681
Gup Shup / Ardass karo
« on: November 26, 2011, 08:54:56 PM »share to ur friend
This section allows you to view all posts made by this member. Note that you can only see posts made in areas you currently have access to. 683
Religion, Faith, Spirituality / Re: ਪਿਆਰ« on: November 26, 2011, 08:41:16 PM »
karma warga koi ik ayi jag tae huna ...........
veri nyc TFS. 684
Religous Videos / Re: Why SIKH Hate india?« on: November 25, 2011, 12:30:40 PM »
tae bas pher jae ana galha toa dar k jeona ta pher jeen da ki faida...
for example tenu sharam shuram ta ni aundi huni aa massa v ... ki churail vangu vaal khalar k manjae tae bathai aa.... bapu apne nu aah picture dekh layi k mae aada di payi oda reaction dekh lawi..... jae ohda reaction kush ni then i am sorry. jae tenu aah pardh k gussa aunda tenu lagda k tera mae mzak banya oh v sachi galh da.... dawai je galt lag jawe ta infection v ho janda pher apne kahae hoyae words nu changi traa samaj....... bhan meriyae kadae thorda jaya time gurbani padaya kar tae fashion walon door rah..... mae aap bahut door gurbani walon par thora bahut pyaar ta haa ... mae ajj HS phoola ji di aah video dekh raya c ... tuwi jara dekh la shaydh kush frak paa jae.... i m not asking for khaslistan ... but someone out their really need justice.
685
Religous Videos / Re: Why SIKH Hate india?« on: November 24, 2011, 05:56:13 PM »
waheguru waheguru
... hun purane jhakma nu chilo ge dukh ta hona hi aa prunae jkham taa sahi hundae jae ohna tae dwai layi jawe taa ... jae ohna kush kita jawe sago hor miti payi jae ta khrab dae kharab rehndae aa.... essae tra aah jakam kadae parnae ni jinaa tak ana da doshiya nu sujwa na miliyaa.... 90 vich babri masjid ki hoya c... aah jakham vadan ghatan ni dae .... 686
News Khabran / Re: Happy birth day proud 2 B a k@ur« on: November 23, 2011, 04:35:32 PM »
happy b day ji, malak thanu vadiya padayi bakshahe
687
PJ Games / Re: Guess what the person abv u cant live without . .[New Gm]« on: November 23, 2011, 08:12:18 AM »
water
688
News Khabran / ਇਕ ਘੰਟੇ ਵਿਚ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਹਮਲਾ ਕਰ ਸਕੇਗਾ ਅਮਰੀਕਾ« on: November 23, 2011, 07:39:27 AM »ਅਮਰੀਕਾ ਨੇ ਇਕ ਐਸੇ ਬੰਬਾਰੀ ਜਹਾਜ਼ ਦਾ ਕਾਮਯਾਬੀ ਨਾਲ ਪਰੀਖਣ ਕੀਤਾ ਹੈ ਜੋ ਧੁਨੀ (ਆਵਾਜ਼) ਦੀ ਰਫ਼ਤਾਰ ਤੋ ਪੰਜ ਗੁਣਾ ਤੇਜ਼ੀ ਨਾਲ ਉੜ ਕੇ ਦੁਨੀਆ ਦੇ ਕਿਸੇ ਕੋਨੇ ਵਿਚ ਇਕ ਘੰਟੇ ਦੇ ਅੰਦਰ-ਅੰਦਰ ਪਹੁੰਚ ਸਕਦਾ ਹੈ। ਭਾਵੇ ਇਹ ਪ੍ਰਯੋਗ ਸੈਨਿਕ ਮਹੱਤਤਾ ਨੂੰ ਮੁੱਖ ਰੱਖ ਕੇ ਅਮਰੀਕਾ ਦੇ ਸੁਰੱਖਿਆ ਵਿਭਾਗ (ਪੈਂਟੇਗਨ) ਵਲੋਂ ਕੀਤਾ ਗਿਆ ਹੈ, ਪਰ ਇਸ ਦਾ ਸ਼ਾਂਤੀਪੂਰਨ ਇਸਤੇਮਾਲ ਹਵਾਈ ਯਾਤਰਾ ਨੂੰ ਸੌਖਿਆ ਕਰ ਸਕਦਾ ਹੈ। ਯੂਰਪ ਅਤੇ ਅਮਰੀਕਾ ਦੇ ਵਿਗਿਆਨਕ ਐਸੇ ਹਵਾਈ-ਜਹਾਜ਼ ਦੇ ਨਿਰਮਾਣ ਵਿਚ ਜੁੱਟੇ ਹੋਏ ਹਨ ਜੋ 6000 (ਛੇ ਹਜ਼ਾਰ) ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੜ ਸਕੇਗਾ। ਇਸ ਤਰ੍ਹਾ ਦਿੱਲੀ ਤੋਂ ਲੰਡਨ ਦਾ ਸਫਰ ਇਕ ਘੰਟੇ ਵਿਚ ਤੈ ਕਰਨਾ ਸੰਭਵ ਹੋ ਜਾਏਗਾ। ਯਾਦ ਰਹੇ ਕਿ ਅੱਜ ਕੱਲ ਦੇ ਹਵਾਈ ਸਫਰ ਵਾਲੇ ਜਹਾਜ਼ 900 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹੀ ਉੜ ਸਕਦੇ ਹਨ। 689
Lok Virsa Pehchaan / "ਪਿੰਡ ਡੁੱਬਣ ਕਿਨਾਰੇ... ਕਮਲੀ ਨੂੰ ਕੋਠੇ ਲਿੱਪਣ ਦੀ ਪਈ ਐ।”« on: November 21, 2011, 04:16:29 PM »
ਕਬੱਡੀ ਨੂੰ ਜਿੱਥੇ ਪਹਿਲਾਂ ਟੀਕਾ ਮਾਰਕਾ ਖਿਡਾਰੀਆਂ, ਲਾਹਾਭਾਲੂ ਪ੍ਰੋਮੋਟਰਾਂ ਵੱਲੋਂ 'ਉੱਚਾ' ਚੁੱਕਣ ਲਈ ਪੂਰੀ ਵਾਹ ਹੁਣ ਤੱਕ ਲਾਈ ਜਾ ਚੁੱਕੀ ਹੈ ਉੱਥੇ ਹੁਣ ਕਬੱਡੀ ਨੂੰ ਸ਼ਾਹਰੁਖ ਖਾਨ ਤੇ ਉਸਦੇ ਨਾਲ ਬਠਿੰਡੇ ਵਿਸ਼ਵ ਕਬੱਡੀ ਕੱਪ ਉਦਘਾਟਨ ਮੌਕੇ ਆਈਆਂ ਨੰਗੇ ਢਿੱਡਾਂ ਤੇ ਨੰਗੀਆਂ ਲੱਤਾਂ ਵਾਲੀਆਂ ਬੀਬੀਆਂ ਤੋਂ ਉੱਚਾ 'ਚੁਕਵਾਉਣ' ਲਈ ਪੰਜਾਬ ਸਿਆਸਤ ਦੇ ਪ੍ਰਮੁੱਖ ਧਾਵੀ ਵਜੋਂ ਜਾਣੇ ਜਾ ਰਹੇ ਸੁਖਬੀਰ ਬਾਦਲ ਕਾਫੀ ਵਾਹ ਵਾਹ ਖੱਟ ਗਏ ਲਗਦੇ ਹਨ ਜਿਹਨਾਂ ਨੇ ਸਿਰਫ ਅੱਧੇ ਘੰਟੇ ਦੇ ਤਿੰਨ ਕਰੋੜ ਸ਼ਾਹਰੁਖ ਖਾਨ ਦੀ ਝੋਲੀ ਪਾ ਦਿੱਤੇ। ਬੇਸ਼ੱਕ ਇਸ ਖਰਚੇ ਦੀ ਅਦਾਇਗੀ ਸਰਕਾਰ ਵੱਲੋਂ ਉੱਕੇ ਪੁੱਕੇ ਦਿੱਤੇ ਜਾ ਰਹੇ 5.74 ਕਰੋੜ ਰੁਪਏ 'ਚੋਂ ਹੋਣੀ ਹੈ ਪਰ ਇਹ ਵੀ ਸੋਚਣਾ ਬਣਦਾ ਹੈ ਕਿ ਸਿਰਫ ਸ਼ਾਹਰੁਖ, ਕੈਟਰੀਨਾ ਕੈਫ ਵਰਗਿਆਂ ਨਾਲ ਫੋਟੋਆਂ ਖਿਚਵਾਉਣ ਲਈ ਹੀ ਖਰਚੇ ਪੈਸੇ ਸਰਕਾਰ ਵੱਲੋਂ ਕਿਹੜਾ ਹਲਟ ਗੇੜ ਕੇ ਕਮਾਏ ਸਨ? ਲੋਕਾਂ ਦੁਆਰਾ, ਲੋਕਾਂ ਲਈ ਚੁਣੀ ਗਈ ਸਰਕਾਰ 'ਲੋਕਾਂ ਦੀ' ਮਾਇਆ ਦਾ ਇਉਂ ਖੁਰ-ਵੱਢ ਕਰੇ ਸ਼ਾਇਦ ਹਰ ਖੋਪੜੀ ਵਾਲਾ ਇਨਸਾਨ ਇੱਕ ਵਾਰ ਜਰੂਰ ਸੋਚੇਗਾ।
ਇਸ ਵਰ੍ਹੇ ਕਬੱਡੀ ਵਿਸ਼ਵ ਕੱਪ ਦੂਜੇ ਸਾਲ 'ਚ ਪ੍ਰਵੇਸ਼ ਕਰ ਗਿਐ ਪਰ ਚਿੰਤਕ ਲੋਕ ਇਸ ਅਕਾਲੀ ਕੱਪ ਨੂੰ ਉਸ ਪਸੂ ਪਾਲਕ ਵਜੋਂ ਲੈ ਰਹੇ ਹਨ ਜੋ ਸਾਰਾ ਦਿਨ ਪਸੂਆਂ ਨਾਲ ਪਸੂ ਹੋ ਕੇ ਇਹੀ ਸੋਚਦਾ ਰਹਿੰਦਾ ਹੈ ਕਿ ਸ਼ਾਮ ਨੂੰ ਧਾਰਾਂ ਚੋਅ ਕੇ ਦੁੱਧ ਡੇਅਰੀ ਪਾਵਾਂਗਾ ਪਰ ਦੁੱਧ ਵੇਚਕੇ ਮਿਲੇ ਰੁਪਈਆਂ ਦੀ ਘਰ ਆਉਣ ਲੱਗਾ ਦਾਰੂ ਦੀ ਬੋਤਲ ਲੈ ਆਵੇ। ਦੁੱਧ ਤੇ ਦਾਰੂ ਦੀ ਨਾਂ ਪੱਖੋਂ ਰਾਸ਼ੀ ਇੱਕੋ ਹੈ ਪਰ ਤਾਸੀਰ ਵੱਖਰੀ ਹੈ। ਇੱਕ ਨੂੰ ਵੇਚਕੇ ਕੁੱਝ ਕਮਾਇਆ ਜਾ ਸਕਦੈ ਤੇ ਦੂਜੀ ਨੂੰ ਖਰੀਦ ਕੇ ਘਰ ਲੁਟਾਇਆ ਜਾ ਸਕਦੈ। ਹੈਰਾਨ ਹੋਵੋਗੇ ਜਦ ਇਹ ਜਾਣੋਗੇ ਕਿ ਪਿਛਲੇ ਵਿਸ਼ਵ ਕੱਪ ਵਿੱਚ ਮਾਇਆ 'ਨਿਵੇਸ਼' ਕਰਨ ਵਾਲੀਆਂ ਧਿਰਾਂ ਵਿੱਚੋਂ ਜਿਆਦਾਤਰ ਸ਼ਰਾਬ ਦੇ ਧੰਦੇ ਨਾਲ ਜੁੜੀਆਂ ਹੋਈਆਂ ਸਨ ਜਿਹਨਾਂ ਵਿੱਚੋਂ ਖਾਸਾ ਡਿਸਟਲਰੀ (12.50 ਲੱਖ), ਪਟਿਆਲਾ ਡਿਸਟਲਰੀ (7.50 ਲੱਖ), ਚੰਡੀਗੜ੍ਹ ਡਿਸਟਲਰੀ (12.50 ਲੱਖ), ਪਾਇਨੀਅਰ ਇੰਡਸਟਰੀਜ ਪਠਾਨਕੋਟ (7.50 ਲੱਖ), ਜਗਜੀਤ ਇੰਡਸਟਰੀ (7.50 ਲੱਖ), ਮਾਊਂਟ ਸਿ਼ਵਾਲਿਕ (4.95 ਲੱਖ), ਮਾਲਬਰੌਜ ਇੰਟਰਨੈਸ਼ਨਲ (7.50 ਲੱਖ), ਐੱਨ.ਵੀ. ਡਿਸਟਿਲਰੀ (1.25 ਲੱਖ) ਆਦਿ ਸਮੇਤ ਹੋਰ ਵੀ ਕਈਆਂ ਨੇ ਯੋਗਦਾਨ ਪਾਇਆ ਸੀ। ਹੁਣ ਸਵਾਲ ਇਹ ਪੈਦਾ ਹੁੰਦੈ ਕਿ ਬੇਸ਼ੱਕ ਪਿਛਲੇ ਕੱਪ ਵਿੱਚ ਇਹਨਾਂ ਸ਼ਰਾਬ ਕੰਪਨੀਆਂ ਦੇ ਬੈਨਰ ਵਗੈਰਾ ਕਿੱਧਰੇ ਨਜ਼ਰ ਨਹੀਂ ਸਨ ਆਏ ਪਰ ਕੀ ਉਹਨਾਂ ਕਾਰੋਬਾਰੀ ਲੋਕਾਂ ਦਾ ਦਿਮਾਗ ਖਰਾਬ ਸੀ? ਕਿ ਉਹ ਅਚਾਨਕ ਹੀ ਕਬੱਡੀ ਪ੍ਰੇਮ ਵਿੱਚ ਗੜੁੱਚ ਹੋ ਕੇ ਲੱਖਾਂ ਰੁਪਏ ਹਿੱਸਾ ਪਾ ਗਏ? ਮਾਲਕੋ, ਮੁਫਤ 'ਚ ਤਾਂ ਕੋਈ ਚੂੰਢੀ ਵੀ ਨਹੀਂ ਵਢਵਾਉਂਦਾ, ਉਹਨਾਂ ਨੇ ਤਾਂ ਫੇਰ ਵੀ ਲੱਖਾਂ ਦੇ ਧੱਫੜ ਪੁਆਏ ਸਨ। ਜੇ ਘੋੜੇ ਨੇ ਘਾਹ ਨਾਲ ਦੋਸਤੀ ਪਾ ਲਈ ਫੇਰ ਉਹ ਕਿਹੜਾ 'ਪਾਰਲੇ ਜੀ' ਬਿਸਕੁਟ ਖਾ ਕੇ ਸਾਰ ਲਊ? ਨਸਿ਼ਆਂ ਖਿਲਾਫ ਲੋਕਾਂ ਨੂੰ ਜਗਰੂਕ ਕਰਨ ਦੀਆਂ ਢੱਡਾਂ ਖੜਕਾ ਰਹੀ ਅਕਾਲੀ ਸਰਕਾਰ ਦੀ ਇਸ ਮਜ਼ਬੂਰੀ ਨੂੰ ਹੀ ਸਮਝਣ 'ਚ ਇੱਕ ਸਾਲ ਲੱਗ ਗਿਆ ਕਿ ਕੀ ਵਜ੍ਹਾ ਸੀ ਕਿ ਨਸਿ਼ਆਂ ਤੋਂ ਦੂਰ ਰਹਿ ਕੇ ਸਰੀਰ ਤੰਦਰੁਸਤ ਰੱਖਣ ਦਾ ਹੋਕਾ ਦੇਣ ਵਾਲੀ ਕਬੱਡੀ ਨੂੰ 'ਉੱਚਾ' ਚੁੱਕਣ ਲਈ ਸ਼ਰਾਬ ਨਾਲ ਜੁੜੇ ਕਾਰੋਬਾਰੀਆਂ ਅੱਗੇ ਝੋਲੀ ਅੱਡਣੀ ਪਈ? ਸਰਸਰੀ ਨਿਗ੍ਹਾ ਮਾਰੋ ਤਾਂ ਪੰਜਾਬ ਵਿੱਚ ਸਕੂਲਾਂ ਦੀ ਗਿਣਤੀ ਨਾਲੋਂ ਠੇਕਿਆਂ ਦੀ ਗਿਣਤੀ ਵਧੇਰੇ ਮਿਲੇਗੀ। ਪੰਜਾਬ ਵਿੱਚੋਂ ਪਹਿਲਵਾਨੀ, ਹਾਕੀ ਦਾ ਗੁੱਗਾ ਪੂਜੇ ਜਾਣ ਤੋਂ ਬਾਦ ਹੁਣ ਕਬੱਡੀ ਹੀ ਬਚੀ ਸੀ ਪਰ ਇਸਨੂੰ ਹੁਣ ਹੋਰ ਬਲਾਵਾਂ ਦੀ ਬਜਾਏ ਨਸਿ਼ਆਂ ਨੇ ਕਲਾਵੇ 'ਚ ਲੈ ਲਿਐ। ਵਿਦੇਸ਼ਾਂ 'ਚ ਜਾ ਕੇ 'ਜੌਹਰ' ਦਿਖਾਉਣ ਦੀ ਲਾਲਸਾ 'ਚ ਹੀ 'ਮੋਗੇ ਵਾਲੇ ਟੀਕੇ' ਪਿੰਡ ਪਿੰਡ ਦੇ ਖੇਡ ਮੈਦਾਨ 'ਚ ਪਹੁੰਚ ਕਰੀ ਬੈਠੇ ਹਨ। ਹਾਲਾਤ ਇੱਥੋਂ ਕੁ ਤੱਕ ਨਾਜ਼ੁਕ ਹਨ ਕਿ 52-55 ਕਿਲੋ ਵਜ਼ਨੀ ਕਬੱਡੀ ਵੀ ਟੀਕਿਆਂ ਦੇ ਆਸਰੇ ਖੇਡੀ ਜਾ ਰਹੀ ਹੈ। ਇਸੇ ਦੂਜੇ ਵਿਸ਼ਵ ਕੱਪ ਦੇ ਟਰਾਇਲ ਦੇਣ ਆਏ 51 ਖਿਡਾਰੀਆਂ ਦੇ ਨਾਡਾ ਏਜੰਸੀ ਨੇ 6 ਅਕਤੂਬਰ ਨੂੰ ਪਿਸ਼ਾਬ ਦੇ ਨਮੂਨੇ ਲਏ ਸਨ। 13 ਅਕਤੂਬਰ ਤੱਕ 21 ਖਿਡਾਰੀਆਂ ਦੇ ਨਤੀਜ਼ੇ ਨਸ਼ਰ ਹੋਏ ਸਨ ਜਿਹਨਾਂ ਵਿੱਚੋਂ 10 'ਟੀਕਾਰੋਗ' ਤੋਂ ਪ੍ਰਭਾਵਿਤ ਸਨ। ਇਹ ਵੀ ਨਹੀਂ ਕਹਿੰਦੇ ਕਿ ਕਬੱਡੀ ਨੂੰ ਕਿਸੇ ਪੱਖੋਂ ਥੁੜ੍ਹੀ ਰਹਿਣ ਦਿੱਤਾ ਜਾਵੇ ਪਰ ਇਹ ਗੱਲ ਵੀ ਜਰੂਰ ਕਹਿਣੀ ਬਣਦੀ ਹੈ ਕਿ ਮਾਂ ਮਾਂ ਕਹਿ ਕੇ ਵਾਧੂ ਦੇ 'ਡਫੂੰਗ' ਕਰਨ ਨਾਲੋਂ ਜੇ ਸਰਕਾਰੀ ਇਮਾਨਦਾਰੀ ਵਰਤ ਕੇ ਪੁੱਤਰਾਂ ਵੱਲੋਂ ਮਾਂ ਨੂੰ ਲਾਏ ਜਾ ਰਹੇ ਨਸ਼ੇ ਦੇ ਕੋਹੜ ਤੋਂ ਬਚਾ ਲਿਆ ਜਾਂਦਾ ਤਾਂ ਇਹ ਕਾਰਵਾਈ ਇਤਿਹਾਸ ਦੇ ਪੰਨਿਆਂ 'ਤੇ ਸੁਨਿਹਰੀ ਅੱਖਰਾਂ 'ਚ ਲਿਖਣ ਵਰਗੀ ਹੋਣੀ ਸੀ ਬਜਾਏ ਬਾਲੀਵੁੱਡ ਨਚਾਰਾਂ ਨੂੰ ਬਠਿੰਡੇ 'ਚ ਠੁਮਕੇ ਲਗਵਾਉਣ ਦੇ। ਵਿਸ਼ਵ ਦੇ ਕਿਸੇ ਵੀ ਕੋਨੇ 'ਚ ਕਬੱਡੀ ਮੈਚ ਹੁੰਦੇ ਹਨ ਤਾਂ ਉੱਥੇ ਸਿਰਫ ਪੰਜਾਬ ਤੋਂ ਗਏ ਖਿਡਾਰੀ ਹੀ ਖੇਡਦੇ ਹਨ। ਉਦਾਹਰਨ ਵਜੋਂ ਇੰਗਲੈਂਡ ਦੇ ਖੇਡ ਮੇਲਿਆਂ 'ਚ 4-5 ਕੁ ਇੰਗਲੈਂਡ ਦੇ ਜੰਮਪਲ ਪੰਜਾਬੀ ਖਿਡਾਰੀਆਂ ਤੋਂ ਬਗੈਰ ਬਾਕੀ ਸਭ ਪੰਜਾਬ ਤੋਂ ਵੱਖ ਵੱਖ ਪ੍ਰੋਮੋਟਰਾਂ ਵੱਲੋਂ ਮੰਗਵਾਏ ਗਏ ਹੁੰਦੇ ਹਨ। ਸਿਰਫ ਨਿੱਕਰਾਂ ਦੇ ਰੰਗ ਬਦਲ ਜਾਂਦੇ ਹਨ। ਕਬੱਡੀ ਨੂੰ ਦੇਖਣ ਆਉਣ ਵਾਲੇ ਵੀ ਕਿਸੇ ਮਾਂ ਖੇਡ ਪ੍ਰਤੀ ਪ੍ਰੇਮ ਕਰਕੇ ਘੱਟ ਆਉਂਦੇ ਪ੍ਰਤੀਤ ਹੁੰਦੇ ਹਨ ਤੇ ਐਤਵਾਰ ਨੂੰ ਖੇਡ ਮੈਦਾਨ ਵਿੱਚ ਬੋਤਲਾਂ ਦੇ ਢੱਕਣ ਪੱਟਣ ਤੇ ਮੁਰਗਿਆਂ ਦੀਆਂ ਲੱਤਾਂ ਚੂੰਡਣ ਵਧੇਰੇ ਆਉਂਦੇ ਹਨ। ਕਸੂਰ ਉਹਨਾਂ ਦਾ ਵੀ ਨਹੀਂ ਸਗੋਂ ਕਾਰੋਬਾਰੀ ਲੋਕਾਂ ਵੱਲੋਂ ਕਬੱਡੀ ਨੂੰ ਕਾਰੋਬਾਰ ਵਜ਼ੋਂ ਵਰਤਣ ਕਾਰਨ ਲੋਕਾਂ ਦੀ ਮਾਨਸਿਕਤਾ ਵੀ ਅਜਿਹੀ ਬਣੀ ਹੈ ਕਿ "ਟਿਕਟ ਲੈ ਕੇ ਦੇਖਣ ਆਏ ਆਂ। ਭਾਵੇਂ ਨੰਗੇ ਨੱਚੀਏ। ਕੌਣ ਰੋਕੂ?" ਹਾਕੀ ਦਾ ਵਿਸ਼ਵ ਕੱਪ ਹੁੰਦੈ... ਕੀ ਵੱਖ ਵੱਖ ਦੇਸ਼ਾਂ 'ਚੋਂ ਆਉਂਦੇ ਖਿਡਾਰੀ ਭਾਰਤੀ ਹੁੰਦੇ ਹਨ? ਫੁੱਟਬਾਲ ਦਾ ਵਿਸ਼ਵ ਕੱਪ ਹੁੰਦੈ... ਕੀ ਸਾਰੇ ਦੇਸ਼ਾਂ ਦੇ ਖਿਡਾਰੀ ਗੋਰੇ ਹੀ ਹੁੰਦੇ ਹਨ? ਤੁਸੀਂ ਸਰਸਰੀ ਜਿਹੇ ਹੀ ਨਾਂਹ ਕਹੋਗੇ। ਪਰ ਜੇ ਕਬੱਡੀ ਦਾ ਵਿਸ਼ਵ ਕੱਪ ਹੈ ਤਾਂ ਸਾਰੇ ਖਿਡਾਰੀ ਪੰਜਾਬੀ ਹੀ ਕਿਉਂ? ਇਹ ਤਾਂ ਤੁਸੀਂ ਵੀ ਜਾਣਦੇ ਹੋ ਕਿ ਜਿਸ ਦਿਨ ਇਹ ਖੇਡ ਗੋਰਿਆਂ ਜਾਂ ਕਾਲਿਆਂ ਦੇ ਹੱਥ ਆ ਗਈ ਉਸ ਦਿਨ ਪੰਜਾਬੀ ਵੀਰੋ... ਵਿਸ਼ਵ ਕੱਪ ਜਿੱਤਣ ਦਾ ਸੁਪਨਾ ਭੁੱਲ ਕੇ ਵੀ ਨਾ ਲੈ ਬੈਠਿਉ। ਕਿਉਂਕਿ ਉਹ ਲੋਕ ਜਿਸ ਵੀ ਪਾਸੇ ਜਾਦੇ ਹਨ ਦਿਲ ਲਾ ਕੇ ਮਿਹਨਤ ਕਰਦੇ ਹਨ, ਲਾਲਚ ਤੋਂ ਕੋ....ਹਾਂ ਦੂਰ। ਪਰ ਅਸੀਂ ਜੇ ਕਬੱਡੀ ਬਾਰੇ ਵੀ ਸੋਚਦੇ ਹਾਂ ਤਾਂ ਖਿਡਾਰੀ, ਪ੍ਰੋਮੋਟਰ, ਨੇਤਾਲੋਕ.. ਗੱਲ ਮੁਕਾਓ ਸਭ ਦੀ ਸੋਚ ਪਾਸਪੋਰਟ ਉੱਪਰ ਵੀਜਿ਼ਆਂ ਦੀ ਗਿਣਤੀ 'ਚ ਵਾਧਾ ਕਰਨ ਜਾਂ ਫਿਰ ਮਾਇਆ ਦੇ ਗੱਫੇ ਹਾਸਲ ਕਰਨ ਬਾਰੇ ਹੀ ਸੋਚਦੇ ਹਾਂ। ਇਸ ਸੋਚ ਦਾ ਪਨਪਣਾ ਵੀ ਦੇਸ਼ ਦੇ ਆਰਥਿਕ, ਰਾਜਨੀਤਕ ਗੰਧਲੇਪਣ ਦਾ ਨਤੀਜ਼ਾ ਹੈ। ਜਦ ਪੜ੍ਹਿਆਂ ਲਿਖਿਆਂ ਦੀ ਇਹਨਾਂ ਹੀ ਸਰਕਾਰਾਂ ਵੱਲੋਂ 'ਡਾਂਗ ਸੇਵਾ' ਹੁੰਦੀ ਸਕੂਲਾਂ 'ਚ ਪੜ੍ਹਦੇ ਪੜ੍ਹਾਕੂ ਦੇਖਦੇ ਹੋਣਗੇ ਤਾਂ ਉਹ ਵੀ ਇਹੀ ਸੋਚਦੇ ਹੋਣਗੇ ਕਿ "ਛੱਡੋ ਕਾਲਜ਼ ਜਾਣ ਨੂੰ ਫੇਰ ਵੀ ਡਾਂਗਾਂ ਈ ਪੈਣਗੀਆਂ ਕਿਉਂ ਨਾ ਧੌਲ ਧੱਫੇ ਕਰ ਕੇ ਭਾਵ ਕਬੱਡੀ ਖੇਡ ਕੇ ਕਿਸਮਤ ਅਜ਼ਮਾਈ ਕਰ ਲਈ ਜਾਵੇ ਬੇਸ਼ੱਕ ਟੀਕੇ ਹੀ ਲਾਏ ਜਾਣ।" ਸ਼ਾਇਦ ਇਹੀ ਵਜ੍ਹਾ ਸੀ ਕਿ ਪਿਛਲੇ ਵਿਸ਼ਵ ਕੱਪ ਦੀ ਜੇਤੂ ਟੀਮ ਨੂੰ ਸਰਕਾਰੀ ਨੌਕਰੀਆਂ ਦੇਣ ਵੇਲੇ ਜਿਆਦਾਤਰ ਖਿਡਾਰੀ ਉਹ ਸਨ ਜਿਹਨਾਂ ਨੇ ਕਾਲਜ਼ ਦੇ ਦਰਸ਼ਨ ਹੀ ਨਹੀਂ ਕੀਤੇ ਸਨ। ਅੱਜ ਚੋਣਾਂ ਤੋਂ 3 ਕੁ ਮਹੀਨੇ ਪਹਿਲਾਂ ਹੋ ਰਹੇ ਕਬੱਡੀ ਮਹਾਂਕੁੰਭ ਨੂੰ ਦੂਜੀਆਂ ਸਿਆਸੀ ਪਾਰਟੀਆਂ ਵੀ ਬਾਦਲਕਿਆਂ ਵੱਲੋਂ ਬਾਈਪਾਸ ਹੋ ਕੇ ਕਬੱਡੀ ਦੇ ਓਟ ਆਸਰੇ ‘ਚ ਆਪਣੀ ਪਾਰਟੀ ਦਾ ਪ੍ਰਚਾਰ ਦੱਸਿਆ ਜਾ ਰਿਹਾ ਹੈ ਓਥੇ 1984 ਦੇ ਇੱਕ ਪਾਸੜ ਕਤਲੇਆਮ ਦੇ ਮਹੀਨੇ ਨੂੰ ਯਾਦ ਰੱਖਣ ਦੀ ਬਜਾਏ ਸਾਰੇ ਪਰਿਵਾਰ ਵੱਲੋਂ ਸਾਹਰੁਖ ਤੇ ਸਾਥਣਾ ਦਾ ਨਾਚ ਦੇਖਣ ਨੂੰ ਵੀ ਨਿਰੋਲ ਪੰਥਕ ਸਫਾਂ ਵਿੱਚੋਂ ਫਿਟਕਾਰਾਂ ਪੈ ਰਹੀਆਂ ਹਨ। ਸਿਰਫ ਪੰਜਾਬੀਆਂ ਦੀ ਮਾਂ ਖੇਡ ਨੂੰ ਵਿਦੇਸ਼ੀ ਲੋਕਾਂ ਦੇ ਰੂਬਰੂ ਕਰਵਾਉਣ ਲਈ ਹੀ ਕਰੋੜਾਂ ਰੁਪਏ ਖਰਚੇ ਗਏ ਜਦੋਂਕਿ ਪੰਜਾਬ ਦੀ ਨੌਜ਼ਵਾਨੀ ਨੂੰ ਕਿਰਤ ਸੱਭਿਆਚਾਰ ਨਾਲ ਜੋੜਨ ਦੀ ਬਜਾਏ ਆਸ਼ਕੀ ਦੇ ਵੱਲ ਦੱਸਣ ਵਾਲੇ ਗਾਇਕ ਗਾਇਕਾਵਾਂ ਨਾਲੋਂ ਕੀ ਪੰਜਾਬ ਦੇ ਰਵਾਇਤੀ ਗਵੱਈਆਂ ਨੂੰ ਬਣਦਾ ਮਾਣ ਨਹੀਂ ਸੀ ਦਿੱਤਾ ਜਾ ਸਕਦਾ? ਜਿਸ ਨਾਲ ਉਹਨਾਂ ਨੂੰ ਕਲਾ ਲਈ ਉਮਰ ‘ਗਾਲੀ’ ਦਾ ਪਛਤਾਵਾ ਵੀ ਸ਼ਾਇਦ ਘਟ ਜਾਣਾ ਸੀ। ਕੀ ਸ਼ਾਹਰੁਖ ਕੈਟਰੀਨਾ ਵਰਗਿਆਂ ਤੇ ਵਾਤਾਵਰਣ ਸ਼ੁੱਧਤਾ ਦਾ ਢਕਵੰਜ ਰਚਣ ਵਾਲੀ ਸਰਕਾਰ ਲਈ ਆਤਿਸ਼ਬਾਜ਼ੀ ‘ਤੇ ਲੱਖਾਂ ਰੁਪਏ ਖਰਚਣਾ ਮਜ਼ਬੂਰੀ ਸੀ? ਕੀ ਇਹਨਾਂ ਪੈਸਿਆਂ ਨਾਲ ਪੰਜਾਬ ਦੇ ਕਬੱਡੀ ਲਈ ਜਵਾਨੀਆਂ ‘ਗਾਲ’ ਚੁੱਕੇ ਬਚੇ ਖੁਚੇ ਸਾਬਕਾ ਬਜ਼ੁਰਗ ਕਬੱਡੀ ਖਿਡਾਰੀਆਂ ਨੂੰ ਯਾਦ ਨਹੀਂ ਸੀ ਕੀਤਾ ਜਾ ਸਕਦਾ? ਉਹਨਾਂ ਨੂੰ ਬੇਸ਼ੱਕ 2 ਹਜਾਰ ਜਾਂ ਇਕਵੰਜਾ ਸੌ ਰੁਪਏ ਤੇ ਇੱਕ ਦਿੱਤੀ ਹੋਈ ਮਾਣ ਦੀ ਲੋਈ ਵੀ ਉਹਨਾਂ ਲਈ ਸਾਰੀ ਜਿੰਦਗੀ ਦਾ ਸਰਮਾਇਆ ਬਣ ਜਾਣੇ ਸਨ। ਪਰ ਰਾਜ ਦੇ ਨਾਂ ‘ਤੇ ਹਰ ਕਿਸੇ ਦੀ ‘ਸੇਵਾ’ ਦਾ ਬੀੜਾ ਚੁੱਕੀ ਫਿਰਦੀ ਸਰਕਾਰ ਨੂੰ ਕੌਣ ਸਮਝਾਵੇ ਕਿ ਇਉਂ ਨਹੀਂ ਇੰਝ ਕਰ? ਇੱਕ ਪਾਸੇ ਤਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਦਾ ਰਾਮ ਰੌਲਾ ਪਈ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਕਿਸੇ ਨਾ ਕਿਸੇ ਬੇਰੁਜ਼ਗਾਰ ਯੁਨੀਅਨ ਵੱਲੋਂ ਰੁਜ਼ਗਾਰ ਮੰਗਦਿਆਂ ਰੋਸ ਮੁਜਾਹਰਾ ਕੀਤਾ ਜਾ ਰਿਹਾ ਹੈ। ਫੇਰ ਕੀਤੀ ਜਾਂਦੀ ਹੈ ‘ਡਾਂਗ ਸੇਵਾ’। ਸੂਬੇ ਦੇ ਲੋਕਾਂ ਦੀ ਜੀਭ ਹਲਕ ਨਾਲ ਲੱਗੀ ਪਈ ਹੈ ਤੇ ਛੋਟੇ ਬਾਦਲ ਸਾਬ ਸਟੇਜ ‘ਤੇ ਹਾਈਡਰੋਲਿਕ ‘ਡਫੂੰਗ’ ਨਾਲ ਪ੍ਰਗਟ ਹੁੰਦੇ ਹਨ। ਕਿਸਾਨ ਖੁਦਕਸ਼ੀਆਂ ਕਰ ਰਿਹਾ ਹੈ ਉਸਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਿ ਆ ਕੇ ਕਬੱਡੀ ਮੈਚ ਦੇਖੇ ਤੇ ਭੁੱਖੇ ਟੱਬਰ ਨੂੰ ਕੈਚੀਆਂ ਨਿਆਣਿਆਂ ਜਾਂ ਰੇਡਾਂ ਦੀਆਂ ਬਾਤਾਂ ਸੁਣਾ ਕੇ ਭੁੱਖ ਮਿਟਾ ਦੇਵੇ। ਬੁਰੁਜ਼ਗਾਰੀ ਦੀ ਝੰਬੀ ਨੌਜ਼ਵਾਨੀ ਦਿਨ ਬ ਦਿਨ ਨਸਿ਼ਆਂ ‘ਚ ਗਲਤਾਨ ਹੋ ਕੇ ਲੁੱਟਾਂ ਖੋਹਾਂ, ਨਸ਼ਾ ਤਸਕਰੀ ਵਰਗੇ ਅਸਮਾਜਿਕ ਵਰਤਾਰਿਆਂ ‘ਚ ਉਲਝਦੀ ਜਾ ਰਹੀ ਹੈ ਤੇ ਸਾਡੀ ਸੂਬਾ ਸਰਕਾਰ ਬਾਲੀਵੁੱਡ ਕਲਾਕਾਰਾਂ ਨੂੰ “ਪੰਜਾਬ ਬਹੁਤ ਅਮੀਰ ਸੂਬਾ ਹੈ” ਦੱਸ ਕੇ ਕਰੋੜਾਂ ਦੀ ਭੇਟਾ ਦੇ ਰਹੀ ਹੈ। ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਵਿਆਜ ਦੇਣ ਲਈ ਤਾਂ ਅਸੀਂ ਦੇਹਲੀ ‘ਤੇ ਦੀਵਾ ਬਾਲਣ ਵਾਲੇ ਹੋਏ ਪਏ ਆਂ। ਪੰਜਾਬ ਦੀਆਂ ਪ੍ਰਮੁੱਖ ਸੜਕਾਂ ‘ਤੇ ਸਫਰ ਕਰਨਾ ਵੀ ‘ਵਿਕਾਊ’ ਹੋ ਗਿਐ ਪਰ ਪਿੰਡਾਂ ਦੀਆਂ ਆਮ ਸੜਕਾਂ ‘ਚ ਪਏ ਟੋਇਆਂ ਵਿੱਚ ਲੋਕ ਮੱਛੀਆਂ ਪਾਲਣ ਲਈ ਤਿਆਰ ਹੋਏ ਬੈਠੇ ਹਨ। ਲੋਕਾਂ ਨੂੰ ਬਿਹਤਰ ਸਫਰ ਸਹੂਲਤਾਂ ਦੇਣ ਦੇ ਨਾਂ ‘ਤੇ ਪੰਜਾਬ ਰੋਡਵੇਜ਼ ਲੋਕਾਂ ਦੀ ਅੱਖਾਂ ਤੋਂ ਦਿਨੋ ਦਿਨ ਓਝਲ ਹੋ ਰਹੀ ਹੈ, ਲੋਕਾਂ ਦੇ ਪੁੱਤਾਂ ਨੂੰ ਦੂਰ ਦਰਾਡੇ ਪੜ੍ਹਨ ਜਾਣ ਲਈ ਵੀ ਬੱਸ ਪਾਸ ਦੀ ਸਹੂਲਤ ਲਗਭਗ ਖੋਹਣ ਕਿਨਾਰੇ ਹੈ ਤੇ ਪ੍ਰਾਈਵੇਟ ਬੱਸ ਮਾਲਕਾਂ ਵੱਲੋਂ ਘੁੱਗੀ ਨਹੀਂ ਖੰਘਣ ਦਿੱਤੀ ਜਾ ਰਹੀ। ਸਰਕਾਰੀ ਬੱਸਾਂ ਅਲੋਪ ਹੋ ਰਹੀਆਂ ਹਨ ਤੇ ‘ਬਾਦਲ ਸਰਕਾਰ’ ਦੀਆਂ ਘਰੇਲੂ ਬੱਸਾਂ ਪ੍ਰਗਟ ਹੋਣੋਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਪੰਜਾਬ ਦੇ ਲੋਕ ਖਾਸ ਕਰਕੇ ਮੁੱਖ ਮੰਤਰੀ ਸਾਬ੍ਹ ਦੇ ਮਾਲਵੇ ਦੇ ਲੋਕ ਕੈਂਸਰ ਨਾਲ ਮਰ ਰਹੇ ਹਨ ਪਰ ਜਨਾਬ ਲੋਕਾਂ ਨੂੰ ਇਹ ਦਿਖਾਉਣ ‘ਚ ਰੁੱਝੇ ਹੋਏ ਹਨ ਕਿ ਉਹਨਾਂ ਦੀ ਫਿਲਮ ਸਟਾਰਾਂ ਨਾਲ ਵੀ ਕਾਫੀ ‘ਬਣਦੀ’ ਹੈ। ਅਜਿਹੇ ਹਾਲਾਤਾਂ ਵਿੱਚ ਛੋਟੇ ਸਾਹਿਬ ਦੀ ਤਜ਼ਵੀਜ਼ ‘ਤੇ ਕਰੋੜਾਂ ਰੁਪਏ ਦੇ ਮੋਛੇ ਪਾ ਦੇਣ ਨੂੰ ਤਾਂ ਇਹੀ ਕਿਹਾ ਜਾ ਸਕਦੈ ਕਿ “ਪਿੰਡ ਡੁੱਬਣ ਕਿਨਾਰੇ... ਕਮਲੀ ਨੂੰ ਕੋਠੇ ਲਿੱਪਣ ਦੀ ਪਈ ਐ।” 690
Discussions / Re: .Please Save the Girl Child.« on: November 20, 2011, 05:09:03 PM »
really nice ji...
+ plus jo pishae baba cleaning kar dayan c .. oh bapu mae film industry kaffi time toa dekh raya tae meri kahish k o baba char dian kalah vich rahe... 691
Discussions / galt vishvaas , veham , param« on: November 20, 2011, 04:45:25 PM »
sat sri akal ji,
Manu kisae nae pushya k jadh tusi guru granth sahib ji di palki gurudwara sahib toa kitae laa k jandae jiwe kisae dae ghar ja kitae hor odo aggae ki kardae o ? pani dae tronk dae jandae ... pani kyun tronk dae aa .. jitho tak mai sunaya aa jaa kisae nu pushya taa ohnae apni jaan kari tak dasya aa .. aapa ayo taa kardae guru mahraj ji da sitkar kardae aa pani tronkan naal jithae ji guru jaaan gae oh jagah pavitar ho jandi aa..... mera question ki tahanu sach much enjj lagda k oh jagaa pavitar ho jandi tanu ni lagda aah v ik treekae da veham param jo guru nanak dev g lakha karoda samah phela door kardae aun dae c... .. ja apa gurudwara jandae matha tak dae, sukhna sukh dae a, khand path karonae ghar vich , ki thanu ni lagda aah sab veham ... Guru gobind singh ji nae guru manayo granth ... matlab guru mano tae ohna dae bachan manyo aah ni ki bas matha tak laya khand path kara laya chadwa chaad ta.... par apa guru dae bachan ohna nu ta padaya ni .... ajj kalh langar di sewa b hor ho gae ajj kalh loki apne shoba layi apne vidayai langar karon lagg pae.. langar lagga aho aah ji galha falnae nae langar vich ta tumaa paa tiyan.. falne da tangre da langar vich bahut kush ana na ta bas sada jaya kar ta.... vaisa ta manu lagda gurudwara jaan da v taa ayi faida jae apa nu kush samaj lagg di bani di .... ex. jae koi gora banda ohnu mae punjabi vich kush samja ki tahnu lagda ohnu samaj laggo ... ki faida manu ous naal galh karan da ..... koi faida haa . pata ni... baki bai sorry jae mae galat likh taa... 692
Religion, Faith, Spirituality / Re: U.S. Military Rejects The Sikh Identity« on: November 20, 2011, 02:54:21 PM »
video v sahi tae grenade singh v sahi aa...
694
Religion, Faith, Spirituality / Re: Wish you a very Happy Gurpurab !!« on: November 19, 2011, 10:37:30 AM »
Thanu v Gurupurb diyan Lakh Lakha vadiyan ji.
695
Religion, Faith, Spirituality / Re: ਉਹ ਕੌਣ ਸੀ?« on: November 19, 2011, 10:33:11 AM »
pandit nae chittae kapdae toa saab la laya huna aah neta aa :hehe: vaisa tusi kapdya da ta koi zikar ni kita :wait:
very nice ji pawe ajit howe pawe jagbani janta nu ta chayi dayi asli kahani. 696
Religion, Faith, Spirituality / Re: ਵੱਡਾ ਘੱਲੂਘਾਰਾ ........« on: November 18, 2011, 01:44:47 PM »
Singh Soormae rakh dae nae aan
kade lor pae ta dae dan gae jaan raajae mahraje b rakh dae c aan rakh dae c pagg uchi; banh di c shaan jo singha nae kitiya kurbania nae oh duniya tae shad giya Nishania nae Duniya dae banh gae singh Badshah Par sab toa ucha ooo sacha patshah 697
Religion, Faith, Spirituality / Faith Moves Mountains« on: November 18, 2011, 07:50:24 AM »
A faithful Sikh and his wife lived in a village. They had no children. One day a group of Sikhs on their way to see Guru Har Gobind stayed at their house. Both husband and wife entertained the Sikhs as best they could. When the party was about to leave, the couple asked them to pray that their wish to have a son might be fulfilled. The Sikhs prayed for the gift of a son in the family and advised the couple to meditate on God, work honestly and help the needy. The couple faithfully acted upon the advice of the Sikhs and by the grace of God, after a time they had a beautiful son. They named him Gurmukh (the Guru's Follower). The devoted parents often told stories about the Guru to the Child as he was growing up. The boy was so intelligent that he not only loved to hear about the Guru but also learned many of the Guru's hymns by heart. When Gurmukh was ten years old, both his parents died within a very short space of time leaving poor Gurmukh alone and friendless.
Gurmukh felt lonely, sad and helpless. He prayed to God in the morning and evening and always asked people about the Guru and his whereabouts. He had learnt from his mother that the Guru was very kind and helped his Sikhs in every way. He had now an intense desire to see the Guru in person and listen to his kind words. One day, a Sikh told him that Guru Har Gobind was staying at Amritsar. Gurmukh got up early, repeated the Japji (morning prayer) and set out for Amritsar in order "to see the Guru. He had covered a long distance and was near the city of Lahore when a Pathan soldier met him on the way. The soldier asked Gurmukh many questions and, finding he was alone, he forced the poor boy to work for him as a slave. The Pathan made him work very hard indeed. The boy longed to see the Guru but the Pathan would not let him go. No one dared to free him from the Pathan and poor Gurmukh longed for a sight of the Guru's face. One day, when the boy was working on the Pathan's farm, a Sikh Masand (agent of the Guru) happened to pass by. The boy dared not go with the Sikh. He gave the Masand a paisa (a copper coin), begged him to offer it to the Guru, and to request him to help his young Sikh out of difficulties. The Masand accepted the humble offering, blessed the boy, assured him of the Guru's help and proceeded on his way. When the Masand reached the Guru at Amritsar, he placed Gurmukh's paisa before the Guru and told him the whole story, asking the Guru to help the Sikh boy. The Guru listened to the Masand attentively, smiled and said, "He has sent his Paisa with faith and God will bestow His glory on him. His paisa is more than a hundred thousand rupees to me. As regards helping him, I must say he who has faith needs no help. His faith will help him out very soon. I can only pray for him." Saying this, the Guru stood up and all the Sikhs joined him in praying to God to help the Sikh out of his troubles. Back in Lahore, the poor boy was expecting help from the Guru day and night. With every rising sun he would pray hopefully, but the setting sun always left him as sad and disappointed as ever. One day, the Pathan asked Gurmukh to accompany him to a village carrying one of his suitcases. It was summer and the suitcase was so heavy that the boy could hardly walk. Tired by the heat and the journey, they stopped at a well to rest and take a drink. As the Pathan was drawing water from the well, his foot slipped and he tumbeld over into it. Gurmukh tried his best to save the Pathan and cried for help, but the Pathan had drowned before anyone could come to help. Gurmukh thought to himself, "If I go back to the Pathan's house and tell the truth, nobody will believe me, and I will be called a murderer. Even if they believe me, they will keep me as a slave forever and make me work hard for life." He did not know what to do. At last he sat down and began to sing the following hymn of the Guru: "The hot wind (misfortune) does not touch the man who accepts the protection of the Lord. Round about me is God's fence so nothing can hurt me I have found the true Guru who leads me to God. He has given me God's name as a medicine and 1 have fixed my attention on the one God. The Saviour has saved me and cured all my sickness. Says Nanak, mercy is shown to me, and God is my helper." Having repeated the hymn he decided to run away and seek the protection of the Guru. In order to find out what was in the suitcase and whether it was worthwhile carrying it along, he opened it, and found it full of clothes, jewels! ornaments of gold, and two thousand rupees. Gurmukh decided to offer everything to the Guru. He tied them all up and set off for Amritsar. Night overtook him near a village and he asked for a night's lodging in the house of a woman whose husband was away on business. Gurmukh was allowed to sleep in the front room. The woman felt suspicious about the suitcase. When the boy was sound asleep the woman opened it and was surprised to find so much wealth. She decided to steal it, so she went to a neighbour and promised to give him half of the riches if he would kill the boy and dispose of his body. The neighbour agreed, and at dead of night, he came in and strangled the stranger to death. But, during the night, the woman's husband had come back and, taking the boy to be a beggar, he had turned him out and had gone to sleep in his place and so, it was not Gurmukh who was murdered, but the woman's husband. Next morning Gurmukh came back into the front room to get the suitcase and start on his journey. His hair stood on end with fright when he saw the dead man. At once he picked up the suitcase and took to his heels fearing lest he should be arrested for murder. With his mind fixed on the Guru he ran as fast as he could. He did not rest anywhere, and walked day and night. Weary and tired at last he reached Amritsar, where he went to the Guru placed the suitcase before him and bowed. The Guru at once left his seat and embraced him, and told his Sikhs how firm faith helps those who have it. Gurmukh was asked to buy horses with the money he had brought and in a short time he became an expert horse trader. "A hundred thousand ways we may earn money, save or spend A hundred thousand may come and go through our hands If these honours are not counted on the day of reckoning Where shall we escape to? A hundred thousand sermons from holy books you may hear A hundred thousand pandits may explain the epics to you if these honours are not counted on the day of reckoning Consider them wasted: for they have been rejected by God. With the True Name comes honour, The Creator's Name brings grace; If day and night He lives in our hearts He will be gracious, says Nanak, And we shall be saved." (Rag Asa Guru Granth Sahib) 698
Gup Shup / Re: Asli pyaar de defination..« on: November 17, 2011, 07:28:57 AM »ਪਿਆਰ ਉਹ ਜੋ ਰੂਹਾਂ ਤੱਕ ਗੁਜਰੇ ਕੁੜੀ ਦੇ ਡੈਡੀ ਨੂੰ ਦੇਖ ਭੱਜ ਜਾਣਾ ਕੋਈ ਪਿਆਰ ਨਹੀ .. aah likhya jae bai na hun par lo 699
Tutorials / Re: how to post any topic ?« on: November 16, 2011, 08:06:27 PM »
really :hehe: .... 700
Gup Shup / Re: Last Kehdi movie dekhi tusi?« on: November 15, 2011, 07:20:05 AM »
hun dekhan lagga mae Immortals
|