October 05, 2024, 04:07:06 PM

Show Posts

This section allows you to view all posts made by this member. Note that you can only see posts made in areas you currently have access to.

Messages - Sardar_Ji

Pages: 1 ... 71 72 73 74 75 [76] 77 78 79 80 81 ... 249
1501
Jokes Majaak / sandhu saab - line maardi aa
« on: March 13, 2011, 07:21:34 PM »
Ik nursery class da munda(sandhu) apni teacher nu puchda

madam main tuhanu kime da lagda

tan madam kehndi "So Sweet"

te Sandhu apni naal baithi kudi nu kehnda

dekhya main keha si na saali

"line maardi a mere te......"

Posted ImagePosted ImagePosted Image

1502
Jokes Majaak / sandhu de gf
« on: March 13, 2011, 07:19:20 PM »
ਸੋਹਣੀਏ ਤੈਨੂੰ ਪੜਨ Posted Imageਦੀ ਕੋਈ ਲੋੜ ਨਹੀਂ ...

ਤੈਨੂੰ ਇੱਕ-ਇੱਕ ਪਰਚੀ ਫੜਾਵਾਂਗੇ....Posted Image

ਰੱਖ ਮਿੱਤਰਾਂ ਤੇ ਯਕੀਨ

ਤੈਨੂੰ 100 ਚੋਂ 100 ਨੰਬਰ ਦਵਾਂਵਾਗੇ_____Posted Image

ਕੁੜੀ
Posted Image :- ਦਫ਼ਾ ਹੋ ਵੇ... sandhu ਪਰੇ!!!!

ਪਿਛਲੇ ਸਾਲ ਤੇਰੇ ਕਹਿਣ ਤੇ ਮੈਂ ਬੇਫ਼ਿਕਰ ਹੋ ਕੇ ਆਈ ਸੀ
Posted Image

ਪੇਪਰ ਸੀ ਮੇਰਾ history ਦਾ ਤੇ ਮੈਨੂੰ ਪਰਚੀ ਪੰਜਾਬੀ ਦੀ ਫ਼ੜਾਈ ਸੀ...Posted Image

1503
Jokes Majaak / Re: gujar de gf..
« on: March 13, 2011, 07:15:46 PM »
 :angr: :break:

1504
Shayari / Re: Koi Jitt Ni Sakda Ohna Nu
« on: March 13, 2011, 06:47:52 PM »
hasna khedna tae sikhna kidda c
jae sandhu saab na hunda pj te.
 
jokes, fun time, tae shayri vale
column rehnae odoore c
 
jae sandhu saab na hunda pj te.
 
kaun mand da hassa bana da
jae sandhu saab na hunda pj te.

yaar da aa yaar tae kuria da dildaar
bas bahuta nai kehnda aah hai munda sandhu sardar.
 
 :happy:
 
1505
Shayari / ਧੀਆ
« on: March 12, 2011, 01:12:53 PM »

ਸਭ ਨੂੰ ਆਪਣੇ ਤੋ ਉੱਚਾ ਮੰਨ ਕੇ,

ਹਰ ਕੁਰਬਾਨੀ ਕਰਦੀਆ ਧੀਆ।

ਗੁਰੂ ਪੀਰਾਂ ਦੀ ਜਣਨੀ ਬਣ ਕੇ,

ਤਿੱਲ-ਤਿੱਲ ਕੇ ਤਾਂ ਵੀ ਮਰਦੀਆ ਧੀਆਂ।

ਘਰ ਦੀ ਇੱਜ਼ਤ ਬਣ ਕੇ,

ਰੁੱਲ ਦੀਆ ਨੇ ਘਰ-ਘਰ ਵਿੱਚ ਧੀਆ।

ਦਾਜ਼ ਦੇ ਲੋਭੀ ਐਸੇ ਚਿੰਬੜੇ,

ਡੋਲੀ ਚੜਨ ਤੋ ਡਰਦੀਆ ਧੀਆ।

ਕੁੱਖਾਂ ਦੇ ਵਿੱਚ ਮਰਦੀਆ ਧੀਆ,

ਲੱਖਾ ਤਸੀਹਏ ਜ਼ਰਦੀਆ ਧੀਆ।

ਜਿੱਤ ਕੇ ਜ਼ਿੰਦਗੀ ਦੀ ਹਰ ਮੰਜ਼ਿਲ,

ਲੱਖਾ ਹੱਥੇ ਹਰਦੀਆ ਧੀਆ।

ਹਰ ਘਰ ਦੇ ਮੁੱਢ ਬਣਨ ਵਾਲੀਆ,

ਰਹੀਆ ਨਾ ਕਿੱਸੇ ਦਰ ਦੀਆ ਧੀਆ।

ਮਾਂ-ਬਾਪ ਦੀ ਇਜ਼ਤ ਦੇ ਲਈ,

ਸਬਰਾਂ ਦੇ ਘੁੱਟ ਭਰਦੀਆ ਧੀਆ।

ਗੁਰੂ ਪੀਰਾਂ ਦੀ ਜਣਨੀ ਬਣ ਕੇ,

ਤਿੱਲ-ਤਿੱਲ ਕੇ ਤਾਂ ਵੀ ਮਰਦੀਆ ਧੀਆਂ।

ਘਰ ਦੀ ਇੱਜ਼ਤ ਬਣ ਕੇ,

ਰੁੱਲ ਦੀਆ ਨੇ ਘਰ-ਘਰ ਵਿੱਚ ਧੀਆ।

1506
Shayari / ਇਜਾਜ਼ਤ ਦੇ ਮਾਂ
« on: March 12, 2011, 01:09:31 PM »
ਇਜਾਜ਼ਤ ਦੇ ਮਾਂ ,
ਤੇਰੇ ਘਰ ਦੀ ਦਹਿਲੀਜ਼ ਛੱਡ ਹੁਣ ਮੈਂ ਅਪਣੇ ਸੌਹਰੇ-ਘਰ ਚੱਲੀ ਹਾਂ
ਜਿੰਦਗੀ ਦੇ ਦੋ ਔਖੇ , ਨੂੰਹ ਤੇ ਪਤਨੀ ਦੇ ਕਿਰਦਾਰ ਨਿਭਾਉਣ ਚੱਲੀ ਹਾਂ

ਮਾਂ ਮੈਂ ਸੁਣਿਐ , ਸੌਹਰੇ-ਘਰ ਲੋਕ ਪਰਾਈ ਧੀ ਨੂੰ ਅਪਣਾਉਣ ਤੋਂ ਕਤਰਾਉਂਦੇ ਨੇ
ਕੁਝ ਲੋਭੀ ਤਾਂ ਚੰਦਰੇ ਨੋਟਾਂ ਲਈ ਨੂੰਹਾਂ ਨੂੰ ਮਾਰ ਮੁਕਾਉਂਦੇ ਨੇ

ਮਾਂ ਮੈਂ ਡਰਦੀ ਹਾਂ ,ਕਿਤੇ ਸੌਹਰਾ-ਘਰ ਮੇਰੇ ਲਈ ਦੁੱਖਾਂ ਦੀ ਕੈਦ ਨਾ ਬਣ ਜਾਵੇ
ਜਿਸ ਧੀ ਨੂੰ ਤੂੰ ਫੁੱਲਾਂ ਵਾਂਗ ਰੱਖਿਆ ,ਉਹ ਕਿਤੇ ਕੰਡਿਆਂ ਤੇ ਨਾ ਰੁਲ ਜਾਵੇ

ਮਾਂ ਕਿਉਂ ਕੁੜੀ ਨੂੰ ਸੌਹਰੇ-ਘਰ ਅਪਣੇ ਹੱਕਾਂ ਲਈ ਲੜਨਾ ਪੈਂਦਾ ਏ
ਕਿਉਂ ਉਸਨੂੰ ਅਪਣੀ ਜਿੰਦਗੀ ਦਾ ਲੇਖਾ-ਜੋਖਾ ਕਿਸਮਤ ਸਹਾਰੇ ਛੱਡਣਾ ਪੈਂਦਾ ਏ

ਮਾਂ ਮੈਂ ਅਪਣੀਆਂ ਔਕੜਾਂ ਦੇ ਪਲ ਤਾਂ ਔਖੇ-ਸੌਖੇ ਸਹਿ ਲਵਾਂਗੀ
ਪਰ ਮੇਰੀ ਬੇਬਸੀ ਤੇਰੀਆਂ ਅੱਖਾਂ 'ਚ ਅੱਥਰੂ ਲੈ ਆਵੇ, ਉਹ ਕਿੱਦਾਂ ਸਹਾਂਗੀ

ਜੇ ਸਮੇਂ ਨਾਲ ਸਮਾਜ 'ਚ ਬਦਲਾਵ ਆਇਆ ,ਤਾਂ ਉਹ ਬਦਲਾਵ ਕਿੱਥੇ ਹੈ ਮਾਂ
ਜਦ ਅੱਜ ਵੀ ਘਰੋਂ ਵਿਦਾ ਹੋਣ ਵੇਲੇ, ਬੇਚੈਨੀ ਤੇ ਡਰ ਹਰ ਕੁੜੀ ਦੇ ਹਿੱਸੇ ਹੈ ਮਾਂ

1507
ਹਾਏ ਰੱਬਾ ! ਇਹ ਲੋਕ ਦਿਖਾਵੇ
ਧੀਆਂ ਵਾਲਾ ਕਿਧਰ ਜਾਵੇ
ਉਪਰਲੇ ਤੋਂ ਡਰੋ ਵੇ ਲੋਕੋ
ਕਦਰ ਧੀਆਂ ਦੀ ਕਰੋ ਵੇ ਲੋਕੋ....
ਕੁੜੀਆਂ ਵਿਚ ਵਿਸ਼ਵਾਸ ਜਗਾਈਏ
ਮੁੱਢ ਤੋਂ ਹੀ ਮਜ਼ਬੂਤ ਬਣਾਈਏ

1508
Shayari / Re: ਦੂਰਾਨਾ ਪਿਆਰ
« on: March 12, 2011, 12:49:40 PM »
teriya yaada de sahare assi zandgi guzar diti,,,,,,,,,
umara de saala di assi ginti bhula diti,,,,,,,,
sadda kasoor buss ena hi c,,,
ki assi pyar di khater apni duniya ujaar diti,,,,,,,,
 
Copy right by: Preet Kaur

buhat likhiya ji tusi ,,,,,,,,,ae shoti jahi saddi koshish jara kabul karna jiiiiiii

bahut bahut dhanvadh ji ............... tae thodi shoti ji kosish ayi sanu bahut vadhi lagdi jiii

Har Kisi Ko Dunya Main Shohrate’n Nahi Milti’n

Zindagi K Lamho’n Ki Qeematai’nNahi Milti’n

Fatah Ki Khwaish Main Amal Bhi Tou Lazim Hy Sirf Kuch Irado’nSe Mazilai’n Nahi Milti’n

Faisley Ye Chahat k Aasman

Pe Hoty Hyn 2 Dilo’n k Milne Se Qismatai’n Nahi Milti’n

Deen Aur Dunya Ko Saath Rakhna Masjido’n Main Bethne

Hum zandgi ke haseen Lamho’n ko batoroona jante hai,,,,,,,,,,,
khawaabo ko haqeeat mein jeena jante hai,,,,,,,,,
kiya hoia agar dil ka mehram pass nahi,,,,,,,,,,
Hum dooreo ko akh bad kar ke milana jaante hai,,,,,,,,,,,

Copy right by : Preet Kaur

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ

ਮੇਰੇ ਬੁਲ੍ਹਾਂ ਨੁੰ ਚੁੰਮ ਲੈਂਦੇ

ਨਸ਼ਾ ਜਿਹਾ ਮੈਨੂੰ ਚੜ੍ਹ ਜਾਂਦਾ

ਸ਼ਰਾਬੀ ਵਾਂਗਰ ਮੈਂ ਹੋ ਉੱਠਦਾ।

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ

ਮੇਰੇ ਵਾਲ਼ਾਂ ਵਿੱਚ ਉੰਗਲੀਆਂ ਫੇਰਦੇ

ਮੈਨੂੰ ਸਿਰ ਵਿੱਚ ਕੁਤਕੁਤਾਰੀਆਂ ਨਿੱਕਲਣ

ਨੀਂਦ ਨਾਲ ਮੈਂ ਉਨੀਂਦਾ ਹੋ ਉੱਠਦਾ।

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ

ਇਸ਼ਕ ਦੇ ਗੀਤ ਮੇਰੇ ਕੰਨੀਂ ਗਾਉਂਦੇ

ਮਸਤੀਆਂ ਨਾਲ ਮੈਨੂੰ ਘੁਮਾਈ ਆਉਂਦੀ

ਰਾਗਾਂ ਨਾਲ ਮਸਤ ਮੈਂ ਹੋ ਉੱਠਦਾ।

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ

ਕੰਬਲ ਮੇਰੇ ਸਰੀਰ ਤੋਂ ਲਾਹੁੰਦੇ ਨੇ

ਮੈਨੂੰ ਸੁੱਤੇ ਹੋਏ ਨੂੰ ਜਗਾ ਲੈਂਦੇ

ਪਿਆਰ ਵਿੱਚ ਭਿੱਜਿਆ ਮੈਂ ਹੋ ਉੱਠਦਾ।

ਤੇਰੇ ਸ਼ਬਦ ਕਾਗਜ਼ ਤੋਂ ਨਹੀਂ ਉੱਠਦੇ

ਇਹ ਸੁਫਨਾ ਸੀ ਭੁਲੇਖਾ ਸੀ

ਇੱਕ ਵਿਛੋੜੇ ਦਾ ਜਾਲਮ ਮਜ਼ਾਕ

ਦਿਲੀਂ ਲਹੂ ਲੁਹਾਣ ਮੈਂ ਹੋ ਉੱਠਦਾ।

Apni soch nu assi kabu na kar sake,,,,,,,,,,,,,
Dimag wale pinjare nu assi baad na kar sake,,,,,,,,,,,,,
Uchi urran kuch assi laggi,,,,,,,,
Hawa de agge assi khar na sake,,,,,,,,,,
Bapass assi iss nu lya ae,,,,,,,,,,
Assa zarriya assi kar na sake,,,,,,,,,,,,,,,
Apne ranga vich laggdi hai rang gi hai ooh ,,,,,,,,,,,,,,,
Assi jo uss nu assli khushi  de na sake,,,,,,,,

ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ,

ਕਾਹਦਾ ਤੇਰੇ ਨਾਲ ਰੋਸਾ ਕਾਹਦਾ ਤੇਰੇ ਨਾਲ ਝੇੜਾ,
ਸਾਨੂੰ ਕੀਤਾ ਬਰਬਾਦ ਆਇਆ ਜ਼ਿੰਦਗੀ ਚ ਜਿਹੜਾ,
ਧੋਖੇ ਯਾਰਾ ਹਥੋਂ ਸਹਿਣ ਦੀ ਆਦਤ ਪੈ ਗਈ ਏ ਮੈਨੂੰ,

ਕੱਲ੍ਹ ਜਿਹੜੇ ਨਹੀਂ ਸੀ ਖਾਂਦੇ ਸਾਡਾ ਪਲ ਵੀ ਵਸਾਹ,
ਅੱਜ ਓਹਨਾਂ ਸੱਜਣਾ ਦੇ ਸਾਥੋ ਵਖ ਹੋ ਗਏ ਰਾਹ,
ਪਰ ਓਹਦੇ ਰਾਹਾਂ ਵਿਚ ਬਹਿਣ ਦੀ ਆਦਤ ਪੈ ਗਈ ਏ ਮੈਨੂੰ

ਕਦੇ ਸੋਚਿਆ ਨਹੀਂ ਸੀ ਇੰਝ ਸਾਡੇ ਨਾਲ ਹੋਣਾ,
ਓਹ ਇਸ਼ਕ ਖਿਡਾਰੀ,ਦਿਲ ਬਣੂਗਾ ਖਿਡੌਣਾ,
ਓਹਦੇ ਦਿੱਤੇ ਗਮ ਲੈਣ ਦੀ ਆਦਤ ਪੈ ਗਈ ਏ ਮੈਨੂੰ,

ਰੱਬਾ ਓਹਦੇ ਸਾਰੇ ਦੁਖ,"mand" ਨੂੰ ਲੱਗ ਜਾਣ,
ਓਹਦੇ ਰਾਹਾਂ ਵਾਲੇ ਕੰਡੇ ਸਾਰੇ ਮੇਰੇ ਚੁਭ ਜਾਣ
ਹੁਣ ਕੰਡਿਆ ਨਾਲ ਖਹਿਣ ਦੀ ਆਦਤ ਪੈ ਗਈ ਏ ਮੈਨੂੰ.

ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ...

Teri addat vich mein jee sakdi hai,,,,,,,,,,,,

Teri soch vich mein soch sakdi hai,,,,,,,,,

Mera apna vajood kithe way sajna hun,,,,

Mein tah teri hoodh vich apne app nu masoos kar sakhdi hai,,,,,,

Sanu koi rannz nahi appni kismet par,,,,,,,

Mein tah beete paala vich reh ke kush ho sakdi hai,,,,,,,,,,,,

Tere pyar de saddke assi ae vichora sah liya,,,,,,,,

Kaliya labia raat da haatkoora bhar sakdi hai,,,,,,

Tu menu hamesha yaad rakho ga,,,,,,,

Iss liya ajj Preet khud nu bhul sakdi hai,,,,,,,,,,,,,

Copy right by: Preet Kaur

ਅੱਜ ਦਸਤੂਰ ਬਦਲ ਗਏ ਲੋਕਾਂ ਦੇ
ਕੋਈ ਭਾਈ ਭੈਣ ਨਾ ਕੋਈ ਯਾਰ ਮੀਆਂ
ਗੱਲਾਂ ਬਾਤਾਂ ਦੇ ਨਾਲ ਹੀ ਲਾ ਦੇਣ ਇਸ਼ਕ ਸਿਰੇ
ਕੋਈ ਮਾਰੇ ਨਾ ਦਰਿਆ ਚ ਛਾਲ ਮੀਆਂ

ਅੱਜ ਦੀ ਹੀਰ ਆਖੇ Ranjhe ਨੂੰ ਤੇਰੇ ਕੋਲ ਤਾਂ ਹੈ ਨੀ ਗੱਡੀ ਵੇ
ਤੇ Ranjha ਮਾਪਿਆ ਨਾਲ ਲੜ ਕੇ ਲੈ ਲਵੇ ਕਾਰ ਮੀਆਂ
ਵੇਚਕੇ ਫੋਨ ਜਾਂ ਮੰਗਕੇ ਪੈਸੇ ਯਾਰਾਂ ਤੋਂ
ਲੈ ਕੇ ਹੀਰ ਨੂੰ ਦੇਵੇ ਨਿੱਤ ਨਵੇਂ ਹਾਰ ਮੀਆਂ

ਗੁੱਡੀ ਸ਼ਿਖਰਾਂ ਤੇ ਚੱਲੇ ਦੋਹਾਂ ਦੇ ਪਿਆਰ ਦੀ ਜੀ
ਕੀਤੇ ਦੋਹਾਂ ਨੇ ਵੱਡੇ-2 ਕਰਾਰ ਮੀਆਂ
ਮਹੀਨੇ ਦੋ ਵੀ ਅਜੇ ਹੋਏ ਨਹੀ ਸੀ ਪੂਰੇ
Ranjhe ਹੀਰ ਦੇ ਨਿੱਕਲੇ ਚਾਰ ਮੀਆਂ

ਟੁੱਟਿਆ ਇਸ਼ਕ ਦਾ ਸੁਪਨਾ Ranjhe ਦਾ ਸੀ
ਹੁਣ ਓਪਰਾ (ਬੇਗਾਨਾ)ਲੱਗੇ ਇਹ ਜਹਾਨ ਮੀਆਂ
ਅੱਕ ਕੇ ਛਾਲ ਨਹਿਰ ਅੰਦਰ ਮਾਰ ਗਿਆ
ਪਿੱਛੇ ਛੱਡ ਕੇ ਰੋਦਾਂ ਪਰਿਵਾਰ ਮੀਆਂ

asli Ranjhe di haqeek ae c jiiiiiii just listen to this you will get the answer ji

Babbu Mann on Ranjha

heer da haal v dekh lo thanu heer di kartoot da v pata lagg jae... bakian oh ta ranja nu pata babu nae ta harbhjan di movie tae galh layi .....................

Kuldip Manak - Heer Di Doli

1509
Shayari / Re: ਦੂਰਾਨਾ ਪਿਆਰ
« on: March 11, 2011, 12:39:24 PM »

1510
Religion, Faith, Spirituality / Sikh Quiz 2
« on: March 10, 2011, 10:12:46 AM »
sat sri akal ji sab! mae phela ik topic banya c Easy Sikh Quiz tae aah ous da dusra part. ess nu part 2 kah lao first  test nu try karan toa badh ess nu try karo tae app dae marks and verdict daso!
 
http://www.info-sikh.com/Quiz2.htm

tae 6 number toa uttae vala pass thale vale fail aa ? (60%) thalle v aun ta koi galh nai!
 
 quiz dean toa badh marks dekh k tanu ki feel hunda?
 
1511
Religion, Faith, Spirituality / Re: Easy sikh quiz
« on: March 10, 2011, 10:09:45 AM »
7
 
Not bad, but big holes in your Sikh knowledge

1512
Shayari / Re: ਦੂਰਾਨਾ ਪਿਆਰ
« on: March 10, 2011, 10:00:43 AM »
teriya yaada de sahare assi zandgi guzar diti,,,,,,,,,
umara de saala di assi ginti bhula diti,,,,,,,,
sadda kasoor buss ena hi c,,,
ki assi pyar di khater apni duniya ujaar diti,,,,,,,,
 
Copy right by: Preet Kaur

buhat likhiya ji tusi ,,,,,,,,,ae shoti jahi saddi koshish jara kabul karna jiiiiiii

bahut bahut dhanvadh ji ............... tae thodi shoti ji kosish ayi sanu bahut vadhi lagdi jiii

Har Kisi Ko Dunya Main Shohrate’n Nahi Milti’n

Zindagi K Lamho’n Ki Qeematai’nNahi Milti’n

Fatah Ki Khwaish Main Amal Bhi Tou Lazim Hy Sirf Kuch Irado’nSe Mazilai’n Nahi Milti’n

Faisley Ye Chahat k Aasman

Pe Hoty Hyn 2 Dilo’n k Milne Se Qismatai’n Nahi Milti’n

Deen Aur Dunya Ko Saath Rakhna Masjido’n Main Bethne

Hum zandgi ke haseen Lamho’n ko batoroona jante hai,,,,,,,,,,,
khawaabo ko haqeeat mein jeena jante hai,,,,,,,,,
kiya hoia agar dil ka mehram pass nahi,,,,,,,,,,
Hum dooreo ko akh bad kar ke milana jaante hai,,,,,,,,,,,

Copy right by : Preet Kaur

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ

ਮੇਰੇ ਬੁਲ੍ਹਾਂ ਨੁੰ ਚੁੰਮ ਲੈਂਦੇ

ਨਸ਼ਾ ਜਿਹਾ ਮੈਨੂੰ ਚੜ੍ਹ ਜਾਂਦਾ

ਸ਼ਰਾਬੀ ਵਾਂਗਰ ਮੈਂ ਹੋ ਉੱਠਦਾ।

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ

ਮੇਰੇ ਵਾਲ਼ਾਂ ਵਿੱਚ ਉੰਗਲੀਆਂ ਫੇਰਦੇ

ਮੈਨੂੰ ਸਿਰ ਵਿੱਚ ਕੁਤਕੁਤਾਰੀਆਂ ਨਿੱਕਲਣ

ਨੀਂਦ ਨਾਲ ਮੈਂ ਉਨੀਂਦਾ ਹੋ ਉੱਠਦਾ।

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ

ਇਸ਼ਕ ਦੇ ਗੀਤ ਮੇਰੇ ਕੰਨੀਂ ਗਾਉਂਦੇ

ਮਸਤੀਆਂ ਨਾਲ ਮੈਨੂੰ ਘੁਮਾਈ ਆਉਂਦੀ

ਰਾਗਾਂ ਨਾਲ ਮਸਤ ਮੈਂ ਹੋ ਉੱਠਦਾ।

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ

ਕੰਬਲ ਮੇਰੇ ਸਰੀਰ ਤੋਂ ਲਾਹੁੰਦੇ ਨੇ

ਮੈਨੂੰ ਸੁੱਤੇ ਹੋਏ ਨੂੰ ਜਗਾ ਲੈਂਦੇ

ਪਿਆਰ ਵਿੱਚ ਭਿੱਜਿਆ ਮੈਂ ਹੋ ਉੱਠਦਾ।

ਤੇਰੇ ਸ਼ਬਦ ਕਾਗਜ਼ ਤੋਂ ਨਹੀਂ ਉੱਠਦੇ

ਇਹ ਸੁਫਨਾ ਸੀ ਭੁਲੇਖਾ ਸੀ

ਇੱਕ ਵਿਛੋੜੇ ਦਾ ਜਾਲਮ ਮਜ਼ਾਕ

ਦਿਲੀਂ ਲਹੂ ਲੁਹਾਣ ਮੈਂ ਹੋ ਉੱਠਦਾ।

Apni soch nu assi kabu na kar sake,,,,,,,,,,,,,
Dimag wale pinjare nu assi baad na kar sake,,,,,,,,,,,,,
Uchi urran kuch assi laggi,,,,,,,,
Hawa de agge assi khar na sake,,,,,,,,,,
Bapass assi iss nu lya ae,,,,,,,,,,
Assa zarriya assi kar na sake,,,,,,,,,,,,,,,
Apne ranga vich laggdi hai rang gi hai ooh ,,,,,,,,,,,,,,,
Assi jo uss nu assli khushi  de na sake,,,,,,,,
Apni soch nu assi kabu na kar sake,,,,,,,,,,,,,
Dimag wale pinjare nu assi baad na kar sake,,,,,,,,,,,,,

Copy right by: Preet Kaur

ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ,
ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ,

ਕਾਹਦਾ ਤੇਰੇ ਨਾਲ ਰੋਸਾ ਕਾਹਦਾ ਤੇਰੇ ਨਾਲ ਝੇੜਾ,
ਸਾਨੂੰ ਕੀਤਾ ਬਰਬਾਦ ਆਇਆ ਜ਼ਿੰਦਗੀ ਚ ਜਿਹੜਾ,
ਧੋਖੇ ਯਾਰਾ ਹਥੋਂ ਸਹਿਣ ਦੀ ਆਦਤ ਪੈ ਗਈ ਏ ਮੈਨੂੰ,
ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ,

ਕੱਲ੍ਹ ਜਿਹੜੇ ਨਹੀਂ ਸੀ ਖਾਂਦੇ ਸਾਡਾ ਪਲ ਵੀ ਵਸਾਹ,
ਅੱਜ ਓਹਨਾਂ ਸੱਜਣਾ ਦੇ ਸਾਥੋ ਵਖ ਹੋ ਗਏ ਰਾਹ,
ਪਰ ਓਹਦੇ ਰਾਹਾਂ ਵਿਚ ਬਹਿਣ ਦੀ ਆਦਤ ਪੈ ਗਈ ਏ ਮੈਨੂੰ
ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ,

ਕਦੇ ਸੋਚਿਆ ਨਹੀਂ ਸੀ ਇੰਝ ਸਾਡੇ ਨਾਲ ਹੋਣਾ,
ਓਹ ਇਸ਼ਕ ਖਿਡਾਰੀ,ਦਿਲ ਬਣੂਗਾ ਖਿਡੌਣਾ,
ਓਹਦੇ ਦਿੱਤੇ ਗਮ ਲੈਣ ਦੀ ਆਦਤ ਪੈ ਗਈ ਏ ਮੈਨੂੰ,
ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ,

ਰੱਬਾ ਓਹਦੇ ਸਾਰੇ ਦੁਖ,"mand" ਨੂੰ ਲੱਗ ਜਾਣ,
ਓਹਦੇ ਰਾਹਾਂ ਵਾਲੇ ਕੰਡੇ ਸਾਰੇ ਮੇਰੇ ਚੁਭ ਜਾਣ
ਹੁਣ ਕੰਡਿਆ ਨਾਲ ਖਹਿਣ ਦੀ ਆਦਤ ਪੈ ਗਈ ਏ ਮੈਨੂੰ.
ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ,

ਹੁਣ ਇਕੱਲੇ ਜਿਹੇ ਰਹਿਣ ਦੀ ਆਦਤ ਪੈ ਗਈ ਏ ਮੈਨੂੰ...

1513
Religion, Faith, Spirituality / Easy sikh quiz
« on: March 09, 2011, 11:23:11 AM »
Lao b sare jane try kar lo ess link tae click karo tae test dao tae jinae thodae marks athae post karo tae daso k thoadae ana number aun da ki karan aa?
 
http://www.info-sikh.com/Quiz1.htm
 
1514
bahut vadiya likhya veere nice aa...

mand bai tusi meri ungle gaah ti :thaa:

hun doctor da kharcha kon dayuga :hehe:

doctor da kharcha veer ji gill galib sahaab den gae :hehe:

1516
Shayari / Re: ਦੂਰਾਨਾ ਪਿਆਰ
« on: March 09, 2011, 09:09:37 AM »
teriya yaada de sahare assi zandgi guzar diti,,,,,,,,,
umara de saala di assi ginti bhula diti,,,,,,,,
sadda kasoor buss ena hi c,,,
ki assi pyar di khater apni duniya ujaar diti,,,,,,,,
 
Copy right by: Preet Kaur

buhat likhiya ji tusi ,,,,,,,,,ae shoti jahi saddi koshish jara kabul karna jiiiiiii

bahut bahut dhanvadh ji ............... tae thodi shoti ji kosish ayi sanu bahut vadhi lagdi jiii

Har Kisi Ko Dunya Main Shohrate’n Nahi Milti’n

Zindagi K Lamho’n Ki Qeematai’nNahi Milti’n

Fatah Ki Khwaish Main Amal Bhi Tou Lazim Hy Sirf Kuch Irado’nSe Mazilai’n Nahi Milti’n

Faisley Ye Chahat k Aasman

Pe Hoty Hyn 2 Dilo’n k Milne Se Qismatai’n Nahi Milti’n

Deen Aur Dunya Ko Saath Rakhna Masjido’n Main Bethne

Hum zandgi ke haseen Lamho’n ko batoroona jante hai,,,,,,,,,,,
khawaabo ko haqeeat mein jeena jante hai,,,,,,,,,
kiya hoia agar dil ka mehram pass nahi,,,,,,,,,,
Hum dooreo ko akh bad kar ke milana jaante hai,,,,,,,,,,,

Copy right by : Preet Kaur

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ

ਮੇਰੇ ਬੁਲ੍ਹਾਂ ਨੁੰ ਚੁੰਮ ਲੈਂਦੇ

ਨਸ਼ਾ ਜਿਹਾ ਮੈਨੂੰ ਚੜ੍ਹ ਜਾਂਦਾ

ਸ਼ਰਾਬੀ ਵਾਂਗਰ ਮੈਂ ਹੋ ਉੱਠਦਾ।

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ

ਮੇਰੇ ਵਾਲ਼ਾਂ ਵਿੱਚ ਉੰਗਲੀਆਂ ਫੇਰਦੇ

ਮੈਨੂੰ ਸਿਰ ਵਿੱਚ ਕੁਤਕੁਤਾਰੀਆਂ ਨਿੱਕਲਣ

ਨੀਂਦ ਨਾਲ ਮੈਂ ਉਨੀਂਦਾ ਹੋ ਉੱਠਦਾ।

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ

ਇਸ਼ਕ ਦੇ ਗੀਤ ਮੇਰੇ ਕੰਨੀਂ ਗਾਉਂਦੇ

ਮਸਤੀਆਂ ਨਾਲ ਮੈਨੂੰ ਘੁਮਾਈ ਆਉਂਦੀ

ਰਾਗਾਂ ਨਾਲ ਮਸਤ ਮੈਂ ਹੋ ਉੱਠਦਾ।

ਤੇਰੇ ਸ਼ਬਦ ਕਾਗਜ਼ ਤੋਂ ਉੱਠਕੇ

ਕੰਬਲ ਮੇਰੇ ਸਰੀਰ ਤੋਂ ਲਾਹੁੰਦੇ ਨੇ

ਮੈਨੂੰ ਸੁੱਤੇ ਹੋਏ ਨੂੰ ਜਗਾ ਲੈਂਦੇ

ਪਿਆਰ ਵਿੱਚ ਭਿੱਜਿਆ ਮੈਂ ਹੋ ਉੱਠਦਾ।

ਤੇਰੇ ਸ਼ਬਦ ਕਾਗਜ਼ ਤੋਂ ਨਹੀਂ ਉੱਠਦੇ

ਇਹ ਸੁਫਨਾ ਸੀ ਭੁਲੇਖਾ ਸੀ

ਇੱਕ ਵਿਛੋੜੇ ਦਾ ਜਾਲਮ ਮਜ਼ਾਕ

ਦਿਲੀਂ ਲਹੂ ਲੁਹਾਣ ਮੈਂ ਹੋ ਉੱਠਦਾ।

1517
bahut vadiya likhya veere nice aa...

1518
bahut vadiya bai ji tusi ta kamaal karti... tusi sadiya akha khol tiya sanu ta ana galah da pata nai c sarpanch ada da b  :D: :D: :D: :D: :D: :D: :D:

1519
happy birthday hitler bai........ rab thodiya sariya khaisha puria kare.....

1520
Shayari / Re: ਦੂਰਾਨਾ ਪਿਆਰ
« on: March 08, 2011, 08:52:31 AM »