This section allows you to view all posts made by this member. Note that you can only see posts made in areas you currently have access to.
Messages - Sardar_Ji
Pages: 1 ... 32 33 34 35 36 [37] 38 39 40 41 42 ... 249
721
« on: November 10, 2011, 09:11:07 AM »
Aap ji nu te aap ji de parivaar nu vi Dhann Dhann Shri Guru Nanak Dev Ji de parkash purab diya lakh lakh wadhayia hon
722
« on: November 10, 2011, 09:10:31 AM »
Aap ji nu te aap ji de parivaar nu vi Dhann Dhann Shri Guru Nanak Dev Ji de parkash purab diya million trillion wadhayia hon
723
« on: November 10, 2011, 09:03:52 AM »
gurpurb diyan crore croe vadayi howe sab nu
724
« on: November 07, 2011, 09:56:44 AM »
mere khyaal vich sab toa urlaa jinaae akha tae hath rakhae aah admin huna... ( aah kush ni dekh da bas sach sunda tae fansala kar dinda) sab toa parla jina kana tae hath rakhae aa sub admin hunae... ( aah pj tae rehndae aah sab dekh dae tae report kardae ) tae vichkar Galib saab ja PJ waasi ana dowa dae karname dekhdae tae sundae tae chup kar k baithae rehndae aa :pagel:
725
« on: November 07, 2011, 09:42:11 AM »
aah tawe tawe chehrae ..kina kina dae aa :hehe:
726
« on: November 07, 2011, 06:33:56 AM »
:hehe:...... Ajj rabba ghare pizza khann nu maan jaan Paise mere :hehe: Mere toon nii kuj Banda Ajj :rabb::rabb:
727
« on: November 07, 2011, 06:32:00 AM »
bahut vadiya ji.
728
« on: November 06, 2011, 09:39:07 PM »
chal sanu pata lagg gya tu pj shad deni aaa.... :sad:
729
« on: November 06, 2011, 09:22:13 PM »
kam toa aya
pher pj tae
breakfast kita
pher pj tae
bas pher odo da ayi
pj tae kitab tae
5-7 waar chaa v piti hao gae vich
:hehe:
730
« on: November 06, 2011, 06:06:56 PM »
Cham Cham kardi chadi chubaare beh gayi khol ke baari .. bai nukkar wale morr te aake , nukkar wale morr te aake yaar ne seeti maari .. Bai idhro rumaal hileya ohdro hilliiiiii phulkaari Oh idhro rumaal hileyaaaaaaa .
:hehe:
731
« on: November 06, 2011, 03:58:02 PM »
vichara papu .... mehnant ta bahut kiti papu nae nakal v maari , safarish v payi ... kismat nae ayi baas sath ni dita....
732
« on: November 06, 2011, 03:51:54 PM »
ਛੱਡ ਦੇ ਓਸ ਦਾਤਾ ਦੇ ਉੱਤੇ ਤੇ ਬਣ ਜਾ ਆਪ ਨਿਮਾਣਾ ਦਿਲ ਤੇਰੇ ਦੀਆ ਬੁੱਝਣ ਵਾਲਾ ਓ ਨਾਨਕ ਮਨਭਾਣਾ ਸਰਦਲ ਤੇ ਤੂੰ ਸਿਰ ਰੱਖ ਕੇ ਆਪਣੀ ਤਕਦੀਰ ਜਗਾ ਲੇ ਇਹ ਪਿਆਸੇ ਦੀ ਮੰਜਿਲ ਹੈ ਤੂੰ ਆਪਣੀ ਪਿਆਸ ਬੁਝਾ ਲੈ ... ਰਾਤ ਗਮਾ ਲੰਮੀ ਤਾ ਕੀ ਸਵੇਰ ਤਾ ਹੋ ਸਕਦੀ ਏ ਹਨੇਰ ਨਹੀ ਦਾਤਾ ਦੇ ਘਰ ਵਿੱਚ ਦੇਰ ਤਾ ਹੋ ਸਕਦੀ ਏ ਸੇਵਾ ਪਿਆਰ ਦਾ ਰਸਤਾ ਫੜ ਲੇ ਜੇ ਹੈ ਉਸਨੂੰ ਪਾਣਾ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ
733
« on: November 06, 2011, 03:43:26 PM »
ਇਕ ਤਾਂ ਦਾਰੂ ਪੀ ਲੀ ਬਾਹਲੀ ਉਤੋ ਕਾਲੀ ਨਾਗਣੀ ਖਾ ਲਈ ਹੁਣ ਦੁਨੀਆਦਾਰੀ ਭੁਲਦੀ ਜਾਂਦੀ ਆ ਅੱਖ ਸ਼ਿਕਾਰੀ ਵਾਗੂੰ ਖੜਦੀ ਜਾਂਦੀ ਆ ਹੁਣ ਦਿਲ ਦਰਿਆਵਾਂ ਵਰਗਾ ਲੱਗਦਾ ਏ ਜੋ ਆਪਣਾ ਨਹੀ ਸੀ ਉਹ ਵੀ ਸਕੇ ਭਰਾਵਾਂ ਵਰਗਾ ਲੱਗਦਾ ਏ ਤੇ ਰੂਹ ਨਸ਼ਿਆਈ ਜਾਂਦੀ ਏ ਜਿੰਦ ਨਿਮਾਣੀ ਕਿਸ ਨਾਲ ਪੇਚੇ ਪਾਈ ਜਾਂਦੀ ਏ
bahut ghaint bai att likhya lagda waa .... haje mera apna experince haa ess wich ta kar k kush hor kah sakda
734
« on: November 06, 2011, 03:40:04 PM »
ਹਿੱਕਾਂ ਤਾਣ ਕੇ ਠੇਕਿਆਂ ਤੇ ਖੜਦੇ ਅੱਜ ਵੀ ਠਾਣੇ ਜਾਣ ਤੋ ਡਰਦੇ ਨੇ ਜਦ ਕਿਸੇ ਨਾ ਇਹ ਲੜਦੇ ਨੇ ਜਾ ਕੇ ਲੀਡਰਾਂ ਦੇ ਦਰ ਤੇ ਖੜਦੇ ਨੇ ਬਸ ਠੇਕਿਆਂ ਤੇ ਹਿੱਕਾਂ ਤਾਣ ਕੇ ਖੜਦੇ ਨੇ ਜਦ ਇਹ ਲੜਦੇ ਨੇ ਆੜਤੀਆਂ ਤੋ ਪੈਸੇ ਫੜਦੇ ਨੇ ਫੇਰ ਵਿਆਜ ਦੇ ਹੜ ਵਿਚ ਆਪੇ ਹੜਦੇ ਨੇ ਕਿਸੇ ਰੁੱਖ ਦੇ ਸਿਰ ਇਲਜ਼ਾਮ ਧਰਦੇ ਨੇ ਜਦੋਂ ਆਤਮਹੱਤਿਆ ਕਰਦੇ ਨੇ
nice veer ji.
735
« on: November 06, 2011, 07:18:18 AM »
thank you ji.. sarya da...
736
« on: November 05, 2011, 01:05:27 PM »
ਸਦਾ ਨਈ ਰੱਖਣੇ ਕੇਸ ਕਟਾ ਕੇ...... ਇੱਕ ਦਿਨ ਪੀਲੀ ਪੱਗ ਸਜਾ ਕੇ..... ਦਸਮ ਪਿਤਾ ਦੇ ਚਰਨਾ ਦੇ ਵਿੱਚ,,ਗਲਤੀ ਮੰਨ ਕੇ ਯਾਰ... ਇੱਕ ਦਿਨ ਬਣਜਾਣਾ,,ਆਪਾਂ ਵੀ ਸਰਦਾਰ....।.. ... ਕੁਝ ਅਨਜਾਣੇ ਸਾਂ ਸਿੱਖੀ ਤੋਂ,,ਕੁਝ ਸੀ ਚੜੀ ਜਵਾਨੀ...। ਕੁਝ ਯਾਰਾਂ ਵੱਲ ਵੇਖੋ-ਵੇਖੀ ਕਰ ਬੈਠੇਂ ਨਾਦਾਨੀ........। ... ਜੂੜਾ ਜਦੋਂ ਕਟਾਇਆ ਸੀ ,,ਕਿੰਝ ਰੋਇਆ ਸੀ ਪਰੀਵਾਰ...... ਇੱਕ ਦਿਨ ਬਣਜਾਣਾ,,ਆਪਾਂ ਵੀ ਸਰਦਾਰ....। ਮਨ ਕਮਲੇ ਨੂੰ ਹਰ ਵੇਲੇ ਇਹ ਭੁੱਲ ਸਦਾ ਹੈ ਚੁੱਭਦੀ....। ਸਾਡੀ ਮਤ ਤੇ ਵੀ ਵਾਹਿਗੁਰੂ ਕਰੂ ਰੋਸ਼ਨੀ ਪੁਜਦੀ......। ਬਾਕੀ ਆਪੇ ਮੇਹਰ ਕਰਨਗੇ ,ਨੀਲੇ ਦੇ ਅਸਵਾਰ........ ਇੱਕ ਦਿਨ ਬਣਜਾਣਾ,,ਆਪਾਂ ਵੀ ਸਰਦਾਰ....। ਤੇਰੇ ਵਿਚ ਵੀ ਕੱਚ ''veera ,,.ਤੂੰ ਵੀ ਅਜੇ ਅਧੂਰਾ.... ਨੇਰੇ ਵਿੱਚ ਹੱਥ ਮਾਰੀ ਜਾਵੇਂ,,ਭਟਕ ਰਿਹਾਂ ਬੇਨੂਰਾ........ ਭੁੱਲ ਬਖਸ਼ ਕੇ ਹਾਜ਼ਰ ਹੋ ਜਾ ਨਾਨਕ ਦੇ ਦਰਬਾਰ.... ਇੱਕ ਦਿਨ ਬਣਜਾਣਾ ਆਪਾਂ ਵੀ ਸਰਦਾਰ.......।।।।
737
« on: November 05, 2011, 12:38:52 PM »
738
« on: November 05, 2011, 12:09:43 PM »
bahi bahut vadiya... title vi gadar .. dabbi chalon killi :blink:
739
« on: November 05, 2011, 12:04:00 PM »
2 MONTH HOR PHER THODAE QUESTION DA DUDH-DUDH TAE PANI DA PANI HO JANA. :happy:
740
« on: November 05, 2011, 11:50:08 AM »
bahut vadiya song ji..... my fav. song... :happy: bahut sunaya bahut gaya.... ajj kush prunia jadha chete aa giyan :happy:
thank you ji.
Pages: 1 ... 32 33 34 35 36 [37] 38 39 40 41 42 ... 249
|