1221
PJ Games / Re: What's your latest purchases?
« on: August 05, 2011, 09:52:18 AM »
paper's
This section allows you to view all posts made by this member. Note that you can only see posts made in areas you currently have access to. 1222
PJ Games / Re: How many GF/BF does the person above you have?« on: August 05, 2011, 09:51:23 AM »
haa gae ik .... par ous nu pata ni k oh adhi aa... : oh lagdi ta poli ji par dhakkae naal galh manyi jandi...
1223
PJ Games / Re: Describe Yourself In Single Word« on: August 05, 2011, 09:49:33 AM »
mae ess bare kaffi cher toa soch raya par haje tak manu lagda oh word nai banya jerda manu describe kar sake :
1224
PJ Games / Re: How many GF/BF does the person above you have?« on: August 05, 2011, 09:47:13 AM »
nahi heni gae koi :hehe: :stopit:
1225
Complaints / Re: As the topic is locked - has to reply here« on: August 05, 2011, 09:45:40 AM »
bahut ho gaya relax karo sare jane :balle:
1226
PJ Games / Re: Truth abt urself & Wht made u smile today?« on: August 05, 2011, 09:44:10 AM »
mai butter la k ja pa k khaan da bara shokeen aa.
1227
PJ Games / Re: Truth abt urself & Wht made u smile today?« on: August 05, 2011, 09:42:58 AM »
ashfaq gujjar di video Jhelum vala Pul...
1228
PJ Games / Re: How many GF/BF does the person above you have?« on: August 05, 2011, 09:42:02 AM »
ahna da koi v nai hun aa.
1229
Fun Time / Re: ik apni burayi daso....« on: August 05, 2011, 09:40:18 AM »
mera koi pakka time ni hega kise v cheez nu karaan da. :sad:
1230
Funny Videos / Re: Jehlum Da Pul« on: August 05, 2011, 09:37:45 AM »
bahut nice video gujjar bai.... bai ess banda da naam ki vaisae.... mae kaffi video dekhyia hoyian ess diya ....kamaal di poetry karda aah bapu.
1231
Religion, Faith, Spirituality / Re: Eid saal Vich kini waar Aundi haa?« on: August 05, 2011, 09:25:04 AM »2 var hi aundi e bt mand sahb tuc is topic ch poll kya bna diti kuj samjh ni aya bai ji mae test lae raya c k sab nu pata k nai :hehe: kyu k manu thorae din phela pata laga 1232
Religion, Faith, Spirituality / AHANKAR« on: August 05, 2011, 09:24:12 AM »
AHANKAR (hankar as it is commonly pronounced in Punjabi) is a compound of Sanskrit aham (I) and kar ('maker') and means I-maker, i.e. what individuates the person as I. It stands for egotism, egoism, self conceit, self centredness, vanity or simply pride. Other synonyms used in the sacred texts of the Sikhs are man, abhiman, garab, guman, ahang, ahammeu, ahambudh, haumai and khudi. Pride is regarded as an undesirable trait in all ethical systems; it is counted among the seven deadly sins in the religious literature of the West.
Sikhism considers it not as a metaphysical myth as is done in Sankhya and Buddhism but as one of the five common human weaknesses or evils. Ahankar is vanity, elation or exultation arising from an exaggerated view of one's own merit. The merit may consist in real or presumed intellect, scholarship, physical strength or beauty, worldly rank and possessions or even spiritual accomplishments. Whatever the source, ahankar is counted a frailty. Says Guru Amar Das, "it is a deadly disease and the cause of the unending cycle of birth, death and rebirth" (GG, 592). Again, "Pelf is like poison, for it engenders arrogance.None sunk in arrogance wins approval" (GG, 666). In another hymn, Guru Amar Das declares: "Egoity is the adversary of nam (absorption in God`s Name); the two cannot abide together" (GG, 560). Guru Arjan thus addresses ahankar personified: " 0 thou, the cause of birth and death: 0 thou, the soul of sin: Thou for sakest friends and slowest enmities: Thou spreadest the net of illusion far and wide"(GG, 1358). Even virtues and pieties are rendered sterile if accompanied by ahankar, as says Guru Tegh Bahadur, Nanak IX: " Pilgrimages, fasting and charities if they lead to guman (pride) go waste like the bath by an elephant (who after bathing besmears his body with dirt)" (GG, 1428). Remedies suggested in Sikhism are humility and seva (self abnegating deeds of voluntary service). The two are complementary virtues. For Guru Arjan humility is a weapon against not only ahankar but all vikars or evil tendencies. Says he, "Humility is my mace, being the dust of the feet of all, my dagger. These weapons vanquish all vices" (GG, 628); Seva is a highly prized virtue in Sikhism. To quote Guru Arjan again: "I feel blest rendering service to God`s servants by drawing water for them (from the well), by swinging the fan over their heads (in holy congregation) and by grinding corn (for their meals). State, territory and mundane offices are of little value" (GG, 8ll). Another remedy is to be aware of the insignificance and transience of man in the context of cosmic vastness. Kabir wonders at the vanity of men who pride themselves upon trifles. "Even kings mightier than Ravana," he says, "perished in a twinkle"(GG, 1251) .Judicious self respect and a sense of honour should not however be mistaken for pride. Humility does not rule out the former. Says Guru Nanak: "If one loseth one's honour, all that he eats is unclean" (GG, 142). References : 1. Kahn Singh, Bhai, Gurmat Sudhakar. Paliala, 1970 2. Gunnat Prabhakar. Patiala, 1970 3. Jodh Sirigh, Bhai, Gurmati Nirnaya. Lahore, 1932 4. Caveeshar, Sardul Singh, Sikh Dharam Darshan. Patiala, 1969 5. Sher Singh, Philosophy of Sikhism. Delhi, n.d. 6. Taran Singh, ed.. Teachings of Guru Nanak Dev. Patiala, 1977 7. Nripinder Singh, The Sikh Moral Tradition. Delhi, 1990 1233
Religion, Faith, Spirituality / Eid saal Vich kini waar Aundi haa?« on: August 05, 2011, 07:29:33 AM »
Eid saal Vich kini waar Aundi haa?
1234
Religion, Faith, Spirituality / Re: What Do You See Guruji As?« on: August 05, 2011, 07:26:14 AM »:D: :D: :D: tusi guru ji vich ki vekhde ho :D: veer ji jae baba nanak toa lae k kise v guru nu dekhan di tamna haa ta guru ji dae dassae hoyae bachna tae chalon... guru granth sahib ji sitkar karo tae har roj padhya karo .... sarya di respect galh karo. Amrit shako singh sajjo. parayi dhee bhan valh buri nazar naal na dekho.. ashqi na maro... hor bahut kush veer... vaisae veer guru gobind singh shaaib toa badh apne guru shri guru granth sahib hun .. ohna dae darshan karo bani padya karo.. 1235
Religion, Faith, Spirituality / What Do You See Guruji As?« on: August 04, 2011, 09:19:07 PM »
Wahegurujiakkhalsawahegurujikifateh
One time Baba Sri Chand Ji and Bhai Chaliya Ji were sat on a bank of a river waiting to cross it. That day the tide was very high. Bhai Chaliya Ji who had done sangat of Baba Ji for a long time knew that Baba Ji was blessed with spiritual powers as a direct result of the Naam Kamaiya he had undertaken. After waiting for a long time Bhai Chaliya Ji requested Baba Ji to somehow transport them across using his powers. Baba Sri Chand looked at Bhai Chaliya Ji and said, “It is very easy to use Ridd Sidh, in fact we could use this stone that we are sat on to take us across the whole river.” When Baba Ji said this the stone began to levitate in the air. Baba Ji angrily looked at the stone and said that he was giving updesh not hukam and that the stone should take it's place on the ground. Baba Ji then continued and said, “It is much harder not to use them but this is the path that the true seekers of Akaal Purakh tread on.” Bhai Chaliya Ji smiled and said, “Baba Sri Chand Ji you are such an elevated soul who has done so much Naam abhiyaas and who are above Ridd Sidh why is that Dhan Dhan Satguru Sri Guru Nanak Dev Ji Maharaj chose Bhai Lehna Ji rather than you?” Baba Ji looked at Bhai Chaliya Ji and said, “Bhai Chaliya Ji I saw Guru Sahib as my father. Bhai Lehna Ji (Dhan Dhan Satguru Sri Guru Angad Dev Ji Maharaj) saw him as God.” (Loose translation from Punjabi Katha, originally transcribed in Jeevani Baba Sri Chand) What do you see Guruji as? Quote "Let us sing the praises of Nanak, King of kings of both worlds
1236
Religion, Faith, Spirituality / ਗੁਰੂ ਅਰਜਨ ਦੇਵ ਮਾਹਾਰਾਜ ਦੀ ਨਿਮਰਤਾ« on: August 04, 2011, 09:12:34 PM »
ਗੁਰੂ ਅਰਜਨ ਦੇਵ ਮਾਹਾਰਾਜ ਦੀ ਨਿਮਰਤਾ
ਗੁਰੂ ਅਰਜਨ ਪਾਤਸ਼ਾਹ ਅਠਾਰਾਂ ਸਾਲ ਦੀ ਆਯੂ ਵਿਚ ਗੁਰੂ ਨਾਨਕ ਪਾਤਸ਼ਾਹ ਦੀ ਗਦੀ ਤੇ ਬਿਰਾਜਮਾਨ ਹੋਏ। ਦੂਰੋਂ-ਦੂਰੋਂ ਸੰਗਤਾਂ ਹੁਮ-ਹੁਮਾਂ ਕੇ ਪੰਜਵੇਂ ਗੁਰੂ ਨਾਨਕ ਦੇ ਦਰਸ਼ਨਾਂ ਵਾਸਤੇ ਚਲ ਪਈਆਂ। ਕਾਬਲ ਤੋਂ ਵੀ ਸੰਗਤ ਤੁਰੀ ਹੈ। ਰੋਜ਼ ਸ਼ਾਮ ਨੂੰ ਪੜਾਵ ਕਰਦੇ ਹਨ ਤੇ ਸਵੇਰੇ ਫੇਰ ਅਰਦਾਸਾ ਸੋਧ ਕੇ ਚਾਲੇ ਪਾ ਦਿੰਦੇ ਹਨ। ਆਖਿਰੀ ਦਿਨ ਦਰਬਾਰ ਸਾਹਿਬ ਪਹੁੰਚਨਾ ਹੈ , ਪ੍ਰਣ ਕੀਤਾ ਕਿ ਅਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਹੀ ਪਰਸ਼ਾਦਾ ਛਕਾਂਗੇ। ਪਰ ਜਿਥੇ ਅਜ ਕਲ ਗੁਰੂ ਦੁਆਰਾ ਪਿਪਲੀ ਸਾਹਿਬ ਹੈ (ਉਹਨਾਂ ਦੀ ਯਾਦ ਦੇ ਵਿਚ) ਉਥੇ ਪਹੁੰਚੇ ਤਾਂ ਹਨੇਰਾਂ ਹੋ ਗਿਆ। ਉਹਨਾਂ ਸੋਚਿਆ ਕਿ ਹੁਣ ਸਾਹਿਬ ਦੇ ਦਰਸ਼ਨ ਨਹੀਂ ਹੋ ਸਕਣਗੇ। ਉਥੇ ਭੁੱਖੇ ਹੀ ਆਰਾਮ ਕਰਣ ਵਾਸਤੇ ਲੇਟ ਗਏ। ਪ੍ਰਣ ਜੁ ਕੀਤਾ ਸੀ ਕਿ ਸਾਹਿਬ ਦੇ ਦਰਸਨ ਕਰਕੇ ਹੀ ਪਰਸ਼ਾਦਾ ਛਕਾਂਗੇ। ਉਧਰ ਗੁਰੂ ਅਰਜਨ ਪਾਤਸ਼ਾਹ ਉਠ ਕੇ ਮਹਿਲਾਂ ਵਿਚ ਜਾਂਦੇ ਹਨ ਤੇ ਮਾਤਾ ਗੰਗਾ ਜੀ ਨੂੰ ਅਵਾਜ਼ ਦਿੰਦੇ ਹਨ- "ਗੰਗਾ ਜੀ, ਪਰਸ਼ਾਦਾ ਤਿਆਰ ਕਰੋ"। ਮਾਤਾ ਗੰਗਾ ਜੀ ਕਹਿਣ ਲਗੇ - "ਗਰੀਬ ਨਿਵਾਜ਼ ਹੁਕਮ ਦਿਉ ਜਿਨਿੰਆਂ ਦਾ ਵੀ ਪਰਸ਼ਾਦਾ ਤਿਆਰ ਕਰਨਾ ਹੈ ਮੈਂ ਹੁਣੇ ਤਿਆਰ ਕਰਵਾ ਦਿੰਦੀ ਹਾਂ"। ਸਚੇ ਪਾਤਸ਼ਾਹ ਨੇ ਫੁਰਮਾਇਆ ਕਿ- ਨਹੀਂ ਗੰਗਾ ਜੀ, ਅਜ ਸਾਨੂੰ ਗੁਰੂ ਨਾਨਕ ਦੇ ਬੱਚਿਆਂ ਦੀ ਸੇਵਾ ਦਾ ਸੁਨਿਹਰੀ ਮੌਕਾ ਮਿਲਿਆ ਹੈ। ਅਜ ਸੇਵਾ ਤੁਸੀਂ ਆਪ ਕਰੋ। ਮਾਤਾ ਗੰਗਾ ਜੀ ਨੇ ਪਰਸ਼ਾਦਾ ਤਿਆਰ ਕੀਤਾ। ਸਾਹਿਬ ਅਤੇ ਮਾਤਾ ਗੰਗਾ ਜੀ ਨੇ ਪਰਸ਼ਾਦਾ ਤੇ ਪੱਖਾ ਵਗੈਰਾ ਸੀਸਾਂ ਤੇ ਚੁਕਿਆ ਤੇ ਉਸ ਸੜਕ ਤੇ ਤੁਰ ਪਏ ਜਿਥੇ ਗੁਰੂਦੁਆਰਾ ਪਿਪਲੀ ਸਾਹਿਬ ਹੈ। ਉਥੇ ਪਹੁੰਚ ਕੇ ਵਾਜਾ ਦਿਤਾ ਹੈ ਕਿ ਜਥੇਦਾਰ ਸਾਹਿਬ ਗੁਰੂ ਕਾ ਲੰਗਰ ਆਇਆ ਹੈ। ਸੰਗਤ ਵਿਚ ਬਿਰਦ, ਮਾਈਆਂ, ਬੱਚੇ ਸਭ ਭੁੱਖੇ ਲੇਟੇ ਹੋਏ ਸੀ। ਵਾਜਾ ਸੁਣ ਕੇ ਸੰਗਤ ਗਦ-ਗਦ ਹੋ ਗਈ ਕਿ ਅੰਤਰਯਾਮੀ ਸਾਹਿਬ ਸਚੇ ਪਾਤਸ਼ਾਹ ਨੇ ਸਾਡੀ ਹਾਲਤ ਦੇਖਦੇ ਹੋਏ ਪਰਸ਼ਾਦਾ ਭੇਜਿਆ ਹੈ। ਸੰਗਤ ਨੇ ਲੰਗਰ ਛਕਿਆ, ਤ੍ਰਿਪਤ ਹੋ ਗਈ। ਪਰ ਥਕੇ ਇੰਨੇ ਹੋਏ ਸੀ ਕਿ ਇਕ ਬਿਰਦ ਬਾਬਾ ਲੰਗਰ ਛਕਦੇ ਸਾਰ ਹੀ ਲੇਟ ਕੇ ਅਪਣੀਆਂ ਟੰਗਾਂ ਨੂੰ ਆਪ ਹੀ ਘੁੱਟੀ ਜਾ ਰਿਹਾ ਸੀ। ਸੱਚੇ ਪਾਤਸ਼ਾਹ ਹੱਥ ਜੋੜ ਕੇ ਅਗੇ ਖੜੇ ਹੋ ਗਏ ਕਿ ਬਾਬਾ ਜੀ ਇਹ ਸੇਵਾ ਮੈਨੂੰ ਬਖਸ਼ ਦਿਉ। ਗੁਰੂ ਅਰਜਨ ਪਾਤਸਾਹ ਨੇ ਉਸ ਦੀਆਂ ਟੰਗਾਂ ਘੁਟਣੀਆਂ ਸ਼ੁਰੂ ਕਰ ਦਿਤੀਆਂ। ਸਾਰੀ ਰਾਤ ਉਥੇ ਸੇਵਾ ਦੇ ਵਿਚ ਰਹੇ। ਸਾਰੀ ਸੰਗਤ ਦੀ ਸੇਵਾ ਕਰਦੇ ਰਹੇ। ਸਵੇਰੇ ਸੰਗਤ ਅਰਦਾਸਾ ਸੋਧ ਕੇ ਤੁਰੀ ਹੈ। ਸਾਹਿਬ ਦੇ ਸ਼ਬਦ ਪੜਦੇ ਹਰਿਮੰਦਿਰ ਸਾਹਿਬ ਵਲ ਨੂੰ ਤੁਰੇ ਜਾ ਰਹੇ ਹਨ। ਸਾਹਿਬ ਵੀ ਨਾਲ ਹੀ ਤੁਰੇ ਜਾ ਰਹੇ ਹਨ। ਜਿਸ ਵਕਤ ਹਰਿਮੰਦਿਰ ਸਾਹਿਬ ਪਹੁੰਚੇ, ਸੰਗਤ ਨੇ ਅਪਣੇ ਜੋੜੇ ਉਤਾਰੇ, ਝੋਲੇ ਵਗੈਰਾ ਇਕ ਥਾਂ ਰਖੇ। ਜਥੇਦਾਰ ਸਾਹਿਬ ਨੇ ਇਕ ਜਨੇ ਨੂੰ ਇਸ਼ਾਰਾ ਕਰਕੇ ਕਿਹਾ ਕਿ ਸਿੰਘਾ ਤੂੰ ਇਹਨਾਂ ਦਾ ਖਿਆਲ ਰਖੀਂ। ਉਹ ਹਥ ਜੋੜ ਕੇ ਕਹਿਣ ਲਗਾ ਕਿ ਜਥੇਦਾਰ ਸਾਹਿਬ, ਕਿੰਨੇ ਦਿਨ ਹੋ ਗਏ ਨੇ ਚਾਲੇ ਪਾਇਆਂ ਨੂੰ, ਮੈਨੂੰ ਗੁਰੂ ਨਾਨਕ ਦੇ ਦਰਸ਼ਨਾਂ ਤੋਂ ਕਿਉਂ ਵਾਂਝਾ ਕਰਦੇ ਹੋ। ਗੁਰੂ ਅਰਜਨ ਪਾਤਸ਼ਾਹ ਹਜ਼ੂਰੀਏ ਦੇ ਨਾਲ ਹੱਥ ਜੋੜ ਕੇ ਖੜੇ ਹੋ ਗਏ। ਕਹਿਣ ਲਗੇ ਕਿ ਜਥੇਦਾਰ ਸਾਹਿਬ ਜੀ, ਇਹ ਸੇਵਾ ਇਸ ਗਰੀਬ ਨੂੰ ਬਖਸ਼ ਦਿਉ। ਉਹ ਬੜੇ ਖੁਸ਼ ਹੋਏ। ਸਾਹਿਬ ਨੂੰ ਜੋੜਿਆਂ ਦੀ ਰਾਖੀ ਛੱਡ ਕੇ ਸੰਗਤ ਅੰਦਰ ਚਲੀ ਗਈ। ਅੰਦਰ ਜਾ ਕੇ ਦੇਖਿਆ ਕਿ ਆਸਨ ਤੇ ਗੁਰੂ ਅਰਜਨ ਪਾਤਸ਼ਾਹ ਨਹੀਂ ਹਨ। ਬਾਬਾ ਬੁੱਢਾ ਜੀ ਨੂੰ ਪੁਛਦੇ ਹਨ ਕਿ ਸਾਹਿਬ ਕਿਥੇ ਹਨ? ਬਾਬਾ ਬੁੱਡਾ ਜੀ ਨੇ ਕਿਹਾ ਕਿ ਕਾਬਲ ਤੋਂ ਸੰਗਤ ਤੁਰੀ ਸੀ । ਉਹਨਾਂ ਵਾਸਤੇ ਕਲ ਦੇ ਪਰਸ਼ਾਦਾ ਲੈ ਕੇ ਗਏ ਹਨ ਪਰ ਅਜੇ ਤਕ ਪਰਤੇ ਨਹੀਂ ਹਨ। ਅਗੋਂ ਜਥੇਦਾਰ ਸਾਹਿਬ ਕਹਿਣ ਲਗੇ ਕਿ ਕਾਬਲ ਦੀ ਸੰਗਤ ਤਾਂ ਅਸੀਂ ਹੀ ਹਾਂ। ਕਲ ਇਕ ਗਭਰੂ ਜਿਹਾ ਆਇਆਂ ਸੀ। ਉਸ ਦੇ ਨਾਲ ਉਸਦੀ ਘਰਵਾਲੀ ਵੀ ਸੀ ਤੇ ਉਹ ਸਾਡੇ ਵਾਸਤੇ ਪਰਸ਼ਾਦਾ ਵੀ ਲੈ ਕੇ ਆਏ ਸੀ। ਬਾਬਾ ਬੁਡਾ ਜੀ ਕਹਿਣ ਲਗੇ ਕਿ ਫੇਰ ਉਹਨਾਂ ਨੂੰ ਛੱਡ ਕੇ ਕਿਥੇ ਆਏ ਹੋ? ਅਗੋਂ ਕਿਹਾ- ਜੀ ਜੋੜਿਆਂ ਦੀ ਰਾਖੀ ਵਾਸਤੇ। ਬਾਬਾ ਬੁੱਢਾ ਜੀ ਤੁਰੇ ਹਨ। ਸੰਗਤ ਵੀ ਨਾਲ ਤੁਰੀ ਹੈ ਤੇ ਦੇਖ ਕੀ ਰਹੇ ਹਨ ਕਿ ਪੰਜਵਾਂ ਗੁਰੂ ਨਾਨਕ ਅਪਣੇ ਹਜ਼ੂਰੀਏ ਦੇ ਨਾਲ ਸੰਗਤ ਦੇ ਜੋੜੇ ਸਾਫ ਕਰ ਰਿਹਾ ਹੈ। ਇਸ ਪਿਆਰ ਔਰ ਵਜ਼ਰ ਵਿਚ ਸੇਵਾ ਕਰ ਰਹੇ ਹਨ ਕਿ ਪਤਾ ਹੀ ਨਹੀਂ ਕਿ ਕੌਣ ਤੁਰਿਆ ਆ ਰਿਹਾ ਹੈ। ਬਾਬਾ ਬੁੱਢਾ ਜੀ ਤੇ ਸੰਗਤ ਦੀਆਂ ਭੁੱਬਾਂ ਨਿਕਲ ਗਈਆਂ। ਸਭ ਰੋ ਰਹੇ ਹਨ ਕਿ ਸਚੇ ਪਾਤਸ਼ਾਹ ਇਹ ਤੁਸੀਂ ਕੀ ਕਰ ਰਹੇ ਹੋ? ਗੁਰੂ ਅਰਜਨ ਪਾਤਸ਼ਾਹ ਬਾਬਾ ਬੁੱਢਾ ਜੀ ਦਾ ਬੜਾ ਸਤਿਕਾਰ ਕਰਦੇ ਸੀ। ਕਹਿਣ ਲਗੇ- ਬਾਬਾ ਬੁੱਢਾ ਜੀ, ਮੈਨੂੰ ਗੁਰੂ ਨਾਨਕ ਦੇ ਬਚਿਆਂ ਦੀ ਸੇਵਾ ਕਰਣ ਤੋਂ ਨਾ ਰੋਕੋ। ਮੈਨੂੰ ਇਹਨਾਂ ਦੇ ਜੋੜੇ ਸਾਫ ਕਰਣ ਤੋਂ ਨਾ ਰੋਕੋ। ਸੰਗਤ ਦੀਆਂ ਹੋਰ ਭੁੱਬਾਂ ਨਿਕਲ ਗਈਆਂ। ਜਿਸ ਗੁਰੂ ਨਾਨਕ ਦੇ ਦਰਸ਼ਨ ਕਰਣ ਵਾਸਤੇ ਤੁਰੇ ਸੀ। ਜਿਸ ਦੇ ਚਰਨਾਂ ਦੀ ਛੁਹ ਪ੍ਰਾਪਤ ਕਰਨੀ ਸੀ। ਜਿਸ ਦੇ ਚਰਨਾਂ ਦੀ ਧੂੜ ਮਸਤਕ ਤੇ ਲੈਣੀ ਸੀ, ਅਜ ਕੀ ਦੇਖ ਰਹੇ ਹਨ ਕਿ ਉਹ ਗੁਰੂ ਨਾਨਕ ਸਾਡੇ ਜੋੜੇ ਸਾਫ ਕਰ ਰਿਹਾ ਹੈ। ਉਹ ਸਾਰੀ ਰਾਤ ਸਾਡੀ ਸੇਵਾ ਕਰਦਾ ਰਿਹਾ ਹੈ। ਸੰਗਤ ਬਹੁਤ ਰੋ ਰਹੀ ਹੈ ਕਿ ਸਾਡਾ ਗੁਰੂ ਨਾਨਕ ਹੈ ਕੀ? ਗੁਰੂ ਨਾਨਕ ਜਿਸ ਦਾ ਸਰੂਪ ਹੀ ਨਿਮਰਤਾ ਤੇ ਗਰੀਬੀ ਹੈ। ਉਹ ਅਜ ਉਸ ਨਿਮਰਤਾ ਤੇ ਗਰੀਬੀ ਦੀ ਦਾਤ ਬਖਸ਼ ਰਹੇ ਹਨ। 1237
Complaints / complaint on J AMLi« on: August 03, 2011, 09:01:47 PM »
Janab AAh galh galat aa, Jado k Jhanda AMli ik Pj gabru Ous kol Aah power ni honi chayi d k oh kise user dae Account vich ja sakae.... haan mnah dae oh phela pj dae bahut ayi hon haar sub admin rahe par oh kis hisaab naal kise dae account vich ja rahae nae...... manh dae ohna di jaan pechaan haa ao gae baki modrator naal oh ohna rahi kam karwa lan par jadon oh hun Sub admin haa ni ik normal user hun ta oh aah sab kiss tang naal kar rhae hun.....
Galib sabh, sanu tusse dovve bhut pyaree ji.. asse teh bus misunderstandin durr karne aa, es karke thunu kehda aa ke dasso app de gal bath.. Tusse dovve janne PJ de talent je malko.. asse chaunde aa ke tusse dovve ethe hasde khede rahoo.. here is the conversation between the two. Hun dasso kon theek aa teh kon galat. All started when some of topics in shayeri were unsticked by Gill Galib P.S. - Sorry for me logging into Bolori account. link http://punjabijanta.com/complaints/as-the-topic-is-locked-has-to-reply-here/msg587654/?topicseen#new Reply number 9 1239
Gup Shup / Re: Ki tusi kadae kise da katal kita?« on: August 01, 2011, 04:25:40 PM »acha ji..:) here i go.. main b aya kadae thodae dream vich k nai :hehe: 1240
PJ Games / Re: Aapde Pind di Film Banawo Competition« on: August 01, 2011, 04:23:15 PM »
voting shuru hoyian k nai haje... jae hoyian ta link dao ji.
|