4901
PJ Games / Re: Give the nick name to the person above you
« on: June 06, 2010, 09:26:12 AM »
shareef bai
This section allows you to view all posts made by this member. Note that you can only see posts made in areas you currently have access to. 4901
PJ Games / Re: Give the nick name to the person above you« on: June 06, 2010, 09:26:12 AM »
shareef bai
4902
Shayari / Re: ਜੇ ਕੁੜੀਏ ਇੱਕ ਗੱਲ ਮੈਂ ਆਖਾਂ ਗੱਲ ਦਾ ਬੁਰਾ ਮਨਾਈ ਨ« on: June 06, 2010, 08:50:36 AM »
veer ji.... :superhappy:
4903
Shayari / Re: ਨਸ਼ਿਆਂ ਚ’ ਡੁੱਬ ਗਈ, ਜੋਗਿੰਦਰ ਸੰਘੇੜਾ« on: June 06, 2010, 08:49:27 AM »
jado koi kam nai milna na veer ji ada ayi huna ...sidae kam punjabi nu aukhe lagde , puthe karne sukhe lagde ohwale passe jayda jane......
4904
PJ Games / Re: ~~tusi bade _______ o~~« on: June 05, 2010, 02:08:48 PM »tusi bade tym toh single oh ji :hehe: tusi bade anterjami ho ji :hehe: 4905
Lyrics / Re: Surjit Patar's song« on: June 05, 2010, 01:42:50 PM »
pictures are good , lyrics too.....but pictures are too good....then lyrics.... :happy:
4906
Lyrics / Re: CHITHIAN - HARBHAJAN MAAN« on: June 05, 2010, 01:36:55 PM »
theek theek ji : :happy:
4908
Lyrics / Re: Pyaar - Nach Patlo - Sudesh Kumari« on: June 05, 2010, 01:33:59 PM »
vadiya ji :balle:
4909
Lyrics / Re: Baljit Malwa - Mauja Lyrics« on: June 05, 2010, 01:33:08 PM »
ghaint veer :pjrocks:
4911
Fun Time / Re: ghane da jawab ghane ch« on: June 05, 2010, 11:56:16 AM »
Ana akhyian ch pava kivae kajla ve akhyian ch tu vasda
har vele chana mere tere valh muh ve bhulian ch naam tera akhyian ch tu ve jado hasdi bulekha manu pendhae ve .....hasaya ch tu hasda ve... Singher- surinder kaur Nexxt - kajla 4912
ਚੁੱਪ
ਇਮਾਨੀਦਾਰੀ ਨਾ ਮਿਲਦੀ ਭਾਲੀ ਦੁਨੀਆ ਤੇ ਵਧੀ ਲੁੱਟ ਲੋਕੋ ਗਜਨੀ -ਕੱਟ ਪਵਾਉਂਦੇ ਛੱਡ ਕੇ ਪੱਗਾਂ ਨੂੰ, ਔਰਤ ਗਵਾਈ ਚੁੰਨੀ ਤੇ ਗੁੱਤ ਲੋਕੋ, ਧੀਆਂ ਦਾ ਕਤਲ ਕਰਨ ਮਾਪੇ, ਨਸ਼ਿਆਂ ਨੇ ਖਾ ਲਏ ਪੰਜਾਬੀ ਪੁੱਤ ਲੋਕੋ, ਲੁੱਟ ਖੋਰਾਂ ਨੇ ਪੰਜਾਬ ਦੀ ਜਾਨ ਕੱਢੀ। ਰਹੀ ਜਾਨ ਨਾ ਖੜਾ ਏ ਬੁੱਤ ਲੋਕੋ, ਕੁੱਝ ਸੁੱਕ ਸੜ ਗਏ , ਬਾਕੀ ਵੇਚ ਖਾਂਦੇ। ਦੂਰ-ਦੂਰ ਤੱਕ ਦਿਸਦੇ ਨਾ ਰੁੱਖ ਲੋਕੋ। ਪਿੱਪਲ ਬੋਹੜ ਮਾਂ ਛਾਂ ਦੇਵੋ ਹਟ ਗਏ। ਝੱਲੀ ਜਾਈ ਨਾ ਗਰਮੀ ਤੇ ਧੁੱਪ ਲੋਕੋ ਲÑੁੱਟਾਂ-ਖੋਰਾਂ ਰਿਸ਼ਵਤ ਦੇ ਕੇ ਕੀਤੀ ਕਾਣੀ। ਤਾਂਹਿਓ ਧਾਰੀ ਬੈਠੀ ਸਰਕਾਰ ਵੀ ਚੁੱਪ ਲੋਕੋ। ਕੇਵਲ ਕ੍ਰਿਸਨ ਪਿੰਡ ਚੁੱਘੇ ਖੁਰਦ ਬਠਿੰਡਾ 9878359773,9988253283 4913
Introductions / New Friends / Re: SAT SHIRI AKAAAL JI« on: June 05, 2010, 09:55:07 AM »
7 6ri 1kaL JI
4914
Shayari / ਜੇ ਕੁੜੀਏ ਇੱਕ ਗੱਲ ਮੈਂ ਆਖਾਂ ਗੱਲ ਦਾ ਬੁਰਾ ਮਨਾਈ ਨਾ« on: June 05, 2010, 09:47:58 AM »
ਜੇ ਕੁੜੀਏ ਇੱਕ ਗੱਲ ਮੈਂ ਆਖਾਂ ਗੱਲ ਦਾ ਬੁਰਾ ਮਨਾਈ ਨਾਂ,
ਚੁੰਨੀ ਤੇਰੇ ਤਾਜ ਹੈ ਸਿਰ ਦਾ ਸਿਰ ਤੋਂ ਚੁੰਨੀ ਲਾਹੀਂ ਨਾਂ, ਫੈਸ਼ਨ ਦੀ ਪੈ ਮਾਰ ਤੇਰੇ ਤੇ ਤਨ ਤੋਂ ਕਪੜਾ ਘਟ ਚਲਿਆ, ਸ਼ਾਨ ਦੁਪੱਟਾ ਸਿਰ ਦੀ ਸੀ ਜੋ ਕਿਓਂ ਸਿਰਾਂ ਤੋਂ ਹਟ ਚੱਲਿਆ, ਸਿਰ ਸੋਹੇ ਸੋਹੀ ਫੁਲਕਾਰੀ, ਸਿਰੋਂ ਇਹਨੂੰ ਸਰਕਾਈ ਨਾਂ, ਚੁੰਨੀ ਤੇਰੇ ਤਾਜ ਹੈ ਸਿਰ ਦਾ ਸਿਰ ਤੋਂ ਚੁੰਨੀ ਲਾਹੀਂ ਨਾਂ। ਅਣਖ ਸਿਦਕ ਹੈ ਵੱਡਾ ਗਹਿਣਾ ਰੱਖੀਂ, ਮੇਰੀ ਗੱਲ ਯਾਦ ਕੁੜੇ, ਮਾਣ ਹੈਂ ਤੂੰ ਬਾਬਲ ਦੀ ਪੱਗ ਦਾ, ਘਰ ਦੀ ਹੈਂ ਜਾਇਦਾਦ ਕੁੜੇ, ਟੋਹਰ ਇਜ਼ਤ ਦੇ ਨਾਲ ਹੁੰਦੀ ਏ ਇਜ਼ਤ, ਕਦੇ ਗਵਾਈ ਨਾਂ, ਚੁੰਨੀ ਤੇਰੇ ਤਾਜ ਹੈ ਸਿਰ ਦਾ ਸਿਰ ਤੋਂ ਚੁੰਨੀ ਲਾਹੀਂ ਨਾਂ। ਤੂੰ ਪੰਜਾਬਣ ਟੋਹਰ ਹੈ ਵਖਰੀ, ਗੱਲ ਕਿਓਂ ਇਹ ਵਿਸਾਰੀ ਤੂੰ, ਵਿਚ ਤ੍ਰਿੰਝਨਾ ਰੌਣਕ ਨਹੀਓਂ ਲੈ ਕਿਥੇ ਉਡਾਰੀ ਤੂੰ , ਪ੍ਰੀਤ ਤਾਂ ਤੇਰੇ ਹਿੱਤ ਨੂੰ ਲਿਖਦਾ, ਤੂੰ ਕੰਨੀਂ ਕਤਰਾਈ ਨਾਂ, ਚੁੰਨੀ ਤੇਰੇ ਤਾਜ ਹੈ ਸਿਰ ਦਾ ਸਿਰ ਤੋਂ ਚੁੰਨੀ ਲਾਹੀਂ ਨਾਂ। ਤੂੰ ਚੁੰਨੀ ਸਿਰ ਤੋਂ ਲਾਹੀਂ ਨਾਂ। ਆਕਾਸ਼ ਦੀਪ ਭੀਖੀ ਫੋਨ - 9463374097 01652275342 4916
PJ Games / Re: Give the nick name to the person above you« on: June 04, 2010, 07:46:29 PM »
happy kaur
4918
Fun Time / Re: ABC game« on: June 04, 2010, 07:22:48 PM »
E
ek aj kalh punjabi veera ch "eit" (brick) pathar(stone) da vair aaa 4919
PJ Games / Re: Give the nick name to the person above you« on: June 04, 2010, 07:19:03 PM »
badmash
|