2001
Shayari / Re: Belmont Dil Tuta
« on: August 27, 2010, 07:02:50 AM »
:wait: :wait: :wait: i cant understand
This section allows you to view all posts made by this member. Note that you can only see posts made in areas you currently have access to. 2001
Shayari / Re: Belmont Dil Tuta« on: August 27, 2010, 07:02:50 AM »
:wait: :wait: :wait: i cant understand
2002
Jokes Majaak / Re: rakhdi banno« on: August 26, 2010, 02:54:12 PM »
:laugh: sadi votes sare nu :
2003
Introductions / New Friends / Re: Aslam o Alaikum tay Sat Sari Akal« on: August 26, 2010, 02:49:32 PM »
:huhh: tata :
2004
Jokes Majaak / Re: rakhdi banno« on: August 26, 2010, 02:24:53 PM »oh bhee ke problem aa tenu Admin... Katho delete karda aa Jhanda nu :happy: : : mitra da rakhda hai surichka va naam : 2005
Lok Virsa Pehchaan / ਲੋਕ ਗਾਇਕੀ ਦਾ ਅਨਮੋਲ ਹੀਰਾ– ਆਸਾ ਸਿੰਘ ਮਸਤਾਨਾ« on: August 26, 2010, 07:51:59 AM »
ਪੰਜਾਬੀ ਲੋਕ ਗਾਇਕੀ ਨੂੰ ਅਪਨਾਉਣ ਅਤੇ ਫਿਰ ਆਖ਼ਰੀ ਸਾਹਾਂ ਤੱਕ ਨਿਭਾਉਣ ਵਾਲੇ ਲੋਕ ਗਾਇਕਾਂ ਦੀ ਗਿਣਤੀ ਆਟੇ ਵਿੱਚ ਲੂਣ ਦੇ ਬਰਾਬਰ ਹੈ। ਲੋਕ ਗਾਇਕੀ ਵਿੱਚ ਭਾਵੇਂ ਪੈਸੇ ਤਾਂ ਜ਼ਿਆਦਾ ਨਹੀਂ ਮਿਲਦੇ ਪਰ ਗੀਤਾਂ ਦੀ ਉਮਰ ਲੰਮੇਰੀ ਹੋਣ ਕਰਕੇ ਲੋਕ ਗਾਇਕੀ ਚਿਰਾਂ ਤੱਕ ਲੋਕ ਮਨਾਂ ਵਿੱਚ ਵਸੀ ਰਹਿੰਦੀ ਹੈ ਤੇ ਲੋਕ ਗਾਇਕ ਸੰਗੀਤ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕਰਦੇ ਰਹਿੰਦੇ ਹਨ। ਪੰਜਾਬੀ ਲੋਕ ਗਾਇਕੀ ਨੂੰ ਪ੍ਰਫੁਲਤ ਕਰਨ ਅਤੇ ਇਸ ਦੇ ਮਾਣ-ਸਨਮਾਨ ਨੂੰ ਦੁੱਗਣਾ-ਤਿੱਗਣਾ ਕਰਨ ਵਾਲੇ ਮਾਣਯੋਗ ਲੋਕ ਗਾਇਕਾਂ ਵਿੱਚੋਂ ਇੱਕ ਸਿਰ-ਕੱਢਵਾਂ ਨਾਂ ਸੀ – ਆਸਾ ਸਿੰਘ ਮਸਤਾਨਾ।
ਆਸਾ ਸਿੰਘ ਮਸਤਾਨਾ ਦਾ ਜਨਮ 22 ਅਗਸਤ, 1927 ਨੂੰ ਸ਼ੇਖਪੁਰਾ (ਪਾਕਿਸਤਾਨ) ਵਿਖੇ ਮਾਤਾ ਅੰਮ੍ਰਿਤ ਕੌਰ ਦੀ ਕੁੱਖੋਂ ਹੋਇਆ ਸੀ। ਪਿਤਾ ਸ. ਪ੍ਰੀਤਮ ਸਿੰਘ ਦੇ ਲਾਡਲੇ ਆਸਾ ਸਿੰਘ ਨੂੰ ਗਾਉਣ-ਵਜਾਉਣ ਦਾ ਬਚਪਨ ਤੋਂ ਹੀ ਬੜਾ ਸ਼ੌਕ ਸੀ ਪਰ ਉਹ ਉੱਚੇ ਸੁਰ ਲਾਉਣ ਦੀ ਥਾਂ ਹੌਲੀ-ਹੌਲੀ ਤੇ ਮੱਠਾ-ਮੱਠਾ ਜਿਹਾ ਗਾਉਣ ਵਾਲਾ ਗਵੱਈਆ ਸੀ। ਉਸ ਦੇ ਸ਼ੌਕ ਨੂੰ ਵੇਖਦਿਆਂ ਹੋਇਆਂ ਪਿਤਾ ਨੇ ਉਸ ਨੂੰ ਉਸਤਾਦ ਪੰਡਤ ਦੁਰਗਾ ਪ੍ਰਸਾਦ ਕੋਲ ਸੰਗੀਤ ਸਿੱਖਣ ਲਈ ਭੇਜ ਦਿੱਤਾ, ਜਿੱਥੋਂ ਕੁਝ ਇੱਕ ਬਾਰੀਕੀਆਂ ਸਿੱਖ ਕੇ ਉਹ ਛੇਤੀ ਹੀ ਵਾਪਸ ਮੁੜ ਆਇਆ। ਆਪਣੀ ਆਵਾਜ਼ ਨੂੰ ਆਪਣੀ ਲਿਆਕਤ ਨਾਲ ਪਰਖ ਕੇ ਉਸ ਨੇ ਗੀਤਾਂ ਦੀ ਚੋਣ ਅਤੇ ਸੰਗੀਤ ਦੀ ਤੀਬਰਤਾ ਵੱਲ ਧਿਆਨ ਦਿੱਤਾ ਤੇ ਛੇਤੀ ਹੀ ਪੰਜਾਬੀ ਦੇ ਪਹਿਲੇ ਦਰਜੇ ਦੇ ਲੋਕ ਗਾਇਕਾਂ ਦੀ ਕਤਾਰ ਵਿੱਚ ਆਣ ਖਲੋਤਾ। ਸੰਨ 1949 ਵਿੱਚ ਪਹਿਲੀ ਵਾਰ ਰੇਡੀਓ ਉਤੇ ‘ਤੱਤੀਏ ਹਵਾਏ, ਕਿਹੜੇ ਪਾਸਿਉਂ ਤੂੰ ਆਈ ਏਂ’ ਨਾਮੀ ਗੀਤ ਗਾ ਕੇ ਸ਼ੋਹਰਤ ਖੱਟਣ ਵਾਲੇ ਇਸ ਮਹਾਨ ਗਾਇਕ ਨੇ ਕਈ ਸੁਪਰਹਿੱਟ ਗੀਤ ਗਾਏ ਜੋ ਅਜੇ ਤੱਕ ਵੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਤਰੋ-ਤਾਜ਼ਾ ਹਨ। ‘ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ’, ‘ਮੁਟਿਆਰੇ ਜਾਣਾ ਦੂਰ ਪਿਆ’ ਅਤੇ ‘ਮੈਨੂੰ ਤੇਰਾ ਸ਼ਬਾਬ ਲੈ ਬੈਠਾ’ ਆਦਿ ਗੀਤ ਤਾਂ ਉਸ ਦੀ ਗਾਇਕੀ ਦਾ ਸਿਖਰ ਮੰਨੇ ਜਾ ਸਕਦੇ ਹਨ। ‘ਜਦੋਂ ਮੇਰੀ ਅਰਥੀ ਉਠਾ ਕੇ ਚਲਣਗੇ, ਮੇਰੇ ਯਾਰ ਸਭ ਹੁੰਮ-ਹੁਮਾ ਕੇ ਚਲਣਗੇ’ ਨਾਮਕ ਗੀਤ ਤਾਂ ਉਸ ਨੇ ਏਨੀ ਸ਼ਿੱਦਤ ਨਾਲ ਗਾਇਆ ਕਿ ਅੱਜ ਵੀ ਇਸ ਨੂੰ ਸੁਣਨ ਵਾਲੇ ਦੀਆਂ ਅੱਖਾਂ ਨਾ ਭਰ ਆਉਣ, ਐਸਾ ਹੋ ਹੀ ਨਹੀਂ ਸਕਦਾ। ‘ਪੰਜਾਬ ਦੀ ਕੋਇਲ’ ਅਖਵਾਉਣ ਵਾਲੀ ਸੁਰਿੰਦਰ ਕੌਰ ਨਾਲ ਗਾਏ ਉਸ ਦੇ ਦੋਗਾਣੇ ਤਾਂ ਕਮਾਲ ਦੇ ਹਨ। ‘ਇਹ ਮੁੰਡਾ ਨਿਰਾ ਛਨਿੱਚਰ ਏ’, ਇਸ ਜੋੜੀ ਦਾ ਗਾਇਆ ਇੱਕ ਪ੍ਰਸਿੱਧ ਗੀਤ ਹੈ। ਉਸ ਦੇ ਗਾਏ ਕੁਝ ਹੋਰ ਗੀਤ ਇਸ ਤਰ੍ਹਾਂ ਹਨ : * ਕੁੰਡਲਾਂ ਤੋਂ ਪੁੱਛ ਗੋਰੀਏ… * ਦੱਸ ਕਿਹੜੇ ਮੈਂ ਬਹਾਨੇ ਆਵਾਂ * ਤੈਨੂੰ ਮਿਲਣੇ ਦਾ ਚਾਅ ਮਾਹੀਆ * ਮੇਰੇ ਯਾਰ ਨੂੰ ਮੰਦਾ ਨਾ ਬੋਲੀਂ * ਬੀ.ਏ. ਪਾਸ ਦੇ ਨਸੀਬ ਸੜ ਗਏ ਗਾਇਕਾ ਪ੍ਰਕਾਸ਼ ਕੌਰ ਅਤੇ ਪੁਸ਼ਪਾ ਹੰਸ ਨਾਲ ਵੀ ਉਸ ਨੇ ਕੁਝ ਗੀਤ ਗਾਏ ਸਨ ਅਤੇ ‘ਫਿਰ ਤੁਣ-ਤੁਣ ਤੂੰਬਾ ਬੋਲ ਪਿਆ’ ਨਾਮੀ ਗੀਤ ਵੀ ਕਾਫ਼ੀ ਚਰਚਿਤ ਰਿਹਾ। 1991 ਵਿੱਚ ਬੈਂਕ ਦੀ ਨੌਕਰੀ ਤੋਂ ਸੇਵਾ-ਮੁਕਤ ਹੋਏ ਆਸਾ ਸਿੰਘ ਮਸਤਾਨਾ ਨੂੰ ਕਈ ਇਨਾਮਾਂ-ਸਨਮਾਨਾਂ ਤੋਂ ਇਲਾਵਾ ‘ਪਦਮਸ਼੍ਰੀ ਜਿਹੇ ਵੱਕਾਰੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ। 23 ਮਈ, 1999 ਨੂੰ ਦਿੱਲੀ ਵਿਖੇ ਅਕਾਲ ਚਲਾਣਾ ਕਰ ਜਾਣ ਵਾਲਾ ਪੰਜਾਬੀ ਦਾ ਇਹ ਮਹਾਨ ਲੋਕ ਗਾਇਕ ਬੜਾ ਹੀ ਖੁਸ਼-ਮਿਜ਼ਾਜ ਤੇ ਚੁਲਬੁਲੀ ਤਬੀਅਤ ਵਾਲਾ ਨੇਕ ਬੰਦਾ ਸੀ। 2006
Lok Virsa Pehchaan / ਰੱਖੜੀ ਦਾ ਸਤਿਕਾਰ« on: August 26, 2010, 07:50:36 AM »
ਭੈਣ-ਭਰਾ ਦੇ ਮੋਹ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਦਾ ਭਾਰਤੀ ਸੱਭਿਆਚਾਰ ’ਚ ਵਿਸ਼ੇਸ਼ ਸਥਾਨ ਹੈ, ਜਿਸ ਕਰਕੇ ਇਸ ਨੂੰ ਚਿਰ-ਕਾਲ ਤੋਂ ਮਨਾਇਆ ਜਾਂਦਾ ਹੈ। ਪ੍ਰੰਪਰਾ ਅਨੁਸਾਰ ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਕੇ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੀਆਂ ਹਨ ਅਤੇ ਉਨ੍ਹਾਂ ਤੋਂ ਆਪਣੀ ਰੱਖਿਆ ਕਰਨ ਦਾ ਵਚਨ ਲੈਂਦੀਆਂ ਹਨ। ਭਰਾ ਵੀ ਉਨ੍ਹਾਂ ਦੀ ਇਸ ਭਾਵਨਾ ਦਾ ਸਤਿਕਾਰ ਕਰਕੇ ਆਪਣੀ ਸਮੱਰਥਾ ਅੁਨਸਾਰ ਤੋਹਫੇ ਜਾਂ ਨਕਦੀ ਦੇ ਕੇ ਉਨ੍ਹਾਂ ਦਾ ਮਾਣ ਰੱਖਣੇ ਹਨ ਅਤੇ ਨਾਲ ਹੀ ਉਨ੍ਹਾਂ ਦੀ ਰਾਖੀ ਕਰਨ ਦਾ ਵਚਨ ਦਿੰਦੇ ਹਨ। ਸ਼ਾਇਦ ਇਸੇ ਕਾਰਨ ਇਸ ਤਿਉਹਾਰ ਨੂੰ ‘ਰਖਸ਼ਾ ਬੰਧਨ’ ਦਾ ਤਿਉਹਾਰ ਵੀ ਆਖਿਆ ਜਾਂਦਾ ਹੈ।
ਬਦਲਦੇ ਹਾਲਤਾਂ ਅੁਨਸਾਰ ਭਾਰਤੀ ਤਿਉਹਾਰਾਂ ਦੇ ਪ੍ਰੰਪਰਾਗਤ ਅਰਥ ਨਹੀਂ ਰਹੇ, ਮਹੱਤਵ ਵੀ ਨਹੀਂ ਰਹੇ। ਰਿਸ਼ਤਿਆਂ ਦੇ ਹੋ ਰਹੇ ਆਧੁਨੀਕਰਨ ਅਤੇ ਆਰਥੀਕਰਨ ਕਾਰਨ ਇਨ੍ਹਾਂ ਦੀ ਮਿਠਾਸ ਘੱਟ ਰਹੀ ਹੈ। ਰੱਖੜੀ ਦਾ ਤਿਉਹਾਰ ਵੀ ਉਨ੍ਹਾਂ ‘ਚੋਂ ਹੀ ਹੈ। ਰਿਸ਼ਤਿਆਂ ’ਤੇ ਵਧ ਰਹੇ ਆਰਥਿਕ ਬੋਝ ਕਰਕੇ ਜਿਥੇ ਉਨ੍ਹਾਂ ’ਚ ਮਿਠਾਸ ਘਟੀ ਹੈ, ਉਥੇ ਉਨ੍ਹਾਂ ਦੀ ਪਵਿੱਤਰਤਾ ਵੀ ਘਟੀ ਹੈ। ਰਿਸ਼ਤਿਆਂ ’ਚ ਆ ਰਹੀਆਂ ਇਨ੍ਹਾਂ ਤਬਦੀਲੀਆਂ ਦਾ ਪ੍ਰਭਾਵ ਮਨਾਏ ਜਾਂਦੇ ਤਿਉਹਾਰਾਂ ’ਤੇ ਵੀ ਪਿਆ ਹੈ। ਭੈਣ ਭਰਾ ਦ ਮੋਹ ਪ੍ਰਗਾਟਾਵੇ ਦੇ ਪ੍ਰਤੀਕ ਇਸ ਤਿਉਹਾਰ ’ਤੇ ਪਏ ਇਸ ਪ੍ਰਭਾਵ ਨੂੰ ਪ੍ਰਤੱਖ ਦੇਖਿਆ ਜਾਂ ਸਕਦਾ ਹੈ। ਰੱਖੜੀ ਦਾ ਤਿਉਹਾਰ ਦਿਨੋਂ ਦਿਨ ਮਹਿਜ ਰਸਮ ਨਿਭਾਉਣ ਤੱਕ ਹੀ ਸੀਮਿਤ ਹੁੰਦਾ ਜਾ ਰਿਹਾ ਹੈ। ਜਿਥੇ ਭੈਣਾਂ ਵੱਲੋਂ ਫਰਜ਼ ਪੂਰਾ ਕੀਤਾ ਜਾਂਦਾ ਹੈ, ਉਥੇ ਭਰਾ ਵੀ ਉਵੇਂ ਹੀ ਵਿਖਾਵਾ ਕਰਦੇ ਹਨ। ਭੈਣ ’ਤੇ ਆਉਣ ਵਾਲੀ ਹਰ ਮੁਸੀਬਤ, ਬਿਪਤਾ ਨੂੰ ਅੱਗੇ ਵਧ ਕੇ ਆਪਣੇ ’ਤੇ ਲੈਣ ਅਤੇ ਉਸਦੀ ਰੱਖਿਆ ਕਰਨ ਦਾ ਵਚਨ ਲੈਣ ਵਾਲਾ ਭਰਾ ਅੱਜ ਅਣਖ ਖਾਤਰ ਉਸੇ ਭੈਣ ਨੂੰ ਬੇਰਹਿਮ ਬਣ ‘ਮੌਤ’ ਦੇ ਰਿਹਾ ਹੈ। ਉਂਝ ਦੇਖਿਆ ਜਾਵੇ ਤਾਂ ਜਦੋਂ ਔਰਤ ਪ੍ਰਪੰਰਾਵਾਂ ਦੀਆਂ ਪੈਰੀਂ ਪਾਈਆਂ ਜ਼ੰਜੀਰਾਂ ਤੋੜ ਕੇ ਮਰਦ ਦੇ ਬਰਾਬਰ ਦਾ ਕਦਮ ਮੇਲ ਕੇ ਤੁਰਨ ਦੇ ਰਾਹ ਪੈ ਰਹੀ ਹੈ, ਬਰਾਬਰਤਾ ਦੇ ਰਾਹ ਪੈ ਰਹੀ ਔਰਤ ਨੂੰ ਮਨੋਵਿਗਿਆਨ ਤੌਰ ’ਤੇ ਇਹ ਅਹਿਸਾਸ ਕਰਾਉਣਾ ਕਿ ‘ਉਸ ਦੀ ਰਾਖੀ ਤਾਂ ਮਰਦ(ਇੱਥੇ ਅਰਥ ਭਰਾ) ਹੀ ਕਰ ਸਕਦਾ ਹੈ।’ ਉਸ ਦੇ ਅੰਦਰ ਪਏ ਆਤਮਹੀਣਤਾ, ਨਿਰਬਲ ਜਾਂ ਕਮਜ਼ੋਰ ਹੋਣ ਦੇ ਅਹਿਸਾਸ ਨੂੰ ਪੱਕਾ ਕਰਨਾ ਨਹੀਂ? ਬਰਾਬਰੀ ਵੱਲ ਵੱਧ ਰਹੇ ਉਸ ਦੇ ਕਦਮਾਂ ਨੂੰ ਇਸ ਮਨੋਵਿਗਿਆਨਕ ਛਲਾਵੇ ਦੀਆਂ ਜੰਜ਼ੀਰਾਂ ਪਾ ਕੇ ਰੋਕਣਾ ਨਹੀਂ ? ਇਸ ਤੋਂ ਇਲਾਵਾ ਸਥਾਪਤ ਰਿਵਾਇਤਾਂ ਜਾਂ ਮਾਨਤਾਵਾਂ ਅੁਨਸਾਰ ਮਨੁੱਖ ਦੀ ਰੱਖਿਆ ਉਸ ਦੇ ਰੱਬ ‘ਹੱਥ’ ਹੈ। ਜੇ ਇਹ ਮਾਨਤਾਵਾਂ/ਧਾਰਨਾਵਾਂ ਸੱਚ ਹਨ ਤਾਂ ਮਰਦ ਦੀ ਤਾਂ ਆਪਣੀ ਸੁਰੱਖਿਆ ਵੀ ਉਸ ਦੇ ਹੱਥ ਨਹੀਂ, ਸਗੋਂ ਰੱਬ ਹੱਥ ਹੈ। ਫਿਰ ਇਸ ਹਾਲਤ ਵਿੱਚ ਉਸ ਨੂੰ ਕਿਵੇਂ ਇਹ ਅਧਿਕਾਰ ਦਿੱਤਾ ਜਾ ਸਕਦਾ ਹੈ ਕਿ ਉਹ ਔਰਤ ਦੀ ਰੱਖਿਆ ਕਰਨ ਦਾ ਜ਼ੁੰਮਾ ਆਪਣੇ ਆਪ ਚੁੱਕਦਾ ਫਿਰੇ। ਜਦੋਂ ਕਿ ਔਰਤ ਦੀ ਸੁਰੱਖਿਆ ਵੀ ਤਾਂ ਰੱਬ ਨੇ ਹੀ ਕਰਨੀ ਹੈ। ਰੱਖੜੀ ਬੰਨ੍ਹਣ ਦਾ ਅਰਥ ਰਿਸ਼ਤਿਆਂ ਦੀ ਗੰਢ ਨੂੰ ਹੋਰ ਮਜ਼ਬੂਤ ਕਰਨਾ ਹੈ ਅਤੇ ਇਕ-ਦੂਜੇ ਪ੍ਰਤੀ ਬਣਦੇ ਫਰਜ਼ਾਂ ਨੂੰ ਨਿਭਾਉਣ ਲਈ ਵਚਨ ਲੈਣਾ ਹੈ ਪਰ ਮਰਦ ਦੀ ਸੋੜੀ ਸੋਚ ਨੇ ਇਸ ਬੰਧਨ ਨੂੰ ‘ਵਿਚਾਰੀ ’ ਵਾਲੇ ਅਰਥ ਪ੍ਰਦਾਨ ਕੀਤੇ ਹਨ, ਜਿਸ ਦਾ ਭੈਣ ਅਤੇ ਭਰਾ ਵਿਚਲੇ ਵਿਤਕਰੇ ਨੂੰ ਜਨਮ ਦਿੱਤਾ ਹੈ। ਦਿਨੋਂ ਦਿਨ ਘੱਟ ਰਹੀ ਬਾਲੜੀਆਂ ਦੀ ਗਿਣਤੀ ਵੀ ਕਿਤੇ ਨਾ ਕਿਤੇ ਇਸ ਸੋੜੀ ਸੋਚ ਦਾ ਸ਼ਿਕਾਰ ਹੀ ਹੈ। ਹਰ ਵਾਰ ਭੈਣ ਹੀ ਕਿਉਂ ਕਹਿੰਦੀ ਹੈ ਕਿ ‘ਇਕ ਵੀਰ ਦੇਈਂ ਵੇ ਰੱਬਾ ’ ਭਰਾ ਕਿਉਂ ਨਹੀਂ ਕਹਿੰਦਾ ਕਿ ਇਕ ਭੈਣ ਦੇਈ ਵੇ ਰੱਬਾ ਸੁੰਹ ਖਾਣ ਨੂੰ ’? ਇਸ ਲਈ ਲੋੜ ਹੈ ਤਿਉਹਾਰ ਦੀ ਪਵਿੱਤਰਤਾ ਅਤੇ ਇਸ ਦੇ ਅਰਥਾਂ ਦੇ ਸਤਿਕਾਰ ਲਈ ਇਸ ਨੂੰ ਬਦਲਦੀਆਂ ਹਾਲਤਾਂ ਅੁਨਸਾਰ ਅਰਥ ਦੇਣ ਦੀ। ਇਸ ਤਿਉਹਾਰ ਨੂੰ ਪ੍ਰੰਪਾਰਗਤ ਅਰਥ ਅਤੇ ਮਾਨਤਾਵਾਂ ਤੋਂ ਤੋੜਕੇ ਆਧੁਨਿਕ ਅਰਥ ਦੇ ਕੇ ਪਵਿੱਤਰਤਾ ਬਣਾਈ ਰੱਖਣ ਅਤੇ ਇਸ ’ਚ ਵਾਧਾ ਕਰਨ ਲਈ ਤਰਕ ਵਿਹੂਣੀਆ ਮਾਨਤਾਵਾਂ ਅਤੇ ਸੋਚਣੀ ਤੋਂ ਪਿੱਛਾ ਛੁਡਵਾਉਣ ਦੀ। ਔਰਤ ਅੰਦਰ ਆਤਮਹੀਣਤਾ ਅਤੇ ਸਵੈ-ਭਰੋਸੇ ਦੀ ਬੇ-ਭਰੋਸੇਗੀ ਨੂੰ ਦੂਰ ਕਰਕੇ ਸਵੈਮਾਣ ਅਤੇ ਸਵੈ-ਭਰੋਸੇ ਦੀ ਭਾਵਨਾ ਪੈਦਾ ਕਰਨ ਦੀ, ਜਿਸ ਦੀ ਵਰਤੋਂ ਕਰਕੇ ਹੋ ਰਹੇ ਸਮਾਜਕ ਜਬਰ ਤੋਂ ਉਹ ਆਪਣੀ ਰੱਖਿਆ ਕਰ ਸਕਣ। ਇਸ ਦੇ ਨਾਲ ਹੀ ਜ਼ਰੂਰਤ ਹੈ ਇਸ ਤਿਉਹਾਰ ਨੂੰ ਹੋ ਰਹੇ ਆਰਥੀਕਰਣ ਤੋਂ ਬਚਾਉਣ ਦੀ। ਲੈਣ-ਦੇਣ ਦੇ ਰਸਮੀ ਰੀਤੀ ਰਿਵਾਜ਼ਾਂ ਤੋਂ ਉਪਰ ਉੱਠਕੇ ਸੱਚਮੁਚ ਦੇ ਪਿਆਰ ਦੇ ਰਿਸ਼ਤੇ ਦੇ ਅਰਥਾਂ ਨੂੰ ਸਾਕਾਰ ਕਰਨ ਦੀ। ਤਾਂ ਹੀ ਰੱਖੜੀ ਦੇ ਤਿਉਹਾਰ ਦੇ ਅਰਥਾਂ ਦਾ ਸਤਿਕਾਰ ਕੀਤਾ ਜਾ ਸਕੇਗਾ। 2007
Lok Virsa Pehchaan / ਮਾਸਟਰ ਜੀ ਹੁਣ ‘ਓਏ ਮਾਸਟਰ’ ਬਣੇ« on: August 26, 2010, 07:49:27 AM »
ਅਧਿਆਪਕ ਦਾ ਨਾਂ ਲੈਂਦਿਆਂ ਹੀ ਸਿਰ ਸਤਿਕਾਰ ਨਾਲ ਝੁਕ ਜਾਂਦਾ ਹੈ। ਅਧਿਆਪਕ ਦਾ ਰੁਤਬਾ ਬਹੁਤ ਉੱਚਾ ਹੈ। ਪਰ ਜਿਉਂ-ਜਿਉਂ ਸਾਡਾ ਸਮਾਜ ਤਰੱਕੀ ਕਰਦਾ ਜਾ ਰਿਹਾ ਹੈ, ਤਿਉਂ-ਤਿਉਂ ਅਧਿਆਪਕ ਦਾ ਸਤਿਕਾਰ ਘੱਟਦਾ ਜਾ ਰਿਹਾ ਹੈ। ਹੁਣ ਅਧਿਆਪਕ ਦੇ ਸਤਿਕਾਰ ਵਾਲਾ ਵੇਲਾ ਕਦੋਂ ਦਾ ਲੰਘ ਗਿਆ ਹੈ। ਇਕ ਪਿੰਡ ਦੇ ਲੋਕਾਂ ਲਈ ਅਨਪੜ੍ਹ ਪੰਚਾਇਤ ਮੈਂਬਰ ਤਾਂ ‘ਮੈਂਬਰ ਸਾਹਬ’ ਹੈ ਪਰ ਪੜ੍ਹਿਆ-ਲਿਖਿਆ ਮਾਸਟਰ ‘ਓਏ ਮਾਸਟਰਾ’ ਹੈ। ਜੇਕਰ ਇਕ ਗਲੀ ਵਿਚ ਮਾਸਟਰਾਂ ਦੇ ਚਾਰ ਘਰ ਹੋਣ ਪਰ ਪਟਵਾਰੀ ਦਾ ਇਕ ਘਰ ਵੀ ਹੋਵੇ ਤਾਂ ਵੀ ਗਲੀ ਪਟਵਾਰੀਆਂ ਵਾਲੀ ਵੱਜਦੀ ਹੈ। ਇਕ ਵਾਰ ਦੀ ਸੱਚੀ ਘਟਨਾ, ਜੋ ਕਿ ਅਖਬਾਰ ਦੀ ਖਬਰ ਵਜੋਂ ਕਿਤੇ ਬਹੁਤ ਪਹਿਲਾਂ ਪੜ੍ਹੀ ਸੀ, ਚੇਤੇ ਵਿਚ ਉਕਰੀ ਪਈ ਹੈ। ਕਿਸੇ ਤਹਿਸੀਲਦਾਰ ਦਫਤਰ ਵਿਚ ਪਟਵਾਰੀ ਨੇ ਫੋਨ ਕੀਤਾ ਤਾਂ ਅੱਗੋਂ ਚਪੜਾਸੀ ਨੇ ਚੁੱਕ ਲਿਆ, ‘ਹੈਲੋ ਕੌਣ’, ‘ਜੀ ਮੈਂ ਗੁਰਮੇਲ ਪੀਅਨ’, ‘ਅੱਛਾ ਤਹਿਸੀਲਦਾਰ ਹੈਗਾ’, ‘ਜੀ ਨਹੀਂ?’ ‘ਅੱਛਾ ਜਦੋਂ ਆਵੇ ਤਾਂ ਉਹਨੂੰ ਕਹੀਂ ਕਿ ਪਟਵਾਰੀ‘ਸਾਬ੍ਹ’ ਦਾ ਫ਼ੋਨ ਆਇਆ ਸੀ, ‘ਕਹਿ ਕੇ ਪਟਵਾਰੀ ਨੇ ਫ਼ੋਨ ਕੱਟ ਤਾ।’
ਇਸੇ ਤਰ੍ਹਾਂ ਦੀ ਘਟਨਾ ਕੁਝ ਸਾਲ ਪਹਿਲਾਂ ਮੇਰੇ ਨਾਲ ਵਾਪਰੀ। ਉਨ੍ਹਾਂ ਦਿਨਾਂ ’ਚ ਮੇਰੀ ਈ.ਟੀ.ਟੀ. ਅਧਿਆਪਕ ਦੇ ਤੌਰ ’ਤੇ ਨਵੀਂ ਭਰਤੀ ਹੋਈ ਸੀ। ਸਕੂਲ ਵਿਚ ਵੋਟਾਂ ਬਣਾਉਣ ’ਤੇ ਪਟਵਾਰੀ ਦੀ ਡਿਊਟੀ ਲੱਗੀ ਸੀ। ਪਿੰਡ ਦਾ ਚੌਕੀਦਾਰ ਬੜੇ ਪਿਆਰ ਤੇ ਸਤਿਕਾਰ ਨਾਲ ਪਟਵਾਰੀ ਨੂੰ ‘ਸਾਬ੍ਹ ਸਾਬ੍ਹ’ ਕਰਦਾ ਚਾਹ ਤੇ ਬਿਸਕੁਟ ਪਰੋਸ ਰਿਹਾ ਸੀ। ਪਟਵਾਰੀ ਦੇ ਚਾਹ ਪੀਣ ਤੋਂ ਬਾਅਦ ਚੌਕੀਦਾਰ ਨੇ ਮੈਨੂੰ ਦੂਰੋਂ ਹੀ ਸੁਲਹ ਮਾਰੀ, ‘ਓਏ ਮਾਸਟਰਾ, ਤੂੰ ਵੀ ਪੀਣੀ ਆ ਚਾਹ।’ ਹਾਲਾਂ ਕਿ ਉਹ ਚੌਕੀਦਾਰ ਮੈਨੂੰ ਰੋਜ਼ਾਨਾ ਵਾਂਗ ਸਕੂਲ ਆ ਕੇ ਮਿਲਦਾ ਸੀ ਤੇ ਉਹਦੇ ਪੋਤੇ-ਪੋਤੀਆਂ ਵੀ ਮੇਰੇ ਕੋਲ ਪੜ੍ਹਦੇ ਸਨ, ਪਰ ਉਹਦੀ ਇਸ ਹਰਕਤ ਕਾਰਨ ਮੈਂ ਧਰਤੀ ਵਿਚ ਧੱਸਦਾ ਜਾ ਰਿਹਾ ਸੀ। ਕਹਿੰਦੇ ਨੇ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਇਹ ਮਨੁੱਖ ਦੀ ਤੀਜੀ ਅੱਖ ਖੋਲ੍ਹ ਦਿੰਦੀ ਹੈ। ਪਰ ਇਹ ਗੱਲ ਤਾਂ ਹੁਣ ਬਿਲਕੁਲ ਝੂਠੀ ਜਾਪਦੀ ਹੈ। ਹੁਣ ਤਾਂ ਇੰਜ ਲਗਦਾ ਹੈ ਕਿ ਪੜ੍ਹਿਆਂ-ਲਿਖਿਆਂ ਦੇ ਵੀ ਪਸ਼ੂਆਂ ਦੇ ਹੀ ਸਿਰ ਲੱਗੇ ਹਨ। ਕੁਝ ਕੁ ਦਿਨ ਹੀ ਪਹਿਲਾਂ ਸਾਡੇ ਬਲਾਕ ਦੇ ਇਕ ਉੱਚ ਅਧਿਕਾਰੀ ਵੱਲੋਂ ਕੀਤੀ ਹਰਕਤ ਨਾਲ ਮੇਰੇ ਸਵੈਮਾਣ ਨੂੰ ਗਹਿਰੀ ਸੱਟ ਵੱਜੀ। ਜਦ ਮੈਂ ਦਫਤਰ ਐਸ.ਸੀ. ਬੱਚਿਆਂ ਦੀਆਂ ਕਿਤਾਬਾਂ ਲੈਣ ਗਿਆ ਤਾਂ ਉਸ ਅਫਸਰ ਨੇ ਚਪੜਾਸੀ ਨੂੰ ਨਾਲ ਭੇਜ ਕੇ ਮੈਨੂੰ ਕਾਫੀ ਸਾਲਾਂ ਤੋਂ ਬੰਦ ਪਏ ਕਮਰੇ ਦੀ ਸਫਾਈ ਕਰਨ ਦੇ ਆਦੇਸ਼ ਦੇ ਦਿੱਤੇ। ਬੜੀ ਸ਼ਰਮਿੰਦਗੀ ਮਹਿਸੂਸ ਕੀਤੀ ਅਤੇ ਦਰਜਾ ਚਾਰ ਵਾਲਾ ਇਹ ਕੰਮ ਛੱਡ ਕੇ ਉਥੋਂ ਦਫਤਰ ਆ ਕੇ ਉਸ ਅਫਸਰ ਨਾਲ ਵੀ ਬਹਿਸਿਆ, ਪਰ ਉਸ ਅਧਿਕਾਰੀ ਦੇ ਪੱਲੇ ਕੋਈ ਗੱਲ ਨਾ ਪਈ ਤੇ ਉਸ ਦੀ ਇਸ ਹਰਕਤ ਨਾਲ ਮੈਂ ਹਫਤਾ ਭਰ ਮਾਨਸਿਕ ਪ੍ਰੇਸ਼ਾਨੀ ’ਚ ਰਿਹਾ। ਪਰ ਜ਼ਿੰਦਗੀ ਵਿਚ ਕਈ ਲੋਕ ਅਜਿਹੇ ਵੀ ਟੱਕਰ ਪੈਂਦੇ ਹਨ ਜੋ ਸਹੀ ਅਰਥਾਂ ਵਿਚ ਅਧਿਆਪਕ ਦੇ ਰੁਤਬੇ ਦੀ ਕਦਰ ਕਰਦੇ ਹਨ। ਇਕ ਵਾਰ ਮੈਂ ਕਿਸੇ ਮੋਬਾਈਲ ਦੀ ਦੁਕਾਨ ’ਤੇ ਸਿਮ ਕਾਰਡ ਲੈਣ ਗਿਆ ਅਤੇ ਦੁਕਾਨਦਾਰ ਨੇ ਕੰਪਨੀ ਦੇ ਏਜੰਟ ਨੂੰ ਫੋਨ ਕਰਕੇ ਬੁਲਾ ਲਿਆ। ਕੁਰਸੀ ਇਕ ਹੀ ਖਾਲੀ ਹੋਣ ਕਾਰਨ ਉਹ ਏਜੰਟ ਉਥੇ ਹੀ ਬੈਠ ਕੇ ਫਾਰਮ ਭਰਨ ਲੱਗਿਆ ਤੇ ਮੈਂ ਖੜ੍ਹ ਗਿਆ। ਫਾਰਮ ਭਰਦਿਆਂ-ਭਰਦਿਆਂ ਕਿੱਤੇ ਵਾਲੇ ਖਾਨੇ ਵਿਚ ਜਦ ਮੈਂ ਉਸ ਨੂੰ ਕਿਹਾ ਕਿ ਮੈਂ ਟੀਚਰ ਹਾਂ ਤਾਂ ਉਹ ਏਜੰਟ ਉੱਠ ਕੇ ਖੜ੍ਹਾ ਹੋ ਗਿਆ ਤੇ ਕਹਿਣ ਲੱਗਿਆ, ‘‘ਸਰ ਜੀ, ਸੌਰੀ ਮੈਂ ਟੀਚਰਾਂ ਦੀ ਬਹੁਤ ਇੱਜ਼ਤ ਕਰਦਾ ਹਾਂ, ਮੈਨੂੰ ਪਤਾ ਨਹੀਂ ਸੀ, ਤੁਸੀਂ ਕੁਰਸੀ ’ਤੇ ਬੈਠੋ, ਮੈਂ ਖੜ੍ਹਾ ਹੋ ਕੇ ਫਾਰਮ ਭਰ ਲਵਾਂਗਾ।’’ ਉਹਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ ਤੇ ਹੁਣ ਵੀ ਜਦੋਂ ਕਦੇ ਮੈਨੂੰ ਉਹ ਘਟਨਾ ਯਾਦ ਆ ਜਾਂਦੀ ਹੈ ਤਾਂ ਮੇਰੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਚਰਨਜੀਤ ਸਿੰਘ ਮੁਕਤਸਰ 2008
PJ Games / Re: jado tusi pj forum ch aune o ta kis nu miss karde o« on: August 26, 2010, 07:30:17 AM »mai yr pehlli varri topic banea galti sadd dio bas jithe v pj te miss karde o das dao je tusi osnu theek ker ke kus add karna ta ker dao plz karta thik topic now start 2010
PJ Games / Re: jado tusi pj chat ch aune o ta kis nu miss karde o« on: August 26, 2010, 07:01:57 AM »
chat ta ja game vich :lost: :lost:
2011
Introductions / New Friends / Re: Sat Shri AKal :)« on: August 26, 2010, 06:54:35 AM »
asi ta tuhade welcome kita cccccc tusie ta sanu futteh muh vi nhi keha fir asii ki karde okha tuhade aa sade nhi :rockon: :rockon:
2012
Introductions / New Friends / Re: Sat Shri AKal :)« on: August 26, 2010, 06:38:32 AM »ssa ji lado samj ja nhi ta tenu ban ker dina :pagel: aiwe ban kar dana oh ta sadi changi bhen aa pj ta sweet jehii :blush: 2013
Introductions / New Friends / Re: Sat Shri AKal :)« on: August 26, 2010, 06:28:20 AM »:cooll: :cooll: lado no :spam: plz tuhanu pata hai na kii smiley only nhi paste karni naal kuch likhoo vi :blush: 2014
PJ Games / Re: DIL IS THE SWEETEST« on: August 26, 2010, 05:20:47 AM »
:lost: :lost: kon tusie :lost: :lost:
tusie ta bahut cute ho :blush: :blush: 2015
Pics / Re: 14 Creative Benches« on: August 26, 2010, 03:12:58 AM »none ne saare benchhhhhhhtuhanu nails vala bench dana 2016
Jokes Majaak / Re: Pendu Sabzi len gaya« on: August 26, 2010, 03:08:10 AM »
:laugh: :Laugh: its really funny
2018
Introductions / New Friends / Re: Sat Shri AKal :)« on: August 25, 2010, 11:15:42 PM »
ssa jee... tuhanu mera bhare nhi pata mainu tuhade bare thora thora pata.. u r gud too create pics eg:- shayeri, design etc... :he: anyways i m happy too see u back... welcome back mitra :balle:
2019
Pics / Re: 14 Creative Benches« on: August 25, 2010, 12:27:19 PM »
yeah i know but lukin awesome
2020
Help & Suggestions / Re: 1 vakhra invisile room« on: August 25, 2010, 12:25:47 PM »
dekho mand koi kehda hunda ki mai chori kiti aa nhi na... so aiwe he kon keha gaya ki mai gala kada mainu aiwe ban karta ena etc... so jst chill.. n tusie ik gal notice kiti aa jis tym koi ban ho janda ta leaders vang raula paode aa.. aa mera veera aa esi nu kyu ban kita... bava oh dowe vich it kutta da var chalda hova daily fight karde hone jis tym ban ho jande ta veera nu kyu ban kita yaad aa jande... aa sirf lari karne aunde hor kuch nhi bas aa sochde ena karka site badnam ho jau n stop ho jau aiwe nhi ho sakda cuz sanu waheguru g ta trust hai je ik banda vi sach man naal guru age adras kar ta sab thik ho jau....
je kuch galat likha hova ta maaf kardo |