September 29, 2024, 02:14:47 PM

Show Posts

This section allows you to view all posts made by this member. Note that you can only see posts made in areas you currently have access to.


Messages - ♥(ਛੱਲਾ)♥

Pages: 1 ... 360 361 362 363 364 [365] 366 367 368 369 370 ... 437
7281
daru ta nal jatt de kabra tak javegi ..........ਬੁੱਰਰਰਰਰਰਰਰਰਰਰਰਰਰਰਆ  :balle:

7282
Shayari / Re: diwali de kujh din phela di gal .........
« on: November 05, 2010, 11:49:27 AM »
brruah 22 de enia kudia mardia tere te
:pagel: eve na fokke lalkare mari ja .... phela nal baith k pegg la ...

mardia ne maddia mottia   :pagel:

7283
Shayari / Re: diwali de kujh din phela di gal .........
« on: November 05, 2010, 11:45:32 AM »
:laugh: :laugh: :laugh: :laugh:  =D> =D> :pagel:
:laugh:

7284
Shayari / Re: diwali de kujh din phela di gal .........
« on: November 05, 2010, 11:03:44 AM »

7285
Shayari / Re: diwali de kujh din phela di gal .........
« on: November 05, 2010, 11:01:40 AM »
haat pare.bhaut wadiya likheya bro.

thxx bro...

7286
Shayari / diwali de kujh din phela di gal .........
« on: November 05, 2010, 04:56:06 AM »
diwali de kujh dina di gal .........

diwli di shpng karda c mai saher patiale...
ek kudi ne keha aja sohniya dil mere nal lale..
kehndi chad tu pind ... saher chd kothi pale..

mai keha ni tu kudi saher di padi likhi ...
tere to dupp ch khadia nae jana ...
pind to 2km di doori te ah motar
tere to roti laye k othe ayia nae jana .....

oh kehndi mai tere lyi sab kujh jarr javngi ..
2km di ki gal sohniya mai tere layi 20km tur javngi..
tu ek barri apni bnala .... mainu seene nal lala ...
te kothi chd pa la ....

mai keha tere gharde member 4 kudde..
tere to tabbar di roti lehni na ...
tu AC walli gaddi ch firdi ah..
tere to bullet mere di dugg dugg sehnni na ..

fir aghe ki hoyea ...

mai karti na .... oh roon lagh payi ..
kehndi tu he ah pasand ..... riste di gal torrn lag payi ...
mai keha kahdi eh diwali .... meri ta tu eve aj matt mari ..
mai keha mai banda haan hath..... chd nae rehnda kade jatt ..
j eh gallan ne manjoor ta haan karde .... eh jindgi tu "param de naam karde .........  :pagel:

7287
Complaints / Re: ki gand paya???????
« on: November 05, 2010, 04:34:53 AM »
  :pagel: happy diwali laddo na ... aaj ta diwali ah .... saharm karo  :pagel:

7288
j peeni chad diti jattan ne kyon maru lalakre .......... burrrrrrrrrrrrrrraaaaaaaaaaahhhhhhhhhhhhh :balle:

7289
ya I agree with Sarab.. Babaji di blessings layee..
But its good post to put some light over Sikh traditions that How Sikhs name new born baby..
Shortly after birth, Baby is presented to Guru Granth Sahibji for blessings and name is picked up from HUKAM, which is a random verse from the Guru Granth and is considered the Guru's divine command. The first Gurmukhi letter of the verse, determines the first letter of the name.

 And Second method is A HUKUM  is selected every morning at the Golden Temple or "Gurdwara Harmandir", in Amritsar India, and can be consulted online the day of a baby’s birth, N New baby could be named according to that. :happy:

yeah i agree with kudrat g .....


7290
Introductions / New Friends / Re: kiddaann janta ....
« on: November 05, 2010, 04:10:22 AM »
hm/....... if u have any prblm dere thn das diyo ...... enjoy dere

7291
Introductions / New Friends / Re: kiddaann janta ....
« on: November 05, 2010, 03:52:42 AM »
Wlcme att di shokien dear :he:

hpy diwali... Nale hpy bomb..

7292
 :pagel: pee  ke lalkare mare putt jatt da /................ burrrrrrrrrrrrrrrrrrraaaaaaaaahhhhhhhhhhhhhhhhhhhhhhhhhhhh  :balle:

7293
daso ve /.........buuuuuuuuuuuuuurrrrrrrrrrrrraaaaaaaaaahhhhhhhhh :balle:

7294
Gup Shup / Re: kaun jaida red light cross karda ?
« on: November 04, 2010, 09:14:14 AM »
Apa ta sahi he kahi da hamesha mitra.

7295
Gup Shup / Re: kaun jaida red light cross karda ?
« on: November 04, 2010, 08:40:20 AM »
 :laugh: kudiyan scotry nal pee pee gatt krdia ne.. Rules jadda toddiyan ne

7296
Gup Shup / Re: do u Agree?
« on: November 04, 2010, 06:17:43 AM »
Hm :balle:

7297
Gup Shup / Re: kaun jaida red light cross karda ?
« on: November 04, 2010, 06:14:58 AM »
Thx bai

7298
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ
ਆਸਾ, ਬਾਣੀ ਸ੍ਰੀ ਰਵਿਦਾਸ ਜੀਉ ਕੀ
ੴ ਸਤਿਗੁਰ ਪ੍ਰਸਾਦਿ॥
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਿਨਾਸ॥
ਪੰਚ ਦੋਖ ਅਸਾਧ ਜਾ ਮਹਿ, ਤਾ ਕੀ ਕੇਤਕ ਆਸ॥1॥
ਮਾਧੋ, ਅਬਿਦਿਆ ਹਿਤ ਕੀਨ॥
ਬਿਬੇਕ ਦੀਪ ਮਲੀਨ॥ 1॥ ਰਹਾਉ॥
ਤ੍ਰਿਗਦ ਜੋਨਿ ਅਚੇਤ, ਸੰਭਵ ਪੁੰਨ ਪਾਪ ਅਸੋਚ॥
ਮਾਨੁਖਾ ਅਵਤਾਰ ਦੁਲਭ, ਤਿਹੀ ਸੰਗਤਿ ਪੋਚ॥ 2॥
ਜੀਅ ਜੰਤ ਜਹਾ ਜਹਾ ਲਗੁ, ਕਰਮ ਕੇ ਬਸਿ ਜਾਇ॥
ਕਾਲ ਫਾਸ ਅਬਧ ਲਾਗੇ, ਕਛੁ ਨ ਚਲੈ ਉਪਾਇ॥ 3॥
ਰਵਿਦਾਸ ਦਾਸ, ਉਦਾਸ, ਤਜੁ, ਭ੍ਰਮੁ,
ਤਪਨ ਤਪੁ ਗੁਰ ਗਿਆਨ॥
ਭਗਤ ਜਨ ਭੈ ਹਰਨ, ਪਰਮਾਨੰਦ ਕਰਹੁ ਨਿਦਾਨ॥ 4॥ 1॥
(ਪੰਨਾ 486)
ਭੂਮਿਕਾ-ਮਨੁੱਖ ਨੂੰ ਪਰਮਾਤਮਾ ਦੀ ਸਰਬੋਤਮ ਰਚਨਾ ਮੰਨਿਆ ਗਿਆ ਹੈ। ਮਨੁੱਖ ਨੂੰ ਹੀ ਕੇਵਲ ਆਪਣੇ ਭਲੇ ਬਾਰੇ ਸੋਚਣ, ਸਮਝਣ ਤੇ ਕੁਝ ਕਰ ਸਕਣ ਦੀ ਤਾਕਤ ਪ੍ਰਮਾਤਮਾ ਵੱਲੋਂ ਮਿਲੀ ਹੈ। ਇਹ ਮਨੁੱਖਾ ਜਨਮ ਇੱਕ ਐਸਾ ਅਵਸਰ ਜਾਂ ਮੌਕਾ ਹੈ ਜਿਸ ਵਿਚ ਮਨੁੱਖ ਪ੍ਰਮਾਤਮਾ ਦਾ ਸਿਮਰਨ ਕਰ ਸਕਦਾ ਹੈ ਤੇ ਉਸ ਨਾਲ ਅਭੇਦਤਾ ਪ੍ਰਾਪਤ ਕਰ ਸਕਦਾ ਹੈ। ਇਉਂ ਮਨੁੱਖ ਦਾ ਚੌਰਾਸੀ ਦਾ ਗੇੜ ਖਤਮ ਹੋ ਜਾਂਦਾ ਹੈ। ਗੁਰਵਾਕ ਹੈ-
ਭਈ ਪਰਾਪਤਿ ਮਾਨੁਖ ਦੇਹੁਰੀਆ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥
(ਪੰਨਾ 12, ਆਸਾ ਮ: 5)
ਪਰ ਕਈ ਮਨੁੱਖ ਜਿਨ੍ਹਾਂ ਉ¤ਤੇ ਪ੍ਰਭੂ ਦੀ ਮਿਹਰ ਨਹੀਂ ਹੁੰਦੀ, ਉਹ ਸਤਿਸੰਗ ਤੋਂ ਦੂਰ ਰਹਿੰਦੇ ਹਨ। ਐਸੇ ਮਨੁੱਖ ਸੰਸਾਰਕ ਝਮੇਲਿਆਂ ਅੰਦਰ ਫਸ ਕੇ ਵਿਸ਼ੇ-ਵਿਕਾਰਾਂ ਦਾ ਸ਼ਿਕਾਰ ਹੋ ਜਾਂਦੇ ਹਨ। ਉਹ ਵਿਸ਼ੇ-ਵਿਕਾਰਾਂ ਅੰਦਰ ਐਸੇ ਗ੍ਰਸ ਜਾਂਦੇ ਹਨ ਕਿ ਉਨ੍ਹਾਂ ਨੂੰ ਇਹਨਾਂ ਦੇ ਭੋਗ ਦਾ ਸਵਾਦ ਪੈ ਜਾਂਦਾ ਹੈ ਤੇ ਚੰਗੇ ਜਾਂ ਮਾੜੇ ਦੀ ਸੋਝੀ (ਬਿਬੇਕ ਬੁੱਧੀ) ਨਹੀਂ ਰਹਿੰਦੀ। ਯਥਾ-
ਬਿਖੁ ਫਲ ਮੀਠ ਲਗੇ, ਮਨ ਬਉਰੇ,
ਚਾਰ ਬਿਚਾਰ ਨ ਜਾਨਿਆ॥ (ਪੰਨਾ 487)
ਮਾਇਆ ਦੇ ਬਿਖ-ਫਲਾਂ ਵਿਚ ਰਸੇ ਹੋਏ ਐਸੇ ਬੰਦੇ ਅੰਦਰ ਪਸ਼ੂ ਬ੍ਰਿਤੀ ਉਜਾਗਰ ਹੋ ਜਾਂਦੀ ਹੈ। ਪਸ਼ੂਆਂ ਅੰਦਰ ਵੀ ਕੋਈ ਨਾ ਕੋਈ ਐਸਾ ਅਉਗੁਣ ਹੈ ਜਿਸ ਕਰਕੇ ਉਹਨਾਂ ਦੀ ਕਲਿਆਣ ਨਹੀਂ ਹੋ ਸਕਦਾ ਜਿਵੇਂ ਕਿ ਹਾਥੀ ਅੰਦਰ ਕਾਮ, ਹਿਰਨ ਅੰਦਰ ਕੰਨ ਨਾਲ ਰਾਗ ਸੁਣਨ ਦਾ, ਮੱਛੀ ਨੂੰ ਖਾਣ ਦਾ, ਪਤੰਗੇ ਨੂੰ ਸ਼ਮਾ (ਰੋਸ਼ਨੀ) ਦੇਖਣ ਦਾ, ਭਉਰੇ ਨੂੰ ਸੁੰਘਣ ਦਾ ਚਸਕਾ ਹੈ। ਇਹ ਜਾਨਵਰ ਆਪਣੇ ਇਹਨਾਂ ਚਸਕਿਆਂ ਸਦਕਾ ਹੀ ਆਪਣੇ ਜਨਮ ਨੂੰ ਵਿਅਰਥ ਗਵਾ ਲੈਂਦੇ ਹਨ। ਇਹ ਪੰਜੇ ਚਸਕੇ, ਜਿਨ੍ਹਾਂ ਉ¤ਤੇ ਕਾਬੂ ਪਾਉਣਾ ਬਹੁਤ ਮੁਸ਼ਕਲ ਹੈ, ਇਸ ਮਨੁੱਖ ਅੰਦਰ ਬਿਰਾਜਮਾਨ ਹਨ, ਤਾਂ ਮਨੁੱਖ ਦਾ ਕਲਿਆਣ ਕਿਵੇਂ ਹੋ ਸਕਦਾ ਹੈ? ਪਸ਼ੂ ਤਾਂ ਵਿਚਾਰ-ਹੀਨ ਹਨ ਉਹਨਾਂ ਦਾ ਇਹਨਾਂ ਤੋਂ ਛੁਟਕਾਰਾ ਅਸੰਭਵ ਹੈ, ਪਰ ਮਨੁੱਖ ਕੋਲ ਤਾਂ ਬਿਬੇਕ-ਬੁੱਧ ਹੈ। ਇਸ ਵਾਸਤੇ ਮਨੁੱਖ ਨੂੰ ਤਾਂ ਇਸ ਬਾਰੇ ਸੋਚ-ਵਿਚਾਰ ਕਰਨੀ ਚਾਹੀਦੀ ਹੈ ਕਿ ਇਸ ਮਨੁੱਖਾ ਜਨਮ ਵਿਚ ਆ ਕੇ ਕੀ ਖੱਟਿਆ ਹੈ। ਕੀ ਇਹ ਜਨਮ ਜੂਏ ਵਿਚ ਤਾਂ ਨਹੀਂ ਹਾਰ ਚੱਲਿਆ? ਇਸ ਲਈ ਮਨੁੱਖ ਨੂੰ ਸਤਿਸੰਗਤ ਵਿਚ ਜਾ ਕੇ ਪ੍ਰਭੂ ਦੀ ਸਿਫ਼ਤ-ਸਲਾਹ ਕਰਨੀ ਚਾਹੀਦੀ ਹੈ। ਪ੍ਰਭੂ ਨਾਲ ਪਿਆਰ ਕਰਨ ਨਾਲ ਇਹ ਵਿਸ਼ੇ-ਵਿਕਾਰ ਮਨ ਉ¤ਤੇ ਪ੍ਰਭਾਵ ਨਹੀਂ ਪਾ ਸਕਦੇ ਤੇ ਮਨੁੱਖ ਦਾ ਮਨ ਨਿਰਮਲ ਹੋ ਜਾਂਦਾ ਹੈ। ਇਸ ਲਈ ਮਨੁੱਖ ਨੂੰ ਪ੍ਰਭੂ ਪਾਸੋਂ ਮੇਹਰ ਦੀ ਦਾਤ ਮੰਗਣੀ ਚਾਹੀਦੀ ਹੈ ਤੇ ਇਹ ਅਰਦਾਸ ਕਰਨੀ ਚਾਹੀਦੀ ਹੈ, ‘ਮੈਂ ਤੇਰੀ ਸ਼ਰਨ ਵਿਚ ਆਇਆ ਹਾਂ, ਤੂੰ ਆਪ ਮੇਰੀ ਰੱਖਿਆ ਕਰ।’ ਇਉਂ ਕਰਨ ਨਾਲ ਮਨੁੱਖ, ਪ੍ਰਭੂ ਦੀ ਸ਼ਰਨ ਪਿਆਂ, ਵਿਕਾਰਾਂ ਤੋਂ ਬਚ ਸਕਦਾ ਹੈ।
ਸ਼ਬਦ ਦੇ ਅਰਥ
ਮਾਧੋ, ਅਬਿਦਿਆ ਹਿਤ ਕੀਨ॥
ਬਿਬੇਕ ਦੀਪ ਮਲੀਨ॥ 1॥ ਰਹਾਉ॥
ਪਦ-ਅਰਥ-ਮਾਧੋ-ਹੇ ਮਾਇਆ ਦੇ ਪਤੀ, ਪ੍ਰਭੂ! ਅਬਿਦਿਆ-ਅਗਿਆਨਤਾ। ਹਿਤ-ਮੋਹ। ਮਲੀਨ-ਮੈਲਾ, ਧੁੰਧਲਾ।
ਅਰਥ-ਹੇ ਪ੍ਰਭੂ! ਜੀਵ ਅਗਿਆਨਤਾ ਨਾਲ ਪਿਆਰ ਕਰ ਰਹੇ ਹਨ, ਜਿਸ ਕਾਰਨ ਇਨ੍ਹਾਂ ਦੇ ਬਿਬੇਕ ਦਾ ਦੀਵਾ ਧੁੰਧਲਾ ਹੋ ਗਿਆ ਹੈ। ਭਾਵ ਭਲੇ ਬੁਰੇ ਦੀ ਪਛਾਣ ਨਹੀਂ ਕਰਦੇ।
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ, ਏਕ ਦੋਖ ਬਿਨਾਸ॥
ਪੰਚ ਦੋਖ ਅਸਾਧ ਜਾ ਮਹਿ, ਤਾ ਕੀ ਕੇਤਕ ਆਸ॥1॥
ਪਦ-ਅਰਥ-ਮ੍ਰਿਗ-ਹਿਰਨ। ਮੀਨ-ਮੱਛੀ। ਭ੍ਰਿੰਗ-ਭੋਰਾ। ਪਤੰਗ-ਭੰਬਟ, ਭਮੱਕੜ। ਕੁੰਚਰ-ਹਾਥੀ। ਦੋਖ-ਐਬ (ਹਿਰਨ ਨੂੰ ਘੰਡ ਹੇੜੇ ਦੇ ਨਾਦ ਸੁਣਨ ਦਾ ਰਸ, ਮੀਨ ਨੂੰ ਜੀਭ ਦੇ ਚਸਕੇ ਦਾ, ਭੌਰੇ ਨੂੰ ਫੁੱਲ ਸੁੰਘਣ ਦਾ, ਭੰਬਟ ਨੂੰ ਦੀਵੇ ਦੀ ਲਾਟ ਦੇਖਣ ਦਾ ਚਸਕਾ, ਹਾਥੀ ਨੂੰ ਕਾਮ ਵਾਸ਼ਨਾ ਦਾ)। ਅਸਾਧ-ਜੋ ਵੱਸ ਵਿਚ ਨਾ ਆ ਸਕਣ। ਜਾ ਮਹਿ-ਜਿਸ ਮਨੁੱਖ ਵਿਚ।
ਅਰਥ-ਹਿਰਨ, ਮੱਛੀ, ਭੌਰਾ, ਭੰਬਟ, ਹਾਥੀ-ਇੱਕ ਇੱਕ ਐਬ (ਚਸਕੇ) ਦੇ ਕਾਰਨ ਇਹਨਾਂ ਦਾ ਨਾਸ਼ ਹੋ ਜਾਂਦਾ ਹੈ, ਪਰ ਇਸ ਮਨੁੱਖ ਵਿਚ ਇਹ ਪੰਜੇ ਅਸਾਧ ਰੋਗ ਹਨ, ਜਿਸ ਦੇ ਬਚਣ ਦੀ ਕਦ ਤਕ ਆਸ ਹੋ ਸਕਦੀ ਹੈ।
ਤ੍ਰਿਗਦ ਜੋਨਿ ਅਚੇਤ, ਸੰਭਵ ਪੁੰਨ ਪਾਪ ਅਸੋਚ॥
ਮਾਨੁਖਾ ਅਵਤਾਰ ਦੁਲਭ, ਤਿਹੀ ਸੰਗਤਿ ਪੋਚ॥ 2॥
ਪਦ-ਅਰਥ-ਤ੍ਰਿਗਦ ਜੋਨਿ-ਵਿੰਗੇ ਹੋ ਕੇ ਤੁਰਨ ਵਾਲੇ ਜੀਵ। ਅਚੇਤ-ਗਾਫਲ, ਵਿਚਾਰਹੀਨ। ਅਸੋਚ-ਸੋਚ ਰਹਿਤ। ਸੰਭਵ-ਮੁਮਕਿਨ। ਅਵਤਾਰ-ਜਨਮ। ਪੋਚ-ਨੀਚ। ਤਿਹੀ-ਇਸ ਦੀ ਭੀ।
ਅਰਥ-ਪਸ਼ੂ ਆਦਿਕ ਟੇਢੀਆਂ ਤੁਰਨ ਵਾਲੀਆਂ ਜੂਨਾਂ ਦੇ ਜੀਵ ਵਿਚਾਰਹੀਨ ਹਨ, ਉਹਨਾਂ ਦਾ ਪਾਪ-ਪੁੰਨ ਵੱਲੋਂ ਬੇ-ਪ੍ਰਵਾਹ ਰਹਿਣਾ ਸੰਭਵ ਹੈ, ਕੁਦਰਤੀ ਹੈ। ਪਰ ਮਨੁੱਖ ਨੂੰ ਇਹ ਜਨਮ ਮੁਸ਼ਕਲ ਨਾਲ ਮਿਲਿਆ ਹੈ। ਇਸ ਦੀ ਸੰਗਤ ਵੀ ਨੀਚ ਵਿਚਾਰਾਂ ਨਾਲ ਹੀ ਹੈ, ਇਸ ਨੂੰ ਤਾਂ ਸੋਚ ਕਰਨੀ ਚਾਹੀਦੀ ਸੀ।
ਜੀਅ ਜੰਤ ਜਹਾ ਜਹਾ ਲਗੁ, ਕਰਮ ਕੇ ਬਸਿ ਜਾਇ॥
ਕਾਲ ਫਾਸ ਅਬਧ ਲਾਗੇ, ਕਛੁ ਨ ਚਲੈ ਉਪਾਇ॥ 3॥
ਪਦ-ਅਰਥ-ਜਾਇ-ਜਨਮ ਲੈ ਕੇ। ਅਬਧ-ਅ+ਬਧ, ਜੋ ਨਾਸ਼ ਨਾ ਹੋ ਸਕੇ। ਉਪਾਇ-ਹੀਲਾ।
ਅਰਥ-ਕੀਤੇ ਕਰਮਾਂ ਦੇ ਅਧੀਨ ਜਨਮ ਲੈ ਕੇ ਜੀਵ ਜਿਥੇ ਭੀ ਹਨ, ਸਾਰਿਆਂ ਨੂੰ ਆਤਮਕ ਮੌਤ ਦੀ ਐਸੀ ਫਾਹੀ ਪਈ ਹੋਈ ਹੈ ਜੋ ਕੱਟੀ ਨਹੀਂ ਜਾ ਸਕਦੀ, ਇਹਨਾਂ ਦੀ ਕੁਝ ਪੇਸ਼ ਨਹੀਂ ਜਾਂਦੀ।
ਰਵਿਦਾਸ ਦਾਸ, ਉਦਾਸ, ਤਜੁ, ਭ੍ਰਮੁ,
ਤਪਨ ਤਪੁ ਗੁਰ ਗਿਆਨ॥
ਭਗਤ ਜਨ ਭੈ ਹਰਨ, ਪਰਮਾਨੰਦ ਕਰਹੁ ਨਿਦਾਨ॥ 4॥ 1॥
ਪਦ-ਅਰਥ-ਉਦਾਸ-ਵਿਕਾਰਾਂ ਤੋਂ ਉਪਰਾਮ। ਤਪਨ ਤਪੁ-ਤਪਾਂ ਦਾ ਤਪ। ਗੁਰ ਗਿਆਨ-ਸਤਿਗੁਰੂ ਦਾ ਗਿਆਨ। ਨਿਦਾਨ-ਆਖਰ।
ਅਰਥ-ਹੇ ਰਵਿਦਾਸ! ਹੇ ਪ੍ਰਭੂ ਦੇ ਦਾਸ! ਤੂੰ ਤਾਂ ਵਿਕਾਰਾਂ ਦੇ ਮੋਹ ਵਿਚੋਂ ਨਿਕਲ, ਭਟਕਣ ਛੱਡ ਤੇ ਤਪਾਂ ਦਾ ਤਪ ਸਤਿਗੁਰੂ ਦਾ ਗਿਆਨ ਕਮਾ। ਭਗਤ ਜਨਾਂ ਦੇ ਭੈ ਦੂਰ ਕਰਨ ਵਾਲੇ, ਹੇ ਪ੍ਰਭੂ! ਆਖਰ ਮੈਨੂੰ ਰਵਿਦਾਸ ਨੂੰ ਭੀ ਆਪਣਾ ਪਿਆਰ ਦਾ ਪਰਮ ਅਨੰਦ ਬਖ਼ਸ਼ੋ, ਮੈਂ ਤੇਰੀ ਸ਼ਰਨ ਆਇਆ ਹਾਂ।
ਭਾਵ-ਇੱਕ ਵਿਕਾਰ ਹੀ ਨਹੀਂ ਮਾਣ, ਮਨੁੱਖ ਨੂੰ ਤਾਂ ਪੰਜੇ ਵਿਕਾਰ ਕਾਮ ਆਦਿਕ ਚੰਮੜੇ ਹੋਏ ਹਨ। ਆਪਣੇ ਉ¤ਦਮ ਨਾਲ, ਮਨੁੱਖ ਸਮਝ (ਗਿਆਨ) ਦਾ ਦੀਵਾ ਸਾਫ਼ ਨਹੀਂ ਰੱਖ ਸਕਦਾ। ਪ੍ਰਭੂ ਦੀ ਸ਼ਰਨ ਪਿਆਂ ਹੀ ਵਿਕਾਰਾਂ ਤੋਂ ਬਚ ਸਕਦਾ ਹੈ।

7299
Every Day thousands and millions of baby are born. We have only 365 days in a year and the population is in millions and just do some math and find how many babies are born every day. And each new born baby whether its a girl or a boy a name is given to him/her which identifies the baby for rest of his/her life.

Really !! It is such an important thing in ones life and few parents just pick the name randomly. But responsible parents usually devote some time to pick a name.

In most of the communities naming child has to go through some kind of custom/religious practices and yes, Yes more than 60% of the world names ( or at least the first Alphabet of the name ) are picked through community/custom the respective family follows.

Sikh baby names or child born in Sikh family is no exclusion to this. So how a child gets his name ?

Why do we go to a Sikh Gurudwara ( Sikh Temple/Church/Place of worship ) to name a new born baby?
I request you all if any one has any answer to this ,,,,  rply mst.... thxxxx

7300
Punjabi Stars / Surinder Kaur – Nightingale Of Punjab
« on: November 03, 2010, 11:14:47 PM »
Punjab Di koyal Surinder kaur ji da janma 25 november,1929 nu lahore vikhe hoya,
Pita Divaan bishandaas ji te mata da naam Bibbi Maya ji si..Bishandaas ji chemistery de lecturer san..
Surinder kaur ji huri 10 bhain-bhaai si…teena bhaina(Parkash kaur te narinder kaur,surinder kaur) cho aap sabto chotte si..
pehla surinder ji da naamShailendraa si te Gharda naam chindo/chindi si….
Guru-12 Saal di ummar vich aap ji “inayat husain”ji ate “pandit manni parsad” ji to sangeet di gurvidyaa layi..
13 Saal di ummar vich radio station te bacheya de ik programme vich geet gaaya…oathe Radio director ne jado surinder ji di awaaz sunni ta Ohna nu bauhtt hairaani hoyi…k nikki umre hi ehni paripakav awaaz hai…so ohna ne Lok geeta wale programme ch gawaya…Pehli recording layi 25 ruppay mentaane wajjo mille,jo oas vele kaafi vadhi rakam si..
oas to baad 1943 vich Hmv label haith dohve bhaina parkash kaur te surinder kaur ji da pehla geet market vich aaya “Mavan te dhiyan dohve rall baithiya…
Aap ji da viyah Joginder singh sodhi naal hoya….jo aap ji di gaayan khetar vich bharpoor madad karde si..
Pehli film Shaheed layi…’Badnaam ho jaye mohabbat ka afsana’ gaaya….
20 ku filma ch 65 de kareeb geet gaaye….Aap ji di gayki folk dhuna wali te lok geeta te adhaarat si..
aap ji ne anekka hi geet mashhoor hoye jive…ambarsare de paapad,sadke-sadke jandiye mutiyare ni,
Lathe di chaadar,gori diyan jhanjhran,shounkan mele di,jutti ghunghurua wali,Mainu diyour de viyah de vich nach lain de,Baajre da sitta,chann kitha guzari aayi,Paniya ch haaniya mai agg layi raat nu,Ik meri akh kashni(shiv),garhwa chandi da,Mai v kurhi delhi shehar di,Botta houli tor mitra………Suffi kalams etc. Anginat hi hit geet ne jo ajj v ohne hi chaa naal sune jande ne..
Aapji di duet jorhi sabto wadh Asa Singh mastana ji naal rahi..Jihna naal aap ji ne(kaka jamm pya,kothe to udd kawan,ih munda nirra shanichari etc) geet gaye….
Awards-1982 vich sangeet akaadmi award milyaa,millenium punjabi singer award te 2006 vich padamshri naal sanmanitt hoye….
Alvida15 june 2006 nu new jersey vikhe iss duniya nu alvida keh gaye…
ajj oh sareerak tour te nahi han..par ajj v punjab di koyal di awaaz punjabiya de dilan vich ohve hi goonj rahi hai….
Agge hun ohna di beti Dolly guleriya ji ohna di virasat nu sambhaal rahe ne….. :love:

Pages: 1 ... 360 361 362 363 364 [365] 366 367 368 369 370 ... 437