December 04, 2024, 02:46:07 PM

Show Posts

This section allows you to view all posts made by this member. Note that you can only see posts made in areas you currently have access to.


Topics - •?((¯°·._.• ąʍβɨţɨ๏µ$ jąţţɨ •._.·°¯))؟•

Pages: 1 2 3 [4] 5 6 7
61
Love Pyar / miss you jeet mr lonely
« on: June 06, 2012, 05:55:32 AM »

hey kidda aa charan
i dnt kn tu mera name kyun nhi likhya
but still i miss you
i miss your fighting with me
i miss your arrogance towards me
i dnt kn li  pj di jnta ki sochdi aa sade bare but me and you kn tht we are bestest buddies in world
chahe tu kinna v ldde mere naal
but ana tan tu mere kol hi aa and i kn one more thing is tht
tu bhut jldi pj te vapis ayenga and ena v pta aa ki tu apologize nhi krna mera name na likhan lyi



all in all i miss you charan
chudu vapis aaja jldi nhi tan tere ghare aa jana mein

62
Jokes Majaak / billu ki to nikal padi,,,,,,,,,,,,,,!
« on: June 05, 2012, 02:57:01 AM »

God:-Kya Chaahiye??

Billu:-1 Job, 1 Badi si Gaadi aur us mein dher saari ladkiyan . . . . .
.
.
.
God:- Tathastu . . .
.
.
.
... .
.
.
.
.
.
.
.
.
Aur aaj Billu Girls School mein Bus Driver hai . . . .
:p :p ;)

Billu ki toh nikal padhi . .

63
Love Pyar / must read,,,,,,,,,,,,,,,,!
« on: June 05, 2012, 02:51:22 AM »

Must read

1 din mujhse kaha Bhagwan ne : Mat
kar intezar is janam me uska, Milna
mushkil hai :|
Maine bhi keh diya : Lene de maza
intezar ka, agle janam me to mumkin hai ;)

Phir Bhagwan ne kaha : Mat kar itna
pyar bahut pachhtaega. (-_-)
Muskura ke maine kaha : Dekhte
hain tu kitna meri ruh ko
... tadpayega :)
 Phir Bhagwan nekaha : Hata usse,
Chal tujhe jannat ki apsra semilata
hu :P

Maine kaha : Aa niche dekh mere
pyar ka muskurata chehra, tujhe
jannat ki apsra bhulwata hu;)

Gusse mein kaha Bhagwan ne: Mat
bhool apni aukat tu to ek insan hai
(>_<)
Maine kaha : Toh mila de mujhe
mere pyar se aur Saabit karke tu hi
Bhagvan hai ;)


64


ਹਰ ਕਿਸੇ ਨਾਲ ਖੁੱਲ ਜਾਣਾ ਚੰਗਾ ਨਹੀ ,

ਪਰ ਆਪਣਿਆਂਨੂੰ ਭੁੱਲ ਜਾਣਾ ਵੀ ਤਾਂ ਚੰਗਾ ਨਹੀ...

ਕਈਆਂ ਦੀ ਆਦਤ ਹੁੰਦੀ ਹੈ ਮੁਸਕਰਾਉਣ ਦੀ ,

ਓਹਨਾਦੇ ਹਾਸੇ ਤੇ ਡੁੱਲ ਜਾਣਾ ਵੀ ਤਾਂ ਚੰਗਾ ਨਹੀ.

ਪਿਆਰ ਲਈ ਦੁਨੀਆਂ ਨਾਲ ਲੜ੍ਹਨਾ ਤਾਠੀਕ ਹੈ ,

...ਪਰ ਮਾਪਿਆਂ ਦੀਆਂ ਉਮੀਦਾਂ ਨੂੰ ਮਿੱਟੀ ਚ ਮਿਲਾਉਣ ਵੀ ਤਾਂ ਚੰਗਾ ਨਹੀ...

ਕਈਵਾਰ ਬੰਦੇ ਨੂੰ ਯਾਰ ਹੀ ਮਾਰ ਜਾਂਦੇ ਨੇ ,

ਦੁਸ਼ਮਣਾ ਨੂੰ ਦੋਸ਼ੀ ਠੇਹਰਾਉਣਾ ਵੀ ਤਾਂ ਚੰਗਾ ਨਹੀ

65


ਲੱਖਾਂ ਚਿਹਰਿਆਂ ਵਿਚ ਓਹਦੇ ਵਰਗੀ ਮਾਸੂਮੀਅਤ ਮਿਲੀ ਮੈਨੂੰ .......
 ਪਰ ਪਤਾ ਨਹੀ ਕਿਓਂ .......
ਦਿਲ ਮਰਜਾਣੇ ਦੀ ਜਿੱਦ ਹੈ........
ਜੇ ਓ ਨਹੀ , ਤਾਂ ਕੋਈ ਹੋਰ ਵੀ ਨਹੀ... —

66


.ਸਾਨੂੰ ਸਤਾੳਣ ਦੀ ਜ਼ਰੂਰਤ ਕੀ ਸੀ,
ਦਿੱਲ ਮੇਰਾ ਜਲਾੳਣ ਦੀ ਜਰੂਰਤ ਕੀ ਸੀ,]

ਨਹੀ ਸੀ ਪਿਆਰ ਮੇਰੇ ਨਾਲ ਤਾ ਕਹਿ ਦੇਂਦੀ
ਇਸ ਤਰਾ ਮਜ਼ਾਕ ਬਣਾੳਣ ਦੀ ਜ਼ਰੂਰਤ ਕੀ ਸੀ

67


.ਮੈਨੂੰ ਮਾਫ ਕਰੀਂ ਰੱਬਾ ਮੇਰਿਆ,
ਦਿੱਤੀ ਯਾਰ ਨੂੰ ਤੇਰੀ ਹਸਤੀ ਏ

ਲੋਕੀ ਕਹਿੰਦੇ ਮੈਂ ਝੱਲੀ ਹੋਗੀ,
ਪਰ ਉਹ ਕੀ ਜਾਨਣ ਇਹ ਤਾਂ ਪਿਆਰ ਦੀ ਮਸਤੀ ਏ

ਮੇਰੀ ਜਿੰਦਗੀ ਦਾ ਮੁੱਲ ਪੈਣਾਂ ਯਾਰ ਹੱਥੋ,
ਇਹ ਮਹਿੰਗੀ ਏ ਜਾਂ ਸਸਤੀ ਏ........


68
Shayari / Dedicated to Cute Dolls of Parents.:
« on: June 03, 2012, 04:12:33 AM »

Dedicated to Cute Dolls of Parents.:

Bahut chanchal bahut khushnuma si hoti hai
BETIYA,,

... Nazuk sa dil rakhti hai
masoom si hoti hai
BETIYA,,

Baat baat par roti hai nadan si hoti hai
BETIYA,,

Hai Rehmat se bharpoor KHUDA ki nemat ye
BETIYA,,

Ghar bhi mehak uthta hai jab muskrati hai,
BETIYA,,

Hoti hai ajib si kefiyt jab
chhod ke chali jati hai
BETIYA,,

Ghar lagta hai suna suna
kitna rula jati hai BETIYA,,

baabul ki laadli hoti hai BETIYA,

Yeh hUm nahi kehte
Yeh toh "KHUDA" kehta hai
K
"Jab Main Bahut Khush hota HuN
Toh Janam Leti Hai BETIYa." :) :) ♥


...
rabb kre kudiyan di respect hor wdhe duniya ch

and god bless them

69

ssa guys
aj main pj di janta ton surprised te dukhi v aa ki kive ik kise di galti ne menu te meri ahmiat nu niveya kr ditta  :sad: :rabb:
but smjdi v ki sare meri gal sun ke meri help krnge
but ohna vichon kujh k ne tan menu ik rpl nhi kita jina ton expectation kiti c
 :break: :break: :break: but jinan ne menu support kita ohne da thnks krdi aa
and jinne ne apna palla chuda lya ohnu v thnks krdi aa
bcz hun menu ohna ne hi sikha dit ahia ki duniya vich koikise de lyi kujh nhi krda bas apne moal masti vich rho 
well eh sab dekh ke mein roi tan jrur aa but eh ehsaas ho gya a aki bina galti ton v lokan ton sunna penda   :cry: :cry:
 thnks guys all of you jinne ne palla chuda lya mere kolon
i am gonna keep this in my heart  :break: :break: :break:

70
Shayari / ਸੱਜਣ ,,,,,,,,,,,,,,,,,,,!
« on: May 21, 2012, 11:52:37 AM »

ਇੱਕਲਿਆ ਬੈਠੇ ਸੱਜਣ ਚੇਤੇ ਆ ਹੀ ਜਾਦੇ ਨੇ
ਜਿੰਨਾ ਮਰਜੀ ਹੱਸ ਲਵੋ ਬੁੱਲਾ ਤੋ
ਦਿਲੋ ਰੁਆ ਹੀ ਜਾਦੇ ਨੇ...............
i miss my love a lot

71
Pics / aj tusi ki chnga kam kita................
« on: May 09, 2012, 12:11:41 PM »
ssa guys
here is a new topic that wht did you do today,,,,,,

72
Love Pyar / ਉਂਝ ਤਾਂ,,,,,,,,,,,,,,,,,
« on: May 08, 2012, 12:22:57 PM »

ਉਂਝ ਤਾਂ ਉਹ ਕਮਲੀ ਜਿਹੀ ਮੈਨੂੰ ਜਾਨੋ ਵੱਧ ਕੇ ਚਾਹੁੰਦੀ ਸੀ,
 ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ ਕਸਮਾਂ ਪਾਉਂਦੀ ਸੀ|
 ਪਰ ਵਕਤ ਹਨੇਰੀ ਅੱਗੇ ਆਖਰ ਨੂੰ ਉਹ ਵੀ ਟੁੱਟ ਗਈ ਸੀ,
 ਰੁੱਖ ਹਵਾ ਦਾ ਦੇਖ ਕੇ ਭਾਰੇ ਪਾਸੇ ਦੇ ਵੱਲ ਝੁੱਕ ਗਈ ਸੀ||
 ਸੱਭ ਕੁਝ ਜ਼ਰ ਲਿਆ ਆਹ ਗੱਲ ਅੱਜ ਵੀ ਦਿਲ ਨੂੰ ਡੰਗ ਜਾਂਦੀ,
 ਜੇ ਜਾਂਦੀ ਹੋਈ ਪਲਟ ਕੇ ਪਿੱਛੇ ਦੇਖ ਲੈਂਦੀ, ਬਾਕੀ ਜਿੰਦਗੀ ਸੌਖੀ ਲੰਗ ਜਾਂਦੀ....

73

ਰਾਂਹਾਂ ਵੀ ਲੰਮੀਆਂ ਨੇ ਵਿਸਵਾਸ ਵੀ ਪੱਕਾ ਏ ♥
ਰੱਬ ਸਾਥ ਦਿਉ ਕਿਉਂਕਿ ਸਾਡਾ ਪਿਆਰ ਵੀ ਸੱਚਾ ਏ ♥
ਲੱਖ ਲਾ ਲਏ ਜੋਰ ਜਮਾਨਾਂ ਸਾਥ ਮੈਂ ਤੇਰਾ ਨਹੀਂ ਛੱਡਣਾ ♥
ਦਿਲ ਭਾਂਵੇ ਟੁੱਟ ਜਾਵੇ ਤੈਨੂੰ ਦਿਲ ਚੋਂ ਨਹੀਂ ਕੱਢਣਾ ♥

74

ਮੰਜ਼ਿਲ ਵੀ ਉਸਦੀ ਸੀ, ਰਾਸਤਾ ਵੀ ਉਸਦਾ ਸੀ........
ਇੱਕ ਮੈਂ ਇਕੱਲਾ ਸੀ, ਕਾਫਿਲਾ ਵੀ ਉਸਦਾ ਸੀ.......
ਨਾਲ ਨਾਲ ਚੱਲਣ ਦੀ ਹਸਰਤ ਵੀ ਉਸਦੀ ਸੀ............
ਅਲੱਗ ਹੋ ਜਾਣ ਦਾ ਫੈਸਲਾ ਵੀ ਉਸਦਾ ਸੀ.........
ਅੱਜ ਇਕੱਲੇ ਰਿਹ ਗਏ ਹਾਂ ਕਿਉੱ..............
ਇਹ ਦਿਲ ਸਵਾਲ ਕਰਦਾ ਹੈ............
ਕਿਸਮਤ ਚਾਹੇ ਉਸਦੀ ਸੀ................
ਪਰ ਕੀ "ਖੁਦਾ" ਵੀ ਉਸਦਾ ਸੀ ??

75

ਤਖਤਾਂ-ਤਾਜ਼ਾਂ ਦੀ ਸੱਜਣਾ ਨਾ ਬਾਦਸ਼ਾਹਾਂ ਦੀ ਗੱਲ ਕਰੀਏ,

ਜਿੰਨ੍ਹਾ 'ਤੇ ਚੱਲਣਾ ਮੁਸ਼ਕਿਲ ਉਹਨਾਂ ਰਾਹਾਂ ਦੀ ਗੱਲ ਕਰੀਏ,

ਏਹ ਮੋਕਸ਼, ਮੁਕਤੀ, ਰੱਬ ਨੂੰ ਪਾਵਣਾ ਤਾਹਾਂ ਦੀਆਂ ਗੱਲਾਂ,

ਪਹਿਲਾਂ ਇਨਸਾਨ ਬਣ ਲਈਏ ਜ਼ਰਾ ਠਹਾਂ ਦੀ ਗੱਲ ਕਰੀਏ....

76
Love Pyar / pyar tere naal kita,,,,,,,,,,,,,,,,,,,,,
« on: May 08, 2012, 11:48:01 AM »

pyar tere naal kita tenu karde rahan gye ,,,,
tenu kar kar chete hokke bharde rahan gye ,,
yaad teri jadon aou,hanju akhaan wich leau,,,
undo facebook ute niga maar lama gye ,,,
kade hunda si tu sada eh soch ke jindgi gujaar lama gye ,,

77
Shayari / 10 things about guys which girls dnt kn,,,,,,,,,,,,,,,,,
« on: May 08, 2012, 10:10:09 AM »

‎10 things a girl probably doesn't know about a guy :

1. Guys are more emotional then they think, if they loved them truly.

2. Guys may be flirting around all day but before they go to sleep, they always think about the girl they truly care about.
...
3. Guys go crazy over a girl's smile.

4. A guy who likes you wants to be the only guy you talk to.

5. Guys are more emotional than they'd like people to think.

6. Girls are guys' weaknesses.

7. If a guy tells you about his problems, he just needs someone to listen to him. You don't need to give advice.

8. When a guy asks you to leave him alone, he's just actually saying, "Please come and listen to me."

9. No guy can handle all his problems on his own. He's just too stubborn to admit it.

10. When a guy sacrifices his sleep and health just to be with you, he really likes you and wants to be with you as much as possible .. ♥

78
Shayari / mayoos mat hona,,,,,,,,,,
« on: May 08, 2012, 10:00:10 AM »

Mayoos mat hona, yeh aik guna hota hai
Milta vahi hai jo kismat main likha hota hai
Har cheez milhe humain, yeh zaroori tou nahi
Kuch cheezon ka zikar doosre jahan mein hota hai...

79
Gup Shup / Tumse Mil Ke,,,,,,,,,,,,,,,,,,,,!
« on: May 05, 2012, 07:17:04 AM »

ssa frnds
here is new topic to discuss and have fun
its a topic about that how do you feel
after meeting the person above you
so i hope there will be a gud fun too,,,,,,,,,,,,,,,
 :smile: :smile: :smile:

80

ssa  friends
here i snew topis to discuss
that wht are the most of the things which girls expect from their boy friends or just friends,,,,
so lets discuss and fine new thing to know too




 from my side i only expect his full faith on me , his support and love

Pages: 1 2 3 [4] 5 6 7