ ਅਤੇ ਜਕਰੀਆ ਖਾਨ ਵਰਗੇ ਲੁੱਟੇਰੇ ਹੀ ਬਣਨਗੇ। ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਿਹ॥
2747
« on: July 26, 2010, 11:30:40 AM »
i dont know too muchhh abt diz... let c.... admin da jawab ki hunda haiii :lost:
2748
« on: July 26, 2010, 11:28:24 AM »
if u going to lock the solved topics then no need to rite locked , it looks like u r spamming
problem sloved dat y locked diz topic :happy:
2749
« on: July 26, 2010, 11:24:58 AM »
dekho dekho lado da naam kline var aya :love: :love: tuci sare udi menu marhi kehnde rehnde :huhh: :huhh:
: : okha aa janta da kis da naam likhde aa :blah: :blah: vasia changi gal vi aa ladooo da naam har kuri ta munda de dimag vich ghumda....
2750
« on: July 26, 2010, 11:20:08 AM »
kyu ki aiwe da topic aa koi vadiya banooooooo
2751
« on: July 26, 2010, 11:18:41 AM »
capture karka camera naal hor kidda :rockon: :rockon:
2752
« on: July 26, 2010, 11:16:54 AM »
:laugh: money na kujh hor ......
asi viyaah to aye se .... viyaah ch bhagra payia full ...cllge aghe di langn lage ... nal de kehnde ethe he rokk gaddi asi ta cllge aghe khad ke bhagra pauna ... te lalkare marne ne ....
5 min pyia othe bhangra te sarre scurity gurd andar baz gaye jadd lalkare marre asi ....
Mai msa fadd ke mere frnds nu andar baithia gaddi ch .... mai keha kanjro eve na koi nva panga pa diyo .... :laugh:
oh din ve kamal da se ..... :okk:
:laugh: :laugh: :laugh: sare ne daru pati lagdi cccccccc.. :blah: :blah: yeah oh din bahut vadiya hunde aa lyf de :
2753
« on: July 26, 2010, 11:14:51 AM »
=D> =D> hanji sahi likhia aH ......
god bless u :rabb:
god bless u toooooooooo
2754
« on: July 26, 2010, 11:14:28 AM »
chalo sare fightin bando karoo aa sunaooo
2755
« on: July 26, 2010, 11:04:30 AM »
GULAB JAMUN RECIPE
Ingredients:
1 cup Carnation Milk Powder 1/2 cup all purpose flour 1/2 tsp baking soda 2 tablespoons butter -melted Whole milk just enough to make the dough
For the Sugar Syrup 2 cups Sugar 1 cup water Oil for frying
How to make gulab jamun: Make the dough by combining the milk powder, Bisquick, butter. Add just enough whole milk to make a medium-hard dough. Divide the dough into 18-20 portions. Make balls by gently rolling each portion between your palms into a smooth ball. Place the balls on a plate. Cover with a damp yet dry kitchen towel. Heat the oil on high and then lower the heat to medium. Slip in the balls into the hot oil from the side of the pan, one by one. They will sink to the bottom of the pan, but do not try to move them. Instead, gently shake the pan to keep the balls from browning on just one side. After about 5 mins, the balls will rise to the surface. The Gulab Jamuns should rise slowly to the top if the temperature is just right. Now they must be gently and constantly agitated to ensure even browning on all sides. If the temperature of the oil is too high then the gulab jamuns will tend to break. So adjust the temperature to ensure that the gulab jamuns do not break or cook too quickly. The balls must be fried very slowly under medium temperatures. This will ensure complete cooking from inside and even browning. Sugar Syrup The syrup should be made earlier and kept warm. To make the hot sugar syrup add mix the 2 cups of sugar to 1 cup of water. Add 4-5 cardamom pods, slightly crushed and a few strands of "Kesar". Mix with a spoon and then heat at medium heat for 5-10 minutes until sugar is all dissolved in water. Do not overheat, that will caramelize the sugar. Transfer this hot syrup into a serving dish. Keep warm on stove. Add the fried gulab jamuns directly into the warm syrup. Leave gulab jamun balls in sugar syrup overnight for best results. They can be served warm or at room temperature.
2756
« on: July 26, 2010, 11:00:18 AM »
hayeeeeee :cry: :cry: :cry: :cry:
dheeyan enian vi marian ni hundian ne ohna nu es dunian tey hi na ayon devo :sad: :sad:
sis apne jehra old peoples c ohni sachni ayi di ccc dats yyy
2757
« on: July 26, 2010, 10:57:46 AM »
inne sohne design aa thnx sis :hug: :hug: :hug: :hug: :hug: :hug:
ur welcome jindyeeeeeee :hug: :hug:
2758
« on: July 26, 2010, 10:54:00 AM »
Jehra maza bhangra pahke aunda oh hor koyee dance karke ni aunda.
LoL...
I'll bhangra to rock music.
Nice post.
dhanwad... chalo ho jauuu shuruuu chak de dholiya :rockon: :rockon: :rockon:
burrrrrrrrraaaaaaaaaaaa Ah loji mere Fav shehar Da Bhangra..
PUNJABI UNIVERSITY PATIALA (NATIONAL WINNER BHANGRA TEAM ) PEFORMING AT ...PU..SAUFEST .20009
sis aiwe nhi gal baniii tusie vi sade naal bhangra paooo asi ta raat nu collge de main gate te ve bhangra payia se gaddi te woffer la ke ...
SArre suriety gurd baze firn ...... pura 10 min payia se ....bahut dehsat payi se ...
oh ve yaadan he ban ke reh gayian ....
hun ve jadd yaar velly milde a .... bhagra pa ke sugal mugal kari da ah :balle: :balle:
college de bhara.... :hehe: kise ne money vi diti ja nhi :blah: :blah:
2759
« on: July 26, 2010, 10:49:15 AM »
ajo malwi gidda paune aH :balle:
gIddA hundA ah ShAAn punjaBAn di ....
JIDDA jis nu BHangRA nahi aunda kahda gabru.. jehdi nachna na janne mutiyar nae .... :balle:
hanji chalo bas group bande aa
2760
« on: July 26, 2010, 10:47:39 AM »
ਜਰਗ ਦਾ ਮੇਲਾ Ta apa hareek sala matha tekn jayi da ....
NEar he a pind de .... :balle: :balle:
te punjab ta meliyan di darti a....
HOr BAhut mere ne .... apne apne surname de hisab nal... jime sidhsarr da mela ..
hanji punjab vich mela aa ta loki bahut fun karde aa but aj tak maiii ik vi mela nhi dekhyaa.... :cry: :cry:
|