October 04, 2024, 11:26:16 AM

Show Posts

This section allows you to view all posts made by this member. Note that you can only see posts made in areas you currently have access to.


Messages - ♥(ਛੱਲਾ)♥

Pages: 1 ... 77 78 79 80 81 [82] 83 84 85 86 87 ... 437
1621
Help & Suggestions / Re: Regarding Bet Jatt VS Nikki Heer
« on: January 15, 2013, 10:12:24 PM »
:pagel: aaho profile te v comment kita c

Sukhar a tu a gyi
Nae canada tho chuk liyauna c mai

1622
Help & Suggestions / Re: Regarding Bet Jatt VS Nikki Heer
« on: January 15, 2013, 10:03:22 PM »
Bs tere bina :sad: dil nae lagda :hehe:


Theek a tu kidan mithoo :hug:


Miss u

1623
Help & Suggestions / Re: Regarding Bet Jatt VS Nikki Heer
« on: January 15, 2013, 09:39:08 PM »
Oyee a gyi nikkko :hug:

1624
Love Pyar / Re: Wish u a very happy married life (Reet Nav)
« on: January 14, 2013, 07:19:47 AM »
Congts :)

1625
Tera saliya gappodi da

Koi brosha nae :D:


Saal kinni barri bday mnaunda apna

1626
Hppy bday reet

1627
:D: hpy bday saliya agle saal da

1628
Shayari / Ni pendu jatt di grari
« on: January 14, 2013, 12:45:08 AM »
Ni pendu jatt di grari balliye
Tere nal ford te geddi ae launi
Ni dj uthe la k boliyan
Bhangre ch nakhroo ae nichauni

1629
Nyc

1630
ਸ਼ਹਿਰੀ ਕੁੜੀ (ਪਿੰਡ ਦੇ ਮੁੰਡੇ ਨੂੰ) – ਜਾਨ ਤੁਸੀ ਮੇਰੇ ਨਾਲ ਪਿਆਰ ਦੀਆ ਗੱਲਾ ਕਿਉ ਨਹੀ ਕਰਦੇ ??

ਦੇਸੀ ਮੁੰਡਾ – ਵਿਆਹ ਤੋ ਬਆਦ ਦੱਸੂਂ,

ਵਿਆਹ ਤੋ 1 ਸਾਲ ਬਆਦ

ਦੇਸੀ ਮੁੰਡਾ (ਸ਼ਹਿਰੀ ਕੁੜੀ ਨੂੰ) – ਰਾਤ ਦੇ 11 ਵਜੇ " ਆਜਾ ਪਿਆਰ ਦੀਅ ਗੱਲਾਂ ਕਰੀਏ,"

ਸ਼ਹਿਰੀ ਕੁੜੀ (ਪਿੰਡ ਦੇ ਮੁੰਡੇ ਨੂੰ) – ਚੁੱਪ ਕਰਕੇ ਸੋ ਜਾ ਸਵੇਰੇ 5 ਵਜੇ ਮੱਝਾਂ ਚੋਣੀਆ ਮੈ ਕਿਤੇ ਵਿਹਲੀ ਆ ਜਿਹੜਾ ਪਿਆਰ ਦੀਆ ਗੱਲਾ ਕਰਨ ਨੂੰ.... :D :p

1631
Jokes Majaak / ਰਜਾਈਆਂ ਗਰਮ
« on: January 10, 2013, 04:36:46 AM »
ਇੱਕ ਬੁੱਢਾ ਬੰਦਾ ਕਿਸੇ ਘਰ ਵਿਆਹ ਤੇ ਦੋ-ਤਿੰਨ ਦਿਨ ਪਹਿਲਾਂ ਗਿਆ.. ਰਾਤੀ ਸੌਂਣ ਲਈ ਉਸਨੇ ਰਜਾਈ ਲਿੱਤੀ ਤੇ ਅਜੇ ਰਜਾਈ ਗਰਮ ਹੀ ਹੋਈ
ਸੀ ਕੀ ਘਰ ਦਾ ਮਾਲਕ ਆ ਕੇ ਕਹਿੰਦਾ ਕੀ ਬਾਬਾ ਜੀ ਤੁਸੀਂ ਦੂਜੇ ਕਮਰੇ ਵਿਚ ਸੋਂ
ਜਾਓ ! ਬਾਬਾ ਵਿਚਾਰਾ ਦੂਜੇ ਕਮਰੇ ਵਿਚ ਆ ਕੇ ਲੰਮਾ ਪੈ ਗਿਆ ... ਥੋੜੀ ਦੇਰ ਬਾਅਦ ਉਥੇ ਕੁਛ ਲੜਕੀਆਂ ਆ ਗਈਆਂ ਤੇ ਕਹਿੰਦਿਆਂ
ਕੀ ਬਾਬਾ ਜੀ ਅਸੀਂ ਅੰਤਾਕਸ਼ਰੀ ਖੇਡਣੀ ਹੈ .. ਤੁਸੀਂ ਦੂਜੇ ਕਮਰੇ ਵਿਚ ਸੋਂ ਜਾਓ ! ਬਾਬਾ ਵਿਚਾਰਾ ਰੋਂਦਾ ਕਲਪਦਾ ਦੂਜੇ ਕਮਰੇ ਵਿਚ ਆ ਕੇ ਲੰਮਾ ਪੈ ਗਿਆ ... ਅਜੇ ਰਜਾਈ ਗਰਮ ਹੀ ਹੋਈ ਸੀ ਕੀ ਘਰ ਦੀ ਮਾਲਕਣ ਬੁੱਢੀ ਆ ਗਈ ਤੇ
ਕਹਿੰਦੀ ਕੀ ਭਾਈ ਸਾਹਬ, ਇਹ ਕਮਰਾ ਮੇਰਾ ਹੈ ਤੁਸੀਂ ਦੂਜੇ ਕਮਰੇ ਵਿਚ ਸੋਂ ਜਾਓ ! ਬਾਬਾ ਕਲਪ ਕੇ ਬੋਲਿਆ "ਤੁਸੀਂ ਮੇਨੂੰ ਵਿਆਹ ਤੇ ਬੁਲਾਇਆ ਹੈ ਜਾਂ ਰਜਾਈਆਂ ਗਰਮ
ਕਰਨ ਵਾਸਤੇ
 :D: :D: :D:

1632
Shayari / Re: tere karke kware baithe aan
« on: January 10, 2013, 03:17:16 AM »
:hehe: han karni a karde


Nae esh saal viyaah mai hor pashe karva laina :D:

1633
Love Pyar / Re: Congratz to Jasmine grewal for her Engagement ..
« on: January 09, 2013, 09:59:48 AM »
Cngrts

Munda kabaddi player a ??
Naam ki a odda


1634
Birthdays / Re: happy birthday marjani_jugni
« on: January 08, 2013, 10:31:18 AM »
Hppy bday jugnoo

1635
News Khabran / Re: Punjab ch -2 temp. Thand ne record toddta :(
« on: January 08, 2013, 08:12:48 AM »
:D: bai canada da ta honsla he bht hunda

Fir kithe thand lagdi  a :laugh:

1636
Gud luck verr

:))

Baba ji maher karn

1637
PJ Games / Re: which pj member do u miss ryt now?
« on: January 07, 2013, 11:53:19 PM »
I miss yeah :sad:

1638
PJ Games / Re: which pj member do u miss ryt now?
« on: January 07, 2013, 11:50:14 PM »
Kise nu nae

:D:


1639
Lok Virsa Pehchaan / Re: ਰੇਪ ਟੋਪਿਕ ਤੇ
« on: January 07, 2013, 10:19:00 PM »
Nyc veer ji

1640
Nyc

Pages: 1 ... 77 78 79 80 81 [82] 83 84 85 86 87 ... 437