May 10, 2024, 02:45:02 AM

Show Posts

This section allows you to view all posts made by this member. Note that you can only see posts made in areas you currently have access to.


Messages - ਫੱਤੋ ਦਾ ਯਾਰ

Pages: 1 2 3 4 5 [6] 7 8 9 10
101
Shayari / Uk
« on: August 29, 2012, 02:00:58 AM »
Uk ਦੀ ਕੀ Citizen ship ਮਿਲ ਗਈ, Nakhra ਮਾਣ ਨੀ Fashion ਦੀ ਪੱਟੀ ਨੂੰ :-

ਆਉਦੇ ਸਾਰ ਹੀ Chaska ਪੈ ਗਿਆ facebook ਦਾ jatti ਨੂੰ :-

Burger, pizze, noodle ਖਾਣੇ. ਹੁਣ ਸ਼ੋਂਕ ਨੇ Jatti ਦੇ :-

ਹੁਣ ਕਿੱਥੇ ਯਾਦ ਹੋਣੇ ਖਾਦੇ ਚੂਰਨ "PIND ਦੀ ਹੱਟੀ" ਦੇ : :5: :5: :5:

102
Shayari / Bean krda ha......
« on: August 28, 2012, 10:41:58 AM »
1 .... ਇਹ ਕਿ ਮੈਂ ਉਪਰੋਕਤ ਪਤੇ ਦਾ ਪੱਕਾ ਵਸਨੀਕ ਹਾਂ ।

2.... ਇਹ ਕਿ ਮੈਂ ਹੇਠ ਲਿਖੀ ਰਚਨਾ ਦੁਆਰਾ ਆਪਣਾ ਬਿਆਨ ਕਰਦਾ
ਹਾਂ ।

3.... ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,
ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,
ਜਿਹੜੇ ਸੱਜਣਾਂ ਨਾਲ ਮੇਰਾ ਕੋਈ ਵੈਰ ਨਹੀਂ ,
ਉਹ ਕਰੀ ਜਾਣ ਇਤਰਾਜ਼ ਤੇ ਮੈਂ ਕੀ ਕਰ ਸਕਦਾਂ ,

ਨਾ ਇਲਮ ਹੈ ਸ਼ਾਇਰੀ ਦਾ, ਨਾ ਦਾਅਵਾ ਕੋਈ ਸੁਰ ਦਾ ,
ਇਕੋ ਪਿਆਰ ਸਰੋਤਿਆਂ ਦਾ ਹੀ, ਮੈਨੂੰ ਚੁੱਕੀ ਫਿਰਦਾ ,
ਹਲਕੇ ਫ਼ੁਲਕੇ ਗੀਤ ਤੇ ਸਾਦੇ ਸ਼ੇਅਰ ਕਹਾਂ ,
ਇਹ ਬਣ ਗਿਆ ਇਕ ਅੰਦਾਜ਼ ਤੇ ਮੈਂ ਕੀ ਕਰ ਸਕਦਾਂ ,
ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,
ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

ਕਿਉਂ ਹੋਵੇ ਇਤਰਾਜ਼ ਕਿਸੇ ਨੂੰ ਆਪਣਾ ਲਿਖ ਕੇ ਗਾਵਾਂ ,
ਮੈਥੋਂ ਨਹੀਂ ਖੁਸ਼ਾਮਦ ਹੁੰਦੀ, ਨਾ ਮੈਂ ਖੁਦ ਕਰਵਾਵਾਂ ,
ਉੱਚੀਆਂ ਕੁਰਸੀਆਂ ਤਾਈਂ ਸਲਾਮ ਨਹੀਂ ਹੁੰਦੀ ,
ਉਹ ਸਾਰੀਆਂ ਰਹਿਣ ਨਰਾਜ਼ ਤੇ ਮੈਂ ਕੀ ਕਰ ਸਕਦਾਂ ,
ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,
ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

ਸੱਭਿਆਚਾਰ ਦੇ ਵਾਰਿਸ ਬਣਦੇ , ਮਾਰਨ ਉੱਚੀਆਂ ਟ੍ਹਾਰਾਂ ,
ਜਿਹਨਾਂ ਦੇ ਹੱਥਾਂ ਥੱਲੇ ਚੰਦ ਰਸਾਲੇ ਤੇ ਅਖ਼ਬਾਰਾਂ ,
ਚਿੱਕੜ ਸੁੱਟਣਾ ਜਣੇ ਖਣੇ ਦੀ ਛਿੱਲ ਲਾਹੁਣੀ ,
ਉਹ ਆ ਨਹੀਂ ਸਕਦੇ ਬਾਜ਼ ਤੇ ਮੈਂ ਕੀ ਕਰ ਸਕਦਾਂ ,
ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,
ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

ਕਹਿੰਦੇ ***ਦੇਬੀ*** ਬੰਦਾ ਚੰਗਾ , ਗੀਤਕਾਰ ਵੀ ਚੰਗਾ ,
ਲਿਖਦਾ ਰਹਿੰਦਾ ਹੋਰਾਂ ਲਈ , ਕਿਉਂ ਲਿਆ ਗਾਉਣ ਦਾ ਪੰਗਾ,
ਪੰਗਾ ਲੈ ਕੇ ****ਦੇਬੀ**** ਨੇ ਕੀ ਖੱਟਿਆ ਏ ,
ਉਹ ਨਹੀਂ ਜਾਣਦੇ ਰਾਜ ਤੇ ਮੈਂ ਕੀ ਕਰ ਸਕਦਾਂ
ਮੈਂ ਕਦ ਕਿਹਾ ਕਿ ਮੈਂ ਸ਼ਾਇਰ ਅਤੇ ਗਵੱਈਆ ਹਾਂ ,
ਜੇ ਲੋਕ ਸਲਾਹੁਣ ਆਵਾਜ਼ ਤਾਂ ਮੈਂ ਕੀ ਕਰ ਸਕਦਾਂ ,

................................................................................ ਬਿਆਨ ਕਰਤਾ
ਤਸਦੀਕ
ਉਪਰੋਕਤ ਹਲਫੀਆ ਬਿਆਨ ਮੇਰੇ ਇਲਮ ਅਤੇ ਯਕੀਨ ਮੁਤਾਬਿਕ ਸਹੀ ਵਾ ਦਰੁਸਤ ਹੈ
ਅਤੇ ਇਸ ਵਿੱਚ ਕੋਈ ਵੀ ਗੱਲ ਲੁਕਾਈ ਜਾਂ ਛਪਾਈ ਨਹੀਂ ਗਈ ।
................................................................................ ਬਿਆਨ ਕਰਤਾ
Laddi......Jhande :cooll: :cooll:

103
Shayari / Re: Aj V Chette A Janda
« on: August 28, 2012, 04:21:46 AM »
nice 1 g

104
Jokes Majaak / Re: ਖਸਮਾਂ ਨੂੰ ਖਾਣੀ
« on: August 28, 2012, 04:20:39 AM »
ohh aapni jaga te sahi aah bai. aaj kal mehgai bhut ho gai  :D:  :D:

vese deve vich oil hai kehera c hor na kuri nu vakat pea hove  :laugh:  :laugh:
22 manu pta c odia hrkta da k eda e kru ...tahi mai v mitti da tel paya c........... :D: :D: :D: :D: :D: :excited: :excited:

105
 :D: :D: :D:bt 22 kite kite kam ult v hunda

106
Jokes Majaak / Re: apurv di bandook
« on: August 28, 2012, 04:08:12 AM »
aj ni bchda koi.......... :D: :D: :D: :D: :D: :excited: :excited: :excited:

107
Shayari / Net
« on: August 28, 2012, 04:03:15 AM »
ਮੇਰੇ Net ਦੇ ਬਿੱਲਾਂ ਨੇ ਮੈਨੂ ਪੱਟਿਆ,
ਦੱਸ ਮੈਂ ਕਿ Net ਵਿਚੋਂ ਖੱਟਿਆ
ਉੱਤੋਂ Comments ਦਾ ਜ਼ੋਰ, ਮੇਰਾ PC ਕਮਜ਼ੋਰ
Chat ਕਰਦਾ ਤਾਂ Net ਜਾਵੇ ਕੱਟਿਆ
ਦੱਸ ਮੈਂ ਕਿ Net ਵਿਚੋਂ ਖੱਟਿਆ... :excited: :excited: :excited: :excited: :excited:

108
Jokes Majaak / ਖਸਮਾਂ ਨੂੰ ਖਾਣੀ
« on: August 28, 2012, 03:58:47 AM »
ਇੱਕ ਦਿਨ ਆਈ ਸੀ ਉਹ ਬੇਵਫ਼ਾ ਮੇਰੀ ਕਬਰ ਤੇ
ਤੇ ਦੀਵਾ ਬੁਝਾ ਕੇ ਚਲੀ ਗਈ
ਬਾਕੀ ਬਚਿਆ ਸੀ ਜੋ ਤੇਲ ਦੀਵੇ ਵਿੱਚ
ਖਸਮਾਂ ਨੂੰ ਖਾਣੀ
ਉਹ ਵੀ ਵਾਲਾਂ ਚ ਲਗਾ ਕੇ
ਚਲੀ ਗਈ.. :D: :D: :D: :laugh: :laugh:

109
Fun Time / Re: kuddiyo ehh kam karna painda punjab vich ..
« on: August 26, 2012, 09:37:38 AM »
Sada culture e sadi pehchan a.........  :balle: :balle:

110
Shayari / ਸੁਣਿਆ ਸੀ ਮੈਂ
« on: August 26, 2012, 09:23:32 AM »
ਸੁਣਿਆ ਸੀ ਮੈਂ ਫੁੱਲ ਬੜੇ ਸੋਹਣੇ ਹੁੰਦੇ ਨੇ__,

ਤਾਂਹੀਓ ਇੱਕ ਫੁੱਲ ਨੂੰ ਦਿਲ ਦੇ ਬਗੀਚੇ ਚ ਲਗਾ ਲਿਆ__,

main ਕਾਹਲੀ-ਕਾਹਲੀ ਚ ਉਸਦੇ ਨਾਲ ਦੇ ਕੰਡੇ ਦੇਖ਼ਣਾ ਭੁੱਲ ਗਿਆ__,

ਤੇ ਇੱਕ ਦਿਨ ਪਾਣੀ ਪਾਉਣ ਲੱਗੇ ਹੱਥ ਤੇ ਜ਼ਖ਼ਮ ਕਰਾ ਲਿਆ__  :sad: :sad:

111
Jokes Majaak / Mummy kehndi c
« on: August 26, 2012, 09:21:43 AM »
Mummy kehnde c insan nu kdi jhooth ni bolna chahida ...
Mummy kehndi c
Mummy kehndi c
Saleyo kadi Peyo di gal na suneyo .... :D: :D: :D: :D:

112
Shayari / ਯਾਰੀ
« on: August 26, 2012, 09:19:19 AM »
♥• ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ •♥•
•♥• ਮੁਲ

•♥•ਯਾਰੀ ਦਾ ਨਹੀ "ਵਿਸ਼ਵਾਸ"ਦਾ ਹੁੰਦਾ •♥

113
Shayari / " ਵਫ਼ਾ "
« on: August 26, 2012, 09:17:26 AM »
ਨਾ ਤੋਲ ਮੇਰੇ ਪਿਆਰ ਨੂੰ ਦੁਨੀਆ ਦੀ ਦੋਲਤ ਦੇ ਨਾਲ___

ਸੱਚ ਤਾਂ ਇਹ ਹੈ ਕਿ " ਵਫ਼ਾ " ਕਰਨ ਵਾਲੇ ਹਮੇਸ਼ਾ ਗਰੀਬ ਹੀ ਹੁੰਦੇ ਨੇ__ :rabb: :rabb:

114
Pics / Re: Me & Neeru bajwa
« on: August 26, 2012, 09:14:33 AM »
thnx frndz....eh editing ta 1,2 saal purani a ...

115
Pics / Me & Neeru bajwa
« on: August 25, 2012, 06:43:31 AM »
Pattli thode 22 ne...... :excited: :excited:

116
Pics / Re: Ajj di Generation
« on: August 25, 2012, 01:56:37 AM »
:D: :D: :D:

Nah ji assi te vodke de naal naal study v karde aaa  :laugh: :laugh: :laugh: :laugh:
njara ta ta au g j ghrdi desi da ik peg pi k book hath wich fd k e dikha do......buuurrrrrrrrrrrraaaaaaaaaa :excited: :excited: :excited:

...
nice yar.. kuddiyan ni gatt kisse pase tu... hun... :D: :D: :D: :D:
22 ki keha ssmjh ni aya yr....... :thinking:

118
Shayari / Re: ਕੁਝ ਗੱਲਾਂ
« on: August 24, 2012, 04:02:33 AM »
Boht sohna bai g =D> =D>
thnx veer g :balle:

119
Pics / Ajj di Generation
« on: August 24, 2012, 04:01:02 AM »
Darshan kro..... :blowout: :blowout:

120
Shayari / ਇਲਜ਼ਾਮ
« on: August 24, 2012, 03:58:20 AM »
ਸਿਰ ਮੱਥੇ ਜੋ ਤੋਹਮਤਾਂ ਤੂੰ ਲਾਈਆਂ ਨੇ , ਤੇਰੇ ਹਰ ਇਲਜ਼ਾਮ ਦਾ ਸ਼ੁਕਰਾਨਾ ਏ...

ਲਾਜਵਾਬ ਨਾ ਸਮਝੀਂ ਅਪਣੇ ਸਵਾਲਾਂ ਨੂੰ ,
ਮੇਰੀ ਚੁੱਪ ਹੀ ਤੇਰਾ ਹਰਜਾਨਾ ਏ..: :Bye: :Bye:

Pages: 1 2 3 4 5 [6] 7 8 9 10