October 06, 2024, 08:36:09 AM

Show Posts

This section allows you to view all posts made by this member. Note that you can only see posts made in areas you currently have access to.


Messages - Sardar_Ji

Pages: 1 ... 110 111 112 113 114 [115] 116 117 118 119 120 ... 249
2281
Complaints / Re: My Public Activity Stream
« on: November 15, 2010, 04:55:49 PM »
1 2 3 ... etc tae b click kitaya kush ni hunda ji.

2282
Request / Re: Request Video Of The Day
« on: November 14, 2010, 05:38:17 PM »
Namaskar (2010): Amritsar - The Golden Temple

2283
Religous Videos / The Golden Temple 2010
« on: November 14, 2010, 05:37:39 PM »
Namaskar (2010): Amritsar - The Golden Temple

2284
Shayari / ਉਹ ਪੁੱਛਦੇ "Guri" ਨੂੰ
« on: November 14, 2010, 05:23:56 PM »
ਜ਼ਖਮੀ ਦਿਲ ਦੇ ਛਿੱਟੇ ਜਦ ਤੇਰੀ ਝੋਲੀ ਪੈਣਗੇ,
ਹਿਜ਼ਰ ਦੇ ਬੂਟੇ ਨੂੰ ਬਿਰਹੋ ਦੇ ਪੱਤੇ ਫੁੱਟ ਪੈਣਗੇ|
 
ਇਸ਼ਕ ਦੀਆ ਗਲੀਆ ਚੋ ਜਦ ਵੀ ਕੋਈ ਗੁਜ਼ਰੇਗਾ,
ਮੇਰੇ ਹਸ਼ਰ ਦੇ ਪਲ ਪੱਥਰ ਬਣਕੇ ਰਾਹਵਾ ਚ ਬੈਣਗੇ|
 
ਸਾਹਿਲ ਨੂੰ ਪਤਾ ਹੈ ਉਸਦੀ ਜ਼ਿੰਦਗੀ ਦਾ ਅਨਜ਼ਾਮ,
ਮੁਸਾਫਿਰ ਤਾ ਆਪਣੀ ਮੰਜ਼ਿਲ ਵੱਲ ਚਲਦੇ ਰਹਿਣਗੇ|
 
ਮੇਰੀ ਉਦਾਸੀ ਦਾ ਇਲਾਜ਼ ਤੇਰੀ ਮੁਸਕੁਰਾਹਟ ਹੈ,
ਲਾਜ਼ਮ ਹੈ ਕਿ ਉਹ ਜ਼ਨਾਜ਼ੇ ਤੇ ਵੀ ਮੁਸਕੁਰਾਉਦੇ ਰਹਿਣਗੇ|
 
ਉਹ ਪੁੱਛਦੇ "Guri" ਨੂੰ ਮੌਤ ਹੀ ਕਿਉ ਪਰਵਾਨ ਹੈ,
ਮੁਮਕਿਨ ਹੈ ਕਿ ਹਰ ਸਵਾਲ ਦੇ ਦੋ ਜਵਾਬ ਮਿਲਦੇ ਰਹਿਣਗੇ|




2285
Shayari / Re: Aaj yaad bohat tum aatey ho
« on: November 14, 2010, 05:21:14 PM »
 :lost:

2286
ਕੁਆਰਾ ਬੰਦਾ ਨਾਅਰ ਦੇ ਦੀਦਾਰ ਲਈ ਮਰਦਾ
ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ
ਜੁਆਨੀ ਵਿੱਚ ਇਸ਼ਕੇ ਤੋਂ ਭਾਗਾਂ ਵਾਲਾ ਬੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ

ਗੱਭਰੂ ਨੂੰ ਮਾਣ ਹੁੰਦਾ ਡੌਲਿਆਂ ਦੇ ਜ਼ੋਰ ਦਾ
ਰੱਬ ਨਾਲੋਂ ਜੱਟ ਨੂੰ ਭਰੋਸਾ 12 ਬੋਰ ਦਾ
ਕੈਪਟਨ ਅੱਖਵਾਊਂਦਾ ਜੇਹੜਾ ਭੰਗੜੇ 'ਚ ਜੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ

ਤੋਰ ਤੋਂ ਪਛਾਣ ਹੁੰਦੀ ਗਿੱਧਿਆਂ ਦੀ ਰਾਣੀ ਦੀ
ਆਕੜਾਂ ਦੀ ਭਰੀ ਲੋਕੋ ਟਿੱਚ ਨਹੀਂ ਜਾਣੀਦੀ
ਤੁਰਦੀ ਦਾ ਘੱਗਰਾ ਵੀ ਨਾਲ ਨਾਲ ਨੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ

ਵਿਹਲੜਾਂ ਬੇਕਾਰਾਂ ਦੀ ਨਾ ਬਾਤ ਕੋਈ ਪੁੱਛਦਾ
ਅਣਖਾਂ ਸੁਆਲ ਹੁੰਦਾ ਵੈਲੀਆਂ ਦੀ ਮੁੱਛ ਦਾ
ਟੁੱਟ ਜਾਵੇ ਨਸ਼ਾ ਫ਼ੇਰ ਅਮਲੀ ਨਾ ਬੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ


2287
ਨਸ਼ਿਆਂ ਨੂੰ ਫੋਲਦੀ ਜਵਾਨੀ ਅੱਜ ਦੀ,
ਖੌਰੇ ਕੀ ਹੈ ਟੋਲਦੀ ਜਵਾਨੀ ਅੱਜ ਦੀ।



ਕੰਨਾ ਵਿੱਚ ਦੋਹਾਂ ਪਾਸੇ ਮੁੰਦ੍ਰਾ ਪਵਾਕੇ,
ਲਾਲ ਕਾਲੇ ਪੀਲੇ ਭੂਰੇ ਵਾਲ ਕਰਵਾਕੇ।
ਹੱਥਾਂ ਨਾਲ ਬੋਲਦੀ ਜਵਾਨੀ ਅੱਜ ਦੀ,
ਖੌਰੇ ਕੀ ਹੈ ਟੋਲਦੀ ਜਵਾਨੀ ਅੱਜ ਦੀ।



ਅੱਜ ਦੀ ਜਵਾਨੀ ਨੂੰ ਤਾ ਫੈਸ਼ਨਾ ਨੇ ਪੱਟਿਆ,
ਸਿੰਘਾ ਨੇ ਵੀ ਦਾੜ੍ਹੀ ਨੂੰ ਸਟਾਈਲ ਨਾਲ ਕੱਟਿਆ,
ਸਿੱਖੀ ਨੂੰ ਹੈ ਰੋਲਦੀ ਜਵਾਨੀ ਅੱਜ ਦੀ,
ਖੋਰੇ ਕਿ ਹੈ ਟੋਲਦੀ ਜਵਾਨੀ ਅੱਜ ਦੀ।


ਪਗੜੀ ਦੇ ਭਾਰ ਖੁਣੋਂ ਵਾਲ ਹੀ ਕਟਾ ਲਏ,
ਵਾਲ ਕੀ ਕਟਾਏ, ਅੱਧੇ ਮੋਢਿਆਂ ਤੇ ਪਾ ਲਏ।
ਪੈਰਾਂ ਹੇਠ ਰੁਲਦੀ ਗਿਆਨੀ ਅਜ ਦੀ,
ਖੌਰੇ ਕੀ ਹੈ ਟੋਲਦੀ ਜਵਾਨੀ ਅਜ ਦੀ।

ਸਾਊਥਹਾਲ ਬਰੌਡਵੇ ਨੂੰ ਭਾਗ ਬੜੇ ਲੱਗੇ ਨੇ,
ਹਰ ਥਾਂ ਤੇ ਖੁੱਲ੍ਹ ਗਏ ਦਾਰੂ ਵਾਲੇ ਅੱਡੇ ਨੇ।
ਸੜਕਾਂ ਤੇ ਡੋਲਦੀ ਜਵਾਨੀ ਅਜ ਦੀ,
ਖੌਰੇ ਕੀ ਹੈ ਟੋਲਦੀ ਜਵਾਨੀ ਅਜ ਦੀ।

ਦੁੱਧ ਦੇ ਗਲਾਸ ਭੁੱਲੇ ਮੱਖਣਾ ਦੇ ਪੇੜੇ,
ਪੱਬਾਂ ਵਿੱਚ ਮਾਰਦੇ ਨੇ ਦਿਨ ਰਾਤ ਗੇੜੇ।
ਰਾਜ ਬੋਤਲਾਂ ਨੂੰ ਖੋਲ੍ਹਦੀ ਜਵਾਨੀ ਅਜ ਦੀ,
ਖੌਰੇ ਕੀ ਹੈ ਟੋਲਦੀ ਜਵਾਨੀ ਅਜ ਦੀ।
ਖੋਰੇ ਕੀ ਹੈ ਟੋਲਦੀ ਜਵਾਨੀ ਅਜ ਦੀ।




2288
Shayari / ਮੇਰਾ ਇਕੱਲਾਪਨ
« on: November 14, 2010, 05:14:30 PM »
ਸਜਣਾ ਦੀ ਮਿੱਠੀ ਯਾਦ ਵਰਗਾ ਮੇਰਾ ਇਕੱਲਾਪਨ
ਖਾਮੋਸ਼ ਬੁਲ੍ਹਾਂ ਤੇ ਫਰੀਆਦ ਵਰਗਾ ਮੇਰਾ ਇਕੱਲਾਪਨ
ਬੜਾ ਜਾਲਿਮ ਕਿਸੇ ਸਈਆਦ ਵਰਗਾ ਮੇਰਾ ਇਕੱਲਾਪਨ
ਕਿਸੇ ਸਰਾਪੀ ਰੂਹ ਦੇ ਅਜਾਬ ਵਰਗਾ ਮੇਰਾ ਇਕੱਲਾਪਨ
ਕਿਸੇ ਮੁਰਦਾ ਜਿਸਮ ਚ’ ਜਾਨ ਵਰਗਾ ਮੇਰਾ ਇਕੱਲਾਪਨ
ਉਜੜੇ ਘਰਾਂ ਚ’ ਮਹਿਮਾਨ ਵਰਗਾ ਮੇਰਾ ਇਕੱਲਾਪਨ
ਸ਼ਹਿਰੋਂ ਦੂਰ ਕਿਸੇ ਸ਼ਮਸ਼ਾਨ ਵਰਗਾ ਮੇਰਾ ਇਕੱਲਾਪਨ
ਮੇਰੀ ਹੀ ਮੋਤ ਦੇ ਸਮਾਨ ਵਰਗਾ ਮੇਰਾ ਇਕੱਲਾਪਨ


2289
ਪਿਆਰ ਹੌਲੀ ਹੌਲੀ ਹੁੰਦਾ ਦਿਲਾ ਚੋ ਘੱਟ ਜਾਵੇ,
ਗਿਲੇ ਸ਼ਿਕਵੇ ਇੱਕ ਦੂਜੇ ਤੇ ਹੋਣ ਲੱਗਦੇ,
ਪਿਆਰ ਝਗੜੇ ਵਿੱਚ ਫਿਰ ਇਹ ਬਦਲ ਜਾਵੇ,
ਵਜਾਹ ਜਿਹਨਾ ਦੀ ਅਬਾਦ ਦੁਨੀਆਂ ਸੀ ਹੁੰਦੀ,
ਬਰਬਾਦ ਕਰਨ ਵਾਲਿਆ ਚ ਉਹਦਾ ਨਾ ਆਵੇ,
ਬੋਤਲ ਬਣ ਜਾਦੀ ਹੈ ਫਿਰ ਦਵਾਂ ਇਹਦੀ,
ਸੱਪ ਦੋਮੂੰਹਾ ਇਸ਼ਕ ਦਾ ਜਦੋ ਡੰਗ ਜਾਵੇ,
ਇੱਕੋ ਸਵਾਲ ਦਿਲ ਦੇ ਕਿਸੇ ਕੋਨੇ ਅੰਦਰ,
ਜੇ ਉਹ ਨਾ ਆਵੇ ਤਾ ਕਿਉ ੳਹਦੀ ਯਾਦ ਆਵੇ,
ਇੱਕੋ ਨਿਕਲੇ ਦੁਆ ਫਿਰ ਦਿਲਾ ਅੰਦਰੋ,
ਵੈਰੀ ਨੂੰ ਵੀ ਨਾ ਰੱਬ ਇਸ਼ਕ ਦਾ ਰੋਗ ਲਾਵੇ,
ਤਸਵੀਰ ਦੇਖੀਏ ਤਾ ਦਿਲ ਜਲੇ,
ਹੰਝੂ ਪਲਕਾ ਚੋ ਚੁੱਪ ਚਪੀਤੇ ਇੱਕ ਆ ਜਾਵੇ,
ਜਾਨੋ ਪਿਆਰੇ ਬਣਦੇ ਜਾਨ ਦੇ ਵੈਰੀ,
ਰੰਗ ਅਪਨਾ ਅਸਲੀ ਇਸ਼ਕ ਦਿਖਾ ਜਾਵੇ,
ਕਈ ਅੰਦਰੋ ਅੰਦਰੀ ਘੁੱਟ ਕੇ ਮਰ ਜਾਦੇ,
ਕੋਈ ਵਿਰਲਾ ਜ਼ਰ ਇਹ ਦੁੱਖ ਜਾਵੇ,
ਉਸ ਰੱਬ ਤੇ ਫਿਰ ਕੀ ਰੋਸਾਂ,
ਜਦ ਯਾਰ ਹੀ ਕਰ ਦਗਾ ਜਾਵੇ...!!


2290
Shayari / ਗੱਲ ਬਣਜੇ
« on: November 14, 2010, 05:10:57 PM »
ਜੇ ਸਾਡੀ ਗੱਲ ਚ ਆਵੇਂ ਤਾਂ ਗੱਲ ਬਣਜੇ
ਗੱਲ ਦਿਲ ਨੁੰ ਲਾਵੇਂ ਤਾਂ ਗੱਲ ਬਣਜੇ
ਗੱਲ ਅੱਗੇ ਵਧਾਵੇਂ ਤਾਂ ਗੱਲ ਬਣਜੇ
ਮੁੰਹ ਏਧਰ ਘੁਮਾਵੇਂ ਤਾਂ ਗੱਲ ਬਣਜੇ .
ਸਾਨੁੰ ਮਨਾ ਤੇਰੀ ਗਲੀ ਆੳਣਾ ,
ਜੇ ਸਾਡੀ ਗਲੀ ਚ ਆਵੇਂ ਤਾਂ ਗੱਲ ਬਣਜੇ
ਠੇਕੇ ਵਾਲੀ ਸ਼ਰਾਬ ਹੁਣ ਨਹੀ ਚੜਦੀ ,
ਜੇ ਨੈਣਾ ਵਿਚੋਂ ਪਿਲਾਵੇਂ ਤਾਂ ਗੱਲ ਬਣਜੇ
ਲੋਕੀ ਆਖਦੇ ਮੇਰਾ ਨਾਂ ਬੜਾ ਸੋਹਣਾ,
ਜੇ ਤੁੰ ਬੁੱਲਾਂ ਤੇ ਲਿਆਵੇਂ ਤਾਂ ਗੱਲ ਬਣਜੇ


2291
Shayari / ਜਦ ਬੈਠਾ ਨਾਲ ਯਾਰ ਹੋਵੇ
« on: November 14, 2010, 05:09:06 PM »
ਹਰ ਸ਼ਾਇਰੀ ਸੋਹਣੀ ਲਗਦੀ ਹੈ,

ਜਦ ਨਾਲ ਕਿਸੇ ਦਾ ਪਿਆਰ ਹੋਵੇ,

ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ,

ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,


ਲੱਗੀ ਵਾਲੇ ਜਾ ਮਿਲ ਆਉਂਦੇ,


ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ,


ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,


ਜਦ ਬੈਠਾ ਨਾਲ ਯਾਰ ਹੋਵੇ...


2292
Shayari / Re: Ande janade raha vich koi sajana pyaare miljande,,,,,,,,,,,,
« on: November 14, 2010, 04:43:42 PM »
Thank you for the comment ji

 :blah: :blah:

2293
Shayari / Re: Ande janade raha vich koi sajana pyaare miljande,,,,,,,,,,,,
« on: November 14, 2010, 04:42:10 PM »
 :okk:

2294
Shayari / Re: Aaj yaad bohat tum aatey ho
« on: November 14, 2010, 04:06:19 PM »
nice ji.

2295
Shayari / Re: jis jis nal v mein koi aas layi c
« on: November 14, 2010, 03:57:49 PM »
nice aa bro........ sachi galh aa...

2297
Shayari / Re: tur jau duniya to jis pal tu veesar'ti ve..
« on: November 14, 2010, 03:31:36 PM »
nice bro

2298
Shayari / Re: maa....
« on: November 14, 2010, 03:28:24 PM »
ur welcome vir.

2299
Shayari / Re: app diya hala shariya sanu hawa vich odindiya ne,,,,,
« on: November 14, 2010, 03:25:13 PM »
 :loll:

2300
Shayari / Re: maa....
« on: November 14, 2010, 03:22:25 PM »
bahut vadiya vir.

Pages: 1 ... 110 111 112 113 114 [115] 116 117 118 119 120 ... 249