This section allows you to view all posts made by this member. Note that you can only see posts made in areas you currently have access to.
Topics - ●ਵੈਲੀ JATT●
Pages: 1 ... 4 5 6 7 8 [9] 10 11 12 13 14 ... 25
161
« on: August 27, 2012, 11:52:43 PM »
Har Ik Di Isha Ban Sooraj Asmaani Chamkan Di Ban Mitti Pairaan Thalle Koi Aauna Nhi Chaunda Neewee Ho Ke Sabh Kuch Milda Eh Har Koi Hee Jaane Fer V Es Sachayi Nu Koi Apnauna Nhi Chaunda Ithe Bharre Hoye Ne Darda De Naal Seene Lokaan De Per Ik Dooje Nu Gal De Naal Koi Launa Nhi Chaunda Bemukh Na Ho Jaeyo Yeh Kuch Sach Likh Ditta Main Kyoki Preet V Chann Varge Yaar Gwauna Nhi Chaunda
162
« on: August 27, 2012, 11:52:12 PM »
Ik Dua Di Aas Ch Saari Raat Jaage Par Koi Taara Ambro Tutya Na
Chura Ke Nazar Langh Gaye Kolo Di Ohna Haal Vi Saada Puchhya Na
Badi Muddat Ton Reejh Si Kujh Aakhan Di Par Koi Manya Na Koi Rusya Na
Assi Dil Tey Hath Rakh Takde Rahe Ohna Da Turda Kadam Koi Rukya Na
Ohna De Bullaan Te Haase Khid De Rahe Tey Saade Naina Cho Paani Sukya Na
Ik Milan Di Aas Rahi Dil Vich Tey Issi Aas Ch Jeevan Mukya Na
163
« on: August 27, 2012, 12:50:16 PM »
Kida likha is kalam nal ohdi bewfayi nu
Kida likha is kalam nal apni tanhayi nu
Shabda de bol v hun gusse jahe lagde ne
Kida likha kalam nal ehna di ruswayi nu
Roo meri lagdi eh patchar di rut jahi
Kida likha is kamal nal tute pateya di judayi nu
Ameer bare lok jina paeya pyar sacha
Preet kida likha is kalam nal jori hanjuya di kamayi nu.
164
« on: August 27, 2012, 12:48:17 PM »
ਜਦੋਂ ਜੰਮਿਆਂ ਸੀ ਪੁੱਤ ਬੜੇ ਜਸ਼ਨ ਮਨਾਏ ਵਰਿਆਂ ਪਿਛੋਂ ਦਿਨ ਸੀਗੇ ਖੁਸ਼ੀਆਂ ਦੇ ਆਏ ਦਾਦਾ ਦਾਦੀ ਸੀ ਬੜੇ ਖੁਸ਼ ਵਾਰਿਸ ਮਿਲਿਆ ਬਾਪ ਘੁਟ ਘੁਟ ਪੁੱਤ ਨੂ ਕਾਲਜੇ ਨਾਲ ਲਾਏ
ਹੋਲੀ ਹੋਲੀ ਖੇਡਦੇ ਖਿਡੋੰਦੇ ਹੋ ਗਿਆ ਜਵਾਨ ਮਾਂ ਵਾਰੀ ਵਾਰੀ ਜਾਵੇ ਤਕ ਪੁਤਦੀ ਮੁਸਕ਼ਾਨ ਬੜਾ ਗੁਣਕਾਰੀ ਮੁੰਡਾ ਪਿੰਡ ਵਿਚ ਗਲਾਂ ਹੁੰਦੀਆਂ ਸਾਰਾ ਟੱਬਰ ਫਿਰੇ ਕਰਦਾ ਗਭਰੂ ਤੇ ਬੜਾ ਮਾਣ
ਲਭ ਹੂਰਪਰੀ ਸੀ ਮਾਸੀ ਓਹਦੀ ਰਿਸ਼ਤਾ ਲਿਆਈ ਸਾਰੇ ਕਾਜ ਰਚਾਏ ਸੀ ਸੋਹਨੀ ਨੂੰਹ ਘਰ ਆਈ ਪੁੱਤ ਨਾਲੋਂ ਵਧ ਨੂੰਹ ਓਹਦੇ ਮਾਪਿਆਂ ਨੂੰ ਪੂਜੇ ਪੂਜਦੀ ਵੀ ਕਿਓਂ ਨਾ ਚੰਗੇ ਘਰ ਦੀ ਸੀ ਜਾਈ
ਕਿਤੇ ਕਮ ਸੀ ਲਜਵੀ ਜਾਣਾ ਦੋਵਾਂ ਦਾ ਸੀ ਜਰੂਰੀ ਚਾਈਚਾਈ ਨਿਕਲੇ ਘਰੋਂਬਾਟ ਬਹੁਤੀ ਨੀਸੀ ਦੂਰੀ ਰੱਬ ਵੈਰੀ ਨੇ ਵੀ ਸੀਗਾ ਕੋਈ ਬਹਾਨਾ ਹੀ ਬ੍ਨੋਨਾ ਘਰ ਪਰਤ ਨਾ ਹੋਇਆ ਪਈ ਐਸੀ ਮਝਬੂਰੀ
ਵਰਤਿਆ ਭਾਣਾ ਸੀ ਚਨ ਬਦਲਾਂ ਚ ਖੋਹ ਗਿਆ ਸਾਰੇ ਧਾਹਾਂ ਮਾਰ ਵਿਲਕਣ ਆਹ ਕੀ ਹੋ ਗਿਆ ਸਾਹਮਣੇ ਜਵਾਨ ਨੂੰਹ ਪੁੱਤ ਦੀ ਪਈ ਸੀ ਲਾਸ਼ ਇੱਕੋ ਪਲ ਵਿਚ ਪਰਿਵਾਰ ਖੇਰੂੰ ਖੇਰੂੰ ਹੋ ਗਿਆ
ਹੈ ਓਏ ਰੱਬਾ ਵੇ ਐਨਾ ਬੇਦਰਦੀ ਵੀ ਕਦੇ ਹੋਵੀਂਨਾ ਪ੍ਰੀਤ ਹਥ ਜੋੜ ਕੇ ਅਰਜੋਈ ਕਰੇ ਦੇਕੇ ਪੁੱਤ ਕਿਸੇ ਦਾ ਵੀ ਕਦੇ ਖੋਹਵੀਂ ਨਾ ਵੇ ਗਭਰੂ ਧੀ ਪੁੱਤ ਕਦੇ ਕਿਸੇ ਦਾ ਵੀ ਖੋਹਵੀਂ ਨਾ
165
« on: August 27, 2012, 12:46:19 PM »
3 shrabiya ne daru pe k 1 texi roki.... . . Taxi Driver ne gaddi start kiti te fir band krti... . . Boleya-"Lo Saab tusi pohnch gae" . . 1st ne usnu paise ditte... . . 2nd boleya thank you... . . Te 3rd ne ek thapad mareya ! . . Driver dar gya k Kitey ohnu pta lag gya... . . Teesra boleya.... . . "Saleya araam naal chalaya kar, marwa Dena c ajj ta" :D: :D: :D:
166
« on: August 27, 2012, 12:09:01 PM »
ਏ ਸੀਸੇ ਇਹ ਪੱਥਰ -ਇਹ ਪੋਣਾ ਇਹ ਪਾਣੀ ਇਹ ਹੀ ਨੇ ਮੇਰੀ ਜਿਦਗੀ ਦੀ ਕਹਾਣੀ ਮੈ ਸੀਸੇ ਵੀ ਤੋੜੇ ਮੈ ਪੱਥਰ ਵੀ ਖਾਦੇ ਇਹ ਮੋਸਮ ਨਾ ਬਣਿਆ ਮੇਰੀ ਰੂਹ ਦਾ ਹਾਣੀ.......... . ਆਲਣਾਂ ਜਿਉ ਕਿਸੇ ਪੰਛੀ ਦਾ ਵਿੱਚ ਮੀਹ ਦੇ ਟੁੱਟ ਕੇ ਗਿਰ ਜਾਦਾਂ ਤੀਲਾਂ-ਤੀਲ਼ਾਂ ਕਰ ਘਰ ਜੋੜੇ ਹਰ ਆਸ ਤੇ ਪਾਣੀ ਫਿਰ ਜਾਦਾਂ ਤਨ ਖੜਦਾਂ ਪਰ ਮੰਨ ਦਾਂ ਤੱਪਿਆ ਫਿਰ ਖੁੱਲੀ ਅੱਖ ਨਾਲ਼ ਸੌ ਜਾਵੇ ਕਦੇ ਕਦੇ ਮੇਰੀ ਵੀ ਹਾਲਤ ਉਦੇ ਵਰਗੀ ਹੋ ਜਾਵੇ....... . ਜਿਉ ਪਿਆਸਾਂ ਕੋਈ ਹਿਰਨ ਕਦੇ ਵਿੱਚ ਉਜਾੜਾਂ ਫਿਰਦਾ ਏ ਨਾ ਬੈਠ ਹੋਵੇ ਨਾ ਤੁਰ ਹੋਵੇ ਪਰ ਫਿਰ ਵੀ ਤੁਰਦਾਂ ਫਿਰਦਾਂ ਏ ਹੱਝੂੰ ਵੀ ਨਾ ਜਾਣ ਚੱਟੇ ਹਰ ਚੀਸ ਕਲੈਜੇ ਖੌਹ ਪਾਵੇ ਕਦੇ ਕਦੇ ਮੇਰੀ ਵੀ ਹਾਲਤ ਉਦੇ ਵਰਗੀ ਹੋ ਜਾਵੇ.......
ਕੱਚੀ ਕਲੀ ਜਿਉ ਕਿਸੇ ਦੀ ਖਾਤਰ ਡਾਲੀ ਤੋ ਕਿਸੇ ਤੋੜ ਲਈ ਜਿਸ ਲਈ ਤੋੜੀ ਉਹ ਨਾ ਆਇਆ ਫਿਰ ਮੂੱਠੀ ਵਿੱਚ ਝਜੋੜ ਲਈ ਰਾਹ ਸੁੱਟੀ ਜਦੋ ਜਾਵੇ ਲਤਾੜੀ ਫਿਰ ਕਿਸੇ ਦੇ ਮਨ ਨੂੰ ਨਾ ਭਾਵੇ ਕਦੇ ਕਦੇ ਮੇਰੀ ਵੀ ਹਾਲਤ ਉਦੇ ਵਰਗੀ ਹੋ ਜਾਵੇ .........
ਇਕ ਪ੍ਰੀਤ ਜਿਸ ਨੂੰ ਯਾਦ ਸੱਜਣ ਦੀ ਜਾਨੋ ਵੱਧ ਪਿਆਰੀ ਆ ਫਿਕਰਾਂ ਵਿੱਚ ਮਰ-ਮਰ ਜਿਉਦਾ ਛੱਡ ਕੇ ਦੁਨਿਆ ਦਾਰੀ ਆ ਸਬਰਾਂ ਦੀ ਅਰਥੀ ਨੂੰ ਵਿੱਲੀ ਲਾਭੋ ਜਿਹੜਾ ਨਿਤ ਲਾਵੇ ਕਦੇ ਕਦੇ ਪ੍ਰੀਤ ਦੀ ਹਾਲਤ ਉਦੇ ਵਰਗੀ ਹੋ ਜਾਵੇ
167
« on: August 27, 2012, 11:59:23 AM »
ਕਾਸ਼ ਦਿਲ ਦਾ ਸ਼ੀਸ਼ਾ ਟੁੱਟ ਜਾਂਦਾ
ਮੈਂ ਨਾਂ ਉਸ ਨੂੰ ਜਾਂਦੇ ਨੂੰ ਦੇਖ ਪਾਉਂਦI
ਇਕ ਰਹਿੰਦਾ ਤਾਂ ਸਹੀ ਭਰਮ ਦਿਲ ਵਿਚ ਮੇਰੇ
ਮੈਂ ਓਹਦੇ ਹੀ ਭੁਲੇਖੇ ਵਿਚ ਜਿੰਦਗੀ ਗੁਜ਼ਾਰ ਪਾਉਂਦI
ਜੇ ਇਹ ਸਾਨੂੰ ਪਤਾ ਨਾਂ ਲਗਦਾ ਕੇ ਓਹ ਕਿਸੇ ਹੋਰ ਦੀ ਅਮਾਨਤ ਹੈ
ਮੈਂ ਹੀ ਓਹਨੂੰ ਆਪਣੀ ਕੀਮਤੀ ਜਾਗੀਰ ਸਮਝ ਕੇ ਸੰਭਲ ਤਾਂ ਪਾਉਂਦI
"ਪ੍ਰੀਤ" ਇਹ ਸਬ ਝੂਠ ਦੀ ਰੱਟ, ਰਟ- ਰਟ ਕੇ
ਕੀ ਤੂੰ ਸਚ ਨੂੰ ਝੂਠ ਸਾਬਿਤ ਕਰ ਪਾਉਂਦI Kaash Dil Da Sheesha Tutt Jaanda
Main Na Usnu Jaande Nu Dekh Paunda
Ik Rehnda Ta Sahi Bharam Dil Wich Mere
Main Ohde Hi Bhulekhe Wich Zindgi Guzaar Paunda
Je Eh Saanu Na Pata Lagda Ke Oh Kise Hor Di Amaanat Hai
Main Hi Onhu Aapni Keemti Jaagir Samjh Ke Sambhal Ta Paunda
"Preet" Eh Sab Jhooth Di Ratt, Ratt- Ratt Ke
Ki Tu Sach Nu Jhooth Saabit Kar Paunda
168
« on: August 27, 2012, 11:52:27 AM »
ਮੇਰੇ ਅਖਰਾਂ ਵਿਚੋਂ ਨਿਕਲੇ ਨਾਂ ਤੂੰ
ਮੇਰੀਆਂ ਯਾਦਾਂ ਵਿਚੋਂ ਵਿਸਰੇ ਨਾਂ ਤੂੰ
ਤੇਰਾ ਹੀ ਜ਼ਿਕਰ ਹੋਵੇ ਹਰ ਸੂਹ
ਮੇਰੇ ਮੂਹੋਂ ਸ਼ਬਦ ਬਣ ਕਿਤੇ ਵਿਖਰੇ ਨਾਂ ਤੂੰ
ਮੈਂ ਰਖ ਲਾਵਾਂ ਤੈਨੂੰ ਬੰਦ ਨਜ਼ਰਾਂ ਦੀ ਕੇਦ ਵਿਚ
ਪਲਕਾਂ ਦੇ ਬੂਹੇ ਖੁਲਨ ਤਾਂ ਹੰਝੂ ਬਣਕੇ ਟਪਕੇ ਨਾਂ ਤੂੰ
ਜ਼ਖਮਾਂ ਦਾ ਲਹੁ ਡੁਲਆਂ ਤੇ ਉਭਰੇ ਨੇ ਕੁਝ ਅਹਿਸਾਸ
ਪੀੜਾਂ ਦੀ ਸੋਜ ਵਿਚੋਂ ਹੀ ਸਹੀ ਆਹ ਬਣ ਕੇ ਨਿਕਲੇਂ ਨਾਂ ਤੂੰ
ਮੇਰੇ ਅਖਰਾਂ ਵਿਚੋਂ ਨਿਕਲੇ ਨਾਂ ਤੂੰ
ਮੇਰੀਆਂ ਯਾਦਾਂ ਵਿਚੋਂ ਵਿਸਰੇ ਨਾਂ ਤੂੰ
169
« on: August 27, 2012, 11:50:10 AM »
ਆਪਣੀਂ ਹਸਤੀ ਨੂੰ ਵੇਚ ਕੇ ਕੇਹੜਿਆ ਭੁਲੇਖਿਆ ਵਿਚ ਫਿਰਦਾ ਏ
ਨਿਤ ਨਵਿਆਂ ਸਿਆਪਿਆਂ ਵਿਚ ਦੇਖ ਕਿੰਝ ਸੱਜਣਾ ਤੂੰ ਘਿਰਦਾ ਏ
ਕੀ ਸੀ ਤੇਰੀ ਜ਼ਰੂਰਤ , ਦੋ ਵਕ਼ਤ ਦੀ ਰੋਟੀ ਬੋਹਤੀ ਦੇ ਲਾਲਚ ਵਿਚ ਨਿਤ ਨਜ਼ਰਾਂ ਆਪਣੀਆਂ ਤੋਂ ਡਿਗਦਾ ਏ
ਕਿਹੜਾ ਅਸੀਂ ਆਪਣੇਂ ਨਾਲ ਕੁਝ ਲੈ ਜਾਣਾ ਇਹ ਸ਼ਰੀਰ ਵੀ ਕਮਲਿਆ ਉਧਾਰੀ ਦੀ ਮਿੱਟੀ ਵਿਚ ਜਾ ਮਿਲਦਾ ਏ
ਲੋਕਾਂ ਦੇ ਪੱਕੇ ਵੇਖ ਆਪਣੇਂ ਕਚੇ ਢਾਵੇਂ ਤੂੰ ਮਹਿਲਾਂ ਨੂੰ ਲੱਗ ਜਾਵੇ ਕੀੜਾ ਤਾਂ ਫੇਰ ਕਿੱਲਾ ਵੀ ਕੌਡੀਆਂ ਦੇ ਭਾ ਵਿਕਦਾ ਏ
" ਪ੍ਰੀਤ " ਤੈਨੂੰ ਬੰਦਿਆ ਫੇਰ ਵੀ ਅਕਾਲ ਨਾਂ ਆਉਣੀ , ਪਾਣੀ ਲੰਘ ਜਾਣਾ ਸਿਰੋਂ ਥਾਣੀਂ ਫਿਰ ਪਛਤਾਵੇ ਦੀ ਗੁਹਾਈ ਕਾਹਤੋਂ ਦਿੰਦਾ ਫਿਰਦਾ ਏ [/color][/b]
170
« on: August 27, 2012, 11:46:48 AM »
ਇੱਕ ਰੋਟੀ ਲਈ ਜਦੋਂ ਕੋਈ ਵਿਚਾਰਾ ਗਰੀਬ .. .. .. ਤਰਲਾ ਜਿਹਾ ਲੈਂਦਾ ਏ ....... .. .. ਉਦੋਂ ਬੰਦੇ ਦੇ ਬਣਾਏ ਹੋਏ ਰੱਬ ਤੇ ਸ਼ੱਕ ਜਿਹਾ ਪੈਂਦਾ ਏ .........
171
« on: August 27, 2012, 11:37:07 AM »
NYPD's Amric Singh Rathour In 2001Amric Singh applied to become a Police Officer in New York, after passing his exams and training he was told he must remove his turban and beard. He fought the case and in 2003 became the first turbanned Sikh in the NYPD...
172
« on: August 27, 2012, 09:12:12 AM »
age tian munde agge c hun kuriyian ve kese gallon ghat nahi :D: :D: :D: KAUN KATTU SADA CHALAAN BURRAAH :D:
173
« on: August 27, 2012, 08:02:01 AM »
Ajj Ohdi Ik Gal Ne Meri Rooh Hilla Ditti Jinni Main Kitti Izzat Ohdi Sabb Mitti Paa Ch Ditti
Kehndi Jo Kar Baithi Ha Main Jaane Anjaane Vich Unha Bhullaa Da Jikar Tu Shareaam Karenga
Tere Dil Da Dard Te Rondi Akh Dasdi Eh Ik Na Ik Din Tu Mainu Badnaam Karenga
174
« on: August 27, 2012, 08:01:45 AM »
ssa sab nu
main kuj reply kar reha sega posts te. jadon ve main rfirst reply kardan hain ohhh hoo janda but jadon secound replay karda ohh ve first reply naal attach hoo janda. jina chir mere first and secound reply de vich koi hor user reply nahi karda ona chir main jine ve reply karaan ohh sab ek he jega te attach hoi jande.eh koi probs nahi aah just i want to know ke default settings aah yah mainu esnu change kar sakda hain yah nahi. main te sirf eh karna chnda see ek aapni ek vakhri topic bana te aapne shayar us vich post karran but jine var ve replay karranga ohh ek he post rahegi te mere reply attach hunde jaange jina chir koi hor user post nahi karda. kuj ho sakda es bare??
175
« on: August 27, 2012, 07:21:18 AM »
Mehran Wale Saiyan Sanu Charna Naal Jod Kalyug Marda A Gaidey, Aaun Dinda Nahio Nede Paunda Aan Aan Gherey Ehna Kandeya Nu Tod Mehran Wale Saiyan Sanu Charna Naal Jod Paap Bahut Kmaayi Jande Giney Na Ginaye Aakhaan Kisnu Sunaye Mande Bhaaga De Dosh Mehran Wale Saiyan Sanu Charna Naal Jod Digha Dar Tere Aake, So So Thokran Main Kha Ke Aakhan Vaasta Main Paa Ke Mainu Khali Na Mod Mehran Wale Saiyan Sanu Charna Naal Jod
176
« on: August 27, 2012, 07:20:44 AM »
Koi Keeta Kadey Kasoor Howe Ta Maaf Kari Tenu Dil To Kitta Door Howe Ta Maaf Kari Tenu Rab Di Tha Dil Ch Rakheya 'Preet' Ne Je Eh V Na-Manjoor Howe Ta Maaf Kari
177
« on: August 27, 2012, 07:20:16 AM »
Ajj Fer Oh Mere Sahmne Aa Gaye Na Chahunde Hoye V Asi Ohna Naal Takra Gaye Dil Ta Chahunda C Bathera K Gall Kariye Ohna Naal Par Dil Di Gall He Main Kyo Suna Jad Oh He Saade Ton Nazaran Chura Gaye Ohna Mod K Satho Mukh Bana Leya Hai Koi Hor Sajjan Bus Es He Gal Nu Asi Dil Te La Gaye Hun Jeeun Diyan Sab Reejhan Karke Katal Preet Ne Lai Naal Preet Nu Maut De Kinaare Aa Gaye
178
« on: August 27, 2012, 07:19:42 AM »
Mainu Ajj Vi Chete Aa Oh Din Sajjna Jehre Tere Naal Guzare Ne Zindgi Ohi Si Jehri Tere Naal Beeti, Hun Tan Din Bahute Maadey Ne
Tere Bin Inz Lagda, Jivein Mainu, Kise Umar Kaid Sunayi Hove Ya Rooh Meri Kise Sdiyan Lyi, Kabra Heth Dafnayi Hove
Dunia Tere Bina Inz Jaape Jiwein Pehli Wari Dekhi Aa Birhon Di Main Agg Sajna Pehli Wari Seaki Aa
Hun Tan Apne Chahun Walean Ch Mera Naam Vi Na Tu Likhdan Ae Mainu Vi Das Ja Eda Dil Dukhauna, Tu Kihton Yaara Sikhdan Ae
Kyi Waar Tan Sochdi Aa, Main Eh Dunia Chad Devan Tenu Dubara Paun Da Khayal, Apne Dil Wichon Kadd Devan
Mere Saah Hle Vi Chlde, Bas Teri Aas De Sahare Ne Zindgi Ohi Si Jehri Tere Naal Beeti, Hun Tan Din Bahute Maade Ne
179
« on: August 27, 2012, 07:19:20 AM »
Na Sochya Si Kade Dukh Vandugi Main Par Dukh Vandna Sokha Lagda Hun Na Sochya Si Kade Kuch Likhungi Main Par Kalam Fadna Changa Lagda Hun
Aaj Likhn Lagi Us Kudi De Baare Rakhya Ma-Pe Ne Naam Loveleen Oda Khoya Baap Nu Jad Odi Umar Si Chaar Kade Kise Na Puchya Haal Oda Langya Bachpan Maa Di Chaan Hethan O Hi Baap Oda O Hi Rab Oda Langi Umar Tan Dostan Hath Fadaya Jede Ban Baithe Jahaan Oda
Fer Sama Aisa Aaya Odi Zindgi Vich Zine Soch Odi Nu Hila Dita Koi Hunda Na Maada Odi Soch Si Kade Par Waqt Ne Onu Ruwa Dita
Allah Moalla Mer Kiti O Fer Uth Pai Par Dardi Kadam Saare Dhardi Oh Sikhe Punjne Athru Dujeyan De Ohne Par Kalya Luk Luk Rondi Oh
Chad Dita Karna Vishwaas Ohne One Roke Hasna Sikh Laya Gal Dil Di Na Kise Hor Keh Saki Oh Bas Is Site Te Likhna Sikh Laya
180
« on: August 27, 2012, 07:18:43 AM »
Main Dhoor Han Sab De Pairan Di Koi Chuk Mathe Nallauna Nhi Chaunda Ohi J Main Hunda Vaang Suraj Chamkda Te Har Koi Manu Hatheauna Chaunda Kehn Nu Ta Sab Kehnde Ne Neevein Han Asi Per Koi Heth Paira Kisse De Behna Nhi Chaunda Lakh Kehn Loki Asi Han Vaang Suche Moti Dil Vich Rakhi Khot Koi Dikhauna Nhi Chaunda "preet" Tu Te Hai Hi Dil Da Mada Yaara Iss Kar K Ta Tanu Koi Apnauna Nhi Chaunda
Pages: 1 ... 4 5 6 7 8 [9] 10 11 12 13 14 ... 25
|