thanks veer ,mere ik dost ne bna k ditta c
![]() |
|
Contact Me :)
|
Profile Pictures
About Me
ਕੰਮ ਤਾਂ ਕਿਸੇ ਦੇ ਜੋਗੀ ਆਉਣ ਜੋਗਾ ਨਹੀ,
ਦੁਨੀਆਂ ਚੋਂ ਅਸੀਂ ਵੀ ਨਿਕਾਰੇ ਹੋਏ ਹਾਂ, ਹੁੰਦੀ ਸੀਗੀ ਸਾਡੀ ਵੀ ਚੜਾਈ ਉਹਦੇ ਨਾਲ, ਪਰ ਅੱਜ ਕੱਲ ਪੈਰਾਂ ਚ ਲਿਤਾੜੇ ਹੋਏ ਹਾਂ, ਅਰਸ਼ ਤੋਂ ਫਰਸ਼ ਤੇ ਸੁੱਟ ਗਈ ਬੇਤਰਸ ਜਿਹੀ, ਪੁੱਤਾਂ ਵਾਂਗੂੰ ਚੁੱਕੀ ਫਿਰਦੇ ਹਾਂ ਹੁਣ ਗਮ ਅਸੀਂ, ਆਪ ਟੁੱਟਿਆਂ ਨੇ ਕੀ ਜੋੜਨਾ ਕਿਸੇ ਨੂੰ, ਗਲੀਆਂ ਦੇ ਕੱਖ ਆਉਣਾ ਕਿਸੇ ਦੇ ਕੀ ਕੰਮ ਅਸੀਂ Signature:ਤੁਮੇਂ ਗ਼ੈਰੋਂ ਸੇ ਨਹੀਂ ਫੁਰਸਤਹਮ ਗ਼ਮ ਸੇ ਨਹੀਂ ਖ਼ਾਲੀ ਚਲੋ ਹੋ ਚੁਕਾ ਮਿਲਨਾ ਨਾ ਤੁਮ ਖ਼ਾਲੀ ਨਾ ਹਮ ਖ਼ਾਲੀ
My PJ Facebook
Pages: [1]
|