This section allows you to view all posts made by this member. Note that you can only see posts made in areas you currently have access to.
Messages - Kudi Nepal Di
2181
« on: August 16, 2010, 07:34:47 AM »
Thanks sweetheart..... its really vry sweet the way u care for others ... U r a darling :hug:
dhanwad sis :hug: oye hoye simmmo badi bholi ah...simmo badi khuhsi hoi ke tu eh share kita sade nal...n simmo u r such a innocen gul thanx to be ma buddy simmo :hug:
dhanwad sukhoooo
2182
« on: August 16, 2010, 07:33:20 AM »
yes yes cha, mae ta apn cup vi le ke aa gayi, tusi pateela dhar lao :pagel:
aho ahooo ajo ajooo ginger valiii cha bandi aa tuhade layiii :blush: :blush: :pagel: :pagel: :pagel: :pagel: :pagel: :pagel: :pagel: :pagel: :pagel:
kheeeeeeeeeeer jyada e swaad lgdi pai aa :happy:
acha jiii :he: :he: thanks sim
welcomeeeee :happy: menu nahi pat rav ne ki kita ki nahi kita menu feel ho reha uss ne pj di shanti bhang kiti hai hai jo changa kam nahi kita .... anyhow dear tusi bahut wadiya kam kita rub age ardas kar k main jayada te nahi aunda te na hi main jayada lokan nu pasand haan par fir v main rub age ardas karda jo vi c sub pehlaan warga ho jave ....... :rabb: :rabb: :rabb: :rabb: :rabb: :rabb: :rabb: :rabb:
hanji sab adras karooo n waheguru g sab thik kar du gayee... this is really sweet.. :hug:
dhanwad sisooo :hug:
2183
« on: August 16, 2010, 07:01:09 AM »
jis din da vichara pj gabru banya dor gaya etheeeee n kehda aa ki usnu pj pari banuuuu :blush:
2184
« on: August 16, 2010, 06:00:17 AM »
:laugh: :laugh: :laugh: lado je aa joke section vich hunda kina funny lagna cccccccccccc :laugh: :laugh:
2185
« on: August 16, 2010, 05:59:26 AM »
yummy yummy mera vi dil karda bahuttt i wanttt eatt... mai ta next month india jana ke khane :rockon: :rockon:
2186
« on: August 16, 2010, 05:58:23 AM »
this is so true....tu te 2 ghenta di movie nu chaar lina vich kad maria.. :laugh: ya i didnt like that movie either..bakwas movie si..
:laugh: :laugh: :laugh: miss pooja diii movieeeeee pasand kon kardaaaaaaaa :laugh: :laugh:
2187
« on: August 16, 2010, 05:57:17 AM »
:blush: happy bday sisooo n god bless uuuuuuu..... waheguru g tuhadiii har wishhh puriii karneeeeeeeeeee :hug: :hug:
2188
« on: August 15, 2010, 02:10:49 PM »
yaar hun esi topic to bahar ajo bahut ho gaya ban ban hun :huhh: mai ik week to dukhi ho gayi aa ban karka
2189
« on: August 15, 2010, 12:45:35 PM »
aww so sweeet :happy:
kamlo tera layi ta cha da langer lana pane sanu amli kuri
2190
« on: August 15, 2010, 12:38:28 PM »
Puttar ji .. Dovva passe de story teh sunn lenne se. Thats just one side... Kuri nu we gal karan denne se ji
Ban should be the last option rather the first ... Talks can solve lot of issues Desi ji :happy:
but aa sab ae kehde aa ki asi kuri di side lane aa je tuhanu lagda mai kuch galat kita den tusie mainu vi ban kar sakde ho
2191
« on: August 15, 2010, 12:35:20 PM »
tuada aa pyara jea mes par k merian akha bhar aaian...
ek inosence ek masumiat a tuadi ess gal piche.. bohat dukhi aa main k rav varge log ki banai jande pj da
waheguru...
rav j hun v sharm howe ta ek bar mafi mang k dekhi gal nal na la laie tenu ta kahi.. irkha karodh insan nu kade v insan nai rehan dende... menu ni pata tu sardar a ja mona... bas ek punjabi hon de nate soch ki kehta te kar dita ess kuri ne ki biti honi ede dil te o sab dekh k kinne dil dukhe hone.. tere lai khel dujea lai sharmindgi.
dhanwad... n ik vari hor tuhade dhanwad kardi aa tusie mera topic moved kita well mainu laga c aa topic read karka sab laugh karu gayi... but sachi tuhade sab da pyar dekhke rona aa gaya aj fir... kheer bahut sawad aa...............rab tuhadi ardas jaroor puri kary :rabb: :rabb:
dhanwad g asi vi adras karde aa waheguru g sadi wish jaroor puri karu gaye... mainu waheguru g de upar trust hai bahut.... hanji bahut swad aa tuadhi kheer desi ji
rab tuadhi ardaas manjur kare :rabb: :rabb:
dhanwad ji... tusie vi adras karo sade naal... sahi keha bhaji aah kudi bahut bholi aa loki par is bholepan da faida chakde aa ki kariye
rahul g jo sade dil vich hunda aap kehadi da muh ta mera mom kehde hunde c jehri dil vich gal ho va daso nhi ta puthe puche karne nal duj nu bahut hurt hunda... aa gal mera to jada better koi nhi samjha sakda... awwww so sweet of u ji, sadi sab di v a hi ardaas aa, pj ahmesha hasda vasda rahe baaki rahi rav veer ji di gal o v apna hi veer aa, samjh jaangey k una di ik galti kerke kineya da dil dukheya hai, veer ji kehande ne rab sab de ander vasda hai ji, so dekheya kite rab nu naa russa dena tusi sab kuj bhul k agge aaeo sare dost thuhada arm kholhi swagat kerngey, thxxx u ji
dhanwad lalli... simmo menu v kheer de iwant itt :cry: :cry: :cry:
ajo siso jaldi nhi ta sab ne khatam kar dani hehe
2192
« on: August 15, 2010, 12:23:58 PM »
yeah i already ban her...
2193
« on: August 15, 2010, 11:17:41 AM »
ki raula paya tusie??
2194
« on: August 15, 2010, 08:07:59 AM »
:balle: :balle: apna punjab :balle: :balle: thnks desi very nice pictures :rockon: :rockon:
dhanwad :happy: wadia aa thanks oh bhundiya da khakhkhar kade shedeya, mere dosta ne kita si ik waar fer apa nathe si
esda matlab chote hunde tusie vi bahut funny kita
2195
« on: August 15, 2010, 07:52:04 AM »
jehriii start kardi aa oh kg sisoo aa
2196
« on: August 15, 2010, 07:50:50 AM »
dhanwad lalli... das ki jis tym maiii post kar rahi cccccc naal naal has rahi c kina sohna punjab aa apneeeeeeeeeeeee :rockon: :rockon:
2197
« on: August 15, 2010, 07:49:56 AM »
simmo topic da naam kuj hor hona chahida c
ki rakhya :lost: :lost: vasia ssa dekh ka sab comment karu gaye vasia ta kisne karna he nhi c :laugh: :laugh:
2198
« on: August 15, 2010, 07:48:56 AM »
simar ji ghum phir k gall mundeya te hi finsh kerditi tusi : viase ji sare iko jihe nai hunde, five finger r not same ji
i know ta sari kuriya vi same nhi hunda :hehe: nyccc peom simmo vase eh news bare menu pata nai c dats vry saddd bus farak ena jo uk aust vich hunda c hun punjab tak punch gaya
yeah sisooo oh ta haii.... but loka nu samjhye kiwe??????????
2199
« on: August 15, 2010, 07:44:25 AM »
ssa jee..... maiii kalll baba ji de age adras kiti c....ki oh rav pj nuuu again kharab na kare ta baba ji pj ta sab pehla vare ho gaye sab kuchh... ta kheer da parsad banya ccccccc dats y... i want share wid u....
2200
« on: August 15, 2010, 07:17:04 AM »
‘ਯੂਥ ਕਰੇਜ਼ੀ ਤਾਂ ਹੈ ਪਰ ਕੁਆਲਿਟੀ ਵੀ ਚਾਹੁੰਦੈ’ ‘ਪੰਜਾਬਣ’ ; ਨਹੀਂ ਕੈਸ਼ ਹੋਈਆਂ ਅਦਾਵਾਂ ਮਿਸ ਪੂਜਾ ਦੀਆਂ ਪੰਜਾਬੀ ਚੈਨਲਾਂ ਦੀ ਰਾਣੀ ਤੇ ਨੌਜਵਾਨਾਂ ਦੀ ਧੜਕਣ ਮੰਨੀ ਜਾਂਦੀ ਮਿਸ ਪੂਜਾ ਦੀ ਫਿਲਮ ਆ ਰਹੀ ਹੈ ‘ਪੰਜਾਬਣ’ ਇਹ ਚਰਚਾ ਹਰ ਨੌਜਵਾਨ ਮੁੰਡੇ ਕੁੜੀ ਵਿਚ ਸੀ ਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਫੇ ਲਾਏ ਜਾ ਰਹੇ ਸਨ। ਕੋਈ ਕਹਿੰਦਾ ਕਿ ‘ਪੰਜਾਬਣ’ ਰਿਕਾਰਡਤੋੜ ਭੀੜ ਇਕੱਠੀ ਹੋਏਗੀ। ਫਿਲਮ ਦੀ ਰਿਲੀਜ਼ ਵਾਲੇ ਦਿਨ ਪਿੰਡਾਂ ’ਚੋਂ ਟਰਾਲੀਆਂ ਭਰ-ਭਰ ਆਉਣਗੀਆਂ, ਪਰ ਇਹ ਭਰਮ ਸਭ ਧਰੇ ਦੇ ਧਰੇ ਰਹਿ ਗਏ ਤੇ ਇਹ ਸਾਬਤ ਹੋ ਗਿਆ ਯੂਥ ਕਰੇਜ਼ੀ ਤਾਂ ਹੈ ਪਰ ਕੁਆਲਟੀ ਵੀ ਚਾਹੁੰਦਾ ਹੈ। ਫਿਲਮ ਨੂੰ ਦੇਖਣ ਆਏ ਦਰਸ਼ਕਾਂ ਦੀ ਗਿਣਤੀ ਪੰਜਾਹ ਵੀ ਨਹੀਂ ਟੱਪੀ, ਕਾਰਨ ਫਿਲਮ ਦੇ ਕਮਜ਼ੋਰ ਹੋਣ ਦੀ ਗਵਾਹੀ ਭਰਦੇ ਚੈਨਲਾਂ ਤੇ ਚਲਦੇ ਫਿਲਮ ਦੇ ਪ੍ਰੋਮੋਜ਼ ਤੇ ਸਿਨੇਮਾ ਘਰਾਂ ਵਿਚ ਚੱਲ ਰਹੇ ਟ੍ਰੇਲਰ ਸਨ। ਪ੍ਰੋਮੋ ਫਿਲਮ ਲਈ ਖਿੱਚ ਪੈਦਾ ਕਰਦੇ ਨੇ, ਪਰ ਪ੍ਰੋਮੋ ਆਖਿਰ ਨਿਕਲਣੇ ਤਾਂ ਆਖਰ ਫਿਲਮ ’ਚੋਂ ਹੀ ਹਨ। ਤਿੰਨ ਮਿੰਟ ਚੰਗੀ ਲੱਗਣ ਵਾਲੀ ਪੂਜਾ ਤਿੰਨ ਘੰਟੇ ਚੰਗੀ ਨਹੀਂ ਲੱਗੀ
ਕਹਾਣੀ ਪੱਲੇ ਨਹੀਂ ਪਾਈ ਪੰਜਾਬੀ ਵਰਸਿਟੀ ਦੇ ਲਾਅ ਡਿਪਾਰਟਮੈਂਟ ’ਚ ਪੜ੍ਹਦੀ ਇਕ ਸੰਸਕਾਰੀ ਕੁੜੀ ਹੈ ਗੁਰਜੋਤ (ਮਿਸ ਪੂਜਾ), ਜਿਸ ਤੇ ਮੋਹਿਤ ਹੈ ਚੀਫ ਮਨਿਸਟਰ ਧਰਮਪਾਲ ਸਵਰਾਜ (ਹਰਦੀਪ ਗਿੱਲ) ਦਾ ਇਕਲੌਤਾ ਬੇਟਾ ਗੁਰਇੱਕ। ਪਰ ਘਰਦਿਆਂ ਦੀ ਆਗਿਆਕਾਰੀ ਦਿਖਾਈ ਲਈ ਗੁਰਜੋਤ ਘਰਦਿਆਂ ਮਰਜ਼ੀ ਅੱਗੇ ‘ਕਰਨ’ (ਹਰੀਸ਼ ਵਰਮਾ) ਨਾਲ ਰਿਸ਼ਤਾ ਮਨਜ਼ੂਰ ਕਰਕੇ ਗੁਰਇੱਕ ਨੂੰ ਨਾਂਹ ਕਰ ਦਿੰਦੀ ਹੈ। ਕਰਨ ਦੀ ਦਿਲ ਗੁਰਜੋਤ ਦੀ ਛੋਟੀ ਭੈਣ ਪ੍ਰੀਤ (ਮਿਸ ਪੂਜਾ), ਜੋ ਗੁਰਜੋਤ ਦੀ ਜੁੜਵਾ ਭੈਣ ਹੈ, ਤੇ ਆ ਜਾਂਦਾ ਹੈ। ਗੁਰਜੋਤ ਆਪਣੇ ਘਰਦਿਆਂ ਨੂੰ ਮਨਾ ਕੇ ਉਹਨਾਂ ਦਾ ਵਿਆਹ ਕਰਵਾ ਦਿੰਦੀ ਹੈ। ਵਿਆਹ ਤੋਂ ਬਾਅਦ ਜਦ ਕਰਨ ਨੂੰ ਪਤਾ ਲਗਦਾ ਹੈ ਕਿ ਪ੍ਰੀਤ ਤੇ ਗੁਰਜੋਤ ਦੇ ਪਿਤਾ ਕੋਲ ਦੋ ਸੌ ਕਰੋੜ ਦੀ ਜਾਇਦਾਦ ਹੈ, ਤਾਂ ਉਹ ਘਰ ਆਈ ਗੁਰਜੋਤ ਨੂੰ ਮਾਰ ਦਿੰਦਾ ਹੈ, ਪਰ ਗਲਤੀ ਨਾਲ ਹਮਸ਼ਕਲ ਪ੍ਰੀਤ ਮਾਰੀ ਜਾਂਦੀ ਹੈ, ਜਿਸ ਦੀ ਪੋਲ ਕਰਨ ਦੇ ਘਰ ਪਲਿਆ ਦੋਸਤ (ਰਾਣਾ ਰਣਬੀਰ) ਖੋਲ੍ਹ ਦਿੰਦਾ ਹੈ। ਉਹ ਗੁਰਜੋਤ ਨੂੰ ਦੱਸਦਾ ਹੈ ਕਿ ਕਰਨ ਸੱਟੇਬਾਜ਼ ਧੋਖੇਬਾਜ਼ ਤੇ ਬੈਂਕ ਡਕੈਤੀ ਤੋਂ ਇਲਾਵਾ ਕਈ ਕੁੜੀਆਂ ਨਾਲ ਫਰੇਬ ਕਰ ਚੁੱਕਾ ਹੈ। ਗੁਰਜੋਤ ਕਰਨ ਤੋਂ ਸੱਚ ਉਗਲਵਾ ਕੇ ਉਹਨੂੰ ਜਾਨੋਂ ਮਾਰ ਕੇ ਪ੍ਰੀਤ ਦਾ ਬਲਦਾ ਲੈ ਲੈਂਦੀ ਹੈ ਤੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿੰਦੀ ਹੈ। ਗੁਰਇੱਕ ਆਪਣੇ ਪਿਤਾ ਦੇ ਵਿਰੁੱਧ ਜਾ ਕੇ ਗੁਰਜੋਤ ਦਾ ਕੇਸ ਲੜਦਾ ਹੈ, ਜਿਸ ਵਿਚ ਉਨ੍ਹਾਂ ਦੀ ਜਿੱਤ ਹੁੰਦੀ ਹੈ ਤੇ ਸਾਰੇ ਉਨ੍ਹਾਂ ਦੇ ਰਿਸ਼ਤੇ ਨੂੰ ਕਬੂਲ ਲੈਂਦੇ ਨੇ ਲਿਓ ਵਨ ਐਂਟਰਟੇਨਮੈਂਟ ਤੇ ਕੈਟਟ੍ਰੈਕ ਐਂਟਰਟੇਨਮੈਂਟ ਦੇ ਬੈਨਰ ਹੇਠ ਤੇ ਗੌਰਵ ਤ੍ਰੇਹਨ ਦੇ ਨਿਰਦੇਸ਼ਨ ’ਚ ਬਣੀ ‘ਪੰਜਾਬਣ’ ’ਚ ਟਾਈਟਲ ਪੰਜਾਬਣ ਹੋਣ ਦੀ ਕੋਈ ਤੁਕ ਨਹੀਂ ਬਣਦੀ। ਫਿਲਮ ਸਾਹ ਭਰ-ਭਰ ਕੇ ਤੁਰਦੀ ਹੈ ਤੇ ਕਹਾਣੀ ਬਹੁਤ ਭਟਕੀ ਹੋਈ ਹੈ। ਫਿਲਮ ਵਿਚਲੇ ਰਾਣਾ ਰਣਬੀਰ ਦੇ ਰਿਪੀਟ ਹੁੰਦੇ ਸੰਵਾਦ ‘ਕਰਨ ਦਾ ਸਕਰੀਨ ਪਲੇਅ ਕਦੇ ਗਲਤ ਨਹੀਂ ਹੁੰਦਾ’ ਤੇ ਜੇਕਰ ਨਿਰਦੇਸ਼ਕ ਅਮਲ ਕਰਕੇ ਫਿਲਮ ਦਾ ਸਕਰੀਨ ਪਲੇਅ ਵੀ ਠੀਕ ਲਿਖ ਜਾਂ ਲਿਖਵਾ ਲੈਂਦੇ ਤਾਂ ਸ਼ਾਇਦ ਕੁਝ ਗੱਲ ਬਣ ਜਾਂਦੀ। ਫਿਲਮ ’ਚ ਹਰਦੀਪ ਗਿੱਲ, ਅਨੀਤਾ ਦੇਵਗਨ ਜਿਹੇ ਕਲਾਕਾਰਾਂ ਨੂੰ ਵੇਸਟ ਕੀਤਾ ਗਿਆ ਹੈ। ਸਿਨੇਮੈਟੋਗ੍ਰਾਫੀ ਕਮਜ਼ੋਰ ਹੈ। ਸਾਰੀ ਫਿਲਮ ਅੰਡਰਏਕਸਪੋਜ ਲਗਦੀ ਹੈ ਤੇ ਕਿਤੇ ਵੀ ਕੋਈ ਵਾਈਡ ਐਂਗਲ ਨਹੀਂ ਹੈ। ਸਾਰੀ ਫਿਲਮ ਕੰਪੈਕਟ ਫ੍ਰੇਮਜ਼ ’ਚ ਸ਼ੂਟ ਕੀਤੀ ਗਈ ਹੈ। ਹੀਰੋ ‘ਅਥਰ ਹਬੀਬ’ ਚੰਗਾ ਐਕਟਰ ਹੈ, ਪਰ ਇਹ ਸ਼ੁਰੂਆਤ ਸ਼ਾਇਦ ਉਸ ਲਈ ਬਹੁਤ ਗਲਤ ਹੈ।
|