This section allows you to view all posts made by this member. Note that you can only see posts made in areas you currently have access to.
Messages - ĞĨĹĹ ŚÁÁß
Pages: 1 2 3 [4] 5 6 7 8 9 ... 273
61
« on: April 13, 2010, 01:25:12 PM »
ਸਭ ਚਾਅ ਸਾਡੇ ਰੁੜ ਗਏ, ਸਾਥੋਂ ਤਾਂ ਚਾਨਣ ਵੀ ਥੁੜ ਗਏ, ਖੁਸ਼ੀਆਂ ਨਾਲੋਂ ਟੁੱਟੇ ਨਾਤੇ, ਹੰਝੂਆਂ ਦੇ ਨਾਲ ਜਾ ਕੇ ਜੁੜ ਗਏ, ਹੌਕਿਆਂ ਦੇ ਨਾਲ ਹਾਲੇ ਨਵੀਂ ਪ੍ਰੀਤ ਪਈ ਏ, ਤੂੰ ਤੇ ਪੁੱਛਿਆ ਸਵਾਲ ਅਣਭੋਲ ਮਿੱਤਰਾ, ਪਰ ਮੈਂ ਕੀ ਦੱਸਾਂ ਕਿੱਦਾਂ ਜ਼ਿੰਦਗੀ ਬੀਤ ਰਹੀ ਏ, ਓਹ ਜਿਸ ਨਾਲ ਸਾਡੀ ਜ਼ਿੰਦਗੀ ਬਹਾਰ ਸੀ, ਮੇਰਾ ਦਿਲਬਰ ਜਿਹਤੇ ਅੰਨ੍ਹਾ ਐਤ੍ਬਾਰ ਸੀ, ਖੌਰੇ ਕੀ ਹੋ ਗਿਆ ਜੋ ਓਹ ਮੇਰੇ ਕੋਲੋਂ ਖੋ ਗਿਆ, ਕੀ ਦੱਸਾਂ ਕਿੱਦਾਂ ਖੂਨ ਜਿਗਰ ਦਾ ਤੁਪਕਾ-੨ ਚੋ ਗਿਆ, ਅੱਜ ਤੱਕ ਤੇ ਮੈਂ ਨਹੀਂ ਸਮਝ ਸਕਿਆ ਕਿ ਓਹ ਮੇਰੀ ਜ਼ਿੰਦਗੀ ਚੋਂ ਕਿਉਂ ਗਿਆ, ਉਸ ਰੰਗਲੇ ਸੱਜਣ ਬਾਝੋਂ ਬੱਸ ਇਹ ਉਮਰਾ ਬੀਤ ਰਹੀ ਏ,. ਹੌਕਿਆਂ ਦੇ ਨਾਲ ਹਾਲੇ ਨਵੀਂ ਪ੍ਰੀਤ ਪਈ ਏ,
62
« on: April 13, 2010, 01:18:10 PM »
Dil Nu Soch Vichaar Barhe Ne
Pyar De Vich Intezar Bade Ne
Ohi Dinde Dhokha Jehna Te Aitbaar Barhe Ne
Mushkil Pain Te Khulliyan Akhaan
Sanu Bhulekha Si Sade Yaar Barhe Ne
Yaad Karange Oh Vi Ik Din Sanu
Beshaq Ohna de Dildaar Barhe Ne
Asi Vi Kha Gaye Dhokha
Suneya Si Jo Hoshiyaar Barhe Ne
63
« on: April 13, 2010, 01:12:55 PM »
teri yaad ch asin khud nu pathar bana laya nahin auna teriaan rahaan ch kadma nu parta laya nahin karna tera didar akhaan nu samja laya nahin lana tera na bhull ke vi juban nu jandra la laya kaddh dena e tanu yaada cho jor poora la laya par es chandre dil da ki kariye jehne har dhadkan ch tainu vasa laya
64
« on: April 13, 2010, 01:10:28 PM »
ਤੈਨੂੰ ਮਿਲ਼ਾਗਾਂ ਤਾਂ ਕਹਾਂਗਾ, ਆਜਾ 'ਕੱਠੇ ਜੀਅ ਲਈਏ ਕੱਠੇ ਮਰਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲ਼ਾਂਗਾ ਤਾਂ ਕਹਾਂਗਾ, ਆਜਾ ਕਿਤੇ ਬਹਿ ਲਈਏ, ਹੋਰ ਤੁਰਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲਾਂਗਾ ਤਾਂ ਕਹਾਂਗਾ, ਆਜਾ ਗੱਲਾਂ ਕਰ ਲਈਏ, ਚੁੱਪ ਰਹਿਣ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲ਼ਾਂਗਾ ਤਾਂ ਕਹਾਂਗਾ, ਆਜਾ ਖ਼ਾਬ ਕੋਈ ਬੁਣੀਏ, ਹੋਰ ਟੁੱਟਣ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲ਼ਾਂਗਾ ਤਾਂ ਕਹਾਂਗਾ, ਆਜਾ ਸਾਲ, ਸਦੀ ਬਣਾਈਏ, ਸਾਲ ਗਿਣਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ! ..... ਤੈਨੂੰ ਮਿਲ਼ਾਗਾਂ ਤਾਂ ਕਹਾਂਗਾ, ਆਜਾ 'ਕੱਠੇ ਜੀਅ ਲਈਏ ਕੱਠੇ ਮਰਨ ਲਈ ਮੇਰੇ ਕੋਲ਼, ਅਜੇ ਵਕਤ ਨਹੀਂ ਹੈ!
ਤੈਨੂੰ ਮਿਲ਼ਾਗਾਂ ਤਾਂ........
65
« on: April 10, 2010, 01:44:23 PM »
ummmmmm yeah
66
« on: April 10, 2010, 01:30:32 PM »
keya bat hai gill saab..
bahut shukriya jaskaran veer
67
« on: April 10, 2010, 12:33:38 PM »
Nice..
make we wonder what is PB 52 - Bassi .. Never heard of that place?
hahaha ..jhanda bai eh "52 bassi" ..apne toronto vali mahan hasti bassi saab da # aa
70
« on: April 09, 2010, 09:32:36 AM »
bery nice sabi ji 
bahut shukriya gum naam dost ji  mishh ya
71
« on: April 09, 2010, 09:28:51 AM »
nycc post ! tfs rahul bro
72
« on: April 09, 2010, 09:22:37 AM »
73
« on: April 09, 2010, 09:19:34 AM »
74
« on: April 07, 2010, 11:48:41 AM »
tfs ki hunda baabeyo 
mai kiha ji dhanwad eh lekh sanja karn lyi  Thanks For Sharing
75
« on: April 07, 2010, 11:44:10 AM »
gud bro......tu te gaane di yaad krwa diti yaar.........dil such ke lawi yaar sayid kuri ohi hunia....
thnxx bro
76
« on: April 06, 2010, 01:59:44 PM »
very nice feelingz tuhadiya ess shayeri ch...
thnxx a lot dear
77
« on: April 06, 2010, 01:44:00 PM »
nice gill ji...kon bolno hatt gya.. 
thnxx for reply dear hey mast kaun bolno hatt geya ..eh na hi pucho tan chnga aa ..
78
« on: April 06, 2010, 01:41:14 PM »
BAHAUT GHAINT LIKHIYA
bahut shukriya raman ji
79
« on: April 06, 2010, 01:37:20 PM »
80
« on: April 06, 2010, 12:55:11 PM »
Pages: 1 2 3 [4] 5 6 7 8 9 ... 273
|