3721
Lok Virsa Pehchaan / Re: ਬੁਝਾਰਤ
« on: July 25, 2010, 11:44:34 AM »
Karam 22 thodayi bhujaarat da jawab kitae
Chandrama (moon)
Chandrama (moon)
This section allows you to view all posts made by this member. Note that you can only see posts made in areas you currently have access to. 3721
Lok Virsa Pehchaan / Re: ਬੁਝਾਰਤ« on: July 25, 2010, 11:44:34 AM »
Karam 22 thodayi bhujaarat da jawab kitae
Chandrama (moon) 3722
Lok Virsa Pehchaan / Re: ਬੁਝਾਰਤ« on: July 25, 2010, 11:40:14 AM »asman te tare ah. Maan sahib ah bhujart hegi Ganha(sugarcane) ch o ro nikli chak banha tiya dheema gurdh! 3724
Lok Virsa Pehchaan / Re: Punjab« on: July 25, 2010, 01:14:28 AM »
Bahut vadiya desi ji and tezy vir ! Bahut changa lagga padh k
3725
Lok Virsa Pehchaan / Re: ਬੁਝਾਰਤ« on: July 25, 2010, 01:09:43 AM »lo b karam sandhu ek bujarat paon laga hai. nilli taaki chol banne dine gwache ratti labhe buju hun sarre :rockon: :rockon: :rockon: :comeon: :comeon: :comeon: Koi hint vir ji 3726
Lok Virsa Pehchaan / Re: ਬੁਝਾਰਤ« on: July 25, 2010, 01:08:37 AM »ans bahut sokha but oh nai jehra tusi dasiya lol. Koi nikka mota hint ji 3727
Lok Virsa Pehchaan / Re: ਬੁਝਾਰਤ« on: July 25, 2010, 01:06:57 AM »
Chalo yaar ik rule bana diyae ik - phela mae sochaya nahi c koi jana response deve ga :hehe:
Rule: 1. jado appa toa phela kisae nae bhujaart payi aa ous da jawab dao! Jado Ous da jWab labh janda pher dusri banayo 2. Jedha b jana bujaarat paunda 1 din badh check kar k dekh lavae sahi answer milaya k nahi... Jae nHi milaya tae sahi answer sab nu das deve ... Es trah karn naal sanu jawab da ta pata lag jao ga nale asi b aggae kisae nu paun valae bana gae :happy: 3728
Lok Virsa Pehchaan / Re: ਬੁਝਾਰਤ« on: July 25, 2010, 12:46:07 AM »
My anser
Sesa he haha :) Ah bujaraat kadae sunayi nahi aa ji ! 3729
Lok Virsa Pehchaan / Re: ਬੁਝਾਰਤ« on: July 25, 2010, 12:25:35 AM »
Muskaan ji manu nahi andi koi tusi pavo asi labaan dae kosish kardae aa ji:)
& kudrat ji jae topic phela banya tae delete kar dava es topc nu ji ! 3730
Lok Virsa Pehchaan / ਬੁਝਾਰਤ« on: July 24, 2010, 11:42:01 PM »
ਬੁਝਾਰਤਾਂ ਸੰਸਾਰ ਭਰ ਦੀਆਂ ਬੋਲੀਆਂ ਵਿੱਚ ਉਪਲਬਧ ਹਨ। ਇਹ ਸੱਭਿਆਚਾਰ ਦਾ ਅਨਿਖੜਵਾਂ ਅੰਗ ਹਨ। ਇਹਨਾਂ ਰਾਂਹੀ ਸਿਮਰਨ ਸ਼ਕਤੀ ਅਤੇ ਵਸਤੂ ਗਿਆਨ ਵਿੱਚ ਵਾਧਾ ਹੁੰਦਾ ਹੈ। ਇਹ ਲੋਕ ਬੁੱਧੀ ਦਾ ਚਮਤਕਾਰ ਦਿਖਾਉਣ ਲਈ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਪੰਜਾਬੀ ਲੋਕ ਬੁਝਾਰਤਾਂ ਪੰਜਾਬੀ ਸਾਹਿਤ ਦਾ ਵਿਸ਼ੇਸ਼ ਭਾਗ ਹਨ। ਪੰਜਾਬ ਦਾ ਲੋਕ ਜੀਵਨ ਇਹਨਾਂ ਵਿੱਚ ਸਾਫ ਦਿੱਸਦਾ ਹੈ। ਪੰਜਾਬ ਵਿੱਚ ਬੁਝਾਰਤਾਂ ਪਾਉਣ ਦਾ ਰੀਵਾਜ ਬਹੁਤ ਪੁਰਾਣਾ ਹੈ। ਬੁਝਾਰਤਾਂ ਨੂੰ "ਬੁੱਝਣ ਵਾਲੀਆਂ ਬਾਤਾਂ " ਵੀ ਕਿਹਾ ਜਾਂਦਾ ਹੈ। ਆਮ ਤੌਰ ਤੇ ਰਾਤ ਸਮੇਂ ਰੋਟੀ ਖਾਣ ਤੋਂ ਬਾਅਦ ਸਾਰਾ ਪਰਿਵਾਰ ਬਾਤਾਂ ਪਾਉਣ ਵਿੱਚ ਰੁੱਝ ਜਾਂਦਾ ਸੀ। ਦਿਨ ਵੇਲੇ ਬਾਤਾਂ ਪਾਉਣ ਦੀ ਮਨਾਹੀ ਹੈ ਆਖਦੇ ਹਨ "ਦਿਨ ਵੇਲੇ ਬਾਤਾਂ ਪਾਉਣ ਨਾਲ ਰਾਹੀ ਰਾਹ ਭੁੱਲ ਜਾਂਦੇ ਹਨ।"ਫੇਰ ਸੁਰੂ ਹੁੰਦਾ ਸੀ ਦੌਰ ਬਾਤਾਂ ਦਾ,ਇੱਕ ਜਣਾ ਬਾਤ ਪਾਉਂਦਾ ਤੇ ਬਾਕੀ ਬੁੱਝਦੇ ਸਨ । ਦੇਰ ਰਾਤ ਤੱਕ ਇਹ ਸਿਲਸਿਲਾ ਚੱਲਦਾ ਰਹਿੰਦਾ ਸੀ। ਸਮਾਂ ਬਦਲਿਆ ,ਵਿਗਿਆਨ ਦੀਆਂ ਕਾਢਾਂ ਨੇ ਮਨੋਰੰਜਨ ਦੇ ਸਾਦਨ ਵਧਾ ਦਿੱਤੇ ਤੇ ਫੇਰ ਪੰਜਾਬੀ ਸੱਭਿਆਚਾਰ ਦਾ ਇਹ ਅਨਿੱਖੜਵਾਂ ਰੰਗ ਅਲੋਪ ਹੋ ਗਿਆ,ਅੱਜ ਨਾ ਕੋਈ ਬੁਝਾਰਤ ਪਾਉਣ ਵਾਲਾ ਹੈ ਤੇ ਨਾ ਹੀ ਕੋਈ ਬੁੱਝਣ ਵਾਲਾ...
Here we all start .... Jae tohadae cho koi vir bhan yaar mitar dost bhujaraat pauna chounda tae ji aya nu !!! Tae baki mere veer bhan yaar mitar dost bujaraat laban dayi kosish kara gae:) Lets start! 3733
PJ Games / only smiley« on: July 24, 2010, 02:13:05 PM »
Sat sri akal sab nu
This new game manu game da idea kivae AYA mERE sitkarjog kisae user dae topic vich apna expression Smiley thru dasan dae kosish kiti ta ohna kaya k no smiley! Tae estra ah topic la k mae thodae sab samnhae aYA! manu aays k tusi sab bahut smiley vart dae o tae jaruru sucessful karo gae es topic nu ! ES TOPIC VICH TUSI APNAE EXPRESSION LIKE THODAE MOOD KIVAE AJJ TUSI KAYO JAYA FEEL KARDAE AJJ,,, MOSAM KIVAE DA ... MATLAB ALL IN ONE IK SMILEY POST KAR TUSI APNA SARA DIN BARE DASNA NO WORDS ONLY SMILE :happy: HO JAVO SHURU 3734
Love Pyar / Re: Love Is ...« on: July 24, 2010, 02:06:38 PM »
i am showing my expression thru smily :sad:
3735
Lok Virsa Pehchaan / Re: Proud to be Punjabi - ਮਾਣ ਹੈ ਮੈਨੂੰ ਪੰਜਾਬੀ ਹੋਣ ਦਾ« on: July 24, 2010, 02:02:59 PM »
punjabi bolo punjabi sunao punjabi likhao punjabibolan vale dayi izat karo
apnae app nu punjabi kha voh na punjabi banh k dekha voh 3737
Knowledge / Re: A Very Scary Light Show: Exploding H-Bombs In Space -Code Name: Starfish Prime« on: July 24, 2010, 01:54:37 PM »
:he: :wait:
3738
Shayari / ਰੱਖਿਓ ਕਾਇਮ ਸਰਦਾਰੀ« on: July 24, 2010, 12:13:18 PM »
ਕੇਸ ਦਾਹੜੀ ਮੁੱਛ ਪੱਗ,ਵਾਲੇ ਹੁੰਦੇ ਸਰਦਾਰ.
ਖੜਾ ਲੱਖਾਂ 'ਚ ਪਛਾਣਿਆ ਜਾਵੇ ਸਰਦਾਰ. ਵਿਰਸੇ 'ਚ ਮਿਲੀ ਸਰਦਾਰਾ ਨੂੰ ਸਰਦਾਰੀ. ਮਿੱਟੀ ਵਿਚ ਰੌਲ ਨਾ ਦਿਓ ਵੀਰਿਓ, ਰੱਖਿਓ ਕਾਇਮ ਸਰਦਾਰੀ. ਦਸਮ ਪਿਤਾ ਨੇ ਸਰਦਾਰੀ ਲਈ, ਸਾਰਾ ਪਰਵਾਰ ਵਾਰਿਆ. ਲੱਖਾਂ ਮੁਸੀਬਤਾਂ ਨੇ ਝੱਲੀਆਂ, ਸ਼ਹਾਦਤਾਂ ਦੇ ਨਾਲ ਇਤਿਹਾਸ ਭਰਿਆ. ਦਾਹੜੀ,ਕੇਸਾਂ,ਪੱਗ ਵਿਚੌਂ ਬੌਲੇ ਸਰਦਾਰੀ, ਮਿੱਟੀ ਵਿਚ ਰੌਲ ਨਾ ਦਿਓ ਵੀਰਿਓ, ਰੱਖਿਓ ਕਾਇਮ ਸਰਦਾਰੀ. ਸਾਕਾ ਸਰਹੰਦ ਦਾ ਭੁਲਿਆ ਨੀ ਜਾਦਾਂ ਭੁਲੀ ਨਹੀਂ ਹਾਲੇ ਜੰਗ ਚਮਕੌਰ ਦੀ. ਵੱਡੇ ਛੌਟੇ ਲਾਲਾਂ ਨੇ ਜਿੰਦੜੀਆਂ ਵਾਰ ਕੇ ਰੱਖੀ ਕਾਇਮ ਸਰਦਾਰੀ. ਜਸਵਿੰਦਰ ਸਿੰਘ ਖਾਲਸੇ ਦੀ ਸ਼ਾਨ ਸਰਦਾਰੀ ਮਿੱਟੀ ਵਿਚ ਰੌਲ ਨਾ ਦਿਓ ਵੀਰਿਓ, ਰੱਖਿਓ ਕਾਇਮ ਸਰਦਾਰੀ. 3739
Lok Virsa Pehchaan / Re: anjammi dhee« on: July 24, 2010, 12:02:59 PM »
nice word veer ji!! bahut vadiya ji
|