This section allows you to view all posts made by this member. Note that you can only see posts made in areas you currently have access to.
Messages - Sardar_Ji
4821
« on: June 09, 2010, 12:04:20 PM »
ਇਕ ਦੁਖੀ ਪਤੀ ਆਪਣਾ 10 ਸਾਲ ਪੁਰਾਣਾ ਵੈਡਿੰਗ ਕਾਰਡ ਦੇਖਦਾ ਹੈ ਤਾਂ ਪਤਨੀ ਬੜੀ ਉਤਸੁਕਤਾ ਨਾਲ ਪੁੱਛਦੀ ਹੈ, ''ਅੱਜ ਆਪਣੇ ਵਿਆਹ ਦਾ 10 ਸਾਲ ਪੁਰਾਣਾ ਕਾਰਡ ਇੰਨੇ ਗੌਰ ਨਾਲ ਕਿਉਂ: ਦੇਖ ਰਹੇ ਹੋ?'' ਪਤੀ ਕਹਿੰਦਾ ਹੈ, ''ਇਸ ਦੀ ਐਕਸਪਾਇਰੀ ਡੇਟ ਦੇਖ ਰਿਹਾ ਹਾਂ।''
4822
« on: June 09, 2010, 12:00:59 PM »
ਪਤੀ ਨੇ ਕਿਹਾ, ''ਮੈਂ ਰਾਤੀਂ ਤੈਨੂੰ ਸੁਪਨੇ 'ਚ ਦੇਖਿਆ।'' ਪਤਨੀ,''ਕੀ ਦੇਖਿਆ?'' ''ਮੈਂ ਦੇਖਿਆ ਕਿ ਸਮੁੰਦਰ 'ਚ ਤੂੰ ਤੇ ਮੈਂ ਦੋਵੇਂ ਇਕ ਜਹਾਜ਼ 'ਚ ਜਾ ਰਹੇ ਹਾਂ। ਇੰਨੇ ਨੂੰ ਭਿਆਨਕ ਤੂਫ਼ਾਨ ਆਉਂਦਾ ਹੈ ਤੇ ਮੈਂ ਸਮੁੰਦਰ 'ਚ ਡਿੱਗ ਜਾਂਦਾ ਹਾਂ। ਡੁੱਬਣ ਲੱਗਦਾ ਹਾਂ ਕਿ ਤੂੰ ਮੈਨੂੰ ਬਚਾ ਲੈਂਦੀ ਏਂ। ਫਿਰ ਤੂੰ ਮੈਂ ਕਹਿੰਦੀ ਏਂ ਕਿ ਮੈਂ ਸੱਤ ਜਨਮਾਂ ਤੱਕ ਤੁਹਾਡਾ ਸਾਥ ਦਿਆਂਗੀ।'' ''ਫਿਰ?'' ''ਇਹ ਸੁਣਦਿਆਂ ਹੀ ਮੈਂ ਸਮੁੰਦਰ 'ਚ ਛਲਾਂਗ ਲਗਾ ਦਿੰਦਾ ਹਾਂ।''
4823
« on: June 09, 2010, 11:35:54 AM »
ਭੱਖਦੇ ਮਨ-ਸਤਵਿੰਦਰ ਕੌਰ ਸੱਤੀ (ਕੈਲਗਰੀ)- ਚਾਰ ਜੂਨ, 1984 ਦਾ ਸੀ, ਤੱਪਦਾ ਦਿਨ ਚੜਿਆ। ਪੰਜਵੇਂ ਪਾਤਸ਼ਾਹ ਦਾ ਸੀ, ਸ਼ਹੀਦੀ ਦਿਵਸ ਆਇਆ। ਸਤਸੰਗਤ ਦਾ ਸੀ, ਇੱਕਠ ਅੰਮ੍ਰਿਤਸਰ ਜੁੜਇਆ। ਹਿੰਦੁਸਤਾਨ ਫੋਜ ਨੇ, ਅਕਾਲ ਤੱਖਤ ਨੂੰ ਘੇਰਿਆ। ਹਿੰਦੁਸਤਾਨ ਫੋਜ ਨੇ ਸੀ, ਪੰਜਾਬ ਆਪੇ ਘੇਰਿਆਂ ਪੰਜਾਬੀਆ ਦੇ ਉਤੇ, ਅੱਤਿਆਚਾਰ ਹੋਣ ਲੱਗਿਆ। ਦੇਸ਼ ਦੀ ਫੋਜ ਨੇ, ਦੇਸ਼ ਵਾਸੀਆ ਨੂੰ ਹੀ ਘੇਰਿਆ। ਹਰਿਮੰਦਰ ਦੇ ਵਿੱਚ ਸੀ, ਪਹਿਲਾਂ ਬੰਬ ਡਿਗਇਆ। ਬਲੂ ਸਟਾਰ ਥੱਲੇ, ਅਟੈਕ ਸਿੱਖਾਂ ਤੇ ਹੋਣ ਲੱਗਿਆ। ਗੋਲਡਨ ਟਿਮਪਲ ਦੇ ਉਤੇ ਨਿਸ਼ਾਨਾ ਬੱਣਨ ਲੱਗਿਆ। ਫੋਜ ਨੇ ਹੋਰ ਕਈ, ਗੁਰਦੁਆਰਿਆ ਤੇ ਅਟੈਕ ਕਰਇਆ। ਬਾਣੀ ਦੇ ਕਿਰਤਨ ਦੇ ਵਿੱਚ, ਬਿਘਨ ਪਾ ਬੰਦ ਕਰਇਆ। ਆਈ ਗੁਰੂ ਸੰਗਤ ਨੂੰ ਗੋਲੀਆਂ ਦੇ ਨਾਲ ਦਾਗਇਆ। ਬੱਚੇ, ਬੁੱਢੇ, ਜੁਵਾਨਾਂ ਨੂੰ ਖੂਨੋ ਖੂਨ ਕਰ ਮਾਰਇਆ। ਪਾਣੀ ਪੀਣ ਵੱਲੋ ਕਈਆਂ ਨੂੰ ਮਰਨ ਤੱਕ ਤੱੜਫਂਾਇਆ। ਜਖ਼ਮੀਆਂ ਨੂੰ ਲੱਦ ਟੱਰਕਾਂ ਵਿੱਚ ਜਿਉਂਦੇ ਜੀ ਸਾੜਇਆ। ਟੈਪਾਂ ਤੋਪਾਂ ਦੇ ਨਾਲ ਅਕਾਲ ਤੱਖਤ ਢਹਿ ਢੇਰੀ ਕਰਇਆ। ਧਰਮਿਕ ਸਥਾਂਨ ਸਾਰੇ ਧਰਮਾ ਦਾ ਸਰਕਾਰ ਨੇ ਵਿੰਨਇਆ। ਸਤਵਿੰਦਰ ਦਿਲ ਖੂਨੀ ਹੋਲੀ ਦੇਖ ਖੂਨ ਦੇ ਹੁੰਝੂ ਰੋਂਏਇਆ। ਸੱਤੀ ਬੰਬ ਆਰੀ ਕਰਨ ਨਾਲ, ਨਹੀਂ ਕੋਈ ਹੱਲ ਲੱਭਇਆ। ਹਰ ਸੀਨਾ ਦੁੱਖੀ ਕਰ, ਬਰੂਦਾ ਨਾਲ ਸਾੜਿਆ, ਭੁੰਨਇਆ। ਭੱਖਦੇ ਮਨ ਅੱਜ ਵੀ, ਜਦੋ ਜਦੋ ਵੀ ਜੂਨ ਮਹੀਨਾ ਚੱੜਇਆ।
4824
« on: June 09, 2010, 10:18:34 AM »
koi na daro na mae vehla na ki karna .... mae chak lao tanu sab nu :laugh:
4825
« on: June 09, 2010, 10:15:23 AM »
tussi barde galha karde o
4826
« on: June 09, 2010, 10:14:08 AM »
chori chori ajj mae teri jadh vich ro laya :
4827
« on: June 09, 2010, 10:10:15 AM »
mae ada nai kar sakda :omg:
4828
« on: June 09, 2010, 10:05:41 AM »
sare vadiya ji :blah:
4829
« on: June 09, 2010, 10:04:21 AM »
i love above post :
4830
« on: June 09, 2010, 10:02:31 AM »
vadiya ji vadiya
4831
« on: June 09, 2010, 09:55:08 AM »
ji aya nu ji
4832
« on: June 09, 2010, 09:53:46 AM »
nice ji
4833
« on: June 09, 2010, 09:31:12 AM »
nice ji
4834
« on: June 09, 2010, 09:30:21 AM »
gulab jamun
4835
« on: June 09, 2010, 09:29:09 AM »
ji aya nu ji
4836
« on: June 09, 2010, 09:28:09 AM »
dar dar na raya pyar pyar na raya isq isq na raya banda banda na raya par zindgae maut ban gae :tongue:
4837
« on: June 09, 2010, 09:25:14 AM »
white
4838
« on: June 09, 2010, 09:23:44 AM »
ah ki kahi janna bhai
22ji ada matlav 24ghante thaodi seva layi hajar ji
4839
« on: June 09, 2010, 09:19:39 AM »
main keha ji shub kam ch deri kadi jaldi jaldi le ayao :pagel:
ghar da pata das dao te chabiya bahr tang dayo bhuae tae ..baki asi ape kar la gae jae tusi apni jankri layi kuch puchna cell nuber b dae do thodi tasli kara d
4840
« on: June 09, 2010, 09:10:52 AM »
blue
|