This section allows you to view all posts made by this member. Note that you can only see posts made in areas you currently have access to.
Messages - Kudi Nepal Di
Pages: 1 ... 93 94 95 96 97 [98] 99 100 101 102 103 ... 339
1941
« on: September 03, 2010, 07:10:16 AM »
petrol sasta diesel mehnga
Normal ULP je 1.16 dollar per litre hove Meri skyline wich 1.35 per litre Premium unleaded penda hai
oh tusie ik din vich pura khatam karde hone haan smell la la ka
1942
« on: September 03, 2010, 07:02:06 AM »
:lost: :lost: :lost: aho hun ta maja jeha ni aunda ethe
janta lardi e rehandi aa...... :huhh:
LADO v gayii hun ta :angry:
yeah pata nhi usne kyu leave kita
1943
« on: September 03, 2010, 06:58:40 AM »
1944
« on: September 03, 2010, 06:51:58 AM »
preeto na roo main aa geya wapis :happy: :happy: :hug: :hug: hehe :superhappy: :superhappy:
mai preeto nhi aa :cry: :cry: hun ta sare mera naam vi bhul gaye
1945
« on: September 03, 2010, 06:50:24 AM »
hhaa yes oh vi 98 octane skyline and chaser wich Premium penda aa mehnga wala hehe
vasia tuhade country vichh bahut costly ki aa petrol ja diesel :lost: :lost:
1946
« on: September 03, 2010, 06:45:56 AM »
sab kuj badal gya ethe simmo oh pehlan wali gall ni rhi...kinne dost chad ke chale gye...
hun tan oh fun mukk gya jo pehlan hunda c... sab kuj badal gya...
pehlan waliyan gallan ni rhiyan...
:cry: :cry: :cry: plz ajooo sare vapis :cry: :cry:
1947
« on: September 03, 2010, 06:26:12 AM »
Mera valo sab nu pyar bhari sat shriii akal jee...
Aj mainu kuch apne old frndz vi yaad aa gayii.... Pata nhi kithe chale oh sab.....
Aj maii old posts dekhiya jis vich sab ne bahut fun kita cc oh nu dekhke dil ro paya bahut :cry: :cry: :cry:
Kithe gaye oh purane din jehra sab ne fun karde karde betya :excited: :excited:
Kithe gaye oh sare dost jehna naal pj shaan vadi hundii cc....
Aj shayeri read karde karde tezy sandhu, gill saab, roop sis & marjana gill di yaad aa gayiii :sad:
Aj pj game section vich jake vicky, shamkoo, sandy, raman, jaskaran, punjabi lion, sweet desi kuri, lado, nicedosanjh, mehak, reshmoo, yanky bibi, goru, coolranjha, ankhi punjaban, param, ranjha yogi sab dii yaad aa gayiii pata nhi kithe gaye sare mainu alone chadkee.... :sad: :sad:
Aj pic section vich pics dekha dekha ke mainu sweet like honey, desi trademark ta pendu di yaad aa gayii... :woried: :sad:
Aj fun time section vich sharif jatt, billu bakra ta jhanda amlu di yaad aa gayii... kine funny reply karde hunde c pata nhi kithe gaye sare
Aj wallpapers dekhdi dekhi nu power di yaad aa gayiii... kina sohna wallpapers bande cc....
Aj Cars ta Tech Lounge section dekh ke rahul di yaad aa gayiii pata nhi kithe ghumde firde aa new topic create karna da yaad he nhi
Aj Knowledge Section dekhke kudrat, rubbie di yaad aa gayii pata nahi kithe baithe gaye jake online aunde he nhiii :cry: :cry:
Aj Life Health Fitness ta Forum Dehshiyat / Rules Regulations dekha kamli and kohinoor di yaad aa gayiii pata nahi kithe rehnde dowe aj kal bol diya vi nahi sade naal. X_X X_X
Aj long long post dekhke dev di yaad aa gayi pata nahi kithe gaye i miss his long post :sad:
Aj bhangra video dekhdi nu maan saab diya posts di yaad aa gayi pehla ik din vich 10 10 karde c ta hun 1 vi nahi
Aj shoutbox ta chatroom dekhke yamla jatt ta sukhbeer diya gal aa diya yaad agyi... sab ne fun karde c :excited: :excited:
Aj mai ik new user da welcome kardi nu mano sis di yaad agyi kina sohna welcome karde hunde c sab da...
Aj mainu religion section dekhka gs ta mand di yaad aa gayii kina sohni informations post karde c... pata nhi kithe bzy ho gaye dowe....
Funny video section dekhke Nadeem di yaad aa gayi
:woried: :woried: pata nhi ki ho gaya sare nu.... sab kithe gayeeeeee.... :cry: :cry:
je mera too galat likhya gaye hova ta maaf kardooooooooooo
Dhanwad
Pj Global Mod
Desi kaur
1948
« on: September 02, 2010, 11:16:22 PM »
:laugh: aa ta har vale he ava rehnda tusie nhi note kita
1949
« on: September 02, 2010, 11:14:35 PM »
acha g
1950
« on: September 02, 2010, 11:08:16 PM »
Congratulations pura likhdena si, ki pta tenu spelling aa jande lol
oh ta pehla he aunde aa... vaisa he shortcut marya c... :excited:
1951
« on: September 02, 2010, 01:54:52 PM »
kamlo i think pillow bench
1952
« on: September 02, 2010, 01:51:04 PM »
may be meri vi kal thik ready ho jauu
1953
« on: September 02, 2010, 01:43:01 PM »
Bachhe eh smiley da ke meaning hoyya :|
wesse eh cute aa :
i think its laugh like lo
1954
« on: September 02, 2010, 01:32:55 PM »
:hehe: aj pata laga tusie cars nu ena pyar kyu karde.... kyu ki car vich petrol paunda hunda usdi petrol vala box open karka 24 hours smell lande
1955
« on: September 02, 2010, 01:19:36 PM »
pata nhi kamlooo :hehe: but cute aa
1956
« on: September 02, 2010, 08:18:47 AM »
maan ji first page ta click add kardooo username pa ke easy ho jauuu users layi profiles dekhni aa
1957
« on: September 02, 2010, 08:18:42 AM »
ladooo kuchhh thik tharh da vi soch laya kar
1958
« on: September 02, 2010, 08:16:23 AM »
Solar bench :wait:
whts abt Pillow Bench
1959
« on: September 02, 2010, 08:12:03 AM »
1960
« on: September 02, 2010, 07:55:28 AM »
ਲੇਖਕ: ਮੁਨਸ਼ੀ ਪ੍ਰੇਮ ਚੰਦ (ਅਨੁ. ਜਸਪ੍ਰੀਤ ਜਗਰਾਓਂ) ਪੰਨੇ: 135 ਮੁੱਲ: 150 ਰੁਪਏ ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ਼, ਸਮਾਣਾ। ਕਿਸੇ ਵੀ ਭਾਸ਼ਾ ਦੇ ਚੰਗੇ ਸਾਹਿਤ ਦਾ ਦੂਸਰੀ ਭਾਸ਼ਾ ਵਿਚ ਅਨੁਵਾਦ ਭਾਸ਼ਾ ਤੇ ਸਾਹਿਤ ਦੀ ਚੜ੍ਹਦੀ ਕਲਾ ਲਈ ਲਾਹੇਵੰਦਾ ਹੁੰਦਾ ਹੈ। ਇਸ ਦੇ ਦੋ ਫਾਇਦੇ ਹੁੰਦੇ ਹਨ ਇਕ ਤਾਂ ਉਹ ਪਾਠਕ, ਜਿਹੜੇ ਦੂਸਰੀਆਂ ਭਾਸ਼ਾਵਾਂ ਦਾ ਗਿਆਨ ਨਹੀਂ ਰੱਖਦੇ, ਆਸਾਨੀ ਨਾਲ ਆਪਣੀ ਭਾਸ਼ਾ ਵਿਚ ਦੂਸਰੇ ਸਾਹਿਤ ਦਾ ਆਨੰਦ ਮਾਣ ਸਕਦੇ ਹਨ। ਦੂਸਰਾ ਅਨੁਵਾਦਕ ਨੂੰ ਆਪਣੀ ਭਾਸ਼ਾ ਦੀ ਸਮਰੱਥਾ ਦਾ ਪਤਾ ਲੱਗਦਾ ਹੈ, ਹਾਲਾਂਕਿ ਇਹ ਕਾਰਜ ਕਾਫੀ ਕਠਿਨ ਹੈ। ਜਿਵੇਂ ਉਪਰੋਕਤ ਪੁਸਤਕ ਦੇ ਅਨੁਵਾਦਕ ਨੇ ‘ਕਫ਼ਨ’ ਸ਼ਬਦ ਦਾ ‘ਕੱਫਣ’ ਕਰਕੇ ਇਸਦੀ ਆਤਮਾ ਨੂੰ ਜਲੀਲ ਕੀਤਾ ਹੈ। ‘ਕਫਨ’ ਅਰਬੀ ਜ਼ੁਬਾਨ ਦਾ ਸ਼ਬਦ ਹੈ ਤੇ ਮੁਨਸ਼ੀ ਪ੍ਰੇਮ ਚੰਦ ਹੋਰਾਂ ਇਸ ਨੂੰ ਏਸੇ ਰੂਪ ਵਿਚ ਵਰਤਿਆ ਹੈ। ਮੁਨਸ਼ੀ ਪ੍ਰੇਮ ਚੰਦ ਹੋਰਾਂ ਦਾ ਨਾਂ ਹਿੰਦੀ ਤੇ ਉਰਦੂ ਅਦਬ ਵਿਚ ਬੜਾ ਉੱਚ ਦਮਾਲੜੇ ਵਾਲਾ ਹੈ। ਉਨ੍ਹਾਂ ਨੇ ਮੂਲ ਮਨੁੱਖੀ ਸਰੋਕਾਰਾਂ ਨੂੰ ਮਾਨਵਤਾ ਸਹਿਤ ਅਗਰ ਭੂਮਿਤ ਕਰਨ ਦਾ ਜਤਨ ਕੀਤਾ ਹੈ। ਉਨ੍ਹਾਂ ਦੇ ਇਸ ਸੰਗ੍ਰਹਿ ਵਿਚ ਕੁੱਲ ਤੇਰਾਂ ਕਹਾਣੀਆਂ ਹਨ, ਜਿਨ੍ਹਾਂ ਵਿਚ ਕਫਨ, ਸਵਾ ਸੇਰ ਕਣਕ, ਸੁੰਖਾਨਦ, ਖੂਨ ਸਫੈਦ, ਪੰਚ ਪ੍ਰਮੇਸ਼ਵਰ, ਵੱਡੇ ਘਰ ਦੀ ਬੇਟੀ ਬਹੁਤ ਚਰਚਿਤ ਰਹੀਆਂ ਹਨ। ਇਨ੍ਹਾਂ ਕਹਾਣੀਆਂ ਦੇ ਮੁੱਖ ਸਰੋਕਾਰ ਆਮ ਲੋਕਾਂ ਦੀ ਹੋਣੀ ਨਾਲ ਜੁੜੇ ਹੋਏ ਹਨ। ਯਥਾਰਥ ਦੇ ਕਰੂਰ ਰੂਪਾਂ ਵਿਚੋਂ ਸੰਦੇਸ਼ ਸਿਰਜਣਾ ਇਹ ਮੁਨਸ਼ੀ ਪ੍ਰੇਮ ਚੰਦ ਹੋਰਾਂ ਦਾ ਕਮਾਲ ਹੈ। ਮਸਲਨ ‘ਕਫਨ’ ਕਹਾਣੀ ਦਾ ਮੁੱਖ ਮੁੱਦਾ ਹੀ ਇਹ ਬਣਦਾ ਹੈ ਕਿ ਕੀ ਮਨੁੱਖਤਾ ਏਨੀ ਪਤਨਸ਼ੀਲ ਹੋ ਸਕਦੀ ਹੈ? ਉਨ੍ਹਾਂ ਦੇ ਰਚੇ ਕਿਰਦਾਰ ਵੀ ਜ਼ਮੀਨੀ ਧਰਾਤਲ ਵਾਲੇ ਹਨ। ਘੀਸੂ, ਮਾਧਵ, ਕੇਦਾਰ, ਸ਼ੰਕਰ, ਭਾਨੂ ਚੌਧਰੀ, ਅਨੰਦੀ ਤੇ ਹੋਰ ਕਿੰਨੇ ਹੀ ਪਾਤਰ ਹਨ ਜਿਹੜੇ ਆਪਣੀ ਸਾਧਾਰਨਤਾ ਤੇ ਸਲੀਕੇ ਕਰਕੇ ਸਿਮਰਤੀ ਦਾ ਅੰਗ ਬਣ ਜਾਂਦੇ ਹਨ। ਮੁਨਸ਼ੀ ਪ੍ਰੇਮ ਚੰਦ ਦੀ ਭਾਸ਼ਾ ਤੇ ਸ਼ੈਲੀ ਦਾ ਵੀ ਵੱਖਰਾ ਅੰਦਾਜ਼ ਹੈ। ਉਹ ਬੜੀ ਸਹਿਜਤਾ ਨਾਲ ਕਹਾਣੀਆਂ ਦਾ ਆਰੰਭ ਕਰਦੇ ਹਨ ਅਤੇ ਹੌਲੀ-ਹੌਲੀ ਕਥਾ ਸ਼ਿਲਪ ਦੀਆਂ ਪਰਤਾਂ ਰਾਹੀਂ ਕਹਾਣੀ ਨੂੰ ਮੁਕੰਮਲ ਕਰਦੇ ਹਨ। ਏਸੇ ਕਰਕੇ ਅਨੁਵਾਦ ਲਈ ਇਹ ਕਹਾਣੀਆਂ ਜਿੰਨੀਆਂ ਆਸਾਨ ਜਾਪਦੀਆਂ ਹਨ, ਓਨੀਆਂ ਹੀ ਗੁੰਝਲਦਾਰ ਹਨ। ਪੰਜਾਬੀ ਵਿਚ ਕੀਤਾ ਅਨੁਵਾਦ ਭਾਵੇਂ ਮਿਆਰੀ ਕਿਸਮ ਦਾ ਨਹੀਂ ਪਰ ਰਸਦਾਰ ਸ਼ੈਲੀ ਅਤੇ ਕਥਾ ਸ਼ਿਲਪ ਦੀ ਦਿਲਚਸਪੀ ਕਾਰਨ ਇਹ ਪੜ੍ਹਨਯੋਗ ਕਿਰਤ ਬਣ ਜਾਂਦਾ ਹੈ।
Pages: 1 ... 93 94 95 96 97 [98] 99 100 101 102 103 ... 339
|